à¨à¨¾à¨¬à¨¾ ਕੂਲਵਿੰਦਰ ਸਿੰਘ ਜੀ ਦੀ ਬੇਟੀ ਦੇ ਅੰਨਦਕਾਰਜ ਦੀਂਆ ਮੀਡੀਆਕà©à©±à¨•à©œà¨ªà¨¿à©°à¨¡ ਵਲੋਂ ਲੱਖ ਲੱਖ ਵਧਾਈਆ ਹੋਵਣ। |
ੴਵਾਹਿਗà©à¨°à©‚ ਜੀ ਕੀ ਫਤਹਿ ਵਾਹਿਗà©à¨°à©‚ ਜੀ ਕਾ ਖਾਲਸ ਵਾਹਿਗà©à¨°à©‚ਜੀਕੀਫਤਹਿ। ਆਪ ਜੀ ਦੇ ਸਨਿਮਰ ਬੇਨਤੀ ਹੈ ਕਿ ਔਰਤ ਦਾ ਸਥਾਂਨ ਸਿੱਖ ਧਰਮ ਵਿੱਚ ਬਹà©à¨¤ ਹੀ ਸਨਮਾਨ ਯੋਗ ਹੈ। ਬੱਚੀ ਜਦ ਮਾਂ ਦੀ ਗੋਦ ਵਿੱਚ ਵਿਕਸਤ ਹà©à©°à¨¦à©€ ਹੈ ਤਾਂ ਉਸ ਸਮੇ ਤੋ ਹੀ ਮਾਂ ਨੂੰ ਚਾਹੀਦਾ ਹੈ ਕਿ ਉਹ ਬੱਚੀ ਨੂੰ ਗà©à¨°à©‚ ਇਤਹਾਸ ਨਾਲ ਜੋੜਨ ਦੇ ਉਪਰਾਲੇ ਕਰੇ। ਤਾਂ ਜੋ ਬੱਚੀ ਆਪਣੇ ਆਉਣ ਵਾਲੇ ਸਮੇ ਵਿੱਚ ਵਿੱਦਿਆ ਪੱਖੋਂ, ਸਮਾਜਿਕ ਪੱਖ ਤੇ ਆਰਥਿੱਕ ਪੱਖ ਤੋ ਵਿਕਸਤ ਹੋਣ ਵਿੱਚ ਪਰਪੱਕ ਹੋ ਸਕੇ। ਗà©à¨° ਸਿਖਿਆ ਦੇ ਮਾਹੌਲ ਵਿੱਚ ਪਲ ਕੇ ਇਹ ਬੱਚੀਆਂ ਜਦ ਗà©à¨°à¨¿à¨¸à¨¥à©€ ਜੀਵਨ ਵਿੱਚ ਪà©à¨°à¨µà©‡à¨¸ ਕਰਨ ਗੀਆਂ ਤਾਂ ਅਵੱਸ ਹੀ ਆਉਣ ਵਾਲੇ ਵਿਰਸੇ ਵਿੱਚ ਨਿਖਾਰਆਵੇਗਾ।ਆਪਣੇ ਆਪ ਹੀ ਗà©à¨°à©‚ ਨਾਨਕ ਦੇਵ ਜੀ ਦੀ ਫà©à©±à¨²à¨µà¨¾à©œà©€ ਵਿੱਚੋ ਦਸਾਂ ਗà©à¨°à©‚ਆਂ ਤੇ ਸਾਹਿਬ ਸà©à¨°à©€ ਗà©à¨°à©‚ ਗਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਖà©à¨¶à¨¬à©‹(ਮਹਿਕ) ਸੰਸਾਰ ਵਿੱਚ ਹੋਰ ਪà©à¨°à¨«à©à¨²à¨¤ ਹੋਵੇਗੀ।ਉਹ ਮਾਤਾ ਪਿਤਾ ਵੱਡà¨à¨¾à¨—à©€ ਹੋਣਗੇ ਜਿਹਨਾਂ ਦੇ ਘਰੋ à¨à¨¸à©€à¨†à¨‚ ਬੱਚੀਆਂ ਦੀ ਡੋਲੀ ਤà©à¨°à©‡à¨—ੀ। ਦਾਸ ਅਕਾਲ ਪà©à¨°à¨– ਦਾ ਧੰਨਵਾਦੀ ਹੈ। ਕਿ ਦਾਸ ਤੋ ਸà©à¨°à©€ ਗà©à¨°à©‚ ਗਰੰਥ ਸਾਹਿਬ ਜੀ ਦੇ ਚਰਨ ਪਰਸਣ ਦੀ ਸੇਵਾ ਆਪਣੀ ਬਖਸ਼ਿਸ਼ ਨਾਲ ਕਰਵਾ ਰਹੇ ਹਨ। ਅਤੇ ਨਾਲ à¨à¨¸à©‡ ਬੱਚਿਆਂ ਦੀ ਦਾਤ ਵੀ ਬਖਸ਼ੀ ਹੈ। ਦਾਸ ਦੀ ਬੇਟੀ ਪà©à¨¶à¨µà¨¿à©°à¨¦à¨° ਕੌਰ ਜੋ ਗà©à¨°à©‚ ਮਹਾਰਾਜ ਦੀ ਗੋਦ ਵਿੱਚ ਵੱਡੀ ਹੋਈ ਅਤੇ ਉਚੇਰੀ ਵਿੱਦਿਆ ਪੜà©à¨¹ ਕੇ ਅੱਜ ਡਾਕਟਰੇਟ ਦੀ ਡਿਗਰੀ ਹਾਸਲ ਕਰਕੇ ਡਾ: ਪà©à¨¸à¨µà¨¿à©°à¨¦à¨° ਕੌਰ à¨à¨® ਡੀ ਪੇਡੀਅਟਰਿਕ (ਬੱਚਿਆਂ ਦੀ ਸਪੈਸਲਿਸਟ ) ਬਣਕੇ ਵੀ ਗà©à¨°à¨®à¨¤à¨¿ ਦੇ ਅਦਾਰੇ ਵਿੱਚ ਮਹਾਰਾਜ ਦੀ ਛੱਤà©à¨°à¨›à¨¾à¨‡à¨† ਹੇਠਰਹਿ ਕੇ ਸਾਦਾ ਜੀਵਨ ਬਤੀਤ ਕਰਦੀ ਵਿਚਰ ਰਹੀ ਹੈ। ਮੈਨੂੰ ਬੜੀ ਖà©à¨¶à©€ ਹੋਈ ਕਿ ਵਾਹਿਗà©à¨°à©‚ ਨੇ ਬੜੇ ਸਨਮਾਨ ਨਾਲ ਬੱਚੀ ਦੇ ਸਿਰ ਤੇ ਮਿਹਰਾਂ à¨à¨°à¨¿à¨† ਹੱਥ ਰੱਖ ਕੇ ਸਹà©à¨°à©€ ਘਰ ਤੋਰਿਆ। ਜਿਸ ਦਾ ਅਨੰਦ ਕਾਰਜ ਗà©à¨° ਸਿੱਖ ਕਾਕਾ ਸ: ਬਲਰਾਜ ਸਿੰਘ ਸਪà©à¨¤à¨° ਸ: ਬਲਵਿੰਦਰ ਸਿੰਘ ਜੀ ਨਾਲ ਸਾਡੇ ਨਿਵਾਸ ਸਥਾਨ ਜਲੰਧਰ ਗà©à¨°à¨¦à¨µà¨¾à¨°à¨¾ ਅਨੰਦ ਸਾਗਰ ਮਕਸੂਦਾਂ ਜਲੰਧਰ ਵਿਖੇ ਸਾਦਾ ਰਸਮਾਂ (ਗà©à¨° ਮਰਯਾਦਾ) ਨਾਲ ਹੋਇਆ।ਦਾਸ ਧੰਨਵਾਦੀ ਹੈ à¨à¨¾à¨ˆ ਬਲਵਿੰਦਰ ਸਿੰਘ ਤੇ ਸà©à¨°à©€ ਮਤੀ ਕà©à¨²à¨¦à©€à¨ª ਕੌਰ ਜੀ ਦਾ ਜਿਹਨਾਂ ਨੇ ਸਾਡੇ ਸਾਦੇਪਨ ਨੂੰ ਪà©à¨°à¨µà¨¾à¨¨ ਕਰਕੇ ਸਾਨੂੰ ਪੂਰਨ ਸਨਮਾਂਨ ਦਿੱਤਾਂ। ਅਸੀ ਇਹ ਰਸਮ ਬਿੰਨਾਂ ਦਾਜ ਦਹੇਜ ਦੇ ਗà©à¨°à©‚ ਸਾਹਿਬ ਦੇ ਚਰਨਾਂ ਵਿੱਚ ਅਨੰਦ ਕਾਰਜ ਕਰਕੇ ਸà©à¨°à©€ ਸਾਹਿਬ à¨à©‡à¨‚ਟ ਕਰਕੇਸੰਪੂਰਨਕੀਤੀ।ਸਾਰੇ ਹੀ ਪà©à¨°à¨µà¨¾à¨°à¨¾à¨‚ ਤੇ ਗà©à¨°à©‚ ਕà©à¨°à¨¿à¨ªà¨¾ ਕਰਨ ਕਿ ਆਪਣੇ ਵਿਚੋ ਸਾਰੀਆਂ ਸਮਾਜਿਕ ਕà©à¨°à©€à¨¤à©€à¨†à¨‚ ਦੂਰ ਹੋ ਜਾਣ। ਅਤੇ ਆਪਾਂ ਗà©à¨°à©‚ ਦੀ ਛਤà©à¨° ਛਾਇਆ ਹੇਠਅਨੰਦ ਮਾਣੀà¨à¥¤ ਮੇਰੀ ਗà©à¨°à©‚ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗà©à¨°à©‚ à¨à¨¸à©‡ ਬੱਚਿਆਂ ਦੀ ਦਾਤ ਹਰ ਘਰ ਤੇ ਸਮਾਜ ਵਿੱਚ ਬਖਸਿਸ਼ ਕਰਨ । ਜਿਸ ਨਾਲ ਗà©à¨°à©‚ ਮਹਾਰਾਜ, ਸਿੱਖ ਕੌਮ ਤੇ ਮਾਤਾ ਪਿਤਾ ਦਾ ਨਾਮ ਉਚਾ ਹੋਵੇ। |