:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਖੇਡ ਤੇ ਖਿਡਾਰੀ
ਲਾਹਿੜੀ 71 ਦੇ ਸਕੋਰ ਦੇ ਨਾਲ ਸਾਂਝੇ 87ਵੇਂ ਸਥਾਨ ’ਤੇ PRINT ਈ ਮੇਲ
anirban lahiri  frustrating card  failedਡੇਟ੍ਰਾਏਟ  --03ਜੁਲਾਈ-(ਮੀਡੀਦੇਸਪੰਜਾਬ)--   ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀ ਸ਼ੁਰੂਆਤੀ ਦੌਰ ’ਚ ਇਕ ਅੰਡਰ 71 ਦੇ ਨਿਰਾਸ਼ਾਜਨਕ ਕਾਰਡ ਦੇ ਨਾਲ ਰਾਕੇਟ ਮਾਰਗੇਜ ਕਲਾਸਿਕ ਪ੍ਰਤੀਯੋਗਿਤਾ ’ਚ ਸੰਯੁਕਤ ਤੌਰ ’ਤੇ 87ਵੇਂ ਸਥਾਨ ’ਤੇ ਹਨ। ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਲਾਹਿੜੀ ਸ਼ਾਨਦਾਰ ਤਰੀਕੇ ਨਾਲ ਹਿੱਟ ਕਰ ਰਹੇ ਸਨ ਪਰ ਪਰ ਉਹ ਦੋ ਵਾਰ 6 ਫ਼ੀਟ ਤੇ ਇਕ ਵਾਰ 10 ਫ਼ੀਟ ਦੀ ਦੂਰੀ ਨਾਲ ਗੇਂਦ ਨੂੰ ਹੋਲ ’ਚ ਪਾਉਣ ’ਚ ਅਸਫਲ ਰਹੇ। ਉਨ੍ਹਾਂ ਨੇ ਪਹਿਲੇ, ਸਤਵੇਂ ਤੇ 14ਵੇਂ ਹੋਲ ’ਚ ਬਰਡੀ ਕੀਤੀ ਜਦਕਿ ਨੌਵੇਂ ਤੇ 17ਵੇਂ ਹੋਲ ’ਚ ਬੋਗੀ ਕਰ ਬੈਠੇ। ਪਾਲਮੇਟੋ ਚੈਂਪੀਅਨਸ਼ਿਪ ’ਚ ਸੁੰਯੁਕਤ ਤੌਰ ’ਤੇ 25ਵੇਂ ਸਥਾਨ ’ਤੇ ਰਹਿਣ ਵਾਲੇ ਲਾਹਿੜੀ ਨੂੰ ਕੱਟ ਹਾਸਲ ਕਰਨ ਲਈ ਦੂਜੇ ਦੌਰ ’ਚ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕਰਨਾ ਹੋਵੇਗਾ।
 
ਪਿਤਾ ਦੀ ਮੌਤ ਮਗਰੋਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਸਨ ਹਰਭਜਨ ਸਿੰਘ, ਭੈਣਾਂ ਦੀ ਸਲਾਹ ਨੇ ਬਦਲ ਦਿੱਤੀ ਜ਼ਿੰਦਗੀ PRINT ਈ ਮੇਲ
harbhajan singh wanted to leave cricket and become a truck driver

ਨਵੀਂ ਦਿੱਲੀ --03ਜੁਲਾਈ-(ਮੀਡੀਦੇਸਪੰਜਾਬ)--   ਭਾਰਤੀ ਟੀਮ ਦੇ ਦਿੱਗਜ ਆਫ਼ ਸਪਿਨਰ ਹਰਭਜਨ ਸਿੰਘ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। 3 ਜੁਲਾਈ 1980 ਨੂੰ ਜਲੰਧਰ ਵਿਚ ਜੰਮੇ ਹਰਭਜਨ ਸਿੰਘ ਨੇ ਭਾਰਤ ਲਈ 103 ਟੈਸਟ, 236 ਵਨਡੇਅ ਅਤੇ 28 ਟੀ -20 ਮੈਚ ਖੇਡੇ ਹਨ। ਹਰਭਜਨ ਸਿੰਘ ਨੇ 417 ਟੈਸਟ ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਥੇ ਹੀ ਵਨਡੇ ਵਿਚ 236 ਮੈਚ ਖੇਡ ਕੇ 269 ਅਤੇ 28 ਟੀ20 ਮੈਚਾਂ ਵਿਚ 25 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ 2007 ਵਿਚ ਟੀ 20 ਵਰਲਡ ਕੱਪ ਅਤੇ 2011 ਵਿਚ ਵਰਲਡ ਕੱਪ ਜਿੱਤ ਚੁੱਕੇ ਹਨ।

ਅੱਗੇ ਪੜੋ....
 
ਯੂਰੋ 2020 : ਬੈਲਜੀਅਮ ਨੂੰ ਹਰਾ ਕੇ ਇਟਲੀ ਸੈਮੀਫ਼ਾਈਨਲ ’ਚ PRINT ਈ ਮੇਲ
european football championship  belgium  semifinals

