ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ |
ਮà©à©°à¨¬à¨ˆ -04ਨਵੰਬਰ-(MDP)- ਬੰਬੇ ਹਾਈ ਕੋਰਟ ਦੇ ਜਨ ਸੂਚਨਾ ਅਧਿਕਾਰੀ ਨੇ ਦੱਖਣੀ ਮà©à©°à¨¬à¨ˆ ਵਿਚ
ਪà©à¨°à¨¾à¨£à©€ ਅਦਾਲਤ ਦੀ ਇਮਾਰਤ ਦੇ ਢਾਂਚਾਗਤ ਆਡਿਟ ਸਬੰਧੀ ਸੂਚਨਾ ਦੇ ਅਧਿਕਾਰ ਕਾਨੂੰਨ
(ਆਰ.ਟੀ.ਆਈ.) ਤਹਿਤ ਮੰਗੀ ਗਈ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅਜਿਹੇ
ਵੇਰਵਿਆਂ ਦਾ ਖ਼à©à¨²à¨¾à¨¸à¨¾ ਕਰਨ ਨਾਲ ਜੱਜਾਂ ਅਤੇ ਹੋਰ ਅਧਿਕਾਰੀਆਂ ਦੀ ਜਾਨ ਨੂੰ ਖ਼ਤਰਾ
ਹੋਵੇਗਾ। ਵਾਤਾਵਰਨ ਨਾਲ ਜà©à©œà©‡ ਮਾਮਲਿਆਂ ਦੇ ਵਰਕਰ à¨à©‹à¨°à©‚ ਬਠੇਨਾ ਨੇ
|
ਅੱਗੇ ਪੜੋ....
|
ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪà©à¨°à¨¿à¨¯à©°à¨•à¨¾ ਗਾਂਧੀ |
ਨਵੀਂ ਦਿੱਲੀ -04ਨਵੰਬਰ-(MDP)- ਕਾਂਗਰਸ ਦੀ ਜਨਰਲ ਸਕੱਤਰ ਪà©à¨°à¨¿à¨¯à©°à¨•à¨¾ ਗਾਂਧੀ ਵਾਡਰਾ ਨੇ
ਦੀਵਾਲੀ ਤੋਂ ਕà©à¨ ਦਿਨ ਪਹਿਲਾਂ ਪਿਆਜ਼ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸ਼à©à©±à¨•à¨°à¨µà¨¾à¨°
ਨੂੰ ਕਿਹਾ ਕਿ ਇਸ 'ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਉਨà©à¨¹à¨¾à¨‚ ਨੇ ਸੋਸ਼ਲ ਮੀਡੀਆ ਮੰਚ
'à¨à¨•à¨¸' 'ਤੇ ਪੋਸਟ ਕੀਤਾ,''ਦੀਵਾਲੀ ਹਫ਼ਤਾ à¨à¨° ਦੂਰ ਹੈ ਪਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ
ਕੀਮਤ 'ਚ ਪਹਿਲਾਂ ਨਾਲੋਂ ਅੱਗ ਲੱਗੀ ਹੋਈ ਹੈ। ਪਿਆਜ਼ ਦੀ ਕੀਮਤ ਅਚਾਨਕ ਬਹà©à¨¤ ਤੇਜ਼ੀ
ਨਾਲ ਵਧਣ ਲੱਗੀ ਹੈ, ਜਦੋਂ ਕਿ à¨à¨¾à¨°à¨¤ ਦੂਜਾ ਸਠਤੋਂ ਵੱਡਾ ਪਿਆਜ਼ ਉਤਪਾਦਕ ਦੇਸ਼ ਹੈ।''
|
ਅੱਗੇ ਪੜੋ....
