ਰਾਸ਼ਟਰ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ à¨à©‡à¨Ÿ |
ਨਵੀਂ ਦਿੱਲੀ : 26 ਜà©à¨²à¨¾à¨ˆ
ਜ਼ਿਕਰਯੋਗ ਹੈ ਕਿ 1999 ਵਿੱਚ à¨à¨¨à¨¡à©€à¨ ਸਰਕਾਰ ਵੇਲੇ ਪਾਕਿਸਤਾਨੀ ਫੌਜਾਂ ਨੇ ਕਾਰਗਿਲ ਦੀਆਂ
ਪਹਾੜੀਆਂ ‘ਤੇ ਆਪਣਾ ਕਬਜ਼ਾ ਜਮਾ ਲਿਆ ਸੀ, ਜਿਨà©à¨¹à¨¾à¨‚ ‘ਤੇ ਮà©à©œ ਕਬਜ਼ਾ ਕਰਨ ਲਈ à¨à¨¾à¨°à¨¤à©€
ਫੌਜਾਂ ਨੂੰ ਲਗà¨à¨— 2 ਮਹੀਨੇ ਆਪਣਾ ਖ਼ੂਨ ਬਹਾਉਣਾ ਪਿਆ।ਕਾਰਗਿਲ ਜਿੱਤ ਦੀ 10ਵੀਂ ਵਰà©à¨¹à©‡à¨—ੰਢ ਮੌਕੇ ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ ਜੰਗ ‘ਚ ਸ਼ਹੀਦ ਹੋਠਜਵਾਨਾਂ ਨੂੰ ਸ਼ਰਧਾਂਜਲੀ à¨à©‡à¨Ÿ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਯੂਪੀਠਦੀ ਅਗਵਾਈ ਵਾਲੀ ਸਿਆਸੀ ਲੀਡਰਸ਼ਿਪ ਨੇ ਅਜਿਹੇ ਸਮਾਰੋਹ ਵਿੱਚ ਹਿੱਸਾ ਲਿਆ। ਅਮਰ ਜਵਾਨ ਜਯੋਤੀ ‘ਤੇ ਰੱਖੇ ਸà©à¨à¨¾à¨… ਰਜਿਸਟਰ ਵਿੱਚ ਪà©à¨°à¨§à¨¾à¨¨ ਮੰਤਰੀ ਨੇ ਲਿਖਿਆ ਕਿ ਉਹ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਪੂਰੇ ਦੇਸ਼ ਨਾਲ ਮਿਲ ਕੇ ਸ਼ਰਧਾਂਜਲੀ ਦੇ ਰਹੇ ਹਨ, ਜਿਨà©à¨¹à¨¾à¨‚ ਨੇ à¨à¨¾à¨°à¨¤ ਦੀ ਅਖੰਡਤਾ ਅਤੇ ਪà©à¨°à¨à©‚ਸੱਤਾ ਲਈ ਆਪਣਾ ਜੀਵਨ ਕà©à¨°à¨¬à¨¾à¨¨ ਕੀਤਾ। ਉਨà©à¨¹à¨¾à¨‚ ਅੱਗੇ ਲਿਖਿਆ ਕਿ ਦੇਸ਼ ਦੇ ਵੀਰ ਸ਼ਹੀਦ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅਸੀਂ ਉਦੋਂ ਹੀ ਦੇ ਸਕਦੇ ਹਾਂ ਜੇਕਰ ਅਸੀਂ ਕੌਮ ਦੇ ਨਿਰਮਾਣ ਅਤੇ ਆਪਣੀ ਦੇਸ਼ ਦੀ ਅਖੰਡਤਾ ਅਤੇ ਪà©à¨°à¨à©‚ਸੱਤਾ ਦੀ ਸà©à¨°à©±à¨–ਿਆ ਲਈ ਆਪਣੇ ਆਪ ਨੂੰ ਸਮਰਪਿਤ ਕਰੀà¨à¥¤ ਇਸ ਜੰਗ ਦੌਰਾਨ ਘੱਟੋ-ਘੱਟ 533 ਜਵਾਨ ਅਤੇ ਅਧਿਕਾਰੀਆਂ ਨੇ ਕà©à¨°à¨¬à¨¾à¨¨à©€ ਦਿੱਤੀ। ਇਨà©à¨¹à¨¾à¨‚ ਚੋਟੀਆਂ ਤੋਂ ਦà©à¨¶à¨®à¨£à¨¾à¨‚ ਨੂੰ à¨à¨œà¨¾à¨‰à¨£ ਲਈ ਹਵਾਈ ਫੌਜ ਨੇ ਲੜਾਈ ਵਿੱਚ ਅਪà©à¨°à©‡à¨¶à¨¨ ਸਫੈਦ ਸਾਗਰ ਚਲਾਇਆ ਸੀ। ਇਸ ਲੜਾਈ ਵਿੱਚ ਹਵਾਈ ਫੌਜ ਦੇ 2 ਮਿਗ-27 ਅਤੇ ਇੱਕ à¨à¨®à¨†à¨ˆ-17 ਹੈਲੀਕਾਪਟਰ ਨੂੰ ਨà©à¨•à¨¸à¨¾à¨¨ ਪਹà©à©°à¨šà¨¿à¨† ਸੀ। ਕਾਰਗਿਲ ਜਿੱਤ ਦੀ 10ਵੀਂ ਵਰà©à¨¹à©‡à¨—ੰਢ ‘ਤੇ ਫੌਜ ਕਾਰਗਿਲ ਅਤੇ ਦਰਾਸ ਸੈਕਟਰ ‘ਚ ਕਈ ਸਮਾਰੋਹ ਕਰਵਾ ਰਹੀ ਹੈ। ਇਨà©à¨¹à¨¾à¨‚ ਸਮਾਰੋਹਾਂ ‘ਚ ਕਾਰਗਿਲ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀ, ਸ਼ੌਰਿਆ ਪà©à¨°à¨¸à¨•à¨¾à¨° ਜੇਤੂ ਅਤੇ ਉਨà©à¨¹à¨¾à¨‚ ਦੇ ਪਰਿਵਾਰਕ ਮੈਂਬਰ ਅਤੇ ਫੌਜ ਦੇ ਸੀਨੀਅਰ ਅਧਿਕਾਰੀ ਹਿੱਸਾ ਲਿਆ। ਇਸ ਸਮਾਰੋਹ ਵਿੱਚ ਪà©à¨°à¨§à¨¾à¨¨ ਮੰਤਰੀ ਦੇ ਨਾਲ ਰੱਖਿਆ ਮੰਤਰੀ ਠਕੇ à¨à¨‚ਟਨੀ, ਜਲ ਸੈਨਾ ਮà©à¨–à©€ à¨à¨¡à¨®à¨¿à¨°à¨² ਸà©à¨°à©‡à¨¶ ਮਹਿਤਾ, ਫੌਜ ਦੇ ਉਪ ਮà©à¨–à©€ ਲੈਫਟੀਨੈਂਟ ਜਨਰਲ à¨à¨¨ ਥੰਬੀਦà©à¨°à¨¾à¨œ ਅਤੇ ਹਵਾਈ ਫੌਜ ਦੇ à¨à¨…ਰ ਮਾਰਸ਼ਲ ਪੀ ਕੇ ਬਾਖੋਰਾ ਮੌਜੂਦ ਸਨ। |