ਸਿੱਧੂ ਹà©à¨£ ਅਕਾਲੀ ਦਲ 'ਚ ਜਾਣਗੇ ਜਾਂ ਕਾਂਗਰਸ 'ਚ? |
à¨à¨¾à¨œà¨ªà¨¾ ਦੇ ਅੰਦਰੂਨੀ ਕਲੇਸ਼ 'ਤੇ ਟਿਕੀਆਂ ਕਾਂਗਰਸ ਦੇ ਅਕਾਲੀ ਦਲ ਦੀਆਂ ਨਜ਼ਰਾਂ ਜਲੰਧਰ, 22 ਜà©à¨²à¨¾à¨ˆ -à¨à¨¾à¨œà¨ªà¨¾ ਦੇ à¨à¨®à¨ªà©€ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਸà©à¨§à¨¾à¨° ਟਰੱਸਟ ਅੰਮà©à¨°à¨¿à¨¤à¨¸à¨° ਦੇ ਚੇਅਰਮੈਨ ਨੂੰ ਅਹà©à¨¦à©‡ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਪਾਰਟੀ ਹਾਈਕਮਾਂਡ ਨੂੰ ਆਪਣਾ ਅਸਤੀਫ਼ਾ ਦੇਣ ਪਿੱਛੋਂ ਉਨà©à¨¹à¨¾à¨‚ ਦੀਆਂ ਨਵੀਆਂ ਸਿਆਸੀ ਪà©à¨°à¨µà¨¾à©›à¨¾à¨‚ ਨੂੰ ਲੈ ਕੇ ਕਈ ਤਰà©à¨¹à¨¾à¨‚ ਦੀਆਂ ਕਿਆਸ ਅਰਾਈਆਂ ਅਤੇ ਅਫ਼ਵਾਹਾਂ ਸ਼à©à¨°à©‚ ਹੋ ਗਈਆਂ ਹਨ। à¨à¨¾à¨œà¨ªà¨¾ ਹਲਕਿਆਂ ਤੋਂ ਪਤਾ ਲੱਗਾ ਹੈ ਕਿ à¨à¨¾à¨œà¨ªà¨¾ ਦੀ ਕੇਂਦਰੀ ਲੀਡਰਸ਼ਿਪ ਵਲੋਂ ਅਜੇ ਤੱਕ ਸਿੱਧੂ ਮਾਮਲੇ ਵਿਚ ਕੋਈ ਵੀ ਕਦਮ ਨਾ ਚà©à©±à¨•à©‡ ਜਾਣ ਅਤੇ ਪੰਜਾਬ à¨à¨¾à¨œà¨ªà¨¾ ਦੇ ਪà©à¨°à¨§à¨¾à¨¨ ਰਜਿੰਦਰ à¨à©°à¨¡à¨¾à¨°à©€ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੂੰ ਇਸ ਮਾਮਲੇ ਵਿਚ ਦਿੱਲੀ ਨਾ ਸੱਦੇ ਜਾਣ ਕਾਰਨ ਸਿੱਧੂ ਬਹà©à¨¤ ਨਾਰਾਜ਼ ਹੋ ਗਠਹਨ। ਕਿਉਂਕਿ ਸਿੱਧੂ ਵਲੋਂ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਨਗਰ ਸà©à¨§à¨¾à¨° ਟਰੱਸਟ ਅੰਮà©à¨°à¨¿à¨¤à¨¸à¨° ਦਾ ਚੇਅਰਮੈਨ ਲਾਉਣ ਦੇ ਅਗੇਤੇ ਵਿਰੋਧ ਦੇ ਬਾਵਜੂਦ ਪੰਜਾਬ à¨à¨¾à¨œà¨ªà¨¾ ਹਾਈਕਮਾਂਡ ਦੇ ਇਨà©à¨¹à¨¾à¨‚ ਦੋਹਾਂ ਆਗੂਆਂ ਨੇ ਛੀਨਾ ਨੂੰ ਉਨà©à¨¹à¨¾à¨‚ ਦਾ ਅਹà©à¨¦à¨¾ ਸੌਂਪ ਦਿੱਤਾ ਸੀ। ਅਜਿਹੀ ਚਰਚਾ ਚੱਲ ਰਹੀ ਹੈ ਕਿ ਸਿੱਧੂ à¨à¨¾à¨œà¨ªà¨¾ ਨੂੰ ਛੱਡ ਕੇ ਸ਼à©à¨°à©‹à¨®à¨£à©€ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਲੋਕ ਸà¨à¨¾ ਚੋਣਾਂ ਵਿਚ ਨਵਜੋਤ ਸਿੱਧੂ ਨੂੰ à¨à¨¾à¨œà¨ªà¨¾ ਦੀ ਤà©à¨²à¨¨à¨¾ ਵਿਚ ਅਕਾਲੀ ਦਲ ਵਲੋਂ ਵੱਧ ਸਹਿਯੋਗ ਮਿਲਿਆ ਸੀ। ਔਖੇ ਵੇਲੇ ਦਾ ਇਹੀ ਸਾਥ ਹੀ ਸਿੱਧੂ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਸਰਗਰਮੀ ਨੂੰ ਬਲ ਦੇ ਸਕਦਾ ਹੈ। ਸਿਆਸੀ ਹਲਕਿਆਂ ਵਿਚ ਕਿਹਾ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੱਧੂ ਦੀ ਕੇਂਦਰੀ ਲੀਡਰਸ਼ਿਪ ਕੋਲ ਸà©à¨£à¨µà¨¾à¨ˆ ਨਾ ਹੋਈ ਤਾਂ ਉਸ ਹਾਲਤ ਵਿਚ ਸਿੱਧੂ ਦੇ ਸਾਹਮਣੇ 'ਕਰੋ ਜਾਂ ਮਰੋ' ਵਾਲੀ ਹਾਲਤ ਪੈਦਾ ਹੋ ਜਾਵੇਗੀ। ਅਜਿਹੀ ਹਾਲਤ ਵਿਚ ਉਸ ਕੋਲ ਦੋ ਹੀ ਬਦਲ ਬਾਕੀ ਰਹਿ ਜਾਣਗੇ, ਇਕ ਤਾਂ ਇਹ ਕਿ ਉਹ ਸ਼à©à¨°à©‹à¨®à¨£à©€ ਅਕਾਲੀ ਦਲ ਵਿਚ ਸ਼ਾਮਲ ਹੋ ਜਾਵੇ ਜਾਂ ਕਾਂਗਰਸ ਵਿਚ ਚਲਾ ਜਾਵੇ। ਨਵਜੋਤ ਸਿੱਧੂ ਨੂੰ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਵੀ ਹਾਲਤ ਵਿਚ ਕਾਂਗਰਸ ਵਿਚ ਸ਼ਾਮਲ ਨਹੀਂ ਹੋਣ ਦੇਵੇਗੀ। ਅਜਿਹੀ ਸਥਿਤੀ ਵਿਚ ਜੇ ਸਿੱਧੂ ਲੋਕ ਸà¨à¨¾ ਦੀ ਮੈਂਬਰੀ ਤੋਂ ਅਸਤੀਫ਼ਾ ਸਪੀਕਰ ਨੂੰ à¨à©‡à¨œà¨¦à©‡ ਹਨ ਤਾਂ ਉਨà©à¨¹à¨¾à¨‚ ਨੂੰ ਅਕਾਲੀ ਦਲ ਵਿਚ ਲਿਆਉਣ ਲਈ ਪਾਰਟੀ ਕੋਸ਼ਿਸ਼ ਕਰੇਗੀ। ਨਵਜੋਤ ਸਿੱਧੂ ਵਲੋਂ ਹà©à¨£ à¨à¨®à¨ªà©€ ਦੇ ਅਹà©à¨¦à©‡ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੰਮà©à¨°à¨¿à¨¤à¨¸à¨° ਹਲਕੇ ਤੋਂ ਮà©à©œ ਚੋਣ ਕਰਵਾਉਣੀ ਪੈ ਸਕਦੀ ਹੈ, ਹà©à¨£ ਸਠਕà©à¨ ਸਿੱਧੂ 'ਤੇ ਹੀ ਨਿਰà¨à¨° ਕਰਦਾ ਹੈ। ਸ਼à©à¨°à©‹à¨®à¨£à©€ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਸਿੱਧੂ ਮਾਮਲੇ ਵਿਚ à¨à¨¾à¨œà¨ªà¨¾ ਦੀ ਕੀ ਪà©à¨°à¨¤à©€à¨•à¨¿à¨°à¨¿à¨† ਹੋਵੇਗੀ, ਇਸ ਬਾਰੇ ਵੀ ਸਿਆਸੀ ਹਲਕਿਆਂ 'ਚ ਰਹੱਸ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਾਫੀ ਰੌਲਾ-ਰੱਪਾ ਪਿਆ ਰਹੇਗਾ। |