ਕਿਤੇ ਫਜ਼ੂਲ ਵੱਗਦਾ ਤੇ ਕਿਤੇ ਪੀਣ ਨੂੰ ਨਹੀਂ ਮਿਲਦਾ ਪਾਣੀ |
ਡੇਰਾ ਬੱਸੀ,21 ਜà©à¨²à¨¾à¨ˆ : ਡੇਰਾ ਬੱਸੀ ਨੇੜਲੇ ਪਿੰਡ ਈਸਾਪà©à¨° ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਪੀਣ ਵਾਲੇ ਪਾਣੀ ਦੀ ਘਾਟ ਹੈ, ਉਥੇ ਦੂਜੇ ਪਾਸੇ ਪੀਣ ਵਾਲਾ ਪਾਣੀ ਪਾਈਪ ਲੀਕ ਹੋਣ ਕਾਰਨ ਫਜ਼ੂਲ ਵਗ ਰਿਹਾ ਹੈ। ਪਿੰਡ ਵਾਸੀ ਗà©à¨°à¨®à©€à¨¤ ਕੌਰ, ਮੂਰਤੀ ਦੇਵੀ, ਸà©à¨°à¨œà©€à¨¤ ਕੌਰ, ਨਿਰਮਲਾ, ਪਾਲ ਸਿੰਘ, ਜੋਗਾ ਸਿੰਘ, ਮਹਿੰਦਰ ਸਿੰਘ, ਮਹੀਪਾਲ, ਗà©à¨°à¨¨à¨¾à¨® ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂਤੋਂ ਪੀਣ ਵਾਲ ੇਪਾਣੀ ਦੀ ਸਪਲਾਈ ਬਿਲਕà©à¨² ਘੱਟ ਆ ਰਹੀ ਹੈ। ਪੂਰੇ ਦਿਨ ਵਿਚ ਪੰਜ ਜਾਂ ਦੱਸ ਕ੠ਮਿੰਟ ਹੀ ਪਾਣੀ ਆਉਂਦਾ ਹੈ। ਜਿਸ ਕਾਰਨ ਗਰਮੀ ਦੇ ਦਿਨਾਂ ਵਿਚ ਸਠਤੋਂ ਜ਼ਿਆਦਾ ਲੋੜਵੰਦ ਪਾਣੀ ਦੇ ਨਾ ਮਿਲਣ ਕਾਰਨ ਬਹà©à¨¤ ਪà©à¨°à©‡à¨¶à¨¾à¨¨à©€ à¨à©±à¨²à¨£à©€ ਹੈ ਰਹੀਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਬਣੇ ਨਵੇਂ ਗà©à¨°à¨¦à©à¨†à¨°à¨¾ ਸਾਹਿਬ ਕੋਲਪਾਣੀ ਦੀ ਪਾਈਪ ਲਾਈਨ ਪਿਛਲੇ ਕਾਫੀ ਸਮੇਂਤੋੀ ਲੀਕ ਹੋ ਰਹੀ ਹੈ ਅਤੇ ਪੀਣ ਵਾਲਾ ਪਾਣੀ ਫਜ਼ੂਲ ਵੱਗ ਰਿਹਾ ਹੈ। ਇਸ ਬਾਰੇ ਵਿà¨à¨¾à¨— ਨੂੰ ਜਾਣਕਾਰੀ ਦਿੱਤੀ ਗਈ, ਪਰ ਉਨà©à¨¹à¨¾à¨‚ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ ਅਤੇ ਪਾਣੀ ਦਾ ਵੱਗਣਾ ਉਸੇ ਤਰà©à¨¹à¨¾à¨‚ ਜਾਰੀਹੈ। ਲੋਕਾਂ ਨੇ ਪà©à¨°à¨¶à¨¾à¨¸à¨¨ ਤੋਂ ਪਾਣੀ ਦੀ ਸਪਲਾਈ ਠੀਕ ਕਰਨ ਅਤੇ ਲੀਕ ਹੋ ਰਹੇ ਪਾਣੀ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਡੇਰਾਬੱਸੀ ਦੇ ਵਾਰਡ ਨੰ 5 ਅਤੇ 6 ਵਿਚ ਮੌਜੂਦ ਬਾਲਮੀਕ ਬਸਤੀ ਵਿਚ ਨਗਰ ਕੌਂਸਲ ਮà©à¨²à¨¾à©›à¨®à¨¾à¨‚ ਦੀ ਲਾਪà©à¨°à¨µà¨¾à¨¹à©€ ਕਾਰਨ ਪੀਣ ਵਾਲਾ ਪਾਣੀ ਫਜ਼ੂਲ ਵੱਗ ਰਿਹਾ ਹੈ। ਬਾਲਮੀਕ ਬਸਤੀ ਵਿਚ ਰਹਿਣ ਵਾਲੇ ਸੰਜੀਵ ਕà©à¨®à¨¾à¨°à¥¤ ਸà©à¨¨à©€à¨² ਕà©à¨®à¨¾à¨°, ਪà©à¨¶à¨ªà¨¿à©°à¨¦à¨° ਪਾਹਵਾ, ਦਵਿੰਦਰ ਪਾਹਵਾ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਮà©à¨²à¨¾à©›à¨®à¨¾à¨‚ ਵੱਲੋਂ ਬਸਤੀ ਵਿਚ ਇਕ ਘਰ ਦੀਪਾਣੀ ਦੀ ਸਪਲਾਈ ਠੀਕ ਕਰਨ ਲਈ ਪਾਈਪ ਲਾਈਨ ਵਾਲੀ ਥਾਂ 'ਤੇ ਖà©à©±à¨¡à¨¾à¨‚ ਪà©à¨Ÿ ਕੇ ਪਾਈਪ ਲਾਈਨ ਠੀਕ ਕੀਤੀ ਗਈਸੀ, ਉਥੇ ਅੱਜ ਸ਼ਾਮ ਨੂੰ ਜਦੋਂ ਪਾਣੀ ਲੀਕ ਹੋਣ ਲੱਗ ਗਿਆ, ਜਿਸ ਕਾਰਨ ਬਸਤੀ ਦੇ ਕਈ ਘਰਾਂ ਵਿਚ ਪਾਣੀ ਸਪਲਾਈ ਘੱਟ ਆਉਣ ਲੱਗ ਪਈ ਅਤੇ ਸੰਜੀਵ ਕà©à¨®à¨¾à¨° ਨੇ ਦੱਸਿਆ ਕਿ ਉਸ ਦੇ ਘਰ ਦਾ ਬਿਲਕà©à¨² ਵੀ ਪਾਣੀ ਨਹੀਂ ਆਇਆ। ਇਸ ਬਾਰੇ, ਉਨà©à¨¹à¨¾à¨‚ ਨੇ ਨਗਰ ਕੌਂਸਲ ਦੇ ਮà©à¨²à¨¾à©›à¨®à¨¾à¨‚ ਨੂੰ ਦੱਸਿਆ ਕਿ ਰਿਪੇਅਰ ਵਾਲੀ ਥਾਂ 'ਤੇ ਪਾਣੀ ਲੀਕ ਹੋ ਰਿਹਾ ਹੈ ਅਤੇ ਘਰਾਂ ਵਿਚ ਪਾਣੀ ਦੀ ਸਪਲਾਈ ਘੱਟ ਆ ਰਹੀ ਹੈ ਪਰ ਉਨà©à¨¹à¨¾à¨‚ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ। |