ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ!
ਸ਼ੋਟੀ ਜਹੀ ਰੰਬੀ ਨਾਲ,ਵਡੇ ਵਡੇ ਮੈਹਿਲ ਉਸਾਰਲà¨,
ਬੇਗਮ ਪੂਰੇ ਦਾ ਬੈਨਰ ਲਾਕੇ,ਰਬੀ ਬਾਣੀ ਉਚਾਰ ਰਹੇ!
ਦਿੳ ਪਥਰੀ ਤਾਰ ਅਜ ਬੀ ,ਇਕਠੇ ਹੋਕੇ ਰਵਿਦਾਸੀਓ,
ਰਵਿਦਾਸ ਦਾ ਜਨਮ ਦਿਹਾੜਾ , ਮਨਾਓ ਰਵਿਦਾਸੀਓ!
ਸੋਹਣਾ ਜਿਹਾ ਗà©à¨°à¨¦à©à¨†à¨°à¨¾ ,ਤà©à¨¸à©€à¨‚ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ!
ਨਿਸ਼ਾਨ ਹਰ ਵਾਲਾ à¨à©‚ਲੇ , ਠੰਡੇ ਆਓਣ ਹਵਾ ਦੇ ਬà©à¨²à©‡,
ਜੈਕਾਰਾ ਲਾਵੋ,ਜੋ ਬੋਲੇ ਸੋ ਨਿਰà¨à©ˆ,ਸਚੇ ਦਰਬਾਰ ਦੀ ਜੈ!
ਜਰਮਨ ਇਕ ਦੇਸ਼ ਨਿਰਾਲਾ,ਸੱਬ ਧਰਮਾ ਦਾ ਰਖਵਾਲਾ,
ਜਿਥੇ ਰੈਹਿਬਰ ਦੀ ਕਰੋ,ਤੂਸੀਂ ਜੈ ਜੈ ਕਾਰ ਰਵਿਦਾਸੀਓ!
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ,
ਰਵਿਦਾਸ ਦਾ ਜਨਮ ਦਿਹਾੜਾ , ਮਨਾਓ ਰਵਿਦਾਸੀਓ!
ਵਿਦੇਸ਼ਾਂ ਦੇ ਅੰਦਰ ਰਬੀ , ਬਾਣੀ ਦਾ ਪਰਚਾਰ ਹੋ ਰਿਹਾ,
ਅਮਰਤ ਬਾਣੀ ਦਾ ਗਰੰਥ , ਥਾਂ ਥਾਂ ਪਰਕਾਸ਼ ਹੋ ਰਿਹਾ!
ਮੇਹਨਤ ਕਰਨੀ ਦਸੀ ਸਾਨੂ ,ਰੋਟੀ ਮੇਹਨਤ ਦੀ ਖਾਈ ਦੀ,
ਦਸਾਂ ਨੋਹਾ ਦੀ ਕਿਰਤ ਚ ਬਾਬਾ,ਤੂ ਵਾਵਾ ਬਰਕਤ ਪਾਈ ਈ!
ਟਰਾਂਸਪà©à¨°à©‹à¨Ÿà¨¾à¨‚ ਦੇ ਮਾਲਕ ਹੋ, ਤੂਸੀਂ ਦੂਨੀਆਂ ਚ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ !
ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ!
ਹੋਮ ਮਨਿਸਟਰ ਦੇਸ਼ ਦਾ,ਸੀ ਬਾਬੂ ਜਗਜੀਵਨ ਰਾਮ ਬਣਾ ਦਿਤਾ
ਵਿਧਾਨਸਬਾ ਅੱਜ ਸਪੀਕਰ, ਉਸ ਦੀ ਬੇਟੀ ਨੂ ਬਣਾ ਦਿਤਾ!
ਬਾਬੂ ਕਾਂਸ਼ੀ ਰਾਮ ਨੂ ਦੇਖੋ, ਕਾਂਸ਼ੀ ਵਾਲੇ ਚਮਕਾਇਆ ਸੀ,
ਬਸਪਾ ਦਾ ਲੀਡਰ ਉਸ ਨੂ ,ਰਵਿਦਾਸ ਨੇ ਬਣਾਇਆ ਸੀ!
ਲੀਡਰ ਅਗਾਂ ਵਧੂ ਸੋਚ ਵਾਲੇ ,ਤੂਸੀਂ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ!
ਮੋਚੀ ਦਾ ਮੈ ਪੂਤਰ ਹਾਂ à¨à¨¾à¨®à©‡ , ਪਰ ਟਾਂਕਾਂ ਬੜਾ ਲਾਂਉ ਗਾ,
ਉਠਦੇ ਲਿਬੜ ਵਾਲੀ ਦੂਨੀਆਂ,ਦੇ ਬੂਲ ਵੀ ਸੀਦਾਂ ਜਾਂਓ ਗਾ!
ਅੰਬੇਡਕਰ ਤੇ ਮਾਇਆਵਤੀ ਨੇ, ਕਲਮ ਚਲੋਣੀ ਦਸੀ ਸਾਨੂ,
ਦੂਲੋਂ,ਮੋਹਿੰਦਰ ਸਿੰਘ ਕੇਪੀ ਨੇ,ਰਾਜ ਨੀਤੀ ਚਲੋਣੀ ਦਸੀ ਸਾਨੂ!
ਕਦੇ ਹਉ ਤੂਹਾਡਾ ਕਬਜਾ , ਲਾਲ ਕਿਲੇ ਤੇ ਰਵਿਦਾਸੀਓ!
ਮੇਰੇ ਸੋਹਣੇ ਪੰਨਜਾਬੀ ਵੀਰੋ , à¨à¨¾à¨°à¨¤ ਦੇਸ਼ ਦੇ ਵਾਸੀਓ!
DALBIR SINGH
Tel:-01771852223
,
|