ਸਵਾਈਨ ਫਲੂ ਮਰੀਜ਼ਾਂ ਦੀ ਗਿਣਤੀ 413 ਤੱਕ ਪà©à©±à¨œà©€ |
ਨਵੀਂ ਦਿੱਲੀ : 26 ਜà©à¨²à¨¾à¨ˆ
21 ਨਵੇਂ ਸਵਾਈਨ ਫਲੂ ਦੇ ਮਾਮਲਿਆਂ ਦੀ ਰਿਪੋਰਟ ਮਿਲਣ ਤੋਂ ਬਾਅਦ à¨à¨¾à¨°à¨¤ ਵਿੱਚ ਅੱਜ ਸਵਾਈਨ ਫਲੂ ਦੇ ਕà©à¨² ਮਰੀਜ਼ਾਂ ਦੀ ਗਿਣਤੀ 413 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਅਨà©à¨¸à¨¾à¨° ਲੈਬਾਰਟਰੀ ਵਿੱਚ ਜਿਨà©à¨¹à¨¾à¨‚ 21 ਨਵੇਂ ਮਾਮਲਿਆਂ ਦੀ ਪà©à¨¶à¨Ÿà©€ ਹੋਈ ਹੈ,
ਉਨà©à¨¹à¨¾à¨‚ ਵਿੱਚੋਂ ਨਵੀਂ ਦਿੱਲੀ 2, ਪੂਨੇ 10, ਜੈਪà©à¨° 4, ਵਿਸ਼ਾਖਾਪਟਨਮ 2, ਹੈਦਰਾਬਾਦ 1, ਕੋਚੀਨ 1 ਅਤੇ ਬੰਗਲੌਰ ‘ਚ 1 ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਹੈ ਕਿ 1946 ਵਿਅਕਤੀਆਂ ਦਾ ਪà©à¨°à©€à¨–ਣ ਕੀਤਾ ਗਿਆ, ਜਿਨà©à¨¹à¨¾à¨‚ ਵਿੱਚੋਂ 413 ਦੀ ਰਿਪੋਰਟ ਪਾਜ਼ੀਟਵ ਪਾਈ ਗਈ। ਇਨà©à¨¹à¨¾à¨‚ 413 ਵਿੱਚੋਂ 294 ਨੂੰ ਛà©à©±à¨Ÿà©€ ਦਿੱਤੀ ਗਈ ਹੈ, ਜਦੋਂਕਿ ਬਾਕੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਦਿੱਲੀ ਵਿੱਚ ਪਾਠਗਠ2 ਕੇਸਾਂ ਵਿੱਚੋਂ ਇੱਕ 14 ਸਾਲਾ ਲੜਕੀ ਹੈ, ਜਿਹੜੀ ਹà©à¨£à©‡ ਹੀ ਬਰਤਾਨੀਆ ਤੋਂ à¨à¨¾à¨°à¨¤ ਪਰਤੀ ਹੈ। ਇਹ ਲੜਕੀ ਬਸੰਤ ਵੈਲੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਹੈ। ਦੂਜਾ ਕੇਸ 30 ਸਾਲਾ ਵਿਅਕਤੀ ਹੈ, ਜੋ ਕਿ ਸਿੰਘਾਪà©à¨° ਤੋਂ à¨à¨¾à¨°à¨¤ ਆਇਆ। ਹਵਾਈ ਅੱਡੇ ‘ਤੇ ਇਸ ਵਿਅਕਤੀ ਵਿੱਚ ਸਵਾਈਨ ਫਲੂ ਦੇ ਲੱਛਣ ਪਾਠਗà¨, ਜਿਸ ਦੀ ਬਾਅਦ ਵਿੱਚ ਸਿਹਤ ਵਿà¨à¨¾à¨— ਨੇ ਪà©à¨¶à¨Ÿà©€ ਕੀਤੀ। ਜਦੋਂ ਕਿ ਪੂਨੇ ਵਿੱਚ 10 ਮਰੀਜ਼ਾਂ ਨੂੰ ਇੱਕ ਦੂਜੇ ਤੋਂ ਇਹ ਬਿਮਾਰੀ ਲੱਗੀ। ਜੈਪà©à¨° ਦੇ ਚਾਰੇ ਮਰੀਜ਼ ਇੱਕੋ ਪਰਿਵਾਰ ਦੀਆਂ ਔਰਤਾਂ ਹਨ। ਇਨà©à¨¹à¨¾à¨‚ ਨੂੰ ਇਹ ਬਿਮਾਰੀ ਪਿਛਲੇ ਦਿਨੀਂ ਇੱਕ ਸ਼ਹਿਰ ਦੇ ਪà©à¨°à¨à¨¾à¨µà¨¤ ਮਰੀਜ਼ ਤੋਂ ਲੱਗੀ। ਇਸੇ ਤਰà©à¨¹à¨¾à¨‚ ਵਿਸ਼ਾਖਾਪਟਨਮ ਦੇ ਇੱਕੋ ਪਰਿਵਾਰ ‘ਚ ਦੋ ਮਰੀਜ਼ਾਂ ਦੀ ਸਵਾਈਨ ਫਲੂ ਤੋਂ ਪà©à¨°à¨à¨¾à¨µà¨¤ ਹੋਣ ਦੀ ਪà©à¨¶à¨Ÿà©€ ਹੋਈ ਹੈ। ਹੈਦਰਾਬਾਦ ਦੇ 54 ਸਾਲਾ ਇੱਕ ਵਿਅਕਤੀ ਨੂੰ ਵੀ ਸਵਾਈਨ ਫਲੂ ਦੀ ਪà©à¨¶à¨Ÿà©€ ਹੈ, ਜੋ ਕਿ ਅਮਰੀਕਾ ਤੋਂ à¨à¨¾à¨°à¨¤ ਆਇਆ ਸੀ। |