ਇਕ ਅਜਿਹਾ ਪਿੰਡ ਜਿਥੇ ਲਾੜਾ ਲਾੜੀ ਦੇ ਬਰਾਤ ਲੈ ਕੇ ਆਉਣ ਦਾ ਕਰਦੈ ਇੰਤਜ਼ਾਰ |
ਜਹਾਂਗੀਰਾਬਾਦ, 19 ਜà©à¨²à¨¾à¨ˆ - ਆਮ ਤੌਰ 'ਤੇ ਪà©à¨°à©°à¨ªà¨°à¨¾ ਇਹੀ ਹੈ ਕਿ ਲਾੜਾ ਘੋੜੀ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਬਰਾਤ ਲੈ ਕੇ ਪਹà©à©°à¨šà¨¦à¨¾ ਹੈ। ਪਰ ਇਕ ਪਿੰਡ ਅਜਿਹਾ ਹੈ ਜਿੱਥੇ ਠੀਕ ਇਸ ਦੇ ਉਲਟ ਹà©à©°à¨¦à¨¾ ਹੈ। ਉਤਰ ਪà©à¨°à¨¦à©‡à¨¶ 'ਚ ਰਾà¨à¨¬à¨°à©‡à¨²à©€ ਜ਼ਿਲà©à¨¹à©‡ ਦਾ ਜਹਾਂਗੀਰਬਾਦ ਪਿੰਡ ਹੈ, ਜਿੱਥੇ ਲਾੜਾ-ਲਾੜੀ ਦੇ ਬਰਾਤ ਲੈ ਕੇ ਆਉਣ ਦਾ ਇੰਤਜ਼ਾਰ ਕਰਦਾਹ ਹੈ। ਇਸ ਪਿੰਡ ਵਿਚ ਲਾੜੀ ਪੱਗੜੀ ਬੰਨà©à¨¹ ਕੇ ਸਫੈਦ ਘੋੜੀ 'ਤੇ ਬੈਠਦੀ ਹੈ। ਪਿੰਡ ਦੇ ਨਿਵਾਸੀ ਸ਼ਿਵ ਕà©à¨®à¨¾à¨° ਦੇ ਬੇਟੀ ਮੰਜੂ ਨੇ ਵੀ ਇਸ ਪà©à¨°à©°à¨ªà¨°à¨¾ ਦੇ ਅਨà©à¨¸à¨¾à¨° ਵਿਆਹ ਕੀਤਾ ਹੈ। ਸ਼ਿਵ ਕà©à¨®à¨¾à¨° ਅਨà©à¨¸à¨¾à¨° ਇਹ ਇਕ ਅਨੌਖੀ ਪà©à¨°à©°à¨ªà¨°à¨¾ ਹੈ, ਜਿਸ ਨੂੰ ਪਿੰਡ ਦੇ ਲੋਕ ਜਾਤਾਂ ਦੇ ਬੰਧਨ ਤੋਂ ਉੱਪਰ ਉੱਠਕੇ ਨਿà¨à¨¾à¨‰à¨‚ਦੇ ਹਨ। ਉਸ ਦਾ ਕਹਿਣਾ ਹੈ ਕਿ ਮੇਰੀ 21 ਸਾਲਾ ਬੇਟੀ ਮੰਜੂ ਨੇੜਲੇ ਪਿੰਡ ਉਮਰਾਵ ਵਿਖੇ ਬਰਾਤ ਲੈ ਕੇ ਢà©à©±à¨•à©€à¥¤ ਇਸੇ ਪਿੰਡ ਦੀ ਬਿੰਦਾਈ ਕਹਿੰਦੀ ਹੈ ਕਿ ਪਿੰਡ ਵਿਚ ਕਈ ਵਾਰ ਅਜਿਹਾ ਹੋਇਆ ਹੈ ਕਿ ਕà©à©œà©€à¨†à¨‚ ਦੇ ਵਿਆਹ ਸਮੇਂ ਇਸ ਪà©à¨°à©°à¨ªà¨°à¨¾ ਨੂੰ ਨਹੀਂ ਨਿà¨à¨¾à¨‡à¨†à¥¤ ਅਜਿਹੇ ਮਾਮਲਿਆਂ ਵਿਚ ਜਾਂ ਤਾਂ ਪਤੀ-ਪਤਨੀ ਦੇ ਸੰਬੰਧਾਂ ਵਿਚ ਦਰਾਰ ਆ ਗਈ ਜਾਂ ਫਿਰ ਲੜਕੀ ਜਾਂ ਲੜਕਾ ਦੋਵੇਂ ਗੰà¨à©€à¨° ਬਿਮਾਰੀ ਦੀ ਲਪੇਟ ਵਿਚ ਆ ਗà¨à¥¤ ਇਸ ਪਿੰਡ 'ਚ ਲਾੜੀ ਜਦ ਘੋੜੀ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਵੱਲ ਨਿਕਲਦੀ ਹੈ ਤਾਂ ਪਹਿਲਾਂ ਉਹ ਪਿੰਡ ਦੇ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਦੀ ਹੈ। ਇਸ ਉਪਰੰਤ ਉਹ à¨à¨—ਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕਰਦੀ ਹੈ। ਇਸ ਪਿੰਡ ਦੀ ਆਬਾਦੀ 3,500 ਤੋਂ ਜ਼ਿਆਦਾ ਹੈ ਅਤੇ ਇੱਥੋਂ ਦੇ ਜ਼ਿਆਦਾਤਰ ਲੋਕ ਖੇਤੀ 'ਤੇ ਨਿਰà¨à¨° ਹਨ। |