ਚੰਦਰਯਾਨ-1 'ਚ ਗੜਬੜੀ ਕਾਰਨ ਚੰਦਰਮਾ ਮà©à¨¹à¨¿à©°à¨® ਮà©à¨¶à¨•à¨² 'ਚ ਫਸੀ |
ਬੰਗਲੌਰ, 17 ਜà©à¨²à¨¾à¨ˆ : à¨à¨¾à¨°à¨¤à©€ ਪà©à¨²à¨¾à©œ ਖੋਜ ਸੰਗਠਨ ਨੇ ਕਿਹਾ ਹੈ ਕਿ ਬੀਤੇ ਸਾਲ ਅਕਤੂਬਰ 'ਚ ਸ਼à©à¨°à©‚ ਕੀਤੇ ਗਠà¨à¨¾à¨°à¨¤ ਦੇ ਮਹੱਤਵਪੂਰਨ ਚੰਦਰਮਾ ਮà©à¨¹à¨¿à©°à¨® ਚੰਦਰਯਾਨ-1 ਦੇ ਇਕ ਪà©à¨°à¨®à©à©±à¨– ਸੈਂਸਰ ਬਾਰੇ ਪਤਾ ਨਹੀਂ ਲਗ ਰਿਹਾ ਹੈ ਅਤੇ ਇਸ ਕਾਰਨ ਸ਼ੰਕਾ ਜਤਾਈ ਜਾ ਰਹੀ ਹੈ ਇਹ ਮà©à¨¹à¨¿à©°à¨® ਸਮੇਂ ਤੋਂ ਪਹਿਲਾਂ ਖਤਮ ਹੋ ਸਕਦੀ ਹੈ। ਉਂਠਇਹ ਚੰਦਰਮਾ ਮà©à¨¹à¨¿à©°à¨® 2 ਸਾਲਾਂ ਲਈ ਸ਼à©à¨°à©‚ ਕੀਤੀ ਗਈ ਸੀ। ਇਸਰੋ ਦੇ ਪà©à¨°à¨§à¨¾à¨¨ ਜੀ ਮਾਦਵਨ ਨਾਇਰ ਨੇ ਕਿਹਾ ਕਿ ਮੰਦà¨à¨¾à¨—à©€ ਨਾਲ ਬੀਤੇ ਮਹੀਨੇ ਦੌਰਾਨ ਅਸੀਂ ਇਕ ਮਹੱਤਵਪੂਰਨ ਸੈਂਸਰ ਸਟਾਰ ਸੈਂਸਰ ਗà©à¨† ਦਿੱਤਾ। ਨਾਇਰ ਨੇ ਕਿਹਾ ਕਿ ਜਿਵੇਂ ਪਹਿਲਾਂ ਹà©à©°à¨¦à¨¾ ਸੀ ਕਿ ਦਿਸ਼ਾ ਮਿੱਥਣ ਲਈ ਤਾਰਿਆਂ ਵੱਲ ਵੇਖਿਆ ਜਾਂਦਾ ਸੀ, ਇਸੇ ਤਰà©à¨¹à¨¾à¨‚ ਚੰਦਰਯਾਨ ਵਿਚ ਲੱਗਿਆ ਇਕ ਉਪਕਰਨ ਇਹ ਕੰਮ ਕਰ ਰਿਹਾ ਸੀ। ਇਸ ਉਪਕਰਨ ਨੂੰ ਪਹਿਲਾਂ ਚੰਦਰਮਾ ਦੀ ਦਿਸ਼ਾ 'ਚ ਲਗਾਉਣ ਦੀ ਜ਼ਰੂਰਤ ਹà©à©°à¨¦à©€ ਹੈ ਅਤੇ ਇਸ ਨੂੰ ਗà©à¨†à¨‰à¨£ ਤੋਂ ਅਸੀਂ ਕਾਫੀ ਚਿੰਤਤ ਹਾਂ। ਉਨà©à¨¹à¨¾à¨‚ ਕਿਹਾ ਕਿ ਅਸੀਂ ਇਸ ਸਮੱਸਿਆ ਕੋਲੋਂ ਨਿਜਾਤ ਪਾਉਣ ਲਈ ਇਕ ਨਵਾਂ ਤਰੀਕਾ ਕੱਢਿਆ। ਇਸਰੋ ਦੇ ਪà©à¨°à¨®à©à©±à¨– ਨਾਇਰ ਦਾ ਕਹਿਣਾ ਹੈ ਕਿ ਚੰਦਰਯਾਨ ਵਿਚ ਜੇਕਰ ਕà©à¨ ਹੋਰ ਗੜਬੜੀਆਂ ਹà©à©°à¨¦à©€à¨†à¨‚ ਹਨ ਤਾਂ ਸਾਨੂੰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਉਨà©à¨¹à¨¾à¨‚ ਕਿਹਾ ਕਿ ਮਿਸ਼ਨ ਦੇ ਬੀਤੇ ਅੱਠਮਹੀਨੇ ਦੌਰਾਨ ਅਸੀਂ ਲਗà¨à¨— ਇਹ ਸਾਰੇ ਅੰਕੜੇ ਇਕੱਠੇ ਕੀਤੇ ਜਿਨà©à¨¹à¨¾à¨‚ ਦੀ ਸਾਨੂੰ ਜ਼ਰੂਰਤ ਸੀ ਅਤੇ ਇਸ ਦੇ ਜ਼ਿਆਦਾਤਰ ਉਦੇਸ਼ਾਂ ਨੂੰ ਪਹਿਲਾਂ ਹੀ ਪੂਰਾ ਕਰ ਲਿਆ ਗਿਆ। ਚੰਦਰਯਾਨ-1 ਨੂੰ ਬੀਤੇ ਸਾਲ 22 ਅਕਤੂਬਰ ਨੂ ੰਆਂਧਰਾਪà©à¨°à¨¦à©‡à¨¶ ਸਥਿਤ ਸà©à¨°à©€ ਹਰੀ ਕੋਟਾ ਕੇਂਦਰ ਤੋਂ ਛੱਡਿਆ ਗਿਆ ਸੀ। ਇਸਰੋ ਬà©à¨²à¨¾à¨°à©‡ à¨à¨¸ ਸ਼ਤੀਸ ਨੇ ਕਿਹਾ ਕਿ ਅਸੀਂ ਪੱਕੇ ਤੌਰ 'ਤੇ ਨਹੀਂ ਕਹਿ ਸਕਦੇ ਕਿ ਅਸੀਂ ਇਸ ਨੂੰ ਕਿੰਨੇ ਸਮੇਂ ਤੱਕ ਬਚਾਉਣ ਵਿਚ ਕਾਮਯਾਬ ਹੋਵਾਂਗੇ। ਉਨà©à¨¹à¨¾à¨‚ ਕਿਹਾ ਕਿ ਚੰਦਰਯਾਨ-1 ਦੀ ਉਮਰ ਦੋ ਸਾਲ ਹੈ ਪਰ ਇਸ 'ਚ ਕਟੌਤੀ ਕੀਤੀ ਜਾ ਸਕਦੀ ਹੈ। ਇਸ ਲਈ ਉਨà©à¨¹à¨¾à¨‚ ਨੇ ਸਪੱਸ਼ਟ ਕੀਤਾ ਕਿ ਮਿਸ਼ਨ ਸੰਤੋਸ਼ਜਨਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸਰੋ ਨੇ ਕਿਹਾ ਕਿ ਉਨà©à¨¹à¨¾à¨‚ ਕੋਲ ਨਵੀਂ ਤਕਨੀਕ ਹੈ ਅਤੇ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ à¨à¨‚ਟੀਨਾ ਅਤੇ ਗੈਰੋਸਕੋਪਸ ਦੀ ਵਰਤੋਂ ਕੀਤੀ ਜਾ ਰਹੀ ਹੈ। ਚੰਦਰਯਾਨ ਨੂੰ ਛੱਡੇ ਜਾਣ ਤੋਂ ਬਾਅਦ ਮਿਸ਼ਨ 'ਚ ਪੇਸ਼ ਆਈਆਂ ਦਿੱਕਤਾਂ ਦਾ ਬਿਓਰਾ ਦਿੰਦੇ ਹੋਠਇਸਰੋ ਪà©à¨°à¨§à¨¾à¨¨ ਨੇ ਕਿਹਾ ਕਿ ਪà©à¨²à¨¾à©œ ਮਿਸ਼ਨ ਸਚਮà©à©±à¨š ਬਹà©à¨¤ ਔਖੇ ਹà©à©°à¨¦à©‡ ਹਨ। ਇਸ ਲਈ ਅਸੀਂ ਵੀ ਇਸ ਸਮੱਸਿਆ ਤੋਂ ਬਚ ਨਹੀਂ ਸਕੇ। ਉਨà©à¨¹à¨¾à¨‚ ਕਿਹਾ ਕਿ ਪà©à¨²à¨¾à©œ ਦਾਇਰੇ 'ਚ ਸੌ ਕਿਲੋਮੀਟਰ ਅੰਦਰ ਦਾਖਲ ਹੋਣ 'ਤੇ ਥਰਮਲ ਰਨ ਵੇ ਦੇ ਗੇੜ 'ਚ ਪਹà©à©°à¨š ਗਿਆ। ਉਦੋਂ ਹੋ ਸਕਦਾ ਸੀ ਕਿ ਅਸੀਂ ਇਸ ਨੂੰ ਗà©à¨† ਦਿੰਦੇ, ਪਰ ਹà©à¨£ ਮਿਸ਼ਨ ਇਕ ਅਜਿਹੇ ਗੇੜ 'ਚ ਪਹà©à©°à¨š ਗਿਆ ਜਿੱਥੋਂ ਇਲੈਕਟਰੋਨਿਕ ਅਤੇ ਊਰਜਾ ਪੂਰਤੀ ਕਰਨ ਵਾਲੇ ਉਪਕਰਨ ਠੀਕ ਤੋਂ ਕੰਮ ਕਰਨਾ ਬੰਦ ਕਰ ਗਠਸਨ। |