ਕੱਲਬ ਨੇ à¨à¨¸ ਸੀਜ਼ਨ ਦਾ ਪੱਜਵਾ ਕੱਪ |
ਪੱਜਵਾ ਕੱਪ ਚੱਕਿਆ (ਬੋਬੀ ਬੱਸਨ ) ਜੀ ਹਾ ਇਹ ਸੱਚ ਹੈ ਸੱਲਾ ਸਪੌਟਸ ਕੱਲਬ ਨੇ à¨à¨¸ ਸੀਜ਼ਨ ਦਾ ਪੱਜਵਾ ਕੱਪ ਵੀ ਆਪਣੇ ਨਾ ਲਾ ਲਿਆ ਦà©à¨œà©‡ ਨੱਬਰ ਼ਤੇ ਮੀਰੀ ਪੀਰੀ ਸਪੋਟਸ ਕਲੱਬ ਦੇ ਨਾਂ ਲੱਗਾ ਤੇ ਰੱਸਾ ਕੱਸ਼ੀ ਵਿਚੋ ਪਹਿਲੇ ਨੱਬਰ ਤੇ ਸਪੋਟਸ à¨à¨¡ ਕੱਲਚਰ ਕਲੱਬ ਸà©à¨œà¨¾à¨‚ਰਾ ਤ ੇਦà©à¨œà©‡ ਨੱਬਰ ਤੇ ਥੱਨ ਥੱਨ ਬਾਬਾ ਬà©à¨¢à¨¾ ਜੀ ਪੈਗੋ ਨਾਗਾ ਨਾਂ ਲੱਗਾ à¨à¨¸ ਅਲਾਵਾ ਬਚਿਆ ਦੀਆ ਦੋੜਾ ਤੇ ਨੈਸ਼ਨਲ ਸਟਾਇਲ ਦਾ ਸ਼ੋਅ ਮੈਚ ਤੇ ਗੱਤਕੇ ਦੇ ਜੋਹਰ ਵੇਖਣ ਨੂੰ ਮਿਲੇ ਕੋਮੇਟਰੀ ਦੀ ਸੇਵਾ ਪੱਪਾਂ ਸਿਘ ਪà©à¨°à©€à¨†Â’ਬੱਬੂ ਵਿਚੈਸਾ'ਪਰਮਜੀਤ ਢਿਲੋ'ਤੇ ਕਲੇਰ ਸਾਵ ਨੇ ਕੀਤੀ ਸਾਰਾ ਹਾਲ ਫੋਟਮਾ ਰਾਹੀ ਦੇਖੋ
|