|
ਹਰਿਆਣਾ ਸਰਕਾਰ ਨੇ ਕੀਤਾ 3 ਵੱਡੀਆਂ ਸਕੀਮਾਂ ਦਾ à¨à¨²à¨¾à¨¨, ਪੈਨਸ਼ਨਰਾਂ ਨੂੰ ਦਿੱਤਾ ਤੋਹਫਾ |
ਕਰਨਾਲ -04ਨਵੰਬਰ-(MDP)- ਹਰਿਆਣਾ ਸਰਕਾਰ ਦੇ 9 ਸਾਲ ਪੂਰੇ ਹੋਣ ਦੀ
ਯਾਦ ਵਿੱਚ ਜ਼ਿਲà©à¨¹à¨¾ ਕਰਨਾਲ ਵਿੱਚ ਕਰਵਾਠਅੰਤੋਦਿਆ ਮਹਾਂਸੰਮੇਲਨ ਵਿੱਚ ਮà©à©±à¨– ਮੰਤਰੀ
ਮਨੋਹਰ ਲਾਲ ਨੇ ਵੱਡਾ à¨à¨²à¨¾à¨¨ ਕਰਦਿਆਂ ਕਿਹਾ ਕਿ 1 ਜਨਵਰੀ 2024 ਤੋਂ ਰਾਜ ਵਿੱਚ ਸਮਾਜਿਕ
ਪੈਨਸ਼ਨ ਦੇ ਲਾà¨à¨ªà¨¾à¨¤à¨°à©€à¨†à¨‚ ਨੂੰ 3 ਹਜ਼ਾਰ ਰà©à¨ªà¨ ਮਹੀਨਾਵਾਰ ਪੈਨਸ਼ਨ ਮਿਲੇਗੀ ਜੋ ਮੌਜੂਦਾ
ਸਮੇਂ 2750 ਰà©à¨ªà¨ ਹੈ।
|
ਅੱਗੇ ਪੜੋ....
|
ਈਰਾਨ ਚ ਵਿà¨à¨šà¨¾à¨° ਦੇ ਦੋਸ਼ ਚ ਔਰਤ ਨੂੰ ਮੌਤ ਦੀ ਸਜ਼ਾ |
ਤਹਿਰਾਨ -04ਨਵੰਬਰ-(MDP)- ਈਰਾਨ ਦੀ ਇੱਕ ਅਦਾਲਤ ਨੇ ਵਿà¨à¨šà¨¾à¨° ਦੇ
ਦੋਸ਼ ਵਿੱਚ ਇੱਕ ਔਰਤ ਨੂੰ ਮੌਤ ਦੀ ਸਜ਼ਾ ਸà©à¨£à¨¾à¨ˆ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ
ਜਾਣਕਾਰੀ ਦਿੱਤੀ। ਈਰਾਨ ਦੇ ਇਕ ਅਖ਼ਬਾਰ ਨੇ ਬà©à©±à¨§à¨µà¨¾à¨° ਨੂੰ ਇਕ ਰਿਪੋਰਟ 'ਚ ਕਿਹਾ ਕਿ
ਦੋਸ਼ੀ ਇਕ ਮਹਿਲਾ ਜਿਮ 'ਚ ਟà©à¨°à©‡à¨¨à¨° ਦੇ ਤੌਰ 'ਤੇ ਕੰਮ ਕਰਦੀ ਸੀ। ਖ਼ਬਰਾਂ ਮà©à¨¤à¨¾à¨¬à¨• ਉਸ ਦੇ
ਪਤੀ ਨੇ 2022 'ਚ ਪà©à¨²à¨¸ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਸੀ।
|
ਅੱਗੇ ਪੜੋ....
|
ਇਟਲੀ ਚ ਤੂਫਾਨ ਸੀਆਰਨ ਕਾਰਨ ਰਿਕਾਰਡ ਮੀਂਹ, ਜਨਜੀਵਨ ਪà©à¨°à¨à¨¾à¨µà¨¿à¨¤ ਤੇ 5 ਲੋਕਾਂ ਦੀ ਮੌਤ |
ਮਿਲਾਨ -04ਨਵੰਬਰ-(MDP)- ਤੂਫਾਨ ਸੀਆਰਨ ਨੇ ਬੀਤੀ ਰਾਤ ਇਟਲੀ ਵਿਚ
ਦਸਤਕ ਦਿੱਤੀ ਅਤੇ ਇਸ ਕਾਰਨ ਹੋਈ à¨à¨¾à¨°à©€ ਮੀਂਹ ਨੇ ਟਸਕੇਨੀ ਦੇ ਵੱਡੇ ਹਿੱਸੇ ਵਿੱਚ ਹੜà©à¨¹
ਵਰਗੀ ਸਥਿਤੀ ਪੈਦਾ ਕਰ ਦਿੱਤੀ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ, ਹਸਪਤਾਲਾਂ ਵਿਚ
ਪਾਣੀ à¨à¨° ਗਿਆ ਅਤੇ ਕਈ ਵਾਹਨ ਪਲਟ ਗà¨à¥¤ ਇਸ ਦੌਰਾਨ ਘੱਟੋ-ਘੱਟ 5 ਲੋਕਾਂ ਦੀ ਜਾਨ ਜਾਣ ਦੀ
ਖਬਰ ਹੈ, ਜਿਸ ਤੋਂ ਬਾਅਦ ਪੱਛਮੀ ਯੂਰਪ 'ਚ ਤੂਫਾਨ ਨਾਲ ਜà©à©œà©€à¨†à¨‚ ਘਟਨਾਵਾਂ 'ਚ ਮਰਨ
ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
|
ਅੱਗੇ ਪੜੋ....
