ਸਚੇ ਮਾਰਗ ਚਲੇ ਗਾ ਜੇ, ਤਾਂ ਜਗ ਵੀ ਸਿਫਤਾਂ..ਕà©à¨•à©œà¨ªà¨¿à©°à¨¡à©€à¨†à¨‚..22 |
ਆਪਨੀ ਇਜਤ ਅਪਨੇ ਹਥ ਹੈ,ਤੇ ਮਸਤੀ ਦੇ ਵਿਚ ਰਹੀà¨,
ਨਮਕ ਨਾਲ à¨à¨¾à¨®à©‡ ਰੋਟੀ ਖਾਈà¨,ਪਰ ਅਣਖ ਦੀ ਜਿੰਦਗੀ ਰਹੀà¨! ਮੰਨ ਆਪਣੇ ਨੂੰ ਕਾਬੂ ਰਖੀà¨,ਨਾ ਦਿਲ ਤੇ ਗਲ ਕੋਈ ਲਾਈà¨! ਰਾਮ ਨਾਮ ਮੰਨ ਵਿਚ ਸਿਚੀà¨, ਟਿਡੀਦਲ ਤੋਂ ਨਾ ਘਬਰਾਈà¨! ਉਸ ਖà©à¨¦à¨¾ ਦੀ ਬੰਦਗੀ ਕਰੀà¨, ਉਹ ਕਦੇ ਤਾਂ à¨à¨¾à¨¤à©€ ਪਾਵੇ ਗਾ, ਇਮਤਿਹਾਨ ਕਰੜਾ ਲਓ ਗਾ,ਕਦੇ ਗਲ ਨਾਲ ਘà©à¨Ÿ ਕੇ ਲਾਵੇ ਗਾ! ਇਸ ਆਸ ਦੇ ਸਦਕੇ ਸਾਹਿਬਾ, ਮੇਰੇ ਸਤ ਮਹੀਨੇ ਬੀਤ ਗà¨, ਤੇਰੇ ਘਰ ਵਿਚ ਦੇਰ ਹੈ à¨à¨¾à¨®à©‡,ਮੇਰੇ ਦੋਸਤਾਂ ਦਰਵਾਜੇ ਮੀਚ ਲà¨! ਤੂੰ ਆਪਣੇ ਦਰਬਾਰ ਦੇ ਵਿਚੋਂ, ਧੀਰ ਮਲੀਆਂ ਨੂੰ ਕਡਿਆ ਨਾਂ, ਮਸੰਦ ਆਪਣੇ ਹਥੀਂ ਸਾੜੇ,ਜਿਨਾ ਪੂਜਾ ਦਾ ਧਾਨ ਛਡਿਆ ਨਾਂ! ਅਜ ਵੀ ਜਥੇ ਬੰਦੀ ਬਣਾ ਕੇ,ਲੋਕੀ ਪੂਜਾ ਦਾ ਧਾਨ ਖਾਂਦੇ ਨੇ, ਤੇਰੀਆਂ ਦਾਤਾ ਤੂੰ ਹੀ ਜਾਣੇ, à¨à¨¹ ਕਿਓ ਨਹੀ ਘਬਰਾਂਦੇ ਨੇ! ਇਨਾਂ ਬਾਬੇ ਨਿਧਾਨ ਸਿੰਘ ਨੂੰ ,ਤੇਰੇ ਦਰਬਾਰ ਵਿਚੋਂ ਕਡਿਆ ਸੀ, à¨à¨¹ à¨à¨¾à¨ˆ ਜੋਗੇ ਦੇ ਖਾਨਦਾਨ ਚੋਂ, ਨਾ ਕੋਈ ਕੋਠਾ ਸ਼ਡਿਆ ਈ! ਕਈ ਬੀਬੀਆਂ ਦਾੜੀਆਂ ਵਾਲੇ, ਬੂੜਿਆਂ ਨਾਲ ਕà©à¨•à¨°à¨® ਕਰਦੇ ਨੇ, ਚੰਗੀ ਮੋਟੀ ਕਮਾਈ ਕਰਕੇ,ਕੋਠੀਆਂ ਪੰਜਾਬ ਚ ਖੜੀਆਂ ਕਰਦੇ ਨੇ! ਕਿਸੇ ਪਿੰਡ ਦਾ ਸੀ ਇਕ ਬੰਦਾ,ਜਿਸ ਦੀਆਂ à¨à¨¹ ਕਰਤੂਤਾਂ ਸੰਨ, à¨à¨¸ ਪਿੰਡ ਦੀਆਂ ਨਾਰਾਂ ਕਪਤੀਆਂ, ਬੜੀਆਂ ਕਈ ਗਦੂਤਾਂ ਹਨ! ਗਲ ਆਪਨੀ ਤੇ ਮੂੜ ਕੇ ਆਜਾ,à¨à¨µà©‡ ਕਿਓ ਸਿੰਗ ਫਸਾਈ ਜਾਨਾਂ, ਚੂਗਲੀਆਂ ਕਰਨੋ ਬਾਜ ਆਜਾ, ਕਿਓ ਆਪਣਾ ਵਕਤ ਗਵਾਈ ਜਾਨਾ! ਰਬ ਤੇਰੀ ਰਾਖੀ ਤਾਂ ਕਰੂ ਗਾ,ਜੇ ਦੂਨੀਆਂ ਦਾ à¨à¨²à¨¾ ਕਰੇ ਗਾਂ, ਸਚੇ ਮਾਰਗ ਚਲੇ ਗਾ ਜੇ, ਤਾਂ ਜਗ ਵੀ ਸਿਫਤਾਂ ਕਰੇ ਗਾ!
ਲੋਟੂ ਟੋਲਾ ਫਰੈਂਕਫੋਰਟ ਵਾਲਾ, ਮੇਰੇ ਪਿਸ਼ੇ ਪੈ ਗਿਆ à¨à¨®à©‡,
ਸੰਗਤ ਮੇਰੇ ਹੱਕ ਵਿਚ ਖੜਗੀ,ਨੀਵੀ ਪਾ ਬੈਹ ਗਿਆ à¨à¨®à©‡!
ਤੇਰੇ ਦਰ ਦੀ ਸੇਵਾ ਦੇਖੋ , ਲੋਕੋ ਕੈਸਾ ਰੰਗ ਲਿਆਈ ਹੈ,
ਲੂਚਾ ਲੰਡਾ ਚੋਦਰੀ à¨à¨œà¨¿à¨†, ਨਾਲ ਗੂੰਡੀ ਰੰਨ à¨à¨œà¨¾à¨ˆ ਹੈ!
ਮੈ ਧਨਵਾਦੀ ਸੱਬ ਸੰਗਤਾਂ ਦਾ, ਜਿਨਾ ਸੱਚ ਪਛਾਣਿਆ ਆਖਰ,
ਮੇਰਾ ਸਿਜਦਾ ਤੈਨੂ ਦਾਤਾ, ਤੂੰ ਕੀ ਕੋਤਕ ਵਰਤਾਇਆ ਆਖਰ!
DALBIR SINGH (GERMANY)
Tel:-01771852223
|