2003 ਮà©à©°à¨¬à¨ˆ ਧਮਾਕੇ, ਆਰੋਪੀ ਦੋਸ਼ੀ à¨à¨²à¨¾à¨£à©‡ |
ਮà©à©°à¨¬à¨ˆ - 6 ਸਾਲ ਪਹਿਲਾਂ ਮà©à©°à¨¬à¨ˆ ਦੇ ਗੇਟਵੇ ਆਫ ਇੰਡੀਆ ਅਤੇ à¨à¨¾à¨µà©‡à¨°à©€ ਬਜ਼ਾਰ ਵਿਖੇ ਹੋà¨
ਦੂਹਰੇ ਧਮਾਕਿਆਂ ਜਿੰਨà©à¨¹à¨¾à¨‚ ਵਿਚ 52 ਲੋਕ ਮਾਰੇ ਗਠਸਨ ਅਤੇ 184 ਤੋਂ ਵੱਧ ਜ਼ਖਮੀ ਹੋ ਗà¨
ਸਨ, ਦੇ ਆਰੋਪੀਆਂ ਨੂੰ ਅੱਜ ਵਿਸ਼ੇਸ਼ ਪੋਟਾ ਅਦਾਲਤ ਨੇ ਦੋਸ਼ੀ à¨à¨²à¨¾à¨£ ਕਰ ਦਿੱਤਾ।ਮਾਮਲੇ ਵਿਚ
ਸਜਾ ਬਚਾਅ ਪੱਖ ਅਤੇ ਫਰਿਆਦੀ ਪੱਖ ਦੀਆਂ ਦਲੀਲਾਂ ਸà©à¨¨à¨£ ਮਗਰੋਂ 4 ਅਗਸਤ ਨੂੰ ਸà©à¨£à¨¾à¨ˆ
ਜਾਵੇਗੀ।
6 ਸਾਲ ਪਹਿਲਾਂ ਮà©à©°à¨¬à¨ˆ
ਦੇ ਗੇਟਵੇ ਆਫ ਇੰਡੀਆ ਅਤੇ à¨à¨¾à¨µà©‡à¨°à©€ ਬਜ਼ਾਰ ਵਿਖੇ ਹੋਠਦੂਹਰੇ ਧਮਾਕਿਆਂ ਜਿੰਨà©à¨¹à¨¾à¨‚ ਵਿਚ
52 ਲੋਕ ਮਾਰੇ ਗਠਸਨ ਅਤੇ 184 ਤੋਂ ਵੱਧ ਜ਼ਖਮੀ ਹੋ ਗਠਸਨ, ਦੇ ਆਰੋਪੀਆਂ ਨੂੰ ਅੱਜ
ਵਿਸ਼ੇਸ਼ ਪੋਟਾ ਅਦਾਲਤ ਨੇ ਦੋਸ਼ੀ à¨à¨²à¨¾à¨£ ਕਰ ਦਿੱਤਾ।
ਮਾਮਲੇ ਵਿਚ ਸਜਾ ਬਚਾਅ ਪੱਖ ਅਤੇ ਫਰਿਆਦੀ ਪੱਖ ਦੀਆਂ ਦਲੀਲਾਂ ਸà©à¨¨à¨£ ਮਗਰੋਂ 4 ਅਗਸਤ ਨੂੰ ਸà©à¨£à¨¾à¨ˆ ਜਾਵੇਗੀ।ਮਾਮਲੇ ਵਿਚ ਆਰੋਪੀਆਂ ਨੂੰ ਵੱਧ ਤੋਂ ਵੱਧ ਫਾਂਸੀ ਦੀ ਸਜਾ ਦਿੱਤੀ ਜਾ ਸਕਦੀ ਹੈ। ਵਿਸ਼ੇਸ਼ ਪੋਟਾ ਜੱਜ à¨à¨®à¨†à¨° ਪà©à¨°à¨¾à¨£à¨¿à¨• ਨੇ ਆਪਣੇ ਫੈਸਲੇ ਵਿਚ ਤਿੰਨ ਆਰੋਪੀਆਂ ਆਟੋ ਡà©à¨°à¨¾à¨‡à¨µà¨° 46 ਸਾਲਾ ਹਨੀਫ ਸੈਯੱਦ, ਉਸ ਦੀ ਪਤਨੀ 43 ਸਾਲਾ ਫਹਿਮਿਦਾ ਅਤੇ 32 ਸਾਲਾ ਅਸ਼ਰਤ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ। ਫਹਿਮਿਦਾ ਨੂੰ ਬਾਈਕà©à¨²à¨¾ ਦੀ ਮਹਿਲਾ ਜੇਲà©à¨¹ ਵਿਚ ਰੱਖਿਆ ਗਿਆ ਸੀ ਜਦੋਂ ਕਿ ਹਨੀਫ ਅਤੇ ਅਸ਼ਰਤ ਨੂੰ ਆਰਥਰ ਰੋਡ ਜੇਲà©à¨¹ ਵਿਚ ਰੱਖਿਆ ਗਿਆ ਸੀ।ਅਦਾਲਤ ਵਿਚ ਕà©à©±à¨² 103 ਗਵਾਹਾਂ ਨੂੰ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮà©à©°à¨¬à¨ˆ ਵਿਚ 25 ਅਗਸਤ 2003 ਨੂੰ ਹੋਠਧਮਾਕਿਆਂ ਵਿਚ 52 ਲੋਕ ਹਲਾਕ ਹੋ ਗਠਸਨ ਜਦੋਂ ਕਿ 184 ਹੋਰ ਜ਼ਖਮੀ ਹੋ ਗਠਸਨ। |