ਮੁੱਖ ਪੰਨਾ
ਲੇਖਿਕ
ਸਾਨੂੰ ਮਿਲ਼ੋ
ਸਾਡੇ ਬਾਰੇ
Site Map
ਸਾਡੇ ਪੱਤਰਕਾਰ
ਤਸਵੀਰਾਂ
ਅੰਤਰ-ਰਾਸ਼ਟਰੀ
ਰਾਸ਼ਟਰੀ
ਜਰਮਨੀ
SAD-NRI
::
ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI
::
ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ
::
ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ
::
ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ
::
ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ
::
ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ
::
ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ
::
ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ
::
ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ
::
ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ
::
ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ
::
PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ
::
ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ
::
ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ
::
ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ
Main Menu
ਮੁੱਖ ਪੰਨਾ
ਅੰਤਰ-ਰਾਸ਼ਟਰੀ ਖ਼ਬਰਾਂ
ਰਾਸ਼ਟਰੀ ਖ਼ਬਰਾਂ
ਪੰਜਾਬ ਤੋਂ ਖ਼ਬਰਾਂ
ਜਰਮਨੀ ਤੋਂ ਖ਼ਬਰਾਂ
ਖੇਡ ਤੇ ਖਿਡਾਰੀ
ਮਨੋਰੰਜਨ
ਲੇਖ /ਕਹਾਣੀਆਂ
ਚੂੰਜ ਤੇ ਚੋਬਾ
ਸੰਪਾਦਕੀ
ਮੁਲਾਕਾਂਤਾ
ਕਵਿਤਾਵਾਂ
ਤਸਵੀਰਾਂ
ਸਹਿਯੋਗੀ
SAD-NRI
Punjabi Font
Radio
Weather
Patiala
Amritsar
New Delhi
Advertisements
ਖੇਡ ਤੇ ਖਿਡਾਰੀ
ਭਾਰਤ ਖ਼ਿਲਾਫ਼ ਟੀ20 ਸੀਰੀਜ਼ ਲਈ ਦੱਖਣੀ ਅਫ਼ਰੀਕੀ ਟੀਮ ਦਾ ਐਲਾਨ
ਜੋਹਾਨਿਸਬਰਗ-
--
17ਮਈ
-
(MDP
)
--
ਦੱਖਣੀ ਅਫਰੀਕਾ ਨੇ ਭਾਰਤ ਦੇ ਖ਼ਿਲਾਫ਼ 9 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਟ੍ਰਿਸਟਨ ਸਟਬਸ ਦੇ ਤੌਰ 'ਤੇ ਨਵਾਂ ਚਿਹਰਾ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ ਜਦਕਿ ਵਾਇਨੇ ਪਰਨੇਲ ਦੀ ਪੰਜ ਸਾਲ ਬਾਅਦ ਵਾਪਸੀ ਹੋਈ ਹੈ। ਦੱਖਣੀ ਅਫ਼ਰੀਕਾ ਨੇ ਭਾਰਤ ਲਈ ਤੇਮਬਾ ਬਾਵੁਮਾ ਦੀ ਅਗਵਾਈ 'ਚ 16 ਮੈਂਬਰੀ ਟੀਮ ਚੁਣੀ ਹੈ।
ਅੱਗੇ ਪੜੋ....
ਐਂਡਰਿਊ ਸਾਇਮੰਡਸ ਇਸ ਬਾਲੀਵੁੱਡ ਅਦਾਕਾਰਾ ਨੂੰ ਕਰ ਚੁੱਕੇ ਸਨ ਡੇਟ, ਜਾਣੋ ਸੱਚਾਈ
ਸਿਡਨੀ
--
17ਮਈ
-
(MDP
)
--
ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਅਤੇ ਦੋ ਵਾਰ ਵਿਸ਼ਵ ਕੱਪ ਜੇਤੂ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਬੀਤੇ ਦਿਨ ਕਾਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਹੈ। ਸਾਇਮੰਡਸ 46 ਸਾਲ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਆਸਟ੍ਰੇਲੀਅਨ ਕ੍ਰਿਕਟਰ ਐਂਡਰਿਊ ਸਾਇਮੰਡਸ ਨੇ ਭਾਰਤੀ ਫਿਲਮਾਂ ਅਤੇ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਸੀ। ਮੰਕੀਗੇਟ ਅਤੇ ਆਪਣੇ ਵਿਵਹਾਰ ਕਾਰਨ ਕਈ ਵਿਵਾਦਾਂ ਵਿੱਚ ਘਿਰੇ ਐਂਡਰਿਊ ਨੂੰ ਬਿੱਗ ਬੌਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ। ਬਾਲੀਵੁੱਡ ਫਿਲਮਾਂ 'ਚ ਕੰਮ ਕਰਦੇ ਉਨ੍ਹਾਂ ਦੀ ਕਈ ਅਭਿਨੇਤਰੀਆਂ ਨਾਲ ਵੀ ਦੋਸਤੀ ਵੀ ਹੋਈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਮਿਨੀਸ਼ਾ ਲਾਂਬਾ ਨਾਲ ਉਨ੍ਹਾਂ ਦੀ ਦੋਸਤੀ ਦੀ ਚਰਚਾ ਜ਼ੋਰਾਂ 'ਤੇ ਰਹੀ। ਕਿਹਾ ਜਾਂਦਾ ਹੈ ਕਿ ਇਸ ਜੋੜੇ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ।
ਅੱਗੇ ਪੜੋ....