|
ਕੈਨੇਡਾ ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦਾ ਮਾਮਲਾ, ਨਾਮਜ਼ਦ ਟà©à¨°à©ˆà¨µà¨² à¨à¨œà©°à¨Ÿ ਦਾ ਵੱਡਾ ਬਿਆਨ |
ਟੋਰਾਂਟੋ -04ਨਵੰਬਰ-(MDP)- ਕੈਨੇਡਾ ਵਿੱਚ ਸਟੱਡੀ ਪਰਮਿਟ
ਹਾਸਲ ਕਰਨ ਲਈ ਜਾਅਲੀ ਕਾਲਜ ਦਾਖ਼ਲਾ ਪੱਤਰ ਦੇ ਕੇ ਕਈ à¨à¨¾à¨°à¨¤à©€ ਵਿਦਿਆਰਥੀਆਂ ਨਾਲ ਹਜ਼ਾਰਾਂ
ਡਾਲਰਾਂ ਦੀ ਠੱਗੀ ਮਾਰਨ ਦੇ ਦੋਸ਼ੀ ਇੱਕ ਇਮੀਗà©à¨°à©‡à¨¸à¨¼à¨¨ à¨à¨œà©°à¨Ÿ ਨੇ ਆਪਣੇ ਖ਼ਿਲਾਫ਼ ਲੱਗੇ
ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਟੋਰਾਂਟੋ ਸਟਾਰ ਦੀ ਰਿਪੋਰਟ ਮà©à¨¤à¨¾à¨¬à¨• ਬà©à¨°à¨¿à¨œà©‡à¨¸à¨¼ ਮਿਸ਼ਰਾ,
ਜੋ ਜੂਨ ਤੋਂ ਬà©à¨°à¨¿à¨Ÿà¨¿à¨¸à¨¼ ਕੋਲੰਬੀਆ ਦੀ ਜੇਲà©à¨¹ ਵਿੱਚ ਨਜ਼ਰਬੰਦ ਹੈ, ਨੇ ਕਿਹਾ ਕਿ à¨à¨¾à¨°à¨¤
ਦੇ ਦਰਜਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਉਸਨੂੰ ਬਲੀ ਦਾ ਬੱਕਰਾ ਬਣਾਇਆ ਹੈ।
|
ਅੱਗੇ ਪੜੋ....
|
ਕੈਨੇਡਾ ਤੋਂ ਬਾਅਦ ਹà©à¨£ ਲੰਡਨ ਅਸੈਂਬਲੀ ’ਚ ਹਿੰਦੂਫੋਬੀਆ ਖ਼ਿਲਾਫ਼ ਮਤਾ ਪੇਸ਼ |
ਲੰਡਨ -04ਨਵੰਬਰ-(MDP)- ਕੈਨੇਡਾ ਦੀ ਸੰਸਦ ’ਚ ਹਿੰਦੂਫੋਬੀਆ ਖ਼ਿਲਾਫ਼
ਪਟੀਸ਼ਨ ਦਾਇਰ ਕੀਤੇ ਜਾਣ ਤੋਂ ਅਗਲੇ ਹੀ ਦਿਨ ਬਰੰਟ ਅਤੇ ਹੈਰੋ ਦੇ ਵਿਧਾਇਕ ਕੇਰੂਪੇਸ਼
ਹਿਰਾਨੀ ਨੇ ਲੰਡਨ ਅਸੈਂਬਲੀ ’ਚ ਹਿੰਦੂਫੋਬੀਆ ਖ਼ਿਲਾਫ਼ ਮਤਾ ਪੇਸ਼ ਕੀਤਾ ਹੈ।
|
ਅੱਗੇ ਪੜੋ....
