ਗà©à¨°à©‚ ਨਾਨਕ 'ਵਰਸਿਟੀ ਦੇ ਨਵੇਂ ਉਪ ਕà©à¨²à¨ªà¨¤à©€ ਪà©à¨°à©‹. ਬਰਾੜ ਨੇ ਅਹà©à¨¦à¨¾ ਸੰà¨à¨¾à¨²à¨¿à¨† |
ਅੰਮà©à¨°à¨¿à¨¤à¨¸à¨°, 17 ਜà©à¨²à¨¾à¨ˆ :ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕà©à¨²à¨ªà¨¤à©€ ਅਤੇ ਅੰਤਰਰਾਸ਼ਟਰੀ ਵਿਗਿਆਨੀ ਪà©à¨°à©‹à©žà©ˆà¨¸à¨° ਅਜੈਬ ਸਿੰਘ ਬਰਾੜ ਨੇ ਬà©à©±à¨§à¨µà¨¾à¨° ਨੂੰ ਆਪਣਾ ਅਹà©à¨¦à¨¾ ਸੰà¨à¨¾à¨² ਲਿਆ। ਉਨà©à¨¹à¨¾à¨‚ ਇਸ ਮੌਕੇ ਕਿਹਾ ਕਿ ਉਨà©à¨¹à¨¾à¨‚ ਦੀ ਪਹਿਲ ਮਿਆਰੀ ਸਿੱਖਿਆ, ਖੋਜ ਤੇ ਪਾਰਦਰਸ਼ੀ ਪà©à¨°à¨¶à¨¾à¨¸à¨¨ ਹੋਵੇਗੀ। ਉਨà©à¨¹à¨¾à¨‚ ਕਿਹਾ ਕਿ ਅਜਿਹੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਦੇ ਹਿੱਤ ਵਿਚ ਹੋਣਗੇ ਅਤੇ ਰਾਜ ਦੀਆਂ ਲੋੜਾਂ ਦੇ ਮੱਦੇਨਜ਼ਰ ਗਰੈਜੂà¨à¨Ÿ ਅਤੇ ਪੋਸਟ ਗਰੈਜੂà¨à¨Ÿ ਪੱਧਰ ਦੇ ਕਿੱਤਾਮà©à¨–à©€ ਕੋਰਸ ਸ਼à©à¨°à©‚ ਕੀਤੇ ਜਾਣਗੇ। ਉਪ ਕà©à¨²à¨ªà¨¤à©€ ਦਾ ਅਹà©à¨¦à¨¾ ਸੰà¨à¨¾à¨²à¨£ ਮਗਰੋਂ ਪà©à¨°à©‹à©žà©ˆà¨¸à¨° ਬਰਾੜ ਨੇ ਫੈਕਲਿਟੀ ਮੈਂਬਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਅਹà©à¨¦à¨¾ ਸੰà¨à¨¾à¨²à¨£ ਤੋਂ ਪਹਿਲਾਂ ਪà©à¨°à©‹à©žà©ˆà¨¸à¨° ਬਰਾੜ ਨੇ ਸà©à¨°à©€ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਪà©à¨°à¨®à¨¾à¨¤à¨®à¨¾ ਦਾ ਸ਼à©à¨•à¨°à¨¾à¨¨à¨¾ ਕੀਤਾ। ਉਪ ਕà©à¨²à¨ªà¨¤à©€ ਨੇ ਕਿਹਾ ਕਿ ਸਮਾਜਿਕ ਵਿਗਿਆਨ ਅਤੇ ਸà¨à¨¿à¨†à¨šà¨¾à¨° ਦੋਵੇਂ ਹੀ ਮਹੱਤਵਪੂਰਨ ਹਨ, ਇਸ ਲਈ ਇਨà©à¨¹à¨¾à¨‚ ਵੱਲ ਵਧੇਰੇ ਧਿਆਨ ਦਿੱਤਾ ਜਾਵੇਗਾ ਕਿਉਂਕਿ ਪੱਛਮੀ ਸà¨à¨¿à¨†à¨šà¨¾à¨° ਦੇ ਪੈ ਰਹੇ ਮਾੜੇ ਪà©à¨°à¨à¨¾à¨µ ਨੂੰ ਘਟਾਉਣ ਲਈ ਸਮਾਜਿਕ ਵਿਗਿਆਨ ਤੇ ਸà¨à¨¿à¨†à¨šà¨¾à¨° ਦੀ ਪੜà©à¨¹à¨¾à¨ˆ ਬਹà©à¨¤ ਜ਼ਰੂਰੀ ਹੈ। ਉਨà©à¨¹à¨¾à¨‚ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਿੱਖਿਆ ਅਤੇ ਖੋਜ ਨੂੰ ਹੋਰ ਮਿਆਰੀ ਬਣਾਇਆ ਜਾਵੇ। ਉਨà©à¨¹à¨¾à¨‚ ਕਿਹਾ ਕਿ ਉਹ ਵਾਈਸ ਚਾਂਸਲਰ ਦੇ ਕਾਰਜਾਂ ਦੀ ਜ਼ਿੰਮੇਵਾਰੀ ਨਿà¨à¨¾à¨‰à¨£ ਦੇ ਨਾਲ-ਨਾਲ ਅਧਿਆਪਨ ਕਾਰਜ ਵੀ ਕਰਨਗੇ ਅਤੇ ਕੈਮਿਸਟਰੀ ਵਿà¨à¨¾à¨— ਵਿਚ ਪੜà©à¨¹à¨¾à¨‰à¨£à¨—ੇ। ਜ਼ਿਕਰਯੋਗ ਹੈ ਕਿ ਪà©à¨°à©‹. ਬਰਾੜ ਨੇ 1976 ਵਿਚ ਗà©à¨°à©‚ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿà¨à¨¾à¨— ਵਿਚ ਆਪਣਾ ਅਧਿਆਪਨ ਕਾਰਜ ਸ਼à©à¨°à©‚ ਕੀਤਾ ਸੀ। ਉਹ ਜਨਵਰੀ 1982 ਵਿਚ ਆਈਆਈਟੀ ਦਿੱਲੀ ਵਿਚ ਅਸਿਸਟੈਂਟ ਪà©à¨°à©‹à©žà©ˆà¨¸à¨° ਬਣ ਕੇ ਚਲੇ ਗਠਸਨ। ਪà©à¨°à©‹. ਬਰਾੜ 6 ਜਨਵਰੀ, 2008 ਤੋਂ ਲੈ ਕੇ 14 ਜà©à¨²à¨¾à¨ˆ 2009 ਤੱਕ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਉਨà©à¨¹à¨¾à¨‚ ਦਾ 33 ਸਾਲ ਦਾ ਤਜ਼ਰਬਾ ਹੈ। ਪà©à¨°à©‹. ਬਰਾੜ ਨੂੰ 2008 ਵਿਚ ਆਲ ਇੰਡੀਆ ਕਾਨਫਰੰਸ ਆਫ਼ ਇਨਟੀਲੈਕਚੂਅਲਸ ਵਲੋਂ ਯੂਪੀ ਰਤਨ à¨à¨µà¨¾à¨°à¨¡ ਦਿੱਤਾ ਗਿਆ ਸੀ ਅਤੇ ਹਾਲ ਹੀ ਵਿਚ ਉਨà©à¨¹à¨¾à¨‚ ਦੀਆਂ ਖੋਜ ਖੇਤਰ ਵਿਚ ਨਿà¨à¨¾à¨ˆà¨†à¨‚ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਉਨà©à¨¹à¨¾à¨‚ ਨੂੰ ਸਰਸਵਤੀ ਸਨਮਾਨ ਦਿੱਤਾ ਗਿਆ। |