ਜਿੱਤ ਦੀ ਲੜੀ ਬਰਕਰਾਰ ਰੱਖਣ ਲਈ ਉਤਰੇਗਾ ਬੰਗਲਾਦੇਸ਼ ਖ਼ਿਡਾਰੀਆਂ ਦੇ ਵਿਰੋਧ ਦਾ ਵਿਵਾਦ ਸà©à¨²à¨à¨¿à¨† : |
ਬੰਗਲਾਦੇਸ਼ ਦੀ ਟੀਮ ਅੰਤਰਰਾਸ਼ਟਰੀ ਕà©à¨°à¨¿à¨•à¨Ÿ ਦੀ ਸਠਤੋਂ ਨਵੀਂ ਥਾਂ ਵਿੰਡਸਰ ਪਾਰਕ ਵਿਚ à¨à¨¤à¨µà¨¾à¨° ਨੂੰ ਜਦੋਂ ਵੈਸਟਇੰਡੀਜ਼ ਦੇ ਖਿਲਾਫ਼ ਤਿੰਨ 1 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲੇ ਮੈਚ ਵਿਚ ਉਤਰੇਗੀ ਤਾਂ ਉਸ ਦਾ ਟੀਚਾ ਆਪਣੀ ਜਿੱਤ ਨੂੰ ਬਰਕਰਾਰ ਰੱਖਣਾ ਹੋਵੇਗਾ।
ਬੰਗਲਾਦੇਸ਼ ਦੀ ਟੀਮ ਜਦੋਂ ਕੈਰੇਬੀਆ ਪਹà©à©°à¨šà©€ ਤਾਂ ਉਸ ਨੂੰ ਕਮਜ਼ੋਰ ਸਮà¨à¨¿à¨† ਜਾ ਰਿਹਾ ਸੀ ਪਰ à¨à©à¨—ਤਾਨ ਵਿਵਾਦ ਦੇ ਕਾਰਨ ਵੈਸਟਇੰਡੀਜ਼ ਦੇ ਚੋਟੀ ਦੇ ਖ਼ਿਡਾਰੀਆਂ ਨੇ ਲੜੀ ਦਾ ਵਿਰੋਧ ਕੀਤਾ। ਵੈਸਟਇੰਡੀਜ਼ ਦੇ ਦੂਜੇ ਦਰਜੇ ਦੇ ਖ਼ਿਡਾਰੀਆਂ ਕੋਲ ਬੰਗਲਾਦੇਸ਼ ਦਾ ਜਵਾਬ ਨਹੀਂ ਸੀ, ਜਿਸ ਕਾਰਨ ਬੰਗਲਾਦੇਸ਼ ਨੇ ਲੜੀ ਦੇ ਦੋਵੇਂ ਮੈਚ ਜਿੱਤ ਲà¨à¥¤ ਬੰਗਲਾਦੇਸ਼ ਦੇ ਨਵੇਂ ਕਪਤਾਨ ਅਤੇ ਮà©à¨– ਤੇਜ਼ ਗੇਂਦਬਾਜ਼ ਮਸ਼ਰੇਫ਼ ਮà©à¨°à¨¤à¨œà¨¾ ਹਾਲਾਂਕਿ ਪਹਿਲੇ ਟੈਸਟ ਦੇ ਦੌਰਾਨ ਜ਼ਖ਼ਮੀ ਹੋ ਕੇ ਲੜੀ ਤੋਂ ਬਾਹਰ ਹੋ ਗਠਅਤੇ ਹà©à¨£ 3 ਇੱਕ ਰੋਜ਼ਾ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਨਹੀਂ ਖੇਡ ਸਕਣਗੇ।
ਵੈਸਟਇੰਡੀਜ਼ ਆਪਣੀ ਟੀਮ ‘ਚ ਕà©à¨ ਤਬਦੀਲੀਆਂ ਕੀਤੀਆਂ ਹਨ। ਖ਼ਿਡਾਰੀਆਂ ਦਾ ਵਿਰੋਧ ਖ਼ਤਮ ਹੋਣ ਦੇ ਬਾਵਜੂਦ ਕà©à¨°à¨¿à¨¸ ਗੇਲ, ਸ਼ਿਵਨਰਾਇਣ ਚੰਦਪਾਲ, ਰਾਮਨਰੇਸ਼ ਸਰਵਨ, ਜਿਰੋਮ ਟੇਲਰ ਅਤੇ ਦਿਨੇਸ਼ ਰਾਮਦੀਨ ਵਰਗੇ ਖ਼ਿਡਾਰੀ ਟੀਮ ‘ਚੋਂ ਗ਼ੈਰਹਾਜ਼ਰ ਹੋਣਗੇ। ਖ਼ਿਡਾਰੀਆਂ ਅਤੇ ਵੈਸਟਇੰਡੀਜ਼ ਦੇ ਕà©à¨°à¨¿à¨•à¨Ÿ ਬੋਰਡ ਵਿਚਾਲੇ ਸਮà¨à©Œà¨¤à¨¾ ਹੋ ਗਿਆ ਸੀ ਪਰ ਇਹ ਫੈਸਲਾ ਦੋ ਮੈਚਾਂ ਦੇ ਲਈ ਟੀਮ ਦੀ ਘੌਸ਼ਣਾ ਤੋਂ ਆਇਆ। ਹਾਲੇ ਤੱਕ ਇਹ ਤੈਅ ਨਹੀਂ ਹੈ ਕਿ ਵੈਸਟਇੰਡੀਜ਼ ਆਖ਼ਰੀ 1 ਰੋਜ਼ਾ ਮੈਚ ਅਤੇ ਟੀ-20 ਦੇ ਲਈ ਚੋਟੀ ਦੇ ਖਿਡਾਰੀਆਂ ਨੂੰ ਟੀਮ ਵਿਚ ਜਗà©à¨¹à¨¾ ਦਵੇਗਾ ਜਾਂ ਨਹੀਂ।ਆਖਰੀ ਟੈਸਟ ਦੇ ਦੌਰਾਨ 1 ਰੋਜ਼ਾ ਲੜੀ ਵਿਚ ਵੀ ਟੀਮ ਦੀ ਕਮਾਨ ਸਾਕਿਬ ਅਲ ਹਸਨ ਦੇ ਹੱਥ ਵਿਚ ਹੋਵੇਗੀ। ਟੈਸਟ ਮੈਚਾਂ ਵਿਚ ਮੈਨ ਆਫ਼ ਦ ਮੈਚ ਬਣਨ ਤੋਂ ਬਾਅਦ ਉਨà©à¨¹à¨¾à¨‚ ਦੇ ਹੌਸਲੇ ਬà©à¨²à©°à¨¦ ਹਨ। ਬੰਗਲਾਦੇਸ਼ ਨੇ ਇਸ ਲੜੀ ਦੇ ਲਈ ਖੱਬੇ ਹੱਥ ਦੇ ਸਪੀਨਰ ਅਬਦà©à¨° ਰੱਜ਼ਾਕ, ਆਲਰਾਊਂਡਰ ਨਈਮ ਇਸਲਾਮ ਅਤੇ ਮੱਧਮ ਤੇਜ਼ ਗੇਂਦਬਾਜ਼ ਸਈਦ ਰਸੇਲ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਰੱਜ਼ਾਕ ਬੰਗਲਾਦੇਸ਼ ਦੇ ਸਠਤੋਂ ਤਜਰਬੇਕਾਰ ਗੇਂਦਬਾਜ਼ ਹਨ। ਜਿਨà©à¨¹à¨¾à¨‚ ਨੇ ਹà©à¨£ ਤੱਕ 81 ਇੱਕ ਰੋਜ਼ਾ ਮੈਚਾਂ ਵਿਚ 27.9 ਦੀ ਔਸਤ ਨਾਲ 111 ਵਿਕਟਾਂ ਹਾਸਲ ਕੀਤੀਆਂ ਹਨ।
ਵੈਸਟਇੰਡੀਜ਼ ਨੇ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਖੱਬੇ ਹੱਥ ਦੇ ਡੇਵਨ ਸਮਿੱਥ ਅਤੇ ਗਰੇਨਾਡਾ ਅਤੇ ਉਨà©à¨¹à¨¾à¨‚ ਦੇ ਸਾਥੀ ਆਂਦਰੇ ਫ਼ਲੇਚਰ ਤੋਂ ਇਲਾਵਾ ਕੇਈਰਨ ਪਾਵੇਲ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਖੱਬੇ ਹੱਥ ਦੇ ਬੱਲੇਬਾਜ਼ ਫ਼ਲਾਇਡ ਰਿਫ਼ਰ ਦੀ ਅਗਵਾਈ ਵਾਲੀ ਬਾਕੀ ਟੀਮ ਉਹੀ ਹੈ ਜੋ ਟੈਸਟ ਮੈਚ ਵਿਚ ਸੀ। ਪਹਿਲੇ 2 ਮੈਚ ਵਿੰਡਸਰ ਪਾਰਕ ਵਿਚ ਹੋਣਗੇ, ਜਿਸ ਦਾ ਲਗà¨à¨— 1 ਕਰੋੜ 70 ਲੱਖ ਡਾਲਰ ਦੀ ਲਾਗਤ ਨਾਲ ਮà©à©œ ਨਿਰਮਾਣ ਕੀਤਾ ਗਿਆ ਹੈ। ਇਹ ਡੋਮੀਨੀਕਾ ਦਾ ਪਹਿਲਾ ਅੰਤਰਰਾਸ਼ਟਰੀ ਮੈਚ ਹੋਵੇਗਾ।
|