ਹਾਈ ਕਮਾਂਡ ਦੀ ਘà©à¨°à¨•à©€ ਦਾ ਅਸਰ ਫਿੱਕਾ ਪੈਣ ਲੱਗਿਆ |
ਪਟਿਆਲਾ, 14 ਜà©à¨²à¨¾à¨ˆ : ਮੇਅਰ ਅਜੀਤਪਾਲ ਸਿੰਘ ਕੋਹਲੀ ਖਿਲਾਫ ਕà©à¨ ਕੌਂਸਲਰਾਂ ਵੱਲੋਂ ਛੇੜੀ ਗਈ ਬਗਾਵਤ ਕਾਰਨ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਵੰਡੀ ਗਈ ਹੈ। ਉਧਰ ਇਸ ਬਗਾਵਤ ਨੂੰ ਰੋਕਣ ਲਈਅਕਾਲੀ ਹਾਈ ਕਮਾਂਡ ਵੰਲੋਂ ਦਿੱਤੀ ਗਈ ਘà©à¨°à¨•à©€ ਦਾ ਅਜੇ ਅਸਰ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਬਾਗੀ ਧਿਰ ਦੇ ਸਰੇ ਕੌਂਸਲਰ ਅਜੇ ਵੀ ਬਗਾਵਤ 'ਤੇ ਬਜ਼ਿੱਦ ਹਨ। ਬਾਗੀਆਂ ਦਾ ਤਰਕ ਹੈ ਕਿ ਉਨà©à¨¹à¨¾à¨‚ ਮੇਅਰ ਨੂੰ ਹਟਾਉਣ ਲਈ ਸਹà©à©° ਖਾ ਲਈ ਹੈ ਤੇ ਸਹà©à©° ਨੂੰ ਕਦੇ ਵੀ ਤੋੜਿਆ ਨਹੀਂ ਜਾਵੇਗਾ। ਮੇਅਰ ਕੋਹਲੀ ਖਿਲਾਫ 26 ਦੇ ਕਰੀਬ ਕੌਸਲਰਾਂ ਜਿਨà©à¨¹à¨¾à¨‚ ਵਿਚ ਅਕਲੀ ਤੇ à¨à¨¾à¨œà¨ªà¨¾ ਦੇ ਕੌਂਸਲਰ ਵੀ ਸ਼ਾਮਲ ਹਨ, ਵੱਲੋਂ ਬਗਾਵਤ ਦਾ ਬਿਗਲ ਵਜਾਇਆ ਹੋਇਆ ਹੈ। ਬੀਤੇ ਦਿਨ à¨à¨¾à¨µà©‡à¨‚ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਵੱਲੋਂ ਜ਼ਿਮਨੀ ਚੋਣਾਂ ਦਾ ਵਾਸਤਾ ਪਾਉਂਦਿਆਂ ਘà©à¨°à¨•à©€ ਦਿੱਤੀ ਸੀ। ਕਿ 3 ਅਗਸਤ ਤੱਕ ਬਗਾਵਤੀ ਰੌਂਅ ਤਿਆਗਿਆ ਜਾਵੇ ਪਰ ਇਸ ਘà©à¨°à¨•à©€ ਦਾ ਬਾਗੀ ਕੌਂਸਲਰਾਂ 'ਤੇ ਅਸਰ ਘਟ ਹੀ ਵੇਖਣ ਨੂੰ ਮਿਲ ਰਿਹਾ ਹੈ ਬਾਗੀ ਧਿਰ ਦੇ ਆਗ੠ਕੌਂਸਲਰ ਸà©à¨–ਵਿੰਦਰ ਪਾਲ ਸਿੰਘ ਮਿੰਟਾ ਨੇ ਦੱਸਿਆ ਕਿ
ਵਿੱਢੇ ਸੰਘਰਸ਼ ਨੂੰ ਅੰਦਰੂਨੀ ਤੌਰ 'ਤੇ ਜਾਰੀ ਰੱਖਿਆ ਜਾਵੇਗਾ। ਉਨà©à¨¹à¨¾à¨‚ ਦਾ ਕਹਿਣਾ ਹੈ ਕਿ ਬਾਗੀ ਕੌਂਸਲਰਾਂ ਵੱਲੋਂ ਮੇਅਰ ਕੋਹਲੀ ਨੂੰ ਅਹà©à¨¦à©‡ ਤੋਂ ਹਟਾਉਣ ਤੱਕ ਇਕਮੱਤ ਰਹਿਣ ਦੀ ਬਕਾਹਿਦਾ ਗà©à¨°à¨¦à©à¨†à¨°à¨¾ ਸà©à¨°à©€ ਦੂਖਨਿਵਾਰਨ ਅਤੇ ਮੰਦਰ ਕਾਲੀ ਮਾਤਾ ਜਾ ਕੇ ਕਸਮ ਵੀ ਖਾ ਲਈ ਗਈ ਹੈ ਜਿਸ 'ਤੇ ਪਹਿਰਾ ਦਿੱਤਾ ਜਾਵੇਗਾ ਪਰ ਨਾਲਹੀ ਹਾਈ ਕਮਾਂਡ ਵੱਲੋਂ ਜੋ ਫਿਲਹਾਲ ਲੜਾਈ ਥੰਮਣ ਦਾ ਸà©à¨¨à©‡à¨¹à¨¾ ਆਇਆ ਹੈ ਉਸ 'ਤੇ ਵੀ ਅਮਲ ਕੀਤਾ ਜਾਵੇਗਾ। ਉਨà©à¨¹à¨¾à¨‚ ਦੱਸਿਆ ਕਿ ਬਾਗੀ ਕੌਂਸਲਰਾਂ ਵੱਲੋਂ ਇੱਕ-ਦੋ ਦਿਨਾਂ ਵਿਚ ਉਚੇਚੀ ਮੀਟਿੰਗ ਕੀਤੀ ਜਾਵੇਗੀ। ਸਾਰੇ 26 ਬਾਗੀ ਕੌਂਸਲਰ ਮੇਅਰ ਨੂੰ ਹਟਾਉਣ ਦੇ ਮà©à©±à¨¦à©‡ 'ਤੇ ਇਕਮੱਤ ਹਨ। ਉਧਰ ਮੇਅਰ ਖਿਲਾਫ ਛਿੜੀ ਬਗਾਵਤ ਕਾਰਨ ਸ਼ਾਹੀ ਸ਼ਹਿਰ ਦੀ ਅਕਾਲੀ ਲੀਡਰਸ਼ਿਪ ਵੀ ਕਥਿਤ ਤੌਰ 'ਤੇ ਵੰਡੀ ਗਈ ਹੈ। ਸੂਤਰਾਂ ਅਨà©à¨¸à¨¾à¨° ਨਿਗਮ ਵਿਚ ਕੌਂਸਲਰਾਂ ਦਾ ਸਠਤੋਂ ਵੱਡਾ ਧੜਾ ਜ਼ਿਲà©à¨¹à¨¾ ਯੋਜਨਾ ਕਮੇਟੀ ਦੇ ਚੇਅਰਮੈਨ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸà©à¨°à¨œà©€à¨¤ ਸਿੰਘ ਰੱਖੜਾ ਗਰà©à©±à¨ª ਦਾ ਸਮà¨à¨¿à¨† ਜਾਂਦਾ ਹੈ, 15-16 ਦੇ ਕਰੀਬ ਕੌਂਸਲਰ ਇਸ ਖੇਮੇ ਨਾਲ ਸਬੰਧਤ ਹਨ, ਜਦੋਂ ਕਿ ਅਕਾਲੀ ਦਲ ਸ਼ਹਿਰੀ ਦੇ ਪà©à¨°à¨§à¨¾à¨¨ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ ਦੇ ਖੇਮੇ ਦੇ 6-7 ਦੇ ਕਰੀਬ ਕੌਂਸਲਰ ਦੱਸੇ ਜਾਂਦੇ ਹਨ। ਇਸੇ ਤਰà©à¨¹à¨¾à¨‚ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸਾਬਕਾ ਸੰਸਦ ਮੈਂਬਰ ਪà©à¨°à©‡à¨® ਸਿੰਘ ਚੰਦੂਮਾਜਰਾ ਖੇਮੇ ਦੇ ਵੀ 2-2, 3-3 ਕੌਂਸਲਰ ਮੰਨੇ ਜਾਂਦੇ ਹਨ, ਜਦੋਂ ਕਿ ਕà©à¨ ਕੌਂਸਲਰ ਖà©à¨¦ ਮੇਅਰ ਖੇਮੇ ਨਾਲ ਵੀ ਜà©à©œà©‡ ਹੋਠਹਨ। à¨à¨¾à¨œà¨ªà¨¾ ਦੇ 