ਸਾਂਸਦਾਂ ਵੱਲੋਂ ਮਹਿੰਗਾਈ ਵਿਰà©à©±à¨§ ਸੰਸਦ ਮੂਹਰੇ ਧਰਨਾ ਯੂ à¨à¨¨ ਆਈ |
ਨਵੀਂ ਦਿੱਲੀ : 28 ਜà©à¨²à¨¾à¨ˆ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ‘ਚ ਹੋ ਰਹੇ ਨਿਰੰਤਰ ਵਾਧੇ ਦੇ ਵਿਰà©à©±à¨§ ਸੀ ਪੀ ਆਈ (à¨à¨®), ਸੀ ਪੀ ਆਈ, ਰਾਸ਼ਟਰੀ
ਜਨਤਾ ਦਲ (ਆਰ ਜੇ ਡੀ), ਤੇਲਗੂ ਦੇਸਮ ਤੇ ਬੀਜੂ ਜਨਤਾ ਦਲ ਦੇ ਪਾਰਲੀਮੈਂਟ ਮੈਂਬਰਾਂ ਦੀ ਅਗਵਾਈ ਹੇਠਸੰਸਦ ਮੂਹਰੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਉਪਰੋਕਤ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਦੇਸ਼ ‘ਚ ਮਹਿੰਗਾਈ ਸਿਖਰਾਂ ਨੂੰ ਛੋਹ ਰਹੀ ਹੈ ਅਤੇ ਆਮ ਵਿਅਕਤੀ ਲਈ ਲੋੜੀਂਦੀਆਂ ਵਸਤਾਂ ਹਾਸਲ ਕਰਨਾ ਮà©à¨¶à¨•à¨¿à¨² ਹੋ ਗਿਆ ਹੈ। ਧਰਨੇ ਵਿਚ ਸੀ ਪੀ ਆਈ (à¨à¨®) ਵੱਲੋਂ ਸੀਤਾਰਾਮ ਯੇਚà©à¨°à©€ ਤੇ ਬਰਿੰਦਾ ਕਰਤ, ਸੀ ਪੀ ਆਈ ਵੱਲੋਂ ਗà©à¨°à©‚ਦਾਸ ਦਾਸਗà©à¨ªà¨¤à¨¾, ਤੇ ਆਰ ਜੇ ਡੀ ਵੱਲੋਂ ਲਾਲੂ ਪà©à¨°à¨¸à¨¾à¨¦ ਯਾਦਵ ਨੇ ਸ਼ਮੂਲੀਅਤ ਕੀਤੀ। ਉਪਰੋਕਤ ਆਗੂਆਂ ਨੇ ਧਰਨੇ ਦੌਰਾਨ ਨਾਹਰੇ ਲਗਾਉਾਂਦਿਆਂ ਕਹਾ ਕਿ ਇਹ ਸਰਕਾਰ ਮਹਿੰਗਾਈ ਨੂੰ ਨੱਥ ਪਾਉਣ ‘ਚ ਪੂਰੀ ਤਰà©à¨¹à¨¾à¨‚ ਫੇਲà©à¨¹ ਹੋ ਚà©à©±à¨•à©€ ਹੈ। ਧਰਨੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸà©à¨°à©€ ਯਾਦਵ ਨੇ ਕਿਹਾ ਕਿ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਆਰ ਜੇ ਡੀ, ਖੱਬੀਆਂ ਪਾਰਟੀਆਂ, ਤੇਲਗੂ ਦੇਸਮ (ਟੀ ਡੀ ਪੀ) ਤੇ ਬੀਜੂ ਜਨਤਾ ਦਲ ਇਕੱਠੇ ਹੋ ਕੇ ਪੂਰੇ ਦੇਸ਼ ਅੰਦਰ ਚੱਕਾ ਜਾਮ ਕਰਨਗੇ।
