ਕੌਨਕਾਕਾਫ ਗੋਲਡ ਕੱਪ ਫà©à©±à¨Ÿà¨¬à¨¾à¨² ਟੂਰਨਾਮੈਂਟ |
ਮੈਕਸੀਕੋ ਦੀ ਅਮਰੀਕਾ ‘ਤੇ ਖਿਤਾਬੀ ਜਿੱਤ
ਨਿਊਜਰਸੀ/27 ਜà©à¨²à¨¾à¨ˆ ਸਥਾਨਕ ਈਸਟ ਰà©à¨¦à¨°à¨«à©‹à¨°à¨¡ ਇਲਾਕੇ ਵਿਖੇ ਸਥਿਤ ਜਾਇੰਟਸ ਸਟੇਡੀਅਮ ਵਿਖੇ ਕੌਨਕਾਕਾਫ (ਕਨਫੈਡਰੇਸ਼ਨ ਆਫ਼ ਨੌਰਥ ਸੈਂਟਰਲ ਅਮੈਰੀਕਨ ਕੈਰੀਬੀਅਨ à¨à¨¸à©‹à¨¸à©€à¨à¨¶à¨¨ ਫà©à©±à¨Ÿà¨¬à¨¾à¨²) ਗੋਲਡ ਕੱਪ ਫà©à©±à¨Ÿà¨¬à¨¾à¨²
ਟੂਰਨਾਮੈਂਟ ਦਾ ਫਾਈਨਲ ਮੈਚ ਅਮਰੀਕਾ ਅਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ।
ਇਸ ਮੈਚ ਵਿਚ ਮੈਕਸੀਕੋ ਦੀ ਟੀਮ ਨੇ 5-0 ਗੋਲਾਂ ਦੇ ਫਰਕ ਨਾਲ ਬੜੀ à¨à¨¾à¨°à©€ ਜਿੱਤ ਦਰਜ ਕਰਕੇ ਅਮਰੀਕੀ ਟੀਮ ਨੂੰ ਉਸੇ ਦੀ ਜ਼ਮੀਨ ‘ਤੇ ਧੂੜ ਚਟਾ ਦਿੱਤੀ। ਇਸ ਜਿੱਤ ਨਾਲ ਮੈਕਸਿਕੋ ਦà©à¨†à¨°à¨¾ ਜਿੱਤੇ ਗਠਗੋਲਡ ਕੱਪ ਖਿਤਾਬਾਂ ਦੀ ਗਿਣਤੀ 5 ਤੱਕ ਪਹà©à©°à¨š ਗਈ ਹੈ ਜੋ ਕਿ ਇਕ ਰਿਕਾਰਡ ਹੈ। ਮੈਕਸੀਕੋ ਦੀ ਟੀਮ ਨੇ ਸਠਤੋਂ ਪਹਿਲਾਂ ਸਾਲ 1999 ਵਿਚ ਇਹ ਖਿਤਾਬ ਜਿੱਤਿਆ ਸੀ। ਇਸ ਹਾਰ ਨਾਲ ਆਪਣੇ ਘਰ ਵਿਖੇ ਅਮਰੀਕਾ ਵੱਲੋਂ ਦਰਜ ਕੀਤੀਆਂ ਜਾਂਦੀਆਂ ਲਗਾਤਾਰ 58 ਜਿੱਤਾਂ ਦੇ ਸਿਲਸਿਲੇ ਦਾ ਖਾਤਮਾ ਹੋ ਗਿਆ ਹੈ। ਇਹ ਇਕ ਦਹਾਕੇ ਦੌਰਾਨ ਦੂਜੀ ਵਾਰ ਹੈ ਜਦੋਂ ਮੈਕਸੀਕੋ ਨੇ ਅਮਰੀਕਾ ਨੂੰ ਉਸ ਦੇ ਘਰ ਵਿਚ ਮਾਤ ਦਿੱਤੀ ਹੋਵੇ। ਇਸ ਤੋਂ ਪਹਿਲਾਂ ਅਜਿਹਾ ਮੌਕਾ 13 ਮਾਰਚ 1999 ਨੂੰ ਆਇਆ ਸੀ। ਮੌਜੂਦਾ ਫਾਈਨਲ ਮੈਚ ਵਿਚ ਪਹਿਲੇ ਅੱਧ ਦੌਰਾਨ ਤਾਂ ਅਮਰੀਕੀ ਟੀਮ ਹੀ ਮੈਚ ‘ਤੇ à¨à¨¾à¨°à©€ ਰਹੀ, ਪਰ ਦੂਜੇ ਅੱਧ ਦੌਰਾਨ 34 ਮਿੰਟਾਂ ਦੇ ਵਕਫੇ ਦਰਮਿਆਨ ਹੀ ਮੈਕਸੀਕੋ ਨੇ 5 ਗੋਲ ਦਾਗ ਦਿੱਤੇ। ਮੈਕਸੀਕੋ ਵੱਲੋਂ ਗੀਓਵਾਨੀ ਡੌਸ ਸੈਂਟੋਸ ਨੇ 2 ਗੋਲ ਦਾਗੇ। ਕਾਰਲੋਸ ਵੇਲਾ, ਜੋਸ à¨à¨¨à¨Ÿà©‹à¨¨à©€à¨“ ਕਾਸਤਰੋ ਅਤੇ ਜੇਅ ਹੀਪਸ ਨੇ 1-1 ਗੋਲ ਕੀਤਾ। ਦੋਵੇਂ ਟੀਮਾਂ ਹà©à¨£ 12 ਅਗਸਤ ਨੂੰ ਮੈਕਸੀਕੋ ਸਿਟੀ ‘ਚ ਵਿਸ਼ਵ ਕੱਪ ਕà©à¨†à¨²à©€à¨«à¨¾à¨‡à¨° ਮੈਚ ‘ਚ à¨à¨¿à©œà¨¨à¨—ੀਆਂ। |