ਮੁੱਖ ਪੰਨਾ
ਲੇਖਿਕ
ਸਾਨੂੰ ਮਿਲ਼ੋ
ਸਾਡੇ ਬਾਰੇ
Site Map
ਸਾਡੇ ਪੱਤਰਕਾਰ
ਤਸਵੀਰਾਂ
ਅੰਤਰ-ਰਾਸ਼ਟਰੀ
ਰਾਸ਼ਟਰੀ
ਜਰਮਨੀ
SAD-NRI
::
ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ‘703ਵੇਂ ਟਰੱਕ ਦੀ ਰਾਹਤ ਸਮੱਗਰੀ’
::
ਰਾਹੁਲ ਦੀ ਅਯੋਗਤਾ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦਾ ਪ੍ਰਦਰਸ਼ਨ
::
ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ
::
ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ
::
PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ
::
ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
::
2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ
::
UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ
::
ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ
::
ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ
::
ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
::
ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ
::
ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ
::
ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ
::
ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ
Main Menu
ਮੁੱਖ ਪੰਨਾ
ਅੰਤਰ-ਰਾਸ਼ਟਰੀ ਖ਼ਬਰਾਂ
ਰਾਸ਼ਟਰੀ ਖ਼ਬਰਾਂ
ਪੰਜਾਬ ਤੋਂ ਖ਼ਬਰਾਂ
ਜਰਮਨੀ ਤੋਂ ਖ਼ਬਰਾਂ
ਖੇਡ ਤੇ ਖਿਡਾਰੀ
ਮਨੋਰੰਜਨ
ਲੇਖ /ਕਹਾਣੀਆਂ
ਚੂੰਜ ਤੇ ਚੋਬਾ
ਸੰਪਾਦਕੀ
ਮੁਲਾਕਾਂਤਾ
ਕਵਿਤਾਵਾਂ
ਤਸਵੀਰਾਂ
ਸਹਿਯੋਗੀ
SAD-NRI
Punjabi Font
Radio
Weather
Patiala
Amritsar
New Delhi
Advertisements
ਖੇਡ ਤੇ ਖਿਡਾਰੀ
ਕਿਸਾਨ ਅੰਦੋਲਨ ਦੀ ਹਿਮਾਇਤ ’ਚ ਆਈਆਂ ਵਿਦੇਸ਼ੀ ਹਸਤੀਆਂ ਨੂੰ ਸਚਿਨ ਤੇਂਦੁਲਕਰ ਦੀ ਨਸੀਹਤ, ਆਖੀ ਇਹ ਗੱਲ
ਨਵੀਂ ਦਿੱਲੀ
--
04ਫਰਵਰੀ-
(
ਮੀਡੀ
ਆ
ਦੇ
ਸਪੰਜਾਬ)
--
ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ੁਮਾਰ ਸਚਿਨ ਤੇਂਦੁਲਕਰ ਨੇ ਪੌਪ ਸਟਾਰ ਰਿਹਾਨਾ ਸਮੇਤ ਉਨ੍ਹਾਂ ਸਾਰੀਆਂ ਹਸਤੀਆਂ ਨੂੰ ਦੋ ਟੁੱਕ ਜਵਾਬ ਦਿੱਤਾ ਹੈ ਜੋ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਚਿਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਰਤੀ ਪ੍ਰਭੂਸੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ ਅਤੇ ਵਿਦੇਸ਼ੀ ਤਾਕਤਾਂ ਇਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਅੱਗੇ ਪੜੋ....
ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ 1-1 ਨਾਲ ਡਰਾਅ ਖੇਡਿਆ
ਬਿਊਨਸ ਆਇਰਸ
--
03ਫਰਵਰੀ-
(
ਮੀਡੀ
ਆ
ਦੇ
ਸਪੰਜਾਬ)
--
ਭਾਰਤੀ ਮਹਿਲਾ ਹਾਕੀ ਟੀਮ ਨੇ ਕਪਤਾਨ ਰਾਣੀ ਦੇ ਗੋਲਾਂ ਦੀ ਬਦੌਲਤ ਵਿਸ਼ਵ ਦੀ ਨੰਬਰ-2 ਟੀਮ ਅਰਜਨਟੀਨਾ ਦੇ ਨਾਲ 1-1 ਨਾਲ ਡਰਾਅ ਖੇਡਿਆ ਭਾਰਤੀ ਮਹਿਲਾ ਟੀਮ ਦਾ ਅਰਜਨਟੀਨਾ ਵਿਰੁੱਧ ਇਹ ਚੌਥਾ ਮੈਚ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ। ਭਾਰਤੀ ਮਹਿਲਾ ਟੀਮ ਨੂੰ ਅਰਜਨਟੀਨਾ ਦੀ
ਅੱਗੇ ਪੜੋ....
ਆਈ.ਪੀ.ਐੱਲ. ਚ ਹਿੱਸਾ ਲੈਣ ਵਾਲੇ ਕ੍ਰਿਕਟਰਾਂ ਨੂੰ NOC ਜਾਰੀ ਕਰੇਗਾ ਸੀ.ਏ.