9 ਕੌਂਸਲਰਾਂ ਵਿਚੋਂ ਵੱਡੀ ਗਿਣਤੀ ਕੌਂਸਲਰ ਮੇਅਰ ਖਿਲਾਫ ਸਹà©à©° ਚà©à©±à¨•à¨£ ਵਾਲੀ ਧਿਰ ਵਿਚ ਅੱਗੇ ਹੋ ਕੇ ਡਟੇ ਹੋਠਹਨ। ਸੂਤਰਾਂ ਮà©à¨¤à¨¾à¨¬à¨• ਰੱਖੜਾ, ਬਜਾਜ ਅਤੇ ਟੌਹੜਾ ਖੇਮੇ ਦੇ ਜ਼ਿਆਦਾਤਰ ਕੌਂਸਲਰ ਬਾਗਾਵੜੀ ਰੌਂਅ ਵਿਚ ਹਨਜਦੋਂ ਕਿ ਚੰਦੂਮਾਜਰਾ ਖੇਮਾ ਮੇਅਰ ਦੇ ਹੱਕ ਵਿਚ ਖੜà©à¨¹à¨¾ ਹੈ। ਚੰਦੂਮਾਜਰਾ ਖੇਮੇ ਦੀ ਕੌਂਸਲਰ ਜਸਤਿੰਦਰਪਾਲ ਕੌਰ ਦੇ ਪਤੀ ਜਸਵਿੰਦਰ ਪਾਲ ਸਿੰਘ ਚੱਢਾ ਨੇ ਸਪੱਸ਼ਟ ਕਹਿਣਾ ਹੈ ਕਿ ਮੇਅਰ ਨੂੰ ਹਟਾਇਆ ਹੀ ਜਾਵੇਗਾ। à¨à¨¾à¨œà¨ªà¨¾ ਦੇ ਇੱਕ-ਦੋ ਕੌਂਸਲਰਾਂ ਨੂੰ ਛੱਡਕੇ ਬਾਕੀ ਸਾਰੇ ਮੇਅਰ ਖਿਲਾਫ ਮੈਦਾਨ ਵਿਚ ਉਤਰੇ ਹੋਠਹਨ। ਮੇਅਰ ਸà©à¨°à©€ ਕੋਹਲੀਆਪਦੇ ਪਿਤਾ ਤੇ ਸਾਬਕਾ ਮੰਤਰੀ ਸà©à¨°à¨œà©€à¨¤ ਸਿੰਘ ਕੋਹਲੀ ਦੇ ਨਾਲ ਸà©à¨°à¨œà©€à¨¤ ਸਿੰਘ ਰੱਖੜਾ ਦੇ ਦਰ 'ਤੇ ਵੀ ਪà©à©±à¨œà©‡ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੋਹਲੀ ਪਰਿਵਾਰ ਵੱਲੋਂ ਰੱਖੜਾ ਤੋਂ ਵਿਰੋਧ ਦੀ ਬਜਾਠਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਦੋਂ ਸà©à¨°à¨œà©€à¨¤ ਸਿੰਘ ਰੱਖੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨà©à¨¹à¨¾à¨‚ ਦਾ ਕਹਿਣਾ ਸੀ ਕਿ ਪਾਰਟੀ ਪà©à¨°à¨§à¨¾à¨¨ ਵੱਲੋਂ ਕੌਂਸਲਰਾਂ ਨੂੰ ਪਾਰਟੀ ਦੀ ਮਰਿਯਾਦਾ ਅਤੇ ਅਨà©à¨¶à¨¾à¨¸à¨¨ ਦਾ ਸà©à¨¨à©‡à¨¹à¨¾ ਪਹà©à©°à¨šà¨¾à¨‡à¨† ਗਿਆ ਹੈ, ਫਿਲਹਾਲ ਪਾਰਟੀ ਪà©à¨°à¨§à¨¾à¨¨ ਦੇ ਹà©à¨•à¨®à¨¾à¨‚ 'ਤੇ ਹੀ ਫà©à©±à¨² ਚੜà©à¨¹à¨¾à¨ ਜਾਣਗੇ। ਜਿਮਨੀ ਚੋਣਾਂ ਮਗਰੋਂ ਇਹ ਵਿਵਾਦ ਸਮੇਟ ਲਿਆ ਜਾਵੇਗਾ। |