|
PM ਮੋਦੀ ਨੇ ਕੀਤਾ ਰਿਸ਼ੀ ਸà©à¨¨à¨• ਨਾਲ ਕੀਤੀ ਗੱਲਬਾਤ, ਅੱਤਵਾਦ ਸਣੇ ਇਨà©à¨¹à¨¾à¨‚ ਮà©à©±à¨¦à¨¿à¨†à¨‚ ਤੇ ਹੋਈ ਚਰਚਾ |
ਨਵੀਂ ਦਿੱਲੀ -04ਨਵੰਬਰ-(MDP)- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅਤੇ
ਉਨà©à¨¹à¨¾à¨‚ ਦੇ ਬà©à¨°à¨¿à¨Ÿà¨¿à¨¸à¨¼ ਹਮਰà©à¨¤à¨¬à¨¾ ਰਿਸ਼ੀ ਸà©à¨¨à¨• ਨੇ ਸ਼à©à©±à¨•à¨°à¨µà¨¾à¨° ਨੂੰ ਟੈਲੀਫੋਨ 'ਤੇ
ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਪੱਛਮੀ à¨à¨¸à¨¼à©€à¨† ਦੇ ਵਿਕਾਸ ਅਤੇ
ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ 'ਤੇ ਚਰਚਾ ਕੀਤੀ। ਉਨà©à¨¹à¨¾à¨‚ ਨੇ ਅੱਤਵਾਦ,
ਵਿਗੜਦੀ ਸà©à¨°à©±à¨–ਿਆ ਸਥਿਤੀ ਅਤੇ ਆਮ ਨਾਗਰਿਕਾਂ ਦੀ ਮੌਤ 'ਤੇ ਵੀ ਡੂੰਘੀ ਚਿੰਤਾ ਪà©à¨°à¨—ਟਾਈ।
ਪà©à¨°à¨§à¨¾à¨¨ ਮੰਤਰੀ ਦਫ਼ਤਰ (ਪੀ.à¨à©±à¨®.ਓ.) ਨੇ ਇਕ ਬਿਆਨ ਵਿਚ ਕਿਹਾ, "ਮੋਦੀ ਅਤੇ ਸà©à¨¨à¨• ਨੇ
ਅੱਤਵਾਦ, ਵਿਗੜਦੀ ਸà©à¨°à©±à¨–ਿਆ ਸਥਿਤੀ ਅਤੇ ਨਾਗਰਿਕਾਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਰ
ਕੀਤੀ। ਉਹ ਇਲਾਕੇ ਵਿਚ ਸ਼ਾਂਤੀ, ਸà©à¨°à©±à¨–ਿਆ, ਸਥਿਰਤਾ ਅਤੇ ਨਿਰੰਤਰ ਮਾਨਵਤਾਵਾਦੀ ਸਹਾਇਤਾ
ਦੀ ਲੋੜ 'ਤੇ ਸਹਿਮਤ ਹੋà¨à¥¤"
|
ਅੱਗੇ ਪੜੋ....
