à¨à¨¾à¨œà¨ªà¨¾ ਵਾਲੇ ਦੋਸਤਾਂ ਲਈ |
à¨à¨¾à¨œà¨ªà¨¾ ਵਾਲੇ ਸੱਜਣ 2004 ਦੀਆਂ ਚੋਣਾਂ ‘ਚ ਥੋੜà©à¨¹à©‡ ਫ਼ਰਕ ਨਾਲ ਦਿੱਲੀ ਦੇ ਸਿੰਘਾਸਨ ‘ਤੇ ਬੈਠਣੋਂ ਰਹਿ ਗਠਪਰ 2009 ਦੀਆਂ ਚੋਣਾਂ ‘ਚ ਦਿੱਲੀ ਹੋਰ ਵੀ ਦੂਰ ਹੋ ਗਈ ਹੈ। ਕਾਂਗਰਸ ਦੀਆਂ ਸੀਟਾਂ ਦੋ ਸੌ ਤੋਂ ਟੱਪ ਗਈਆਂ ਹਨ ਚਾਹੇ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ।
ਸਾਡੇ ਲੋਕ ਚਾਹੇ ਕਾਫ਼ੀ ਗਿਣਤੀ ‘ਚ ਗਰੀਬੀ ਤੇ ਅਨਪੜà©à¨¹à¨¤à¨¾ ਗà©à¨°à¨¸à¨¤ ਹਨ ਪਰ ਸਮà©à©±à¨šà©‡ ਤੌਰ ‘ਤੇ ਚੋਣ ਨਤੀਜੇ ਠੀਕ ਹੀ ਕੱਢਦੇ ਹਨ। ਸਰਮਾà¨à¨¦à¨¾à¨° ਪਾਰਟੀਆਂ/ਧਿਰਾਂ ‘ਚੋਂ ਕਿਸੇ ਇਕ ਦੀ ਚੋਣਾਂ ਕਰਨ ਦੇ ਸਬੰਧ ‘ਚ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ। ਲੋਕ ਇੰਨੇ ਸਾਲ ਦੇ ਵੋਟਾਂ ਪਾਉਾਂਦੇ ਾ ਰਹੇ ਹਨ। ਇਸ ਲਈ ਚੰਗਾ ਮਾੜਾ ਜਾਂ ਘੱਟ ਚੰਗਾ ਆਦਿ ਦਾ ਖਿਆਲ ਰੱਖ ਕੇ ਫੈਸਲਾ ਕਰਦੇ ਹਨ।
ਉਂਜ ਤਾਂ ਇਸ ਵਾਰ ਦੀਆਂ ਲੋਕ ਸà¨à¨¾ ਚੋਣਾਂ ‘ਚ ਕਈਆਂ ਨੂੰ ਪਛਾੜ ਲੱਗੀ ਹੈ ਪਰ ਵੱਡਾ à¨à¨Ÿà¨•à¨¾ à¨à¨¾à¨œà¨ªà¨¾ ਵਾਲੇ ਦੋਸਤਾਂ ਨੂੰ ਹੀ ਲੱਗਾ ਹੈ। ਇਹ ਆਪਣੇ ਸਹਿਯੋਗੀਆਂ ਨਾਲ ਰਲ ਕੇ ਸਰਕਾਰ ਬਣਾਉਣ ਲਈ ਪੂਰੇ ਆਸਵੰਦ ਸਨ। ਸà©à¨°à©€ ਅਡਵਾਨੀ ਪà©à¨°à¨§à¨¾à¨¨ ਮੰਤਰੀ (ਸੰà¨à¨¾à¨µà©€) ਦੇ ਰੂਪ ‘ਚ ਆਤਮ ਵਿਸ਼ਵਾਸ ਨਾਲ ਵਿਚਰਦੇ ਸਨ। ਬੀਬੀ ਮਾਇਆਵਤੀ ਵੀ ਅਜਿਹੇ ਹੀ ਸà©à©°à¨¦à¨° ਸà©à©žà¨¨à©‡ ਦੇਖਣ ਲੱਗ ਪਈ ਸੀ। ਸਾਡੇ ਕਾਮਰੇਡ ਦੋਸਤ ਨਵੀਆਂ ਆਰਥਿਕ ਨੀਤੀਆਂ ਦੀ ਮਾਰ ਹੇਠਆਠਲੋਕਾਂ ਤੋਂ ਆਸ ਰੱਖਦੇ ਸਨ ਕਿ ਉਹ à¨à¨¾à¨œà¨ªà¨¾ ਦੇ ਨਾਲ ਨਾਲ ਕਾਂਗਰਸ ਤੋਂ ਵੀ ਪਿੱਛੇ ਹਟਣਗੇ ਪਰ ਅਜੇਹਾ ਨਹੀਂ ਹੋ ਸਕਿਆ। ਸਠਤੋਂ ਵੱਧ à¨à¨¾à¨œà¨ªà¨¾ ਨੂੰ ਘਾਟਾ ਪਿਆ। ਇਸ ਦੀ ਹਾਲਤ ਤਾਂ ਞ'ਇਸ ਦਿਲ ਕੇ ਟà©à¨•à©œà©‡ ਹਜ਼ਾਰ ਹੂà¨, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ‘ ਵਾਲੀ ਹੋ ਗਈ। ਹਾਰ ਹੋਣ ਪਿੱਛੋਂ ਟੱਬਰ ‘ਚ ਇਕ ਦੂਜੇ ਸਿਰ ਹਾਰ ਦੀ ਜ਼ਿੰਮੇਵਾਰੀ ਦੇ ਦੋਸ਼ ਆਮ ਲੱਗਦੇ ਹਨ। ਇਹੋ ਹਾਲ à¨à¨¾à¨œà¨ªà¨¾ ਦਾ ਹੋਇਆ। ਸਤਿਕਾਰਯੋਗ ਜਸਵੰਤ ਸਿੰਘ ਤੇ ਸਤਿਕਾਰਯੋਗ ਯਸ਼ਵੰਤ ਸਿਨਹਾ ਨੇ ਦਿਲ ਦੀ à¨à©œà¨¾à¨¸ ਕੱਢੀ। ਸà©à¨°à©€ ਅਰà©à¨£ ਜੇਤਲੀ ਪà©à¨°à¨¤à©€ ਨਾਰਾਜ਼ਗੀ ਦਾ ਪà©à¨°à¨—ਟਾਵਾ ਹੋਇਆ। ਇਸੇ ਪà©à¨°à¨•à¨¾à¨° ਹੋਰ ਕਈ ਪਾਸਿਓਂ ਹਾਰ ਦੇ ਕਾਰਨਾਂ ਦੀ ਚਰਚਾ ਹੋਈ। ਚਿੰਤਨ, ਮੰਥਨ ਚੱਜ ਨਾਲ ਸ਼à©à¨°à©‚ ਨਹੀਂ ਹੋ ਸਕਿਆ ਕਿਉਂਕਿ à¨à¨Ÿà¨•à¨¾ ਜ਼ਿਆਦਾ ਸਖ਼ਤ ਲੱਗ ਗਿਆ। ਹà©à¨£ ਸ਼ਾਇਦ ਅਡਵਾਨੀ ਜੀ ਕੋਈ ਯਾਤਰਾ ਸ਼à©à¨°à©‚ ਕਰਨ ਜਾ ਰਹੇ ਹਨ ਤਾਂ ਜੋ ਪਾਰਟੀ ‘ਚ ਨਵੀਂ ਰੂਹ ਪਾਈ ਜਾਵੇ। ਪà©à¨°à¨®à¨¾à¨¤à¨®à¨¾ ਕਰੇ ਇਹ ਯਾਤਰਾ ਞ'ਰਥ ਯਾਤਰਾ‘ ਤੋਂ ਵੱਖਰੀ ਹੋਵੇ ਤੇ ਸਮà©à©±à¨šà©‡ ਤੌਰ ‘ਤੇ ਸ਼ਾਂਤੀ ਕਾਇਮ ਰਹੇ। ਹà©à¨£ ਜੇ ਵੇਖਿਆ ਜਾਵੇ ਤਾਂ à¨à¨¾à¨œà¨ªà¨¾ ਵਾਲੇ ਦੋਸਤਾਂ ਨੂੰ ਨਿਰੇ ਹਿੰਦੂਆਂ ਨੂੰ ਮਗਰ ਲਾਉਣ ਦੀ ਨੀਤੀ ਛੱਡਣੀ ਚਾਹੀਦੀ ਹੈ। ਰਾਮ, ਰਹੀਮ ਦੀ ਚਰਚਾ ਵੀ ਸਿਆਸਤ ਤੋਂ ਪਰà©à¨¹à©‡ ਰੱਖਣੀ ਚਾਹੀਦੀ ਹੈ। ਸਾਡਾ ਦੇਸ਼ ਅਨੇਕਤਾ ‘ਚ à¨à¨•à¨¤à¨¾ ਵਾਲਾ ਹੈ। ਹਿੰਦੂ, ਮà©à¨¸à¨²à¨¿à¨®, ਸਿੱਖ, ਈਸਾਈ ਸਠਹਨ à¨à¨¾à¨ˆ à¨à¨¾à¨ˆà¥¤ ਪਰ ਉੜੀਸਾ ‘ਚ ਕੰਧਮਾਲ ਵਿਖੇ ਈਸਾਈਆਂ ਦਾ ਜਿਉਂਣਾ ਔਖਾ ਸਿੱਧੇ ਜਾਂ ਅਸਿੱਧੇ ਢੰਗ ਨਾਲ à¨à¨¾à¨œà¨ªà¨¾ ਵਾਲਿਆਂ ਨੇ ਹੀ ਕੀਤਾ। ਕਿਤੇ ਚਰਚ ‘ਤੇ ਹਮਲਾ ਤੇ ਕਿਤੇ ਸਾਧਵੀਆਂ (ਨਨਜ਼) ‘ਤੇ ਕਹਿਰ। ਇਸੇ ਪà©à¨°à¨•à¨¾à¨° ਬਾਬਰੀ ਮਸਜਦ ਢਾਹ ਕੇ ਕੀ ਖੱਟਿਆ? ਪਾਕਿਸਤਾਨ ਤੇ ਬੰਗਲਾਦੇਸ਼ ‘ਚ ਵੀ ਮੰਦਰਾਂ ‘ਤੇ ਹਮਲੇ ਹੋਠਤੇ ਹਿੰਦੂਆਂ ਨੂੰ ਤੰਗ ਕੀਤਾ ਗਿਆ। ਦੇਸ਼ ਅੰਦਰ ਜੋ ਬੰਬ ਚੱਲੇ ਤੇ ਕਰਫਿਊ ਲੱਗੇ ਉਹ ਵੱਖਰੇ ਸਨ। ਸਪਸ਼ਟ ਹੈ ਕਿ ਧਰਮ ਜਾਂ ਜਾਤ ਬਰਾਦਰੀ ਸਿਆਸਤ ਦਾ ਆਧਾਰ ਨਹੀਂ ਹੋਣੇ ਚਾਹੀਦੇ। ਗਰੀਬੀ, à¨à©à¨°à¨¿à¨¶à¨Ÿà¨¾à¨šà¨¾à¨°, ਬੇਰà©à©›à¨—ਾਰੀ ਆਦਿ ਬਾਰੇ ਫ਼ਿਕਰਮੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਠਦੀਆਂ ਸਾਂà¨à©€à¨†à¨‚ ਸਮੱਸਿਆਵਾਂ ਹਨ। ਹà©à¨£ ਪà©à¨°à¨¾à¨£à©‡ ਵੇਲੇ ਦਾ ਕੱਟੜਵਾਦ ਤੇ ਰੂੜà©à¨¹à©€à¨µà¨¾à¨¦ ਨਹੀਂ ਰਿਹਾ ਜੋ ਲੋਕ à¨à¨µà©‡à¨‚ ਮਗਰ ਲੱਗ ਜਾਣਗੇ। ਜੇ ਇੰਜ ਹà©à©°à¨¦à¨¾ ਤਾਂ ਹਿੰਦੂ ਬਹà©à¨—ਿਣਤੀ ਦੇ ਆਸਰੇ à¨à¨¾à¨œà¨ªà¨¾ ਵਾਲੇ ਦੋਸਤ ਪੱਕੇ ਤੌਰ ‘ਤੇ ਸੱਤਾ ‘ਚ ਰਹਿੰਦੇ। ਲਿਖਣ ਬੋਲਣ ਦੀ ਅਜ਼ਾਦੀ ਤੇ ਲੋਕਰਾਜੀ ਢਾਂਚੇ ਕਾਰਨ ਲੋਕਾਂ ਦੀ ਚੇਤਨਾ ਤੇ ਗਿਆਨ ਵਧ ਗਠਹਨ ਤੇ ਵਧ ਰਹੇ ਹਨ। ਪਾਕਿਸਤਾਨ ਧਾਰਮਿਕ ਅਧਾਰ ‘ਤੇ ਲਿਆ ਗਿਆ ਸੀ। ਉਥੇ ਕੀ ਹੈ? ਸà©à©°à¨¨à©€ ਤੇ ਸ਼ੀਆ ਆਮ ਲੜਦੇ ਹਨ। ਹà©à¨£ ਸੋਨੇ ‘ਤੇ ਸà©à¨¹à¨¾à¨—ਾ ਤਾਲਿਬਾਨੀ ਸà¨à¨¿à¨†à¨šà¨¾à¨° ਨੇ ਫੇਰ ਦਿੱਤਾ ਹੈ। ਅਸੀਂ à¨à¨¾à¨œà¨ªà¨¾ ਵਾਲੇ ਦੋਸਤਾਂ ਨੂੰ ਸਲਾਹ ਦਿੰਦੇ ਹਾਂ ਕਿ ਧਾਰਮਿਕ ਕੱਟੜਪੰਥੀ ਦਾ ਲੜ ਛੱਡੋ। ਠੋਸ ਤੇ ਨਿੱਗਰ ਪਾਲਿਸੀਆਂ ਅਪਣਾਓ ਤੇ ਜਮਹੂਰੀ ਸੋਚ ਵਾਲੀ à©›à©à©°à¨®à©‡à¨µà¨¾à¨° ਸਿਆਸੀ ਧਿਰ ਬਣੋਂ। ਇੰਜ ਕਰਨ ਨਾਲ ਇਲਾਕਾਪà©à¨°à¨¸à¨¤à©€ ਤੇ ਸੰਕੀਰਨ ਗਿਣਤੀਆਂ ਮਿਣਤੀਆਂ ਤੋਂ ਖਹਿੜਾ ਛà©à©±à¨Ÿà©‡à¨—ਾ। ਹਿੰਦੂਆਂ ਦਾ ਫ਼ਿਕਰ ਜਾਂ ਹਿੰਦੂਤਵ ਦਾ ਲੜ ਛੱਡਿਆ ਜਾਠਤੇ ਕੇਵਲ à¨à¨¾à¨°à¨¤à©€ ਲੋਕਾਂ ਦਾ ਫ਼ਿਕਰ ਕੀਤਾ ਜਾਵੇ। |