ਯੂ ਪੀ ਠਸਰਕਾਰ ਨਾਲ ਸਮਰਥਨ ਹੋਣ ਦੇ ਬਾਵਜੂਦ ਇਸ ਧਰਨੇ ‘ਚ ਸ਼ਮੂਲੀਅਤ ਸਬੰਧੀ ਜਦੋਂ ਲਾਲੂ ਪà©à¨°à¨¸à¨¾à¨¦ ਯਾਦਵ ਤੋਂ ਪà©à©±à¨›à¨¿à¨† ਗਿਆ ਤਾਂ ਉਨà©à¨¹à¨¾à¨‚ ਕਿਹਾ ਕਿ ਇਹ ਮਸਲਾ ਜਨਤਾ ਨਾਲ ਜà©à©œà¨¿à¨† ਹੋਇਆ ਹੈ ਅਤੇ ਇਸ ਲਈ ਹੀ ਉਨà©à¨¹à¨¾à¨‚ ਇਸ ਧਰਨੇ ‘ਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਕਾਮਰੇਡ ਯੇਚà©à¨°à©€ ਨੇ ਕਿਹਾ ਕਿ ਜਨਤਕ ਵੰਡ ਪà©à¨°à¨£à¨¾à¨²à©€ ਨੂੰ ਮਜ਼ਬੂਤ ਕਰਨ ਲਈ ਸੰਸਦ ਮੂਹਰੇ ਧਰਨਾ ਦੇਣ ਦੀ ਯੋਜਨਾ ਬਣਾਈ ਸੀ। ਉਨà©à¨¹à¨¾à¨‚ ਕਿਹਾ ਕਿ ਅਸੀਂ ਸੰਸਦ ਦੇ ਦੋਵੇਂ ਸਦਨਾਂ ‘ਚ ਵੀ ਇਸ ਮà©à©±à¨¦à©‡ ਨੂੰ ਜ਼ੋਰ-ਸ਼ੋਰ ਨਾਲ ਉਠਾਵਾਂਗੇ। ਇਸ ਤੋਂ ਪਹਿਲਾਂ ਕਾਮਰੇਡ ਯੇਚà©à¨°à©€ ਨੇ ਰਾਜ ਸà¨à¨¾ ‘ਚ ਵੀ ਇਹ ਮà©à©±à¨¦à¨¾ ਉਠਾਇਆ। ਉਨà©à¨¹à¨¾à¨‚ ਕਿਹਾ ਕਿ ਜਦੋਂ ਤੱਕ ਸਰਕਾਰ ਕੀਮਤਾਂ ‘ਚ ਵਾਧੇ ਨੂੰ ਰੋਕਣ ਲਈ ਕਿਸੇ ਕਾਰਵਾਈ ਦਾ à¨à¨°à©‹à¨¸à¨¾ ਨਹੀਂ ਦਿੰਦੀ, ਉਦੋਂ ਤੱਕ ਅਸੀਂ ਇਸ ਮਸਲੇ ‘ਤੇ ਚਰਚਾ ਕਰਾਉਣ ਲਈ ਮੰਗ ਕਰਦੇ ਰਹਾਂਗੇ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਰà©à¨– ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਇਸ ਮਸਲੇ ‘ਤੇ ਬਹਿਸ ਕਰਾਉਣ ਦਾ ਮਨ ਬਣਾ ਲਿਆ ਹੈ। ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਪà©à¨°à¨¿à¨¥à¨µà©€ ਰਾਜ ਚੌਹਾਨ ਨੇ ਇਸ ਸਬੰਧੀ ਬਿਆਨ ਦਿੰਦਿਆ ਕਿਹਾ ਕਿ ਜੇਕਰ ਰਾਜ ਸà¨à¨¾ ਦੇ ਚੇਅਰਮੈਨ ਇਸ ਮਸਲੇ ਲਈ ਸਮਾਂ ਤੈਅ ਕਰ ਦੇਣ ਤਾਂ ਸਰਕਾਰ ਬਹਿਸ ਲਈ ਤਿਆਰ ਹੈ। |