|
ਪà©à¨°à©ˆà¨‚ਕ ਕਾਲ ਦੇ ਜਾਲ ਚ ਫਸੀ ਇਟਲੀ ਦੀ PM ਜਾਰਜੀਆ ਮੇਲੋਨੀ, ਰਾਸ਼ਟਰੀ ਸà©à¨°à©±à¨–ਿਆ ਦੇ ਮà©à©±à¨¦à©‡ ਤੇ à¨à©œà¨•à©‡ ਵਿਰੋਧੀ ਦਲ |
ਇੰਟਰਨੈਸ਼ਨਲ ਡੈਸਕ -04ਨਵੰਬਰ-(MDP)- ਇਨà©à¨¹à©€à¨‚ ਦਿਨੀਂ ਇਟਲੀ ਦੀ ਪà©à¨°à¨§à¨¾à¨¨ ਮੰਤਰੀ
ਜਾਰਜੀਆ ਮੇਲੋਨੀ ਨੂੰ ਆਪਣੇ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ
ਪੈ ਰਿਹਾ ਹੈ। ਦਰਅਸਲ, ਮੇਲੋਨੀ 'ਤੇ ਗੰà¨à©€à¨° ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ
ਪੀà¨à©±à¨® ਰੂਸ ਤੋਂ ਆਠਇਕ ਪà©à¨°à©ˆà¨‚ਕ ਕਾਲ ਤੋਂ ਧੋਖਾ ਖਾ ਗਈ। ਮੇਲੋਨੀ ਨੇ ਰੂਸ ਤੋਂ ਪà©à¨°à©ˆà¨‚ਕ
ਕਾਲ 'ਤੇ ਇਟਲੀ ਦੇ ਰਾਸ਼ਟਰੀ ਸà©à¨°à©±à¨–ਿਆ ਮà©à©±à¨¦à¨¿à¨†à¨‚ 'ਤੇ ਚਰਚਾ ਕੀਤੀ। ਇਹ ਰਿਪੋਰਟ ਰਸ਼ੀਆ
ਟà©à¨¡à©‡ 'ਚ ਸਾਹਮਣੇ ਆਉਣ ਤੋਂ ਬਾਅਦ ਹੀ ਵਿਰੋਧੀ ਸਿਆਸੀ ਪਾਰਟੀਆਂ ਪੀà¨à©±à¨® ਜਾਰਜੀਆ ਮੇਲੋਨੀ
ਦੀ ਸਖ਼ਤ ਆਲੋਚਨਾ ਕਰ ਰਹੀਆਂ ਹਨ।
|
ਅੱਗੇ ਪੜੋ....
|
ਕੈਨੇਡਾ à¨à¨¾à¨°à¨¤ ਨਾਲ ਗੱਲਬਾਤ ’ਚ ਸ਼ਾਮਲ ਪਰ ਨਿੱà¨à¨° ਮਾਮਲੇ ’ਚ ਆਪਣੇ ਦੋਸ਼ਾਂ ’ਤੇ ਕਾਇਮ : ਮੇਲਾਨੀਆ ਜੌਲੀ |
ਓਟਾਵਾ -01ਨਵੰਬਰ-(MDP)-ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ
ਕਿਹਾ ਕਿ ਉਹ ਆਪਣੇ à¨à¨¾à¨°à¨¤à©€ ਹਮਰà©à¨¤à¨¬à¨¾ à¨à©±à¨¸. ਜੈਸ਼ੰਕਰ ਦੇ ਸੰਪਰਕ ਵਿੱਚ ਹੈ ਅਤੇ ਉਹ ਅਜਿਹਾ
ਕਰਨਾ ਜਾਰੀ ਰੱਖਣਗੇ ਕਿਉਂਕਿ ਦੋਵਾਂ ਦੇਸ਼ਾਂ ਦੇ ਦà©à¨µà©±à¨²à©‡ ਸਬੰਧ ਦਹਾਕਿਆਂ ਪà©à¨°à¨¾à¨£à©‡ ਹਨ।
ਉਨà©à¨¹à¨¾à¨‚ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ à¨à¨¾à¨°à¨¤ ਨੇ ਤਕਰੀਬਨ ਇਕ ਹਫ਼ਤਾ ਪਹਿਲਾਂ
ਕੈਨੇਡਾ ’ਚ ਕà©à¨ ਵੀਜ਼ਾ ਸੇਵਾਵਾਂ ਬਹਾਲ ਕੀਤੀਆਂ ਸਨ। à¨à¨¾à¨°à¨¤ ਨੇ ਦੋ ਮਹੀਨੇ ਪਹਿਲਾਂ
ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱà¨à¨° ਦੇ ਕਤਲ ਵਿਵਾਦ ਕਾਰਨ ਇਹ ਸੇਵਾਵਾਂ ਮà©à¨…ੱਤਲ
ਕਰ ਦਿੱਤੀਆਂ ਸਨ।
|
ਅੱਗੇ ਪੜੋ....
|
|
|