ਸ਼ੋਪੀਆਂ ਕਾਂਡ : ਪੀਡੀਪੀ ਵੱਲੋਂ ਵਿਧਾਨ ਸà¨à¨¾ ‘ਚ ਹੰਗਾਮਾ |
ਜੰਮੂ-ਕਸ਼ਮੀਰ ਵਿਧਾਨ ਸà¨à¨¾ ‘ਚ ਸੋਮਵਾਰ ਨੂੰ ਸ਼ੋਪੀਆਂ ਮà©à©±à¨¦à©‡ ਨੂੰ ਲੈ ਕੇ ਵਿਰੋਧੀ ਧਿਰ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਜੰਮ ਕੇ ਹੰਗਾਮਾ ਕੀਤਾ। ਪੀਡੀਪੀ ਆਗੂ ਮਹਿਬੂਬਾ ਮà©à©žà¨¤à©€ ਨੇ ਤਾਂ ਵਿਧਾਨ ਸà¨à¨¾ ਸਪੀਕਰ ਦਾ ਮਾਇਕ ਹੀ ਖੋਹ ਲਿਆ, ਜਿਸ ਤੋਂ ਬਾਅਦ ਮਹਿਬੂਬਾ ਤੇ
ਉਨà©à¨¹à¨¾à¨‚ ਦੀ ਪਾਰਟੀ ਦੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।
ਵਿਧਾਨ ਸà¨à¨¾ ‘ਚ ਹੰਗਾਮਾ ਉਸ ਸਮੇਂ ਸ਼à©à¨°à©‚ ਹੋਇਆ, ਜਦੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਨੈਸ਼ਨਲ ਕਾਨਫਰੰਸ ਦੇ ਮੈਂਬਰ ਚੌਧਰੀ ਮà©à¨¹à©°à¨®à¨¦ ਰਮਜਾਨ ਨੇ ਵਿਧਾਨ ਸà¨à¨¾ ਦੇ ਸਪੀਕਰ ਮà©à¨¹à©°à¨®à¨¦ ਅਕਬਰ ਲੋਨ ਦਾ ਧਿਆਨ ਕਿਸੇ ਅਹਿਮ ਮà©à©±à¨¦à©‡ ਵੱਲ ਖਿੱਚਣਾ ਚਾਹਿਆ ਪਰ ਪੀਡੀਪੀ ਨੇ ਇਸ ਗੱਲ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਮਹਿਬੂਬਾ ਦੀ ਅਗਵਾਈ ‘ਚ ਪੀਡੀਪੀ ਦੇ ਮੈਂਬਰ ਸਦਨ ਦਰਮਿਆਨ ਇਕੱਠੇ ਹੋ ਗਠਅਤੇ ਮਹਿਬੂਬਾ ਨੇ ਸਪੀਕਰ ਕੋਲੋਂ ਮਾਇਕ ਖੋਹ ਲਿਆ। ਗੱਲ ਇੱਥੇ ਹੀ ਨਹੀਂ ਰà©à¨•à©€, ਮਹਿਬੂਬਾ ਨੇ ਤਾਂ ਸਪੀਕਰ ਦਾ ਦੂਜਾ ਮਾਇਕ ਵੀ ਖੋਹਣਾ ਚਾਹਿਆ ਪਰ ਸਪੀਕਰ ਦੀ ਮà©à¨¶à¨¤à©ˆà¨¦à©€ ਕਾਰਨ ਉਹ ਕਾਮਯਾਬ ਨਹੀਂ ਹੋ ਸਕੀ। ਇਸ ਤੋਂ ਬਾਅਦ ਪੀਡੀਪੀ ਦੇ ਆਗੂਆਂ ਨੇ ਸਦਨ ਅੰਦਰ ਸ਼ੋਪੀਆਂ ‘ਚ ਦੋ ਔਰਤਾਂ ਨਾਲ ਬਲਾਤਕਾਰ ਤੇ ਕਤਲ ਦਾ ਮਾਮਲਾ ਉਠਾਉਦਿਆਂ ਇਸ ਨੂੰ ਸਠਤੋਂ ਅਹਿਮ ਮਾਮਲਾ ਕਰਾਰ ਦਿੱਤਾ। ਪੀਡੀਪੀ ਮੈਂਬਰਾਂ ਨੇ ''ਸ਼ੋਪੀਆਂ ਦੇ ਕਾਤਲਾਂ ਨੂੰ ਪੇਸ਼ ਕਰੋ‘‘ ਵਰਗੇ ਨਾਹਰੇ ਲਗਾਉਣੇ ਸ਼à©à¨°à©‚ ਕਰ ਦਿੱਤੇ। ਉਪਰੋਕਤ ਕਾਰਵਾਈ ਨੂੰ ਵੇਖਦਿਆਂ ਸਪੀਕਰ ਸਾਹਬ ਨੇ ਸà©à¨°à©±à¨–ਿਆ ਮà©à¨²à¨¾à©›à¨®à¨¾à¨‚ ਨੂੰ ਮਹਿਬੂਬਾ ਸਮੇਤ ਪੀਡੀਪੀ ਦੇ ਸਮੂਹ ਆਗੂਆਂ ਨੂੰ ਸਦਨ ਤੋਂ ਬਾਹਰ ਲਿਜਾਣ ਦਾ ਨਿਰਦੇਸ਼ ਦਿੱਤਾ। ਸਟਾਫ਼ ਦੇ ਮੈਂਬਰਾਂ ਨੇ ਸà©à¨°à©±à¨–ਿਆ ਮà©à¨²à¨¾à©›à¨®à¨¾à¨‚ ਨਾਲ ਮਿਲ ਕੇ ਪੀਡੀਪੀ ਮੈਂਬਰਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਮਹਿਬੂਬਾ ਨੇ ਵਿਧਾਨ ਸà¨à¨¾ ਸਪੀਕਰ ‘ਤੇ ਅਸੰਸਦੀ à¨à¨¾à¨¶à¨¾ ਵਰਤਣ ਦਾ ਦੋਸ਼ ਲਗਾਉਦਿਆਂ ਕਿਹਾ ਕਿ ਉਹ ਸਦਨ ‘ਚ ਸੱਤਾਧਾਰੀ ਪਾਰਟੀ 'ਨੈਸ਼ਨਲ ਕਾਨਫਰੰਸ‘ ਦੇ ਕਾਰਕà©à©°à¨¨ ਵਜੋਂ ਕੰਮ ਕਰ ਰਹੇ ਹਨ। ਮਹਿਬà©à©‚ਬਾ ਨੇ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਮà©à©±à¨– ਮੰਤਰੀ ਉਮਰ ਅਬਦà©à©±à¨²à¨¾ ਵੀ ਬਰਾਬਰ ਦੋਸ਼ੀ ਹਨ, ਕਿਉਂਕਿ ਉਨà©à¨¹à¨¾à¨‚ ਇਸ ਮਾਮਲੇ ‘ਚ ਚà©à©±à¨ªà©€ ਵੱਟੀ ਹੋਈ ਹੈ। ਮਹਿਬੂਬਾ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ‘ਚ ਚà©à©±à¨ªà©€ ਵੱਟਣ ਲਈ ਸੂਬਾ ਸਰਕਾਰ ਨੂੰ ਉਪਰੋਂ ਨਿਰਦੇਸ਼ ਮਿਲੇ ਹੋਠਹਨ ਪਰ ਅਸੀਂ ਜ਼ਿੰਮੇਵਾਰ ਵਿਰੋਧੀ ਧਿਰ ਦੀ à¨à©‚ਮਿਕਾ ਨਿà¨à¨¾à¨‰à¨¦à¨¿à¨†à¨‚ ਇਸ ਮਾਮਲੇ ਨੂੰ ਜ਼ਰੂਰ ਉਠਾਵਾਂਗੇ। ਮਾਇਕ ਖੋਹਣ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਮਹਿਬੂਬਾ ਨੇ ਕਿਹਾ ਕਿ ਉਨà©à¨¹à¨¾à¨‚ ਦਾ ਮà©à©±à¨– ਉਦੇਸ਼ ਇਹ ਅਹਿਸਾਸ ਕਰਾਉਣਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਤਾਕਤ ਦਾ ਪà©à¨°à¨¯à©‹à¨— ਕਰਦਾ ਹੈ ਤਾਂ ਅਸੀਂ ਵੀ ਤਾਕਤ ਦਾ ਪà©à¨°à¨¯à©‹à¨— ਕਰਾਂਗੇ। ਪੀਡੀਪੀ ਮੈਂਬਰਾਂ ਨੂੰ ਬਾਹਰ ਕੱਢਣ ਦਾ ਹà©à¨•à¨® ਦੇਣ ਤੋਂ ਪਹਿਲਾਂ ਸਾਬਕਾ ਸਪੀਕਰ ਨੇ ਮਹਿਬੂਬਾ ਵੱਲ ਇਸ਼ਾਰਾ ਕਰਦਿਆਂ ਕਿਹਾ ''ਮੈਂ ਤà©à¨¹à¨¾à¨¡à¨¾ ਨਾਂ ਲੈ ਕੇ ਕਹਿੰਦਾ ਹਾਂ ਕਿ ਕਿਰਪਾ ਕਰਕੇ ਆਪਣੀ ਸੀਟ ‘ਤੇ ਬੈਠਜਾਵੋ।‘‘ ਪੀਡੀਪੀ ਦੇ ਹੋਰਨਾਂ ਮਂੈਬਰਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਜਦੋਂ ਮਹਿਬੂਬਾ ਇਸ ਗੱਲ ਦਾ ਵਿਰੋਧ ਕਰਦੀ ਰਹੀ ਤਾਂ ਇਸ ਦੇ ਬਾਅਦ ਸà©à¨°à©€ ਲੋਨ ਨੇ ਕਿਹਾ ਕਿ ਇਸ ਔਰਤ ਨੂੰ ਵੀ ਬਾਹਰ ਲੈ ਜਾਵੋ। ਇਸ ਮਾਮਲੇ ਬਾਰੇ ਟਿੱਪਣੀ ਕਰਦਿਆਂ ਮà©à©±à¨– ਮੰਤਰੀ ਨੇ ਕਿਹਾ ਕਿ ਜੋ ਵੀ ਹੋਇਆ ਹੈ, ਉਹ ਚੰਗਾ ਨਹੀਂ ਹੋਇਆ। ਅੰਤ ‘ਚ ਵਿਧਾਨ ਸà¨à¨¾ ‘ਚ ਸੀ ਪੀ ਆਈ (à¨à¨®) ਦੇ ਇਕੋ ਇਕ ਵਿਧਾਇਕ à¨à¨® ਵਾਈ ਤਾਰੀਗਾਮੀ ਨੇ ਵਿਧਾਨ ਸà¨à¨¾ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਪੀਡੀਪੀ ਮੈਂਬਰਾਂ ਨੂੰ ਵਾਪਸ ਸਦਨ ‘ਚ ਬà©à¨²à¨¾ ਲੈਣ, ਜਿਸ ਨੂੰ ਮੰਨਦਿਆਂ ਸਪੀਕਰ ਸਾਹਬ ਨੇ ਪੀਡੀਪੀ ਮੈਂਬਰਾਂ ਨੂੰ ਵਾਪਸ ਬà©à¨²à¨¾à¨‰à¨£ ਲਈ ਆਪਣੇ ਮà©à¨²à¨¾à©›à¨®à¨¾à¨‚ ਨੂੰ ਹà©à¨•à¨® ਦੇ ਦਿੱਤਾ। |