ਉਮਰ ਅਬਦà©à©±à¨²à¨¾ ਦਾ ਅਸਤੀਫ਼ਾ ਰਾਜਪਾਲ ਵੱਲੋਂ ਨਾਮਨਜ਼ੂਰ |
ਜੰਮੂ-ਕਸ਼ਮੀਰ ‘ਚ ਸ਼ੋਪੀਆਂ ਕਾਂਡ ਨੂੰ ਲੈ ਕੇ ਸ਼à©à¨°à©‚ ਹੋਈ ਸਿਆਸਤ ‘ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਸਾਲ 2006 ‘ਚ ਸਾਹਮਣੇ ਆਠਸੈਕਸ ਸਕੈਂਡਲ ‘ਚ ਸ਼ਾਮਲ ਹੋਣ ਸਬੰਧੀ ਵਿਰੋਧੀ ਧਿਰ
ਦੇ ਦੋਸ਼ਾਂ ਨੂੰ ਗੰà¨à©€à¨°à¨¤à¨¾ ਨਾਲ ਲੈਂਦਿਆਂ ਸੂਬੇ ਦੇ ਮà©à©±à¨– ਮੰਤਰੀ ਉਮਰ ਅਬਦà©à©±à¨²à¨¾ ਨੇ ਰਾਜਪਾਲ ਨੂੰ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਰਾਜਪਾਲ ਨੇ ਉਨà©à¨¹à¨¾à¨‚ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਰਾਜਪਾਲ ਹਾਊਸ ਤੋਂ ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਜਨਾਬ ਅਬਦà©à©±à¨²à¨¾ ਨੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਹ ਪੀਡੀਪੀ ਵਿਧਾਇਕ ਦੇ ਦੋਸ਼ਾਂ ਦੀ ਸਮਾਂਬੱਧ ਜਾਂਚ ਕਰਵਾਉਣ ਅਤੇ ਜੇਕਰ ਉਹ ਇਨà©à¨¹à¨¾à¨‚ ਦੋਸ਼ਾਂ ਨੂੰ ਸਹੀ ਮੰਨਦੇ ਹਨ ਤਾਂ ਤà©à¨°à©°à¨¤ ਉਨà©à¨¹à¨¾à¨‚ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਜਾਵੇ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੀ ਵਿਧਾਨ ਸà¨à¨¾ ‘ਚ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਮà©à©›à©±à©žà¨° ਬੇਗ ਨੇ ਦੋ ਸਾਲ ਪਹਿਲਾਂ ਸੂਬੇ ‘ਚ ਹੋਠਇਕ ਸੈਕਸ ਕਾਂਡ ਦੀ ਜਾਂਚ ‘ਚ ਉਮਰ ਅਬਦà©à©±à¨²à¨¾ ਦੀ ਸ਼ਮੂਲੀਅਤ ਹੋਣ ਦਾ ਦੋਸ਼ ਲਗਾਇਆ ਸੀ। ਇਸ ਸਬੰਧੀ ਵੇਰਵੇ ਦਿੰਦਿਆਂ ਉਨà©à¨¹à¨¾à¨‚ ਕਿਹਾ ਸੀ ਕਿ ਇਸ ਕਾਂਡ ‘ਚ ਕੇਂਦਰੀ ਜਾਂਚ à¨à¨œà©°à¨¸à©€ (ਸੀ ਬੀ ਆਈ) ਨੇ ਦੋ ਸੂਚੀਆਂ ਬਣਾਈਆਂ ਸਨ। ਇਨà©à¨¹à¨¾à¨‚ ਵਿਚੋਂ ਇਕ ਸੂਚੀ ਉਨà©à¨¹à¨¾à¨‚ ਦੋਸ਼ੀਆਂ ਦੀ ਸੀ, ਜਿਨà©à¨¹à¨¾à¨‚ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ, ਜਦੋਂ ਕਿ ਦੂਜੀ ਸੂਚੀ ਉਨà©à¨¹à¨¾à¨‚ ਲੋਕਾਂ ਦੀ ਸੀ, ਜਿਨà©à¨¹à¨¾à¨‚ ਦੇ ਨਾਂ ਜਾਂਚ ਦੌਰਾਨ ਸਾਹਮਣੇ ਆਠਸਨ। ਜਨਾਬ ਬੇਗ ਨੇ ਦੋਸ਼ ਲਗਾਇਆ ਸੀ ਕਿ ਉਮਰ ਅਬਦà©à©±à¨²à¨¾ ਦਾ ਨਾਂ ਦੂਜੀ ਸੂਚੀ ‘ਚ ਸ਼ਾਮਲ ਸੀ ਅਤੇ ਇਹ ਦੂਜੀ ਸੂਚੀ ਸੀ ਬੀ ਆਈ ਵੀ ਅਦਾਲਤ ਨੂੰ ਸੌਂਪ ਚà©à©±à¨•à©€ ਹੈ। ਉਧਰ ਰਾਜਪਾਲ ਨੇ ਮà©à©±à¨– ਮੰਤਰੀ ਦਾ ਅਸਤੀਫ਼ਾ ਸਵੀਕਾਰ ਨਾ ਕਰਦਿਆਂ ਕਿਹਾ ਕਿ ਪਹਿਲਾਂ ਇਸ ਸਬੰਧ ‘ਚ ਉਨà©à¨¹à¨¾à¨‚ ਨੂੰ ਵਿਸਥਾਰਤ ਵੇਰਵੇ ਦਿੱਤੇ ਜਾਣ। ਉਨà©à¨¹à¨¾à¨‚ ਵਿਧਾਨ ਸà¨à¨¾ ਤੋਂ ਇਸ ਸਬੰਧ ‘ਚ ਸਾਰੇ ਬਿਆਨਾਂ ਤੇ ਦਸਤਾਵੇਜ਼ਾਂ ਦੀਆਂ ਕਾਪੀਆਂ ਵੀ ਮੰਗੀਆਂ। ਰਾਜਪਾਲ ਨੇ ਕਿਹਾ ਹੈ ਕਿ ਜਦੋਂ ਤੱਕ ਉਹ ਇਸ ਬਾਰੇ ਠੋਸ ਫ਼ੈਸਲਾ ਨਹੀਂ ਲੈਂਦੇ, ਉਦੋਂ ਤੱਕ ਜਨਾਬ ਅਬਦà©à©±à¨²à¨¾ ਮà©à©±à¨– ਮੰਤਰੀ ਦਾ ਕਾਰਜà¨à¨¾à¨° ਸੰà¨à¨¾à¨²à¨¦à©‡ ਰਹਿਣਗੇ। ਇਸ ਮਾਮਲੇ ‘ਚ ਕੇਂਦਰ ਸਰਕਾਰ ਨੇ ਵੀ ਜਨਾਬ ਅਬਦà©à©±à¨²à¨¾ ਦਾ ਪੱਖ ਲਿਆ ਹੈ। ਇਸ ਸਬੰਧ ‘ਚ ਕੇਂਦਰੀ ਗà©à¨°à¨¹à¨¿ ਮੰਤਰੀ ਪੀ ਚਿਦੰਬਰਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2006 ‘ਚ ਸੀ ਬੀ ਆਈ ਵੱਲੋਂ ਜੋ ਚਾਰਜਸ਼ੀਟ ਤਿਆਰ ਕੀਤੀ ਗਈ ਸੀ, ਉਸ ਵਿਚ 17 ਦੋਸ਼ੀ ਸਨ ਅਤੇ ਇਸ ਸੂਚੀ ਵਿਚ ਉਮਰ ਅਬਦà©à©±à¨²à¨¾ ਦਾ ਨਾਂ ਨਹੀਂ ਸੀ। ਵਿਧਾਨ ਸà¨à¨¾ ‘ਚ ਜਦੋਂ ਜਨਾਬ ਅਬਦà©à©±à¨²à¨¾ ਖ਼ਿਲਾਫ਼ ਇਹ ਦੋਸ਼ ਲਗਾਠਗਠਤਾਂ ਉਹ ਬਹà©à¨¤ ਗà©à©±à¨¸à©‡ ‘ਚ ਨਜ਼ਰ ਆà¨à¥¤ ਉਨà©à¨¹à¨¾à¨‚ ਵਿਧਾਨ ਸà¨à¨¾ ‘ਚ ਕਿਹਾ ਕਿ ਆਮ ਤੌਰ ‘ਤੇ ਜਦੋਂ ਦੋਸ਼ ਲਗਦੇ ਹਨ ਹਨ ਤਾਂ ਵਿਅਕਤੀ ਨੂੰ ਉਦੋਂ ਤੱਕ ਦੋਸ਼ੀ ਨਹੀਂ ਮੰਨਿਆ ਜਾਂਦਾ, ਜਦੋਂ ਤੱਕ ਇਹ ਦੋਸ਼ ਸਿੱਧ ਨਾ ਹੋ ਜਾਵੇ। ਪਰ ਇਸ ਮਾਮਲੇ ‘ਚ ਮੈਂ ਇਸ ਨਿਯਮ ਨੂੰ ਨਹੀਂ ਮੰਨਾਂਗਾ। ਉਨà©à¨¹à¨¾à¨‚ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦਾ ਨਿਪਟਾਰਾ ਨਹੀਂ ਹà©à©°à¨¦à¨¾, ਮੈਂ ਮà©à©±à¨– ਮੰਤਰੀ ਦੀ ਕà©à¨°à¨¸à©€ ਨਹੀਂ ਸੰà¨à¨¾à¨²à¨¾à¨‚ਗਾ। ਇਸ à¨à¨²à¨¾à¨¨ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਕà©à¨ ਆਗੂਆਂ ਨੇ ਉਨà©à¨¹à¨¾à¨‚ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਪਰ ਆਖ਼ਰਕਾਰ ਤਿੰਨ ਘੰਟੇ ਦੇ ਸੋਚ ਵਿਚਾਰ ਤੋਂ ਬਾਅਦ ਉਨà©à¨¹à¨¾à¨‚ ਅਸਤੀਫ਼ੇ ਦਾ ਮਨ ਬਣਾ ਹੀ ਲਿਆ। ਰਾਜਪਾਲ ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਉਮਰ ਅਬਦà©à©±à¨²à¨¾ ਦੇ ਸਿਆਸੀ ਸਲਾਹਕਾਰ ਦੇਵੇਂਦਰ ਰਾਣਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮà©à©±à¨– ਮੰਤਰੀ ਨੇ ਇਹ ਕਦਮ ਨੈਤਿਕਤਾ ਨੂੰ ਧਿਆਨ ਵਿਚ ਰੱਖਦਿਆਂ ਚà©à©±à¨•à¨¿à¨† ਹੈ। ਉਨà©à¨¹à¨¾à¨‚ ਕਿਹਾ ਕਿ ਮà©à©±à¨– ਮੰਤਰੀ ਨੇ ਇਹ ਫ਼ੈਸਲਾ ਲੈ ਕੇ ਦੇਸ਼ ‘ਚ ਇਕ ਨਵੀਂ ਸਿਆਸੀ ਬਹਿਸ ਨੂੰ ਜਨਮ ਦੇ ਦਿੱਤਾ ਹੈ |