ਸ਼ਹੀਦਾਂ ਦੀ ਯਾਦਗਾਰ ਦਾ ਮਤਾ ਰੱਦ ਕਰਨ 'ਤੇ ਸ਼à©à¨°à©‹à¨®à¨£à©€ ਕਮੇਟੀ ਦੀ ਤਿੱਖੀ ਵਿਰੋਧਤਾ |
ਅੰਮà©à¨°à¨¿à¨¤à¨¸à¨°, 23 ਜà©à¨²à¨¾à¨ˆ :ਸ਼à©à¨°à©‹à¨®à¨£à©€ ਕਮੇਟੀ ਵਲੋਂ ਸà©à¨°à©€ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਮਤਾ ਰੱਦ ਕੀਤੇ ਜਾਣ ਤੋਂ ਬਾਅਦ ਪੰਥਕ ਹਲਕਿਆਂ ਅੰਦਰ ਇਸ ਦੀ ਵਿਰੋਧਤਾ ਦੀਆਂ ਸà©à¨°à¨¾à¨‚ ਤਿੱਖੀਆਂ ਹੋਣ ਲੱਗੀਆਂ ਹਨ।
ਯਾਦ ਰਹੇ ਕਿ ਸਾਲ 2005 ਦੌਰਾਨ ਸ਼à©à¨°à©‹à¨®à¨£à©€ ਕਮੇਟੀ ਦੀ ਪà©à¨°à¨§à¨¾à¨¨ ਬੀਬੀ ਜਗੀਰ ਕੌਰ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ 'ਚ ਮਤਾ ਪਾਸ ਕਰਕੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ à¨à¨²à¨¾à¨¨ ਕੀਤਾ ਸੀ। ਬੀਤੇ ਦਿਨੀਂ ਸ਼à©à¨°à©‹à¨®à¨£à©€ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ 'ਚ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਅਵਤਾਰ ਸਿੰਘ ਮੱਕੜ ਵਲੋਂ ਇਹ ਮਤਾ ਪੂਰੇ ਮੈਂਬਰਾਂ ਦੀ ਸਹਿਮਤੀ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੰਥਕ ਧਿਰਾਂ ਅੰਦਰ ਸ਼à©à¨°à©‹à¨®à¨£à©€ ਕਮੇਟੀ ਦੀ ਤਿੱਖੀ ਵਿਰੋਧਤਾ ਸ਼à©à¨°à©‚ ਹੋ ਗਈ ਹੈ। ਪੰਥਕ ਆਗੂ ਇਸ 'ਤੇ ਪà©à¨°à¨¤à©€à¨•à¨°à¨® ਵਜੋਂ ਸ਼à©à¨°à©‹à¨®à¨£à©€ ਕਮੇਟੀ 'ਤੇ ਆਰà¨à¨¸à¨à¨¸ ਦਾ ਕਬਜ਼ਾ ਹੋਣ ਦੇ ਦੋਸ਼ ਲਗਾ ਰਹੇ ਹਨ। ਸ਼à©à¨°à©‹à¨®à¨£à©€ ਅਕਾਲੀ ਦਲ (ਅ) ਦੇ ਪà©à¨°à¨§à¨¾à¨¨ ਸਿਮਰਨਜੀਤ ਸਿੰਘ ਮਾਨ ਨੇ ਸ਼à©à¨°à©‹à¨®à¨£à©€ ਕਮੇਟੀ ਵਲੋਂ
ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਮਤਾ ਰੱਦ ਕਰਨ ਦਾ ਫ਼ੈਸਲਾ ਆਰà¨à¨¸à¨à¨¸ ਨੂੰ ਖà©à¨¶ ਕਰਨ ਵਾਲਾ ਦੱਸਿਆ ਹੈ। ਉਨà©à¨¹à¨¾à¨‚ ਦੋਸ਼ ਲਗਾਇਆ ਕਿ ਸ਼à©à¨°à©‹à¨®à¨£à©€ ਕਮੇਟੀ ਆਰà¨à¨¸à¨à¨¸ ਨੂੰ ਖà©à¨¶ ਕਰਨ ਲਈ ਸà©à¨°à©€ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਦੀ ਯਾਦਗਾਰ ਤਾਂ ਬਣਾ ਸਕਦੀ ਹੈ, ਪਰ ਸà©à¨°à©€ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਸ਼ਹੀਦ ਹੋਠਸਿੱਖਾਂ ਦੀ ਨਹੀਂ। ਦੂਜੇ ਪਾਸੇ ਸ਼à©à¨°à©‹à¨®à¨£à©€ ਅਕਾਲੀ ਦਲ ਪੰਚ ਪà©à¨°à¨§à¨¾à¨¨à©€ ਦੇ ਆਗੂ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਉਨà©à¨¹à¨¾à¨‚ ਦੀ ਪਾਰਟੀ ਸ਼à©à¨°à©‹à¨®à¨£à©€ ਕਮੇਟੀ ਦੇ ਸਿੱਖ ਮਾਨਸਿਕਤਾ ਵਿਰੋਧੀ ਫੈਸਲੇ ਵਿਰà©à©±à¨§ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਲਾਮਬੰਦ ਕਰੇਗੀ।
|