ਤੇਰਾ ਸਿੰਘ ਚੰਨ ਨੂੰ à¨à¨¾à¨µ-à¨à¨¿à©°à¨¨à©€à¨†à¨‚ ਸ਼ਰਧਾਂਜਲੀਆਂ |
ਮà©à¨¹à¨¾à¨²à©€, 17 ਜà©à¨²à¨¾à¨ˆ :ਪੰਜਾਬ ਅਮਨ ਲਹਿਰ ਦੇ ਬਾਨੀ ਅਤੇ ਇਪਟਾ ਨੂੰ ਪੰਜਾਬ ਵਿਚ ਸਥਾਪਿਤ ਕਰਨ ਵਾਲੇ ਉੱਘੇ ਸਾਹਿਤਕਾਰ ਅਤੇ ਸ਼ਾਇਰ ਤੇਰਾ ਸਿੰਘ ਚੰਨ, ਜਿਨà©à¨¹à¨¾à¨‚ ਦਾ ਬੀਤੀ 9 ਜà©à¨²à¨¾à¨ˆ ਨੂੰ ਦੇਹਾਂਤ ਹੋ ਗਿਆ ਸੀ, ਨਮਿੱਤ ਉਨà©à¨¹à¨¾à¨‚ ਦੇ ਸਨੇਹੀਆਂ ਵਲੋਂ ਇਥੋਂ ਦੇ ਗà©à¨°à¨¦à©à¨†à¨°à¨¾ ਸਾਚਾ ਧੰਨ ਸਾਹਿਬ ਫ਼ੇਜ਼-3 ਬੀ 1 ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸà©à¨°à©€ ਚੰਨ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਦੀ ਗਿਣਤੀ ਵਿਚ ਬà©à©±à¨§à©€à¨œà©€à¨µà©€à¨†à¨‚, ਲੇਖਕਾਂ ਅਤੇ ਰੰਗਕਰਮੀਆਂ ਨੇ ਸ਼ਰਧਾਂਜਲੀ à¨à©‡à¨Ÿ ਕੀਤੀ। ਸ਼ਰਧਾਂਜਲੀ à¨à©‡à¨Ÿ ਕਰਨ ਵਾਲਿਆਂ ਵਿਚ ਸੀਪੀਆਈ ਦੇ ਆਗੂ ਡਾ. ਜੋਗਿੰਦਰ ਦਿਆਲ, ਸਾਬਕਾ à¨à¨®à¨ªà©€ ਅਤੇ ਨਵਾਂ ਜ਼ਮਾਨਾ ਦੇ ਸੰਪਾਦਕ ਜਗਜੀਤ ਸਿੰਘ ਆਨੰਦ, ਡਾ. ਰਘਬੀਰ ਸਿੰਘ ਸਿਰਜਣਾ, ਸੀਪੀà¨à¨® ਪੰਜਾਬ ਦੇ ਆਗੂ ਮੰਗਤ ਰਾਮ ਪਾਸਲਾ, ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਸਕੱਤਰ ਡਾ. ਸà©à¨–ਦੇਵ ਸਿੰਘ, ਸੀਪੀਆਈ ਪੰਜਾਬ ਦੇ ਸਕੱਤਰ à¨à©à¨ªà¨¿à©°à¨¦à¨° ਸਾਂਬਰ, ਗà©à¨²à©›à¨¾à¨° ਸੰਧੂ, ਅਕਾਲੀ ਆਗੂ ਅਮਰੀਕ ਸਿੰਘ, ਪਿਆਰਾ ਸਿੰਘ à¨à©‹à¨—ਲ, ਡੋਲੀ ਗà©à¨²à©‡à¨°à©€à¨†, ਪੂਰਨ ਸਿੰਘ ਕਿਰਤੀ, ਗà©à¨°à¨¨à¨¾à¨® ਕੰਵਰ, ਬਲਕਾਰ ਸਿੱਧੂ, ਸੀਪੀਆਈ(à¨à¨®) ਦੇ ਲਹਿੰਬਰ ਸਿੰਘ ਤੱਗੜ ਆਦਿ ਸ਼ਾਮਲ ਸਨ। ਇਸ ਮੌਕੇ ਸ਼ਰਧਾਂਜਲੀ ਦੇਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਤੇਰਾ ਸਿੰਘ ਚੰਨ ਦੇ ਤà©à¨° ਜਾਣ ਨਾਲ ਸਾਹਿਤ ਦੇ ਖੇਤਰ ਵਿਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਕਿਉਂਕਿ ਉਨà©à¨¹à¨¾à¨‚ ਸਾਰੀ ਜ਼ਿੰਦਗੀ ਪੰਜਾਬੀ ਸਾਹਿਤ ਅਤੇ ਰੰਗਮੰਚ ਦੀ ਤਨੋ-ਮਨੋ ਸੇਵਾ ਕੀਤੀ ਹੈ। ਵੱਖ-ਵੱਖ ਬà©à¨²à¨¾à¨°à¨¿à¨†à¨‚ ਨੇ ਉਨà©à¨¹à¨¾à¨‚ ਨਾਲ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਚੰਨ ਤੋਂ ਵੀ ਉਤੇ ਹੋ ਕੇ ਸੂਰਜ ਸਨ, ਜਿਨà©à¨¹à¨¾à¨‚ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਵਿਚ ਰੋਸ਼ਨੀ ਬਿਖੇਰੀ। ਉਨà©à¨¹à¨¾à¨‚ ਕਿਹਾ ਕਿ ਸà©à¨°à©€ ਚੰਨ ਉਹ ਸਨ, ਜਿਨà©à¨¹à¨¾à¨‚ ਨੇ ਇਪਟਾ ਪੰਜਾਬ ਦੀ ਨੀਂਹ ਰੱਖੀ ਅਤੇ ਉਹ ਪੰਜਾਬੀ ਲੇਖਕ ਸà¨à¨¾ ਨੂੰ ਵੀ ਬਹà©à¨¤ ਅੱਗੇ ਲੈ ਕੇ ਗà¨à¥¤ ਉਹ ਕੇਵਲ ਵਿਅਕਤੀ ਹੀ ਨਹੀਂ ਬਲਕਿ ਇਕ ਪੂਰੀ ਸੰਸਥਾ ਸਨ। ਉਨà©à¨¹à¨¾à¨‚ ਆਜ਼ਾਦੀ ਲਹਿਰ ਵਿਚ ਵੀ ਹਿੱਸਾ ਪਾਇਆ ਅਤੇ 1962 ਦੀ ਚੀਨ-à¨à¨¾à¨°à¨¤ ਲੜਾਈ ਦੌਰਾਨ ਜੇਲà©à¨¹ ਵੀ ਕੱਟੀ। |