ਗà©à¨°à¨¦à©à¨†à¨°à¨¾ ਸà©à¨°à©€ ਗà©à¨°à©‚ ਸਿੰਘ ਸà¨à¨¾ ਵਿਸ਼ਨੂੰ ਗਾਰਡਨ ਦੀ ਚੋਣ |
ਨਵੀਂ ਦਿੱਲੀ, 28 ਜà©à¨²à¨¾à¨ˆ-ਗà©à¨°à¨¦à©à¨†à¨°à¨¾ ਸà©à¨°à©€ ਗà©à¨°à©‚ ਸਿੰਘ ਸà¨à¨¾ ਵਿਸ਼ਨੂੰ ਗਾਰਡਨ à¨à¨•à¨¸à¨Ÿà©ˆà¨¨à¨¶à¨¨-1 ਦੀਆਂ ਆਮ ਚੋਣਾਂ ਸ਼ਾਂਤਮਈ ਢੰਗ ਨਾਲ ਹੋਈਆਂ ਜਿਸ ਦੌਰਾਨ ਨੌਂ ਸੌ ਤੋਂ ਵੱਧ ਸਿੱਖ ਵੋਟਰਾਂ ਨੇ ਆਪਣੇ ਮਤ
ਅਧਿਕਾਰਾਂ ਦਾ ਉਪਯੋਗ ਕਰਦਿਆਂ ਨਵੇਂ ਪà©à¨°à¨¬à©°à¨§à¨•à¨¾à¨‚ ਨੂੰ ਸੇਵਾ ਸੌਂਪੀ। ਗà©à¨°à¨¦à©à¨†à¨°à¨¾ ਸà©à¨°à©€ ਗà©à¨°à©‚ ਸਿੰਘ ਸà¨à¨¾ ਵਿਸ਼ਨੂੰ ਗਾਰਡਨ ਨਵੀਂ ਦਿੱਲੀ ਵੱਲੋਂ à¨à©‡à¨œà©‡ ਪà©à¨°à©ˆ¤à¨¸ ਬਿਆਨ ਵਿਚ ਦੱਸਿਆ ਹੈ ਕਿ ਹà©à¨£ ਗà©à¨°à¨¦à©à¨†à¨°à¨¾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਸ: ਹਰਜਿੰਦਰ ਸਿੰਘ ਅਤੇ ਜਨਰਲ ਸਕੱਤਰ ਸ: ਸਤਪਾਲ ਸਿੰਘ ਹੋਣਗੇ। ਨਵੇਂ ਚà©à¨£à©‡ ਗਠਅਹà©à¨¦à©‡à¨¦à¨¾à¨°à¨¾à¨‚ ਦਾ ਸ਼à©à¨°à©‹à¨®à¨£à©€ ਸਿੱਖ ਸੰਗਤ ਸà¨à¨¾ ਦੇ ਪà©à¨°à¨§à¨¾à¨¨ ਸ: ਵੱਸਣ ਸਿੰਘ ਅਤੇ ਇਲਾਕੇ ਵਿਚ ਦਿੱਲੀ ਸਿ: ਗà©: ਪà©à¨°: ਕਮੇਟੀ ਦੇ ਮੈਂਬਰ ਸ: ਗà©à¨°à¨¶à¨°à¨¨ ਸਿੰਘ ਸੰਧੂ ਨੇ ਫà©à©±à¨²-ਮਾਲਾਵਾਂ ਤੇ ਸਿਰੋਪਾਓ ਦà©à¨†à¨°à¨¾ ਸਨਮਾਨ ਕੀਤਾ। ਇਸ ਮੌਕੇ ਸ: ਹਰਜਿੰਦਰ ਸਿੰਘ ਅਤੇ ਸ: ਸਤਪਾਲ ਸਿੰਘ ਨੇ ਕਿਹਾ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਇਸ ਗà©à¨°à¨¦à©à¨†à¨°à¨¾ ਸਾਹਿਬ ਨੂੰ ਸਮਾਜਿਕ ਸੇਵਾਵਾਂ ਦੇ ਆਦਰਸ਼ ਕੇਂਦਰ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਗੇ। ਜ਼ਿਕਰਯੋਗ ਹੈ ਕਿ ਸ: ਹਰਜਿੰਦਰ ਸਿੰਘ ਟੀ. ਬਲਾਕ ਖੇਤਰ ਦੀ ਰੈਜ਼ੀਡੈਂਟ ਵੈਲਫੇਅਰ à¨à¨¸à©‹à¨¸à©€à¨à¨¶à¨¨ ਦੇ ਪà©à¨°à¨§à¨¾à¨¨ ਵੀ ਹਨ ਜੋ ਕਿ ਸਮਾਜਿਕ ਸੇਵਾਵਾਂ ਕਾਰਨ ਸਤਿਕਾਰੇ ਜਾਂਦੇ ਹਨ, ਜਦ ਕਿ ਸ: ਸਤਪਾਲ ਸਿੰਘ ਦਿੱਲੀ ਸਿੱਖ ਕਮੇਟੀ ਦੀ ਧਰਮ ਪà©à¨°à¨šà¨¾à¨° ਕਮੇਟੀ ਦੇ ਸੀਨੀਅਰ ਮੈਂਬਰ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਕਾਰਨ ਸੰਗਤਾਂ ਵਿਚ ਹਰਮਨ-ਪਿਆਰੇ ਹਨ।
|