ਮਹਿਲਾ ਟੀ20 ਚੈਲੰਜ ਲਈ ਟੀਮਾਂ ਦਾ ਐਲਾਨ, ਮੰਧਾਨਾ, ਹਰਮਨਪ੍ਰੀਤ ਤੇ ਦੀਪਤੀ ਨੂੰ ਮਿਲੀ ਕਪਤਾਨੀ
ਸਪੋਰਟਸ ਡੈਸਕ-
--
17ਮਈ
-
(MDP
)
--
ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਸਟਾਰ ਕ੍ਰਿਕਟਰਾਂ ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਅਤੇ ਦੀਪਤੀ ਸ਼ਰਮਾ ਨੂੰ 23 ਮਈ ਤੋਂ 28 ਮਈ ਤੱਕ ਹੋਣ ਵਾਲੇ ਮਹਿਲਾ ਟੀ-20 ਚੈਲੰਜ 2022 ਲਈ ਟ੍ਰੇਲਬਲੇਜ਼ਰ, ਸੁਰਨੋਵਾਸ ਅਤੇ ਵੇਲੋਸਿਟੀ ਟੀਮਾਂ ਦੀਆਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਟ੍ਰੇਲਬਲੇਜ਼ਰਜ਼ ਅਤੇ ਸੁਪਰਨੋਵਾਜ਼ ਵਿਚਕਾਰ ਖੇਡਿਆ ਜਾਵੇਗਾ ਅਤੇ ਸਾਰੇ ਮੈਚ ਪੁਣੇ ਦੇ ਐਮ. ਸੀ. ਏ. ਸਟੇਡੀਅਮ ਵਿੱਚ ਹੋਣਗੇ।
ਅੱਗੇ ਪੜੋ....
ਸਿਫਤ ਕੌਰ ਸਮਰਾ ਨੇ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਚ ਭਾਰਤ ਲਈ ਜਿੱਤਿਆ ਸੋਨਾ
ਨਵੀਂ ਦਿੱਲੀ
--
16ਮਈ
-
(MDP
)
--
ਸਿਫਤ ਕੌਰ ਸਮਰਾ ਨੇ ਜਰਮਨੀ ਦੇ ਸੁਹਲ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐੱਸ.ਐੱਸ.ਐਫ.) ਜੂਨੀਅਰ ਵਿਸ਼ਵ ਕੱਪ ਵਿੱਚ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ (3ਪੀ) ਮੁਕਾਬਲੇ ਵਿੱਚ ਭਾਰਤ ਲਈ 10ਵਾਂ ਸੋਨ ਤਮਗਾ ਜਿੱਤਿਆ ਹੈ। ਭਾਰਤੀ ਪੁਰਸ਼ 3ਪੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ, ਜਦੋਂਕਿ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਅਨੀਸ਼ ਅਤੇ ਵਿਜੇਵੀਰ ਸਿੱਧੂ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ।
ਅੱਗੇ ਪੜੋ....
Ranni-Rampal
ਅੱਗੇ ਹੋਰ ਵੀ ਹੈ...
rani
ਤੇਲ ਕੰਪਨੀਆਂ ਦੇ 11 ਹਾਕੀ ਖਿਡਾਰੀਆਂ ਨੂੰ 15-15 ਲੱਖ ਦਾ ਪੁਰਸਕਾਰ ਤੇ ਤਰੱਕੀ
ਅਲਵਿਦਾ ਟੋਕੀਓ ਖ਼ਤਮ ਹੋਇਆ ਖੇਡ ਮਹਾਂਕੁੰਭ ਪੈਰਿਸ 'ਚ 2024 ਨੂੰ ਮੁੜ ਮਿਲਣ ਦਾ ਵਾਅਦਾ
ਭਾਰਤ ਦੇ ਟੋਕੀਓ ’ਚ ਜਾਦੁਈ ਪ੍ਰਦਰਸ਼ਨ ਪਿੱਛੇ ਹੈ ਜਲੰਧਰ ਦੀਆਂ ਬਣੀਆਂ ‘ਹਾਕੀ ਸਟਿੱਕਸ’ ਦਾ ਯੋਗਦਾਨ
<< Start
< Prev
1
2
3
4
5
6
7
8
9
10
Next >
End >>
Results 1 - 9 of 957
[ Back ]
Advertisements
NEW Pictures
Bookmark Us
Polls
ਤੁਸੀ ਇਸ ਵੈੱਬਸਾਈਟ ਨੂੰ ਕਿਵੇਂ ਪਸੰਦ ਕਰਦੇ ਹੋ ?
ਬਹੁਤ ਸੋਹਣੀ
ਸੋਹਣੀ
ਠੀਕ ਠੀਕ
ਪਤਾ ਨਹੀ
Who's Online
We have 1 guest online
Clock
latest videos
Advertisements