ਪà©à¨°à¨§à¨¾à¨¨ ਮੰਤਰੀ ਫਰਾਂਸ ਦੌਰੇ ਦੌਰਾਨ ਦਸਤਾਰ ਮà©à©±à¨¦à©‡ 'ਤੇ ਸਿੱਖਾਂ ਦਾ ਪੱਖ ਪੇਸ਼ ਕਰਨ : ਮੱਕੜ |
ਅੰਮà©à¨°à¨¿à¨¤à¨¸à¨°, 13 ਜà©à¨²à¨¾à¨ˆ : ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਜਥੇਦਾਰ ਅਵਤਾਰ ਸਿੰਘ ਨੇ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਡਾਕਟਰ ਮਹਮੋਹਨ ਸਿੰਘ ਜੋ ਫਰਾਂਸ ਦੌਰੇ ਲਈ ਰਵਾਨਾ ਹੋਠਹਨ, ਨੂੰ ਅਪੀਲ ਕੀਤੀ ਹੈ ਕਿ ਆਪਣੇ ਦੌਰੇ ਦੌਰਾਨ ਫਰਾਂਸ ਸਰਕਾਰ ਨਾਲ ਫਰਾਂਸ ਦੇ ਸਕੂਲਾਂ 'ਚ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ 'ਤੇ ਲਗਾਈ ਪਾਬੰਦੀ ਹਟਾਉਣ ਲਈ ਸਿੱਖਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਪੇਸ਼ ਕਰਨ। ਉਨà©à¨¹à¨¾à¨‚ ਕਿਹਾ ਕਿ ਸਿੱਖ ਦੇਸ਼ ਦੇ ਘੱਟ-ਗਿਣਤੀਆਂ ਵਿਚੋਂ ਹਨ, ਜਿਨà©à¨¹à¨¾à¨‚ ਨੇ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਦਸਤਾਰ ਸਿੱਖ ਦੀ ਸ਼ਖ਼ਸੀਅਤ ਅਤੇ ਸਿੱਖ ਸੱà¨à¨¿à¨†à¨šà¨¾à¨° ਦੀ ਤਰਜਮਾਨੀ ਕਰਦਾ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ। ਸਿੱਖ à¨à¨¾à¨°à¨¤ ਤੋਂ ਇਲਾਵਾ ਦà©à¨¨à©€à¨† ਦੇ ਜਿਸ ਵੀ ਦੇਸ਼ ਵਿਚ ਵੱਸੇ, ਉਥੇ ਉਨà©à¨¹à¨¾à¨‚ ਸਾਬਤ-ਸੂਰਤ ਤੇ ਧਰਮ 'ਚ ਪà©à¨°à¨ªà©±à¨• ਰਹਿੰਦਿਆਂ ਉਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਇਸ ਲਈ ਬੱਚਿਆਂ ਨੂੰ ਦਸਤਾਰ ਤੋਂ ਵਾਂà¨à©‡ ਰੱਖਣਾ ਸਮà©à©±à¨šà©€ ਕੌਮ ਨਾਲ
ਜ਼ਿਆਦਤੀ ਹੈ।
ਜ਼ਿਕਰਯੋਗ ਹੈ ਕਿ ਫਰਾਂਸ ਦੀ ਸਰਕਾਰ ਵਲੋਂ ਸਕੂਲਾਂ 'ਚ ਵਿਦਿਆ ਪà©à¨°à¨¾à¨ªà¨¤ ਕਰ ਰਹੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾਉਣ 'ਤੇ ਪਾਬੰਦੀ ਲਗਾ ਦਿੱਤੇ ਜਾਣ 'ਤੇ ਸਿੱਖ ਜਗਤ ਦੀ ਨà©à¨®à¨¾à¨‡à©°à¨¦à¨¾ ਧਾਰਮਿਕ ਸੰਸਥਾ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਅਤੇ ਦੇਸ-ਵਿਦੇਸ਼ਾਂ ਦੀਆਂ ਸà¨à¨¾-ਸà©à¨¸à¨¾à¨‡à¨Ÿà©€à¨†à¨‚ ਵਲੋਂ ਫਰਾਂਸ ਸਰਕਾਰ ਨੂੰ ਇਹ ਪਾਬੰਦੀ ਹਟਾਠਜਾਣ ਲਈ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਹੈ।
|