ਹਿਲੇਰੀ ਦਾ ਪੰਜ ਰੋਜ਼ਾ à¨à¨¾à¨°à¨¤ ਦੌਰਾ ਸ਼à©à¨°à©‚ |
ਅਤਿਵਾਦ ਨਾਲ ਨਜਿੱਠਣ ਲਈ à¨à¨¾à¨°à¨¤ ਅਤੇ ਅਮਰੀਕਾ ਦਾ ਇਕੋ ਅਹਿਦ ਤਾਜ ਦੀ ਯਾਦਗਾਰੀ ਪà©à¨¸à¨¤à¨• 'ਤੇ ਦਸਤਖਤ ਕਰਕੇ ਹਿਲੇਰੀ ਨੇ ਧਮਾਕਿਆਂ 'ਚ ਮਾਰੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ ਨਵੀਂ ਦਿੱਲੀ,18 ਜà©à¨²à¨¾à¨ˆ : ਆਪਣੇ ਰੋਜ਼ਾ à¨à¨¾à¨°à¨¤ ਫੇਰੀ 'ਤੇ ਆਈ ਅਮਰੀਕਾ ਦੀ ਵਿਦੇਸ਼ ਮੰਤਰੀ ਨੇ ਕਲ ਰਾਤ ਮà©à©°à¨¬à¨ˆ ਤੋਂ ਆਪਣੇ à¨à¨¾à¨°à¨¤ ਦੌਰੇ ਦੀ ਸ਼à©à¨°à©‚ਆਤ ਕੀਤੀ ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ à¨à¨¾à¨°à¨¤ ਅਤੇ ਅਮਰੀਕਾ ਦੋਨੋਂ ਹੀ ਅਤਿਵਾਦ ਤੋਂ ਪà©à¨°à¨à¨¾à¨µà¨¤ ਹਨ ਅਤੇ ਦੋਹਾਂ ਦੇਸ਼ਾਂ ਨੂੰ ਮਿਲਜà©à¨² ਕੇ ਕੰਮ ਕਰਨਾ ਚਾਹੀਦਾ ਹੈ। ਤਾਜ਼ ਹੋਟਲ 'ਚ ਦਿੱਤੇ ਗਠਆਪਣੇ à¨à¨¾à¨¶à¨£ 'ਚ ਹਿਲੇਰੀ ਕਲਿੰਟਨ ਨੇ ਕਿਹਾ ਕਿ ਅਮਰੀਕਾ ਇਸ ਦà©à¨– ਦੀ ਘੜੀ 'ਚ à¨à¨¾à¨°à¨¤ ਦੇ ਨਾਲ ਖੜà©à¨¹à¨¾ ਹੈ। ਇਸ ਤੋਂ ਇਲਾਵਾ ਉਨà©à¨¹à¨¾ ਇਹ ਵੀ ਕਿਹਾ ਕਿ à¨à¨¾à¨°à¨¤ ਦੇ ਨਾਲ ਇਕ ਨਵੇਂ ਦੌਰ ਦੀ ਸ਼à©à¨°à©‚ਆਤ ਹੋ ਰਹੀ ਹੈ। ਉਨà©à¨¹à¨¾à¨‚ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਵੀ ਪਿਛਲੇ ਦਿਨਾਂ 'ਚ ਅਤਿਵਾਦ ਨੂੰ ਕà©à¨šà¨²à¨£ ਲਈ ਸਖਤ ਕਦਮ ਚà©à©±à¨•à©‡ ਹਨ। ਇਸ ਤੋਂ ਪਹਿਲਾਂ ਉਨà©à¨¹à¨¾à¨‚ ਤਾਜ ਹੋਟਲ 'ਚ ਰਤਨ ਟਾਟਾ, ਮà©à¨•à©‡à¨¶ ਅੰਬਾਨੀ, ਸਵਾਤੀ ਪੀਰਾਮਲ, ਜਮਸ਼ੇਦ ਗੋਦਰੇਜ਼ ਅਤੇ ਚੰਦਾ ਕੋਚਰ ਸਮੇਤ à¨à¨¾à¨°à¨¤ ਦੇ ਪà©à¨°à¨®à©à©±à¨– ਉਦਯੋਗਪਤੀਆਂ ਨਾਲ ਮà©à¨²à¨¾à¨•à¨¾à¨¤ ਕੀਤੀ ਅਤੇ ਕਾਰੋਬਾਰ ਨਾਲ ਜà©à©œà©‡ ਮà©à©±à¨¦à¨¿à¨†à¨‚ 'ਤੇ à¨à¨¾à¨°à¨¤à©€ ਉਦਯੋਗਪਤੀਆਂ ਦਾ ਪੱਖ ਜਾਣਿਆ। ਇਸ ਤੋਂ ਇਲਾਵਾ ਹਿਲੇਰੀ ਕਲਿੰਟਨ ਨੇ ਤਾਜ ਹੋਟਲ 'ਚ 26 ਨਵੰਬਰ ਦੇ ਹਮਲੇ 'ਚ ਮਾਰੇ ਗਠਲੋਕਾਂ ਨੂੰ ਸ਼ਰਧਾਂਜਲੀ à¨à©‡à¨‚ਟ ਕੀਤੀ ਅਤੇ ਮਾਰੇ ਗਠਲੋਕਾਂ ਦੀ ਯਾਦ ਵਿਚ ਯਾਦਗਾਰੀ ਪà©à¨¸à¨¤à¨• 'ਤੇ ਦਸਤਖਤ ਕੀਤੇ। ਹਿਲੇਰੀ ਕਲਿੰਟਨ ਤਾਜ ਹੋਟਲ ਵਿਚ ਹੀ ਠਹਿਰੀ ਹੈ। ਕੱਟੜਪੰਥੀ ਹਮਲੇ ਦੇ ਪੀੜਤ ਲੋਕਾਂ ਪà©à¨°à¨¤à©€ ਇਕਜà©à©±à¨Ÿà¨¤à¨¾ ਦਿਖਾਉਂਦਿਆਂ ਹਿਲੇਰੀ ਕਲਿੰਟਨ ਨੇ ਇਸ ਹੋਟਲ 'ਚ ਠਹਿਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਤਾਜ ਹੋਟਲ ਨੂੰ 26 ਨਵੰਬਰ 2008 ਨੂੰ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਸੀ। ਉਸ ਹਮਲੇ 'ਚ 170 ਲੋਕ ਮਾਰੇ ਗਠਸਨ। ਜਿਸ 'ਚ ਕਈ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ। ਇਸ ਹਮਲੇ ਤੋਂ ਬਾਅਦ à¨à¨¾à¨°à¨¤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਕੜਵਾਹਟ ਆਈ ਹੋਈ ਹੈ। ਮà©à©°à¨¬à¨ˆ ਤੋਂ ਬਾਅਦ ਹਿਲੇਰੀ ਕਲਿੰਟਨ ਅੱਜ ਦਿੱਲੀ ਰਵਾਨਾ ਹੋਵੇਗੀ ਜਿੱਥੇ ਉਹ à¨à¨¾à¨°à¨¤à©€ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ à¨à¨¸ à¨à¨® ਕà©à¨°à¨¿à¨¶à¨¨à¨¾ ਨਾਲ ਮà©à¨²à¨¾à¨•à¨¾à¨¤ ਕਰੇਗੀ। ਮੰਨਿਆ ਜਾ ਰਿਹਾ ਕਿ ਆਪਣੀ ਪੰਜ ਰੋਜ਼ਾ ਯਾਤਰਾ ਦੌਰਾਨ ਹਿਲੇਰੀ à¨à¨¾à¨°à¨¤ ਦੇ ਨਾਲ ਅਮਰੀਕਾ ਦੇ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਆਪਣੀ ਯਾਤਰਾ ਦੌਰਾਨ ਹਿਲੇਰੀ à¨à¨¾à¨°à¨¤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ਨੂੰ ਵਧੀਆ ਬਣਾਉਣ ਲਈ ਵੀ ਦਬਾਅ ਪਾਵੇਗੀ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਓਬਾਮਾ ਪà©à¨°à¨¶à¨¾à¨¸à¨¨ à¨à¨¾à¨°à¨¤ ਸਰਕਾਰ ਦੀਆਂ ਇਨà©à¨¹à¨¾à¨‚ ਚਿੰਤਾਵਾਂ 'ਤੇ ਵਿਸ਼ਰਾਮ ਚਿੰਨà©à¨¹ ਲਗਾਉਣਾ ਚਾਹà©à©°à¨¦à¨¾ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕਾਰਨ à¨à¨¾à¨°à¨¤à©€ ਹਿਤਾਂ ਦੀ ਅਣਦੇਖੀ ਹੋ ਰਹੀ ਹੈ। à¨à¨¾à¨°à¨¤ ਅਤੇ ਪਾਕਿ ਦਰਮਿਆਨ ਚਲ ਰਿਹਾ ਮੌਜੂਦਾ ਤਣਾਅ ਵੀ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪਿਛਲੇ ਸਾਲ ਤੋਂ ਅਮਰੀਕਾ ਲਗਾਤਾਰ à¨à¨¾à¨°à¨¤ ਅਤੇ ਪਾਕਿਸਤਾਨ ਵਿਚਾਲੇ ਗਲਬਾਤ ਸ਼à©à¨°à©‚ ਕਰਨ ਲਈ ਦਬਾਅ ਪਾ ਰਿਹਾ ਹੈ। ਹਾਲ ਹੀ ਦੋਨਾਂ ਦੇਸ਼ਾਂ ਨੇ ਗà©à©±à¨Ÿ ਨਿਰਲੇਪ ਵਾਰਤਾ ਦੌਰਾਨ ਇਕ ਸਾਂà¨à¨¾ ਬਿਆਨ ਜਾਰੀ ਕੀਤਾ ਜਿਸ ਦੀ ਦੋਨਾਂ ਹੀ ਦੇਸ਼ਾਂ 'ਚ ਵੱਖੋਂ ਵੱਖਰੇ ਤਰੀਕੇ ਨਾਲ ਵਿਆਖਿਆ ਹੋ ਰਹੀ ਹੈ। à¨à¨¾à¨°à¨¤ 'ਚ ਬੈਠੇ ਕà©à¨ ਮਾਹਰ ਵੀ ਮੰਨ ਰਹੇ ਹਨ ਕਿ ਅਮਰੀਕਾ ਦੇ ਦਬਾਅ 'ਚ ਹੀ à¨à¨¾à¨°à¨¤ ਨੂੰ ਇਹ ਸਾਂà¨à¨¾ ਬਿਆਨ ਜਾਰੀ ਕਰਨਾ ਪਿਆ ਹੈ। ਇਸ ਬਿਆਨ 'ਚ à¨à¨¾à¨°à¨¤ ਇਸ ਗੱਲ 'ਤੇ ਰਾਜ਼ੀ ਹੋਇਆ ਹੈ ਕਿ ਕੂਟਨੀਤਿਕ ਗੱਲਬਾਤ ਨੂੰ ਅਤਿਵਾਦੀ ਗਤੀਵਿਧੀਆਂ ਨਾਲ ਨਾ ਜੋੜਿਆ ਜਾਵੇ। |