ਮਿਊਨਿਖ --03ਜੁਲਾਈ-(ਮੀਡੀਦੇਸਪੰਜਾਬ)-- ਅਜੇਤੂ ਰੱਥ ’ਤੇ ਸਵਾਰ ਇਟਲੀ ਨੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਬੈਲਜੀਅਮ ਨੂੰ 2-1 ਨਾਲ ਹਰਾ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਇਟਲੀ ਲਈ ਨਿਕੋਲਾ ਬਾਰੇਲਾ ਤੇ ਲੋਰੇਂਜੋ ਇੰਸਿਨੇ ਨੇ ਗੋਲ ਦਾਗ਼ੇ ਜਦਕਿ ਲਿਓਨਾਰਡੋ ਸਪਿਨਾਜੋਲਾ ਨੇ ਦੂਜੇ ਹਾਫ਼ ’ਚ ਬੈਲਜੀਅਮ ਦਾ ਇਕ ਸ਼ਰਤੀਆ ਗੋਲ ਬਚਾਇਆ,ਹੁਣ ਇਟਲੀ ਦੀ ਅਜੇਤੂ ਮੁਹਿੰਮ 32 ਮੈਚਾਂ ਦੀ ਹੋ ਗਈ ਹੈ। ਬੈਲਜੀਅਮ ਲਈ ਇਕਮਾਤਰ ਗੋਲ ਹਾਫ਼ਟਾਈਮ ਤੋਂ ਪਹਿਲਾਂ ਰੋਮੇਲੂ ਲੁਕਾਕੂ ਨੇ ਕੀਤਾ। ਦੂਜੇ ਹਾਫ਼ ’ਚ ਬੈਲਜੀਅਮ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਇਟਲੀ ਦੇ ਡਿਫ਼ੈਂਡਰ ਚੱਟਾਨ ਦੀ ਤਰ੍ਹਾਂ ਅਡਿੱਗ ਰਹੇ। ਇਟਲੀ ਦਾ ਸਾਹਮਣਾ ਹੁਣ ਮੰਗਲਵਾਰ ਨੂੰ ਬੇਮਬਲੇ ਸਟੇਡੀਅਮ ’ਚ ਸਪੇਨ ਨਾਲ ਹੋਵੇਗਾ। ਸਪੇਨ ਨੇ ਪੈਨਲਟੀ ਸ਼ੂਟਆਊਟ ’ਚ ਸਵਿਟਜ਼ਰਲੈਂਡ ਨੂੰ ਹਰਾਇਆ।

 
ਟੋਕੀਓ 2020: ਇਹ ਘੋੜੀ ਭਾਰਤ ਵੱਲੋਂ ਓਲੰਪਿਕ ਵਿੱਚ ਮੈਡਲ ਲਈ ਦੌੜਨ ਜਾ ਰਹੀ ਹੈ, ਜਾਣੋ ਕੀ ਹੈ ਖ਼ਾਸ PRINT ਈ ਮੇਲ
bbc news  --02ਜੁਲਾਈ-(ਮੀਡੀਦੇਸਪੰਜਾਬ)--ਜੇ ਕੋਈ ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਦਲ ਬਾਰੇ ਸੋਚੇਗਾ ਤਾਂ ਉਹ ਯਕੀਨੀ- ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਬਾਰੇ ਸੋਚੇਗਾ। ਆਮ ਤੌਰ 'ਤੇ ਇਹ ਸਹੀ ਹੁੰਦਾ ਹੈ ਪਰ ਇਸ ਵਾਰ ਇੱਕ ਘੋੜੀ ਵੀ ਇਸ ਦਲ ਵਿੱਚ ਸ਼ਾਮਲ ਹੋਵੇਗੀ ਅਤੇ ਭਾਰਤ ਦੀ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਵਿੱਚ ਨੁਮਾਇੰਦਗੀ ਕਰੇਗੀ।
ਅੱਗੇ ਪੜੋ....
 
ਸੰਦੀਪ ਕੁਮਾਰ ਨੇ ਬਾਡੀ ਬਿਲਡਿੰਗ ਮੁਕਾਬਲੇ ਚ ਗੱਡੇ ਝੰਡੇ, ਸੋਨ ਤਮਗਾ ਜਿੱਤ ਬਣਿਆ ਵਰਲਡ ਚੈਂਪੀਅਨ PRINT ਈ ਮੇਲ
sandeep kumar  bodybuilding competition  gold medal  world championਰੋਮ --29ਜੂਨ-(ਮੀਡੀਦੇਸਪੰਜਾਬ)--  ਪਿਛਲੇ ਇੱਕ ਦਹਾਕੇ ਤੋਂ ਸਖ਼ਤ ਮਿਹਨਤ ਤੇ ਫ਼ੌਲਾਦੀ ਹੌਂਸਲੇ ਨਾਲ ਆਪਣੇ ਸਰੀਰ ਨੂੰ ਰੇਸ਼ਮ ਵਾਂਗਰ ਗੁੰਦ ਰਹੇ ਸੰਦੀਪ ਕੁਮਾਰ ਦਾ ਆਖਿਰ ਉਹ ਸੁਪਨਾ ਅੱਜ ਸੱਚ ਹੋ ਹੀ ਗਿਆ, ਜਿਸ ਨੂੰ ਹਰ ਖਿਡਾਰੀ ਦੇਖਦਾ ਜ਼ਰੂਰ ਹੈ ਪਰ ਸਾਕਾਰ ਕਿਸੇ ਕਿਸੇ ਦਾ  ਹੁੰਦਾ ਹੈ।ਹਾਲ ਹੀ ਵਿੱਚ ਸਲੋਵੇਨੀਆ ਦੇਸ਼ ਦੇ ਸ਼ਹਿਰ ਕੋਪਰ ਵਿਖੇ ਹੋਏ 2021 ਆਈ ਬੀ ਐਫ ਐਫ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਸੰਦੀਪ ਕੁਮਾਰ ਨੇ ਸੋਨ ਤਮਗਾ ਜਿੱਤਿਆ ਹੈ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 46 - 54 of 951

Advertisements

Advertisement
Advertisement
Advertisement
Advertisement
Advertisement