ਪਕਿਸਤਾਨ ਤੋਂ ਇੱਧਰ ਡਿੱਗੇ ਰਾਕਟਾਂ ਦਾ à¨à©‡à¨¦ ਬਰਕਰਾਰ |
ਅਟਾਰੀ,25 ਜà©à¨²à¨¾à¨ˆ : ਲੰਘੀ ਰਾਤ ਜà©à¨²à¨¾à¨ˆ ਨੂੰ ਪਾਕਿਸਤਾਨ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਡੰਡੇ ਅਤੇ ਬੇਹੜਵਾਲ ਵਿਖੇ ਰਾਤ ਨੂੰ ਦਾਗੇ ਗਠਤਿੰਨ ਰਾਕਟਾਂ ਦਾ à¨à©‡à¨¦ ਅਜੇ ਬਰਕਾਰਾ ਹੈ। ਪਾਕਿਸਤਾਨ ਤਰਫੋਂ à¨à¨¾à¨°à¨¤ ਦੇ ਖੇਤਰ 'ਚ ਪੈਂਦੇ ਪਿੰਡਾਂ 'ਚ ਸà©à©±à¨Ÿà©‡ ਗਠਰਾਕਟਾਂ ਨੂੰ ਗੰà¨à©€à¨°à¨¤à¨¾ ਨਾਲ ਲੈਂਦਿਆਂ ਲੰਘੀ 21 ਜà©à¨²à¨¾à¨ˆ ਨੂੰ à¨à¨¾à¨°à¨¤ ਪਾਕਿ ਦੇਸ਼ਾਂ ਦੇ ਸਰਹੱਦੀ ਅਧਿਕਾਰੀਆਂ ਦਰਮਿਆਨ ਪਾਕਿ ਰੇਂਜਰਾਂ ਦੇ ਵਾਹਗਾ ਪਾਕਿਸਤਾਨ ਵਿਖੇ ਸਥਿਤ ਕਾਨਫਰੰਸ ਹਾਲ 'ਚ ਮੀਟਿੰਗ ਹੋਈ, ਜਿਸ 'ਚ ਬੀ à¨à¨¸à¨à¨« ਦੇ ਕਮਾਂਡੈਂਟ ਇੰਦਰਾਜ ਸਿੰਘ ਦੀ ਅਗਵਾਈ ਹੇਠਅਧਿਕਾਰੀ ਪਾਕਿਸਤਾਨ ਗਠਅਤੇ ਪਾਕਿ ਵਾਲੇ ਪਾਸਿਓਂ ਵਿੰਗ ਕਮਾਂਡੈਂਟ ਤਾਰਿਕ ਸà©à¨²à¨¤à¨¾à¨¨ ਅਵਾਣ ਦੀ ਟੀਮ 'ਚ 7 ਅਧਿਕਾਰੀ ਮੀਟਿੰਗ 'ਚ ਪà©à©±à¨œà©‡à¥¤ ਮੀਟਿੰਗ ਵਿਚ ਬੀ à¨à¨¸ à¨à¨« ਨੇ ਪਾਕਿਸਤਾਨੀ ਰੇਂਜਰਾਂ ਨੂੰ ਕਿਹਾ ਕਿ 4 ਜà©à¨²à¨¾à¨ˆ ਨੂੰ ਅਟਾਰੀ ਇਨਾਕੇ 'ਚ ਪਾਕਿ ਪਾਸਿਓਂ ਕੀਤੀ ਗੋਲਾਬਾਰੀ ਦੀ ਰਿਪੋਰਟ ਜਲਦੀ à¨à¨¾à¨°à¨¤ ਸਰਕਾਰ ਦੇ ਨਾਮ ਜਾਰੀ ਕੀਤੀ ਜਾਵੇ। ਮੀਟਿੰਗ ਵਿਚ ਇਹ ਸਹਿਮਤੀ ਜ਼ਰੂਰ ਬਣੀ ਕਿ
ਇਕ ਦੂਜੇ ਮà©à¨²à¨• ਦੀਆਂ ਸਰਹੱਦਾਂ ਨੇੜਲੇ ਸਥਿਤ ਪਿੰਡਾਂ 'ਚ ਦਹਿਸ਼ਤਗਰਦ ਘਟਨਾਵਾਂ ਨੂੰ ਸਿਰ ਨਹੀਂ ਚà©à©±à¨•à¨£ ਦਿੱਤਾ ਜਾਵੇਗਾ। ਦੋਵਾਂ ਦੇਸ਼ਾਂ ਦੇ ਸਰਹੱਦੀ ਰਾਖਿਆਂ ਦਰਮਿਆਨ ਹੋਈ ਮੀਟਿੰਗ ਦੇ ਜਲਦੀ ਸਿੱਟੇ ਨਿਕਲਣ ਦੀ ਕੋਈ ਆਸ ਨਹੀਂ ਪà©à¨°à¨—ਟਾਈ ਜਾ ਰਹੀ ਹੈ। ਕਿਉਂਕਿ ਅਟਾਰੀ ਕੋਲ ਪਾਕਿਸਤਾਨ ਦੇ ਇਲਾਕੇ 'ਚੋਂ à¨à¨¾à¨°à¨¤ ਦੇ ਪਿੰਡਾਂ 'ਚ ਦਾਗੇ ਰਾਕਟਾਂ ਦਾ à¨à©‡à¨¦ ਅਜੇ ਬਰਕਰਾਰ ਹੈ। à¨à¨¾à¨µà©‡à¨‚ ਕਿ ਚੱਲੇ ਰਾਕੇਟਾਂ ਦੇ ਪà©à¨°à©›à¨¿à¨†à¨‚ ਨੂੰ ਲੈ ਕੇ ਬੀà¨à¨¸à¨à¨« ਵੱਲੋਂ ਜਾਂਚ ਪੜਤਾਲ ਕੀਤੀ ਜਾ ਚà©à©±à¨•à©€ ਹੈ, ਪਰ ਅਜੇ ਤੱਕ à¨à¨¾à¨°à¨¤ ਦੀ ਸਰਹੱਦੀ ਫੌਜ ਨੇ ਆਪਣੀ ਜਾਂਚ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਹੈ, ਕਿਉਂਕਿ ਸਾਰਿਆਂ ਦਾ ਧਿਆਨ ਜਾਂਚ ਰਿਪੋਰਟ ਵੱਲ ਕੇਂਦਰਿਤ ਹੈ। ਸਰਹੱਦੀ ਇਲਾਕੇ ਦੇ ਲੋਕ ਜਿਨà©à¨¹à¨¾à¨‚ ਨੇ ਇਹ ਧਮਾਕਾ ਅੱਖੀ ਦੇਖਿਆ ਹੈ। ਉਨà©à¨¹à¨¾à¨‚ ਦਾਅਵਾ ਕੀਤਾ ਕਿ ਰਾਕਟ ਪਾਕਿ ਵੱਲੋਂ ਦਾਗੇ ਗਠਹਨ। ਉਹ ਜਾਨਣਾ ਚਾਹà©à©°à¨¦à©‡ ਹਨ ਕਿ ਇਹ ਰਾਕਟ ਕਿਥੇ ਬਣਾਠਗਠ? ਇਨà©à¨¹à¨¾à¨‚ 'ਤੇ ਕਿਸ ਦੇਸ਼ ਦੀ ਮੋਹਰ ਹੈ? ਖà©à¨«à©€à¨† ਵਿà¨à¨¾à¨— ਤੋਂ ਮਿਲੀ ਜਾਣਕਾਰੀ ਅਨà©à¨¸à¨¾à¨° ਪਾਕਿਸਤਾਨ ਦੀ ਧਰਤੀ ਤੋਂ ਅਟਾਰੀ ਇਲਾਕੇ 'ਚ ਦਾਗੇ ਗਠਰਾਕਟ 107 à¨à¨® à¨à¨® ਦੇ ਹਨ ਤੇ ਇਨà©à¨¹à¨¾à¨‚ ਰਾਕਟਾਂ ਦਾ ਸਟਾਕ ਪਾਕਿਸਤਾਨ 'ਚ ਮੌਜੂਦ ਹੈ।
à¨à¨¾à¨°à¨¤à©€ ਫੌਜ ਇਸ ਗੱਲ ਲਈ ਚਿੰਤਤ ਦੱਸੀ ਜਾ ਰਹੀ ਹੈ ਕਿ ਉਕਤ ਰਾਕਟ ਪਾਕਿਸਤਾਨ ਦੀ ਫੌਜ ਵੱਲੋਂ ਦਾਗੇ ਗਠਸ ਨ ਜਾਂ ਫਿਰ ਤਾਲਿਬਾਨੀ ਜਥੇਬੰਦੀ ਵੱਲੋਂ? ਇਸ ਬਾਰੇ ਕੋਈ ਜਾਣਕਾਰੀ ਅਜੇ ਬੀà¨à¨¸à¨à¨« ਨੂੰ ਨਹੀਂ ਮਿਲ ਸਕੀ। ਅੰਮà©à¨°à¨¿à¨¤à¨¸à¨° ਦੀ ਜਾਂਚ ਟੀਮ ਨੇ à¨à¨¾à¨µà©‡à¨‚ ਕੋਈ ਖà©à¨²à¨¾à¨¸à¨¾ ਨਹੀਂ ਕੀਤਾ, ਪਰ ਦੱਸਿਆ ਜਾ ਰਿਹਾ ਹੈ ਕਿ ਰਾਕਟ ਦੇ ਪੂਰਜ਼ਿਆਂ ਤੋਂ ਰਾਕਟ 'ਤੇ ਲੱਗ ਮਾਰਕੇ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਦੂਜੇ ਪਾਸੇ ਦਹਿਸ਼ਤਗਰਦ ਵਿਰੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਇਸ ਹਮਲੇ ਨੂੰ ਪਾਕਿ ਦੀ ਸਰਗਰਮ ਦਹਿਸ਼ਤਗਰਦੀ ਜਥੇਬੰਦੀਆਂ ਦਾ ਕਾਰਨਾਮਾ ਦੱਸ ਰਹੇ ਹਨ ਖਬਰ ਇਹ ਹੈ ਕਿ à¨à¨¾à¨°à¨¤ ਦੀਆਂ ਚੋਟੀ ਦੀਆਂ ਖà©à¨«à©€à¨†à¨‚ à¨à¨œà©°à¨¸à©€à¨†à¨‚ ਰਾਕਟਾਂ ਦੀ ਸ਼ਨਾਖਤ ਕਰਨ ਦੀ à¨à¨¾à¨² ਸਰਗਰਮ ਹਨ।
|