ਬੀ. à¨Â¤à¨¸. à¨Â¤à©ž. ’ਚ ਸ਼ਾਮਿਲ ਹੋ ਕੇ ਲੜਕੀਆਂ ਨੇ ਰਚਿਆ ਇਤਿਹਾਸ |
ਬੀ. ਤਸ. ਤਫ. ਕੈਂਪ ਖੜਕਾਂ (ਹà©à¨¶à¨¿à¨†à¨°à¨ªà©à¨°), 25 ਜà©à¨²à¨¾à¨ˆ-ਮੋਢਿਆਂ ’ਤੇ ਬੰਦੂਕਾਂ ਚà©à©±à¨•à©€, ਦਿਲਕਸ਼ ਵਰਦੀਆਂ ’ਚ ਸਜੀਆਂ, ਕਦਮ ਨਾਲ ਕਦਮ ਮਿਲਾਉਂਦਿਆਂ ਜਦੋਂ ਉਹ ਟà©à¨•à©œà©€à¨†à¨‚ ਦੇ ਰੂਪ ਵਿਚ ਚੱਲ ਰਹੀਆਂ ਸਨ ਤਾਂ ਹਰੇਕ ਦੀ ਨਜ਼ਰ ਉਨà©à¨¹à¨¾à¨‚ ’ਤੇ ਟਿਕੀ ਹੋਈ ਸੀ।
ਉਨà©à¨¹à¨¾à¨‚ ਦੇ ਲਿਸ਼ਕਦੇ ਬੂਟਾਂ ਦੀ ਥਾਪ ਅਤੇ ਪਰੇਡ ਕਮਾਂਡਰ ਦੇ ਗਰਜਵੇਂ ਹà©à¨•à¨®à¨¾à¨‚ ਤੋਂ ਇਲਾਵਾ ਪੂਰੇ ਮੈਦਾਨ ਵਿਚ ਸੰਨਾਟਾ ਸੀ। ਵਾਰੀ-ਵਾਰੀ ਜਦੋਂ ਇਹ ਟà©à¨•à©œà©€à¨†à¨‚ ਗੈਲਰੀ ’ਚ ਬੈਠੇ ਹਜ਼ਾਰਾਂ ਮਹਿਮਾਨਾਂ ਅਤੇ ਦਰਸ਼ਕਾਂ ਦੇ ਅੱਗਿਉਂ ਲੰਘੀਆਂ ਤਾਂ ਹਰ ਪਾਸੇ ਤਾੜੀਆਂ ਦੀ ਗੜਗੜਾਹਟ ਫੈਲ ਗਈ। ਪੰਜਾਬ, ਹਰਿਆਣਾ, ਉਤਰਾਖੰਡ ਅਤੇ ਮਨੀਪà©à¨° ਤੋਂ ਆਈਆਂ 178 ਮà©à¨Ÿà¨¿à¨†à¨°à¨¾à¨‚ ਲਈ ਅੱਜ ਦਾ ਦਿਨ ਇਤਿਹਾਸਿਕ ਸੀ। 9 ਮਹੀਨਿਆਂ ਦੀ ਉਨà©à¨¹à¨¾à¨‚ ਦੀ ਕਰੜੀ ਮà©à¨¶à©±à¨•à¨¤ ਨੂੰ ਅੱਜ ਬੂਰ ਪਿਆ। ਸੀਮਾ ਸà©à¨°à©±à¨–ਿਆ ਬਲ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਕੈਡਿਟਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਵੀ ਵੱਧ ਫਖ਼ਰ ਵਾਲੀ ਗੱਲ ਉਨà©à¨¹à¨¾à¨‚ ਵਾਸਤੇ ਇਹ ਸੀ ਕਿ ਦੇਸ਼ ਦੇ ਗà©à¨°à¨¹à¨¿ ਮੰਤਰੀ ਖà©à¨¦ ਉਨà©à¨¹à¨¾à¨‚ ਤੋਂ ਸਲਾਮੀ ਲੈਣ ਆਠਸਨ। ਦੂਰੋਂ-ਦੂਰੋਂ ਚੱਲ ਕੇ ਆਠਉਨà©à¨¹à¨¾à¨‚ ਦੇ ਮਾਪਿਆਂ ਲਈ ਵੀ ਇਹ ਯਾਦਗਾਰੀ ਪਲ ਸੀ। ਉਨà©à¨¹à¨¾à¨‚ ਦੀਆਂ ਅੱਖਾਂ ਵਿਚ ਇਸ ਗੌਰਵ ਦੀ à¨à¨²à¨• ਸਾਫ਼ ਵੇਖਣ ਨੂੰ ਮਿਲ ਰਹੀ ਸੀ। ਗà©à¨°à¨¹à¨¿ ਮੰਤਰੀ ਸà©à¨°à©€ ਪੀ.ਚਿਦੰਬਰਮ ਬੀ.à¨à¨¸.à¨à¨« ਵਿਚ à¨à¨°à¨¤à©€ ਹੋਣ ਵਾਲੇ ਇਸ ਪਹਿਲੇ ਮਹਿਲਾ ਬੈਚ ਦੀ ਪਾਸਿੰਗ ਆਊਟ ਪਰੇਡ ਤੋਂ ਪà©à¨°à¨à¨¾à¨µà¨¿à¨¤ ਹੋਠਬਿਨਾਂ ਨਾ ਰਹਿ ਸਕੇ। ਪਰੇਡ ਦਾ ਨਿਰੀਖਣ ਕਰਨ ਅਤੇ ਸਲਾਮੀ ਲੈਣ ਤੋਂ ਬਾਅਦ ਉਨà©à¨¹à¨¾à¨‚ ਆਪਣੇ à¨à¨¾à¨¶à¨£ ਵਿਚ ਇਸ ਦੀ ਜੰਮ ਕੇ ਤਾਰੀਫ਼ ਕੀਤੀ। ਉਨà©à¨¹à¨¾à¨‚ ਕਿਹਾ ਕਿ ਲੜਕੀਆਂ ਲਈ ਬੇਹੱਦ ਫਖ਼ਰ ਵਾਲੀ ਗੱਲ ਹੈ ਕਿ ਉਨà©à¨¹à¨¾à¨‚ ਨੂੰ ਦੇਸ਼ ਦੀ ਇਕ ਸਿਰਮੌਰ ਸà©à¨°à©±à¨–ਿਆ ਫੋਰਸ ਵਿਚ ਕਦਮ ਰੱਖਣ ਦਾ ਮੌਕਾ ਮਿਲਿਆ ਹੈ। ਉਨà©à¨¹à¨¾à¨‚ ਕਿਹਾ ਕਿ ਚਾਹੇ à¨à¨µà¨¿à©±à¨– ਵਿਚ ਹੋਰ ਮਹਿਲਾਵਾਂ ਦੀ à¨à¨°à¨¤à©€ ਵੀ ਬੀ. à¨à¨¸. à¨à¨«. ਵਿਚ ਕੀਤੀ ਜਾਂਦੀ ਹੈ ਪਰ ਪਾਸ ਆਊਟ ਹੋ ਕੇ ਜਾਣ ਵਾਲੀਆਂ ਲੜਕੀਆਂ ਤੋਂ ਇਹ ਮਾਣ ਕੋਈ ਨਹੀਂ ਖੋਹ ਸਕੇਗਾ । ਮਹਿਲਾ ਕੈਡਿਟਾਂ ਨੂੰ ਵਧਾਈ ਦਿੰਦਿਆਂ ਸà©à¨°à©€ ਪੀ. ਚਿਦੰਬਰਮ ਨੇ ਕਿਹਾ ਕਿ ਉਨà©à¨¹à¨¾à¨‚ ਨੂੰ ਪੂਰਾ ਯਕੀਨ ਹੈ ਕਿ ਉਹ ਮਰਦਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਦੇਸ਼ ਦੀ ਸà©à¨°à©±à¨–ਿਆ ਲਈ ਕੰਮ ਕਰਨਗੀਆਂ। ਉਨà©à¨¹à¨¾à¨‚ ਕਿਹਾ ਕਿ à¨à¨¾à¨µà©‡à¨‚ ਸਰਹੱਦਾਂ ’ਤੇ ਡਿਊਟੀ ਦੇਣਾ ਔਖਾ ਕੰਮ ਹੈ ਪਰ ਉਨà©à¨¹à¨¾à¨‚ ਨੂੰ ਵਿਸ਼ਵਾਸ ਹੈ ਕਿ ਮਹਿਲਾਵਾਂ ਬਾਖੂਬੀ ਇਸ ਜ਼ਿੰਮੇਵਾਰੀ ਨੂੰ ਨਿà¨à¨¾à¨‰à¨£à¨—ੀਆਂ। ਉਨà©à¨¹à¨¾à¨‚ ਪਰੇਡ ਦੀ ਪà©à¨°à¨¸à©°à¨¸à¨¾ ਕਰਦਿਆਂ ਕਿਹਾ ਕਿ ਪਰੇਡ ਤੋਂ ਹੀ ਜ਼ਾਹਿਰ ਹੋ ਗਿਆ ਹੈ ਕਿ ਖੜਕਾਂ ਦੇ ਮਾਣ ਮੱਤੇ ਟà©à¨°à©‡à¨¨à¨¿à©°à¨— ਸੈਂਟਰ ਵਿਖੇ ਉਨà©à¨¹à¨¾à¨‚ ਨੂੰ ਕਿਸ ਉਚ ਪੱਧਰ ਦੀ ਸਿਖਲਾਈ ਦਿੱਤੀ ਹੈ। ਉਨà©à¨¹à¨¾à¨‚ ਪਾਸ ਆਊਟ ਹੋ ਕੇ ਜਾਣ ਵਾਲੀਆਂ ਮਹਿਲਾ ਕੈਡਿਟਾਂ ਨੂੰ ਕਿਹਾ ਕਿ ਅੱਜ ਪੂਰੇ ਦੇਸ਼ ਨੂੰ ਉਨà©à¨¹à¨¾à¨‚ ’ਤੇ ਮਾਣ ਹੈ। ਉਨà©à¨¹à¨¾à¨‚ ਕਿਹਾ ਕਿ ਸੀਮਾ ਸà©à¨°à©±à¨–ਿਆ ਬਲ ਵਿਚ ਦਾਖਲ ਹੋ ਕੇ ਉਨà©à¨¹à¨¾à¨‚ ਨੇ ਸਮਾਜਿਕ ਬਰਾਬਰੀ ਵੱਲ ਇਕ ਹੋਰ ਕਦਮ ਪà©à©±à¨Ÿ ਲਿਆ ਹੈ। ਸà©à¨°à©€ ਚਿਦੰਬਰਮ ਨੇ ਕਿਹਾ ਕਿ ਸਿਖਲਾਈ ਲੈਣ ਵਾਲੀਆਂ ਕਈ ਲੜਕੀਆਂ ਉà©à¨š ਸਿਖਿਆ ਪà©à¨°à¨¾à¨ªà¨¤ ਹਨ ਜੋ ਆਸਾਨੀ ਨਾਲ ਹੋਰਨਾਂ ਖੇਤਰਾਂ ਵਿਚ ਆਪਣੀ ਪਛਾਣ ਬਣਾ ਸਕਦੀਆਂ ਸਨ ਪਰ ਉਨà©à¨¹à¨¾à¨‚ ਨੇ ਬੀ. à¨à¨¸. à¨à¨« ਵਿਚ ਆਉਣ ਨੂੰ ਤਰਜੀਹ ਦਿੱਤੀ, ਜਿਸ ਗੱਲ ਲਈ ਉਹ ਇਨà©à¨¹à¨¾à¨‚ ਲੜਕੀਆਂ ਦਾ ਪੂਰੇ ਦੇਸ਼ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਨ। ਉਨà©à¨¹à¨¾à¨‚ ਨੇ ਕੈਡਿਟਾਂ ਨੂੰ ਸ਼à©à¨-ਕਾਮਨਾਵਾਂ ਦਿੱਤੀਆਂ।
|