ਇਕ ਪਾਦਰੀ ਪਰਿਵਾਰ ਵੱਲੋਂ ਨਿਕੜੀ 'ਤੇ à©›à©à¨²à¨®à¨¾à¨‚ ਦੀ ਦਾਸਤਾਨ |
ਬਨੂੜ,24 ਜà©à¨²à¨¾à¨ˆ : ਇਕ ਪਾਸੇ ਤਾਂ ਸਾਡਾ ਸਮਾਜ ਮਦਰ ਟਰੇਸਾ, ਕਲਪਨਾ ਚਾਵਲਾ, à¨à¨¾à¨°à¨¤ ਦੀ ਰਾਸ਼ਟਰਪਤੀ ਸà©à¨°à©€à¨®à¨¤à©€ ਪà©à¨°à¨¤à¨¿à¨à¨¾ ਪਾਟਿਲ 'ਤੇ ਫਖਰ ਕਰਦਾ ਹੋਇਆ ਔਰਤ ਜਾਤੀ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਉਨà©à¨¹à¨¾à¨‚ ਦੀ ਰੱਖਿਆ ਲਈ ਦà©à¨¹à¨¾à¨ˆ ਪਾ ਰਿਹਾ ਹੈ, ਪਰ ਅੱਜ ਦੇ 21ਵੀਂ ਸਦੀ ਦੇ ਵਿਗਿਆਨਕ ਯà©à©±à¨— ਵਿਚ ਔਰਤ ਜਾਤੀ ਉਤੇ ਦਰਦਨਾਕ à©›à©à¨²à¨® ਕਰਕੇ ਜਿੱਥੇ ਮਰਦ ਪà©à¨°à¨§à¨¾à¨¨ ਸਮਾਜ ਨੂੰ ਕਲੰਕਿਤ ਕੀਤਾ ਹੈ, ਉਥੇ ਹੀ ਬਾਲੜੀਆਂ ਅਸà©à©±à¨°à¨–ਿਅਤ ਹਨ। ਅਜਿਹੇ ਦਰਦਾਂ ਨੂੰ ਬਿਆਨ ਕਰਦੀ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਜ਼ੀਰਕਪà©à¨° ਵਿਖੇ ਆਪਣੀ ਗਰੀਬ ਕਾਰਨ ਇਕ ਪਰਿਵਾਰ ਕੋਲ ਕੰਮ ਕਰ ਰਹੀ 12 ਸਾਲਾ ਲੜਕੀ ਨੀਲਮ ਰਾਣੀ ਦੀ। ਈਸਾਈ ਧਰਮ ਨਾਲ ਸਬੰਧਤ ਨੀਲਮ ਪà©à©±à¨¤à¨°à©€ ਮਰਹੂਮ ਜੋਗਿੰਦਰ ਸਿੰਘ ਵਾਸੀ ਪਿੰਡ ਉਚੀ ਬਸੀ ਤਹਿਸੀਲ ਮà©à¨•à©‡à¨°à©€à¨†à¨‚ ਜ਼ਿਲà©à¨¹à¨¾ ਹà©à¨¶à¨¿à¨†à¨°à¨ªà©à¨° ਨੂੰ ਜ਼ੀਰਕਪà©à¨° ਵਿਖੇ ਕਿਸੇ ਚਰਚ ਦਾ ਪਾਦਰੀ ਪਰਿਵਾਰ ਇਹ ਕਹਿ ਕੇ ਲੈ ਲਿਆ ਕਿ ਉਸ ਦੀ ਸਮà©à©±à¨šà©€ ਪਰਵਰਿਸ਼ ਕਰਨਗੇ। ਆਪਣੀ ਗਰੀਬੀ ਵੇਖਦੇ ਹੋਠਨੀਲਮ ਰਾਣੀ ਪਾਦਰੀ ਨਾਲ ਆਉਣ ਲਈ ਤਿਆਰ ਹੋ ਗਈ, ਕਿਉਂਕਿ ਉਸ ਦੇ ਪਰਿਵਾਰ ਵਿਚ ਉਸ ਦੀਆਂ ਦੋ à¨à©ˆà¨£à¨¾ ਹਨ ਅਤੇ ਉਸ ਦੇ ਪਿਤਾ ਦੇਹਾਂਤ ਹੋਣ ਕਰਕੇ ਆਪਣੇ ਇਸ ਫੈਸਲੇ ਨੂੰ ਸਹੀ ਮੰਨ ਲਿਆ ਤੇ ਉਸ ਪਾਦਰੀ ਪਰਿਵਾਰ ਨਾਲ ਆ ਗਈ, ਪਰ ਉਸ ਨੂੰ ਕੀ ਪਤਾ ਸੀ ਕਿ ਇਸ ਪਾਦਰੀ ਕੋਲ ਇਕ ਬੰਧੂਆ ਮਜ਼ਦੂਰ ਦੀ ਤਰà©à¨¹à¨¾à¨‚ ਕੰਮ ਕਰਨਾ ਪਵੇਗਾ। ਜ਼ੀਰਕਪà©à¨° ਵਿਖੇ ਪà©à©±à¨œà¨£ ਤੋਂ ਬਾਅਦ ਨੀਲਮ ਰਾਣੀ ਨੂੰ ਜ਼ੀਰਕਪà©à¨° ਦੇ ਇਕ ਡਾਕਟਰ ਪਰਿਵਾਰ ਸੰਜੀਵ ਕà©à¨®à¨¾à¨° ਵਾਸੀ ਮਕਾਨ ਨੰਬਰ ਕੋਲ à¨à©‡à¨œ ਦਿੱਤਾ। ਡਾਕਟਰ ਪਰਿਵਾਰ ਵੱਲੋਂ ਗਰੀਬ ਪਰਿਵਾਰ ਦੀ ਲੜਕੀ ਨੀਲਮ ਕੋਲ ਘਰ ਦਾ ਸਮà©à©±à¨šà¨¾ ਕੰਮ ਕਰਵਾਇਆ ਜਾਂਦਾ ਸੀ। ਇੱਥੇ ਆ ਕੇ ਨੀਲਮ ਦੇ ਦਰਦਾਂ ਦੀ ਦਾਸਤਾਂ ਸ਼à©à¨°à©‚ ਹੋ ਗਈ, ਨੰਨà©à¨¹à©‡ ਮà©à©°à¨¨à©‡ ਹੱਥ ਜਿਹੜੇ ਕਿ ਪੜà©à¨¹à¨¨ ਲਿਖਣ ਜਾਂ ਖਿਡੌਣਿਆਂ ਨਾ ਖੇਡਣ ਵਾਲੇ ਸਨ, ਉਪਰ ਘਰ ਦੇ ਸਮà©à©±à¨šà©‡ ਕੰਮਕਾਜ ਦਾ ਬੋਠਪਾ ਦਿੱਤਾ, ਰੋਟੀ ਪਕਾਉਣੀ, ਕੱਪੜੇ ਧੋਣੇ, à¨à¨¾à©œà©‚ ਪੋਚਾ ਲਗਾਉਣਾ ਆਦਿ, ਜੇਕਰ ਉਸ ਤੋਂ ਕੰਮ ਵਿਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਘਰ ਦੀ ਮਾਲਕਣ ਦੀਨੀ, ਜੋ ਕਿ ਮà©à¨¹à¨¾à¨²à©€ ਵਿਚ ਫੋਰਟੀ ਹਸਪਤਾਲ ਵਿਖੇ ਨੌਕਰੀ ਕਰਦੀ ਹੈ, ਵੱਲੋਂ ਬੇਰਹਿਮੀ ਨਾਲ ਚਿਮਟਿਆਂ, ਡੰਡਿਆਂ ਆਦਿ ਨਾਲ ਕà©à©±à¨Ÿà¨¿à¨† ਜਾਂਦਾ, ਇਸ ਸਿਲਸਿਲਾ ਉਸ 'ਤੇ ਪਿਛਲੇ ਡੇਢ ਸਾਲ ਤੋਂ ਜਾਰੀ ਹੈ। 21 ਜà©à¨²à¨¾à¨ˆ ਨੂੰ ਉਸ ਦੇ ਸਬਰ ਦਾ ਪਿਆਲਾ ਉਸ ਵੇਲੇ à¨à¨° ਗਿਆ, ਜਦੋਂ ਦੀਨੀ ਵੱਲੋਂ ਬਿਨਾਂ ਕਿਸੇ ਗਲਤੀ ਤੋਂ ਬਹà©à¨¤ ਹੀ ਦਰਦਨਾਕ ਢੰਗ ਨਾਲ ਕà©à©±à¨Ÿà¨¿à¨† ਗਿਆ ਤੇ ਘਰੋਂ ਕੱਢ ਦਿੱਤਾ ਅਤੇ ਉਹ ਆਪਣੀ ਪੀੜ 'ਤੇ ਜ਼ਖਮਾਂ ਨੂੰ ਨਾਲ ਲੈ ਕੇ ਆਖਰ ਤà©à¨° ਪਈ ਤੇ ਡਿੱਗਦੀ ਢਹਿੰਦੀ ਬਨੂੜ ਪà©à©±à¨œ ਗਈ, ਜਿਸ ਨੂੰ ਇਕ ਆਟੋ ਰਿਕਸ਼ਾ ਚਾਲਕ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਗਿਆ। ਘਟਨਾ ਦਾ ਪਤਾ ਲੱਗਦੇ ਸਾਰੇ ਹੀ ਬਨੂੜ ਸ਼ਹਿਰ ਦੇ ਬਹà©à¨¤ ਸਾਰੇ ਸਮਾਜ ਸੇਵੀ ਲੋਕ ਅੱਗੇ ਆਠਤੇ ਇਸ ਲੜਕੀ ਦੇ ਵਾਰਸਾਂ ਤੇ ਪà©à¨²à¨¿à¨¸ ਨੂੰ ਸੂਚਿਤ ਕੀਤਾ। à¨à¨¾à¨µà©‡à¨‚ ਕਿ ਬਨੂੜ ਪà©à¨²à©€à¨¸ ਨੇ ਇਸ ਦੇ ਬਿਆਨ ਕਲਮਬੱਧ ਕਰ ਲਠਹਨ, ਪਰ ਡਾਕਟਰ ਦੀ ਉਚੀ ਪਹà©à©°à¨š ਕਾਰਨ ਨੀਲਮ ਰਾਣੀ ਦੇ ਸਰੀਰ 'ਤੇ ਦਰਦਾਂ ਦੀ ਦਾਸਤਾਂ ਬਿਆਨ ਕਰ ਰਹੇ ਜ਼ਖਮ ਕੋਈ ਅਸਰ ਕਰਦੇ ਨਜ਼ਰ ਨਹੀਂ ਆ ਰਹੇ। ਜਦੋਂ ਇਸ ਮਾਮਲੇ ਸਬੰਧੀ ਬਨੂੜ ਪà©à¨²à¨¿à¨¸ ਮà©à¨–à©€ à¨à¨¸ à¨à¨š ਓ ਅਜਮੇਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨà©à¨¹à¨¾à¨‚ ਕਿਹਾ ਕਿ ਇਹ ਘਟਨਾ ਜ਼ੀਰਕਪà©à¨° ਦੀ ਹੈ ਤੇ ਉਥੇ ਹੀ ਕਾਰਵਾਈ ਹੋਵੇਗੀ। ਇਸ ਮਾਮਲੇ ਪà©à¨°à¨¤à©€ ਜਦੋਂ ਡੀ à¨à¨¸ ਪੀ ਰਾਜਪà©à¨°à¨¾ ਰਸ਼ਪਾਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨà©à¨¹à¨¾à¨‚ ਕਿਹਾ ਕਿ ਮਾਮਲਾ ਉਨà©à¨¹à¨¾à¨‚ ਦੇ ਧਿਆਨ 'ਚ ਹੈ ਤੇ ਉਨà©à¨¹à¨¾à¨‚ ਬੱਚੀ 'ਤੇ ਅਤਿਆਚਾਰ ਕਰਨ ਵਾਲੇ ਵਿਰà©à©±à¨§ ਸਖਤ ਕਾਰਵਾਈ ਕਰਨ ਦਾ à¨à¨°à©‹à¨¸à¨¾ ਦਿਵਾਇਆ। ਜਦੋਂ ਇਸ ਮਾਮਲੇ ਨੂੰ ਲੈ ਕੇ ਸੰਜੀਵ ਕà©à¨®à¨¾à¨° ਡਾਕਟਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਨà©à¨¹à¨¾à¨‚ ਕਿਹਾ ਕਿ ਨੀਲਮ ਰਾਣੀ ਨੂੰ ਮਿੱਟੀ ਖਾਣ ਦੀ ਆਦਤ ਕਾਰਨ ਹੀ ਥੋੜà©à¨¹à¨¾ ਜਿਹਾ à¨à¨¿à©œà¨•à¨¿à¨† ਸੀ,ਪਰ ਇਨੀ ਵੱਡੀ ਕੋਈ ਗੱਲ ਨਹੀਂ ਹੈ, ਜਦੋਂ ਕਿ ਨੀਲਮ ਰਾਣੀ ਦੇ ਸਰੀਰ 'ਤੇ ਪਠਜ਼ਖਮ ਕà©à¨ ਹੋਰ ਹੀ ਬਿਆਨ ਕਰ ਰਹੇ ਹਨ। |