ਬਰਤਾਨੀਆ ਦੇ 300 ਬੋਗਸ ਕਾਲਜ ਬੰਦ |
* 2400 ਕਾਲਜ ਨਹੀਂ ਬà©à¨²à¨¾ ਸਕਣਗੇ ਵਿਦੇਸ਼ੀ ਵਿਦਿਆਰਥੀ * ਬਿਨਾਂ ਆਈਲੈਟਸ ਤੋਂ ਵਿਦਿਆਰਥੀਆਂ ਨੂੰ à¨à©‡à¨œà¨£ ਵਾਲੇ ਟਰੈਵਲ à¨à¨œà©°à¨Ÿà¨¾à¨‚ ਨੂੰ ਲੱਗਾ à¨à¨Ÿà¨•à¨¾! ਇਥੇ ਇਹ ਗੱਲ ਦੱਸਣਯੋਗ ਹੈ ਕਿ ਬੀਤੇ ਦਿਨੀਂ ਆਈਲੈਟਸ ਟੈਸਟ ਵਿਚ ਧੋਖੇਬਾਜ਼ੀ ਦਾ ਖà©à¨²à¨¾à¨¸à¨¾ ਹੋਣ ਤੋਂ ਬਾਅਦ ਟਰੈਵਲ ਕਾਰੋਬਾਰ ਨਾਲ ਜà©à©œà©‡ ਹੋਠਲੋਕਾਂ ਨੇ ਬਰਤਾਨੀਆ ਜਾਣ ਦੇ ਨਿਸਮਾਂ ਦਾ ਲਾਠਉਠਾਉਂਦਿਆਂ ਬਿਨਾ ਆਈਲੈਟਸ ਦੇ ਹੀ ਵਿਦਿਆਰਥੀਆਂ ਨੂੰ ਵਿਦੇਸ਼ à¨à©‡à¨œà¨£ ਦਾ ਧੰਦਾ ਸ਼à©à¨°à©‚ ਕਰ ਦਿੱਤਾ ਸੀ। ਇਸ ਵੱਡੇ ਘਾਲੇਮਾਲੇ ਦਾ ਖà©à¨²à¨¾à¨¸à¨¾ ਮੰਗਲਵਾਰ ਨੂੰ ਉਦੋਂ ਹੋਇਆ ਜਦੋਂ ਉਕਤ ਨਿਊਜ਼ ਚੈਨਲ ਨੂੰ 300 ਬੋਗਸ ਕਾਲਜਾਂ ਦੇ ਬੰਦ ਹੋਣ ਦੀ ਗੱਲ ਕਹੀ। ਖ਼ਬਰਾਂ ਮà©à¨¤à¨¾à¨¬à¨• 80 ਫ਼ੀਸਦੀ ਹੋਰ ਕਾਲਜਾਂ ਨੂੰ ਵੀ ਤਸਦੀਕ ਕਰਨ ਦੇ ਨੋਟਿਸ ਜਾਰੀ ਕੀਤੇ ਗਠਹਨ। ਚੈਨਲ ਦੀਆਂ ਖ਼ਬਰਾਂ ਮà©à¨¤à¨¾à¨¬à¨• à¨à¨¶à©€à¨†à¨ˆ ਲੋਕ ਧੋਖੇ ਨਾਲ ਵੀਜ਼ਾ ਲੈ ਕੇ ਬਰਤਾਨੀਆ ਵਿਚ ਪੜà©à¨¹à¨¨ ਲਈ ਨਹੀਂ ਸਗੋਂ ਕੰਮ ਕਰਨ ਲਈ ਆਉਂਦੇ ਹਨ। ਹà©à¨£ ਸਿਰਫ਼ 1600 ਕਾਲਜ ਹੀ ਵਿਦੇਸ਼ਾਂ ਦੇ ਵਿਦਿਆਰਥੀਆਂ ਨੂੰ ਪੜà©à¨¹à¨¾à¨ˆ ਲਈ ਬà©à¨²à¨¾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਬਰਤਾਨੀਆ ਵਿਚ ਜਿਹੜੇ ਕਾਲਜ ਬੰਦ ਹੋਠਹਨ ਜਾਂ ਬੰਦ ਹੋਣ ਵਾਲੇ ਹਨ, ਇਹ ਉਹੀ ਕਾਲਜ ਹਨ ਜਿਨà©à¨¹à¨¾à¨‚ ਵਿਚ ਆਈਲੈਟਸ ਦੇ ਹੀ ਵਿਦਿਆਰਕੀਆਂ ਨੂੰ ਦਾਖ਼ਲ ਕੀਤਾ ਜਾ ਰਿਹਾ ਸੀ। ਬੰਦ ਹੋ ਚà©à©±à¨•à©‡ ਕਾਲਜਾਂ ਵਿਚ ਫ਼ੀਸਾਂ ਵਜੋਂ ਜਮà©à¨¹à¨¾à¨‚ ਲੱਖਾਂ ਰà©à¨ªà¨ ਡà©à©±à¨¬ ਜਾਣ ਦਾ ਡਰ ਬਣ ਗਿਆ ਹੈ। |