ਰਿਲਾਇੰਸ ਅਤੇ à¨à¨Ÿà©€à¨¸à¨²à¨¾à¨Ÿ 'ਚ ਕਰਾਰ |
ਪਟਨਾ- ਅਨਿਲ ਧੀਰੂà¨à¨¾à¨ˆ ਅੰਬਾਨੀ ਸਮੂਹ ਦੀ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਦੇਣ
ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਦੇਸ਼ ਵਿੱਚ ਦੂਰਸੰਚਾਰ ਸੰਰਚਨਾ ਦੇ ਵਿਸਤਾਰ ਲਈ
ਸੰਯà©à¨•à¨¤ ਅਰਬ ਅਮੀਰਾਤ ਦੀ ਪà©à¨°à¨¸à¨¿à©±à¨§ ਸੰਚਾਰ ਕੰਪਨੀ à¨à¨Ÿà©€à¨¸à¨²à¨¾à¨Ÿ ਡੀਵੀ ਦੇ ਨਾਲ ਲੰਮੇ ਸਮੇਂ
ਦੇ ਲਈ ਦਸ ਹਜਾਰ ਕਰੋੜ ਰà©à¨ªà¨ ਦਾ ਕਰਾਰ ਕੀਤਾ ਹੈ।
ਅਨਿਲ ਧੀਰੂà¨à¨¾à¨ˆ ਅੰਬਾਨੀ
ਸਮੂਹ ਦੀ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਰਿਲਾਇੰਸ
ਕਮਿਊਨੀਕੇਸ਼ਨ ਨੇ ਦੇਸ਼ ਵਿੱਚ ਦੂਰਸੰਚਾਰ ਸੰਰਚਨਾ ਦੇ ਵਿਸਤਾਰ ਲਈ ਸੰਯà©à¨•à¨¤ ਅਰਬ ਅਮੀਰਾਤ
ਦੀ ਪà©à¨°à¨¸à¨¿à©±à¨§ ਸੰਚਾਰ ਕੰਪਨੀ à¨à¨Ÿà©€à¨¸à¨²à¨¾à¨Ÿ ਡੀਵੀ ਦੇ ਨਾਲ ਲੰਮੇ ਸਮੇਂ ਦੇ ਲਈ ਦਸ ਹਜਾਰ ਕਰੋੜ
ਰà©à¨ªà¨ ਦਾ ਕਰਾਰ ਕੀਤਾ ਹੈ।
ਰਿਲਾਇੰਸ ਕਮਿਊਨੀਕੇਸ਼ਨ ਦੇ ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਰਿਲਾਇੰਸ ਕਮਿਊਨੀਕੇਸ਼ਨ ਅਤੇ à¨à¨Ÿà©€à¨¸à¨²à¨¾à¨Ÿ ਦੇ ਵਿਚਕਾਰ ਹੋਠਇਸ ਮਹੱਤਵਪੂਰਨ ਕਰਾਰ ਦੀ ਮਿਆਦ ਦਸ ਵਰà©à¨¹à¨¿à¨†à¨‚ ਦੀ ਹੋਵੇਗੀ। ਇਸ ਨਾਲ à¨à¨Ÿà©€à¨¸à¨²à¨¾à¨Ÿ ਡੀਵੀ ਨੂੰ à¨à¨¾à¨°à¨¤à©€ ਬਾਜਾਰ ਵਿੱਚ ਆਪਣੀਆਂ ਸੇਵਾਵਾਂ ਦੇ ਵਿਸਤਾਰ ਵਿੱਚ ਗਤੀ ਮਿਲੇਗੀ। ਕਰਾਰ ਦੀਆਂ ਸ਼ਰਤਾਂ ਦੇ ਮà©à¨¤à¨¾à¨¬à¨¿à¨• à¨à¨Ÿà©€à¨¸à¨²à¨¾à¨Ÿ ਅਤੇ ਇਸ ਦੀਆਂ ਸਹਿਯੋਗੀ ਕੰਪਨੀਆਂ ਦੇਸ਼ à¨à¨° ਦੇ 15 ਟੈਲੀਕੋਪ ਸਰਕਲਾਂ ਵਿੱਚ ਟਾਵਰ ਅਤੇ ਟਰਾਂਸਮਿਸ਼ਨ ਇੰਫਰਾਸਟਕਚਰ ਨੂੰ ਰਿਲਾਇੰਸ ਇੰਪà©à¨°à¨¾à¨Ÿà©‡à¨² ਲਿਮੀਟੇਡ ਅਤੇ ਰਿਲਾਇੰਸ ਕਮਿਊਨੀਕੇਸ਼ਨ ਤੋਂ ਆਊਟਸੋਰਸ ਕਰੇਂਗੀ। ਸੂਤਰਾਂ ਨੇ ਦੱਸਿਆ ਕਿ ਇਸ ਨਾਲ ਰਿਲਾਇੰਸ ਕਮਿਊਨੀਕੇਸ਼ਨ ਦੇ ਉਤਪਾਦਕਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸਮੂਹ ਦੀ ਆਮਦਨੀ ਵਿੱਚ ਵਾਧੇ ਦੀ ਸੰà¨à¨¾à¨µà¨¨à¨¾ ਹੈ। |