ਮੈਲਬੌਰਨ
--
03ਫਰਵਰੀ-
(
ਮੀਡੀ
ਆ
ਦੇ
ਸਪੰਜਾਬ)
--
ਕ੍ਰਿਕਟ ਆਸਟ੍ਰੇਲੀਆ (ਸੀ.ਏ.) ਨੇ ਕੋਵਿਡ-19 ਕਾਰਨ ਰਾਸ਼ਟਰੀ ਟੀਮ ਦਾ ਦੱਖਣੀ ਅਫਰੀਕਾ ਦੌਰਾ ਰੱਦ ਕਰਨ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਹਰ ਮਾਮਲੇ ਦੀ ਯੋਗਤਾ ਮੁਤਾਬਕ ਕੋਈ ਇਤਰਾਜ਼ ਨਹੀਂ (NOCs) ਸਰਟੀਫਿਕੇਟ ਦੇਵੇਗਾ।
ਅੱਗੇ ਪੜੋ....
ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਚ ਟੈਸਟ ਸੀਰੀਜ਼ ਖੇਡਣ ਦਾ ਪ੍ਰਸਤਾਵ ਕੀਤਾ ਰੱਦ
ਜੋਹਾਨਸਬਰਗ
--
03ਫਰਵਰੀ-
(
ਮੀਡੀ
ਆ
ਦੇ
ਸਪੰਜਾਬ)
--
ਕ੍ਰਿਕਟ ਦੱਖਣੀ ਅਫਰੀਕਾ (ਸੀ.ਐੱਸ.ਏ.) ਨੇ ਕ੍ਰਿਕਟ ਆਸਟ੍ਰੇਲੀਆ (ਸੀ.ਏ.) ਦੇ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਖੇਡਣ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ ਨੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਣਾਈ ਰੱਖਣ ਲਈ ਦੱਖਣੀ ਅਫਰੀਕਾ ਨੂੰ ਆਪਣੇ ਇੱਥੇ ਟੈਸਟ ਸੀਰੀਜ਼ ਖੇਡਣ ਦਾ ਪ੍ਰਸਤਾਵ ਦਿੱਤਾ ਸੀ ਪਰ ਸੀ.ਐੱਸ.ਏ. ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਅੱਗੇ ਪੜੋ....
ਪੂਰੀ ਦੁਨੀਆਂ ’ਚ ਨਾਂ ਰੌਸ਼ਨ ਕਰ ਰਹੀਆਂ ਨੇ ਤਰਨਤਾਰਨ ਜ਼ਿਲ੍ਹੇ ਤੋਂ ਟ੍ਰੇਨਿੰਗ ਲੈਣ ਵਾਲੀਆਂ ਹਾਕੀ ਦੀਆਂ 4 ਖਿਡਾਰਨਾਂ
ਤਰਨਤਾਰਨ
--
25ਜਨਵਰੀ-
(
ਮੀਡੀ
ਆ
ਦੇ
ਸਪੰਜਾਬ)
--
ਸਮੁੱਚੇ ਦੇਸ਼ ਭਰ ’ਚ 24 ਜਨਵਰੀ ਵਾਲੇ ਦਿਨ ਨੂੰ ਰਾਸ਼ਟਰੀ ਕੰਨਿਆ ਬਾਲ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜ਼ਿਲ੍ਹੇ ਅੰਦਰ 21 ਤੋਂ 26 ਜਨਵਰੀ ਤੱਕ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਉਂਦੇ ਹੋਏ ਕਰੀਬ 4200 ਨਵ-ਜਨਮੀਆਂ ਬੱਚੀਆਂ ਦੇ ਮਾਪਿਆਂ ਨੂੰ ਜਿੱਥੇ ਧੀ ਵਧਾਈ ਪੱਤਰ ਦਿੱਤੇ ਜਾਣਗੇ, ਉੱਥੇ ਉਨ੍ਹਾਂ ਨੂੰ ਬੇਬੀ ਕਿੱਟਾਂ, ਗਰਮ ਕੰਬਲ
ਅੱਗੇ ਪੜੋ....
ਅੱਗੇ ਹੋਰ ਵੀ ਹੈ...
ਨੌਜਵਾਨ ਸਿੱਖ ਪਾਕਿ ਗੇਂਦਬਾਜ਼ ਨੇ ਭਰੀ ਹੁੰਕਾਰ, ਭਾਰਤ ਵਿਰੁੱਧ ਖੇਡਣ ਦੀ ਜਤਾਈ ਇੱਛਾ
MS Dhoni ਨੇ ਕ੍ਰਿਕਟ ਹੀ ਨਹੀਂ ਬਿਜਨੈੱਸ ’ਚ ਵੀ ਗੱਡੇ ਹਨ ਝੰਡੇ, ਜਾਣੋ ਕਿੰਨੀ ਹੈ ਕਮਾਈ
ਭਾਰਤੀ ਕ੍ਰਿਕਟ ਕਲੱਬ ਨੇ ਰੋਮਾਂਚਕ ਮੁਕਾਬਲੇ ਚ ਪਾਕਿ ਕ੍ਰਿਕਟ ਕਲੱਬ ਤੇ ਕੀਤੀ ਸ਼ਾਨਦਾਰ ਜਿੱਤ ਦਰਜ
ICC ਨੇ ਇਸ ਕੌਮਾਂਤਰੀ ਕ੍ਰਿਕਟਰ ਤੇ ਲਗਾਇਆ 7 ਸਾਲ ਦਾ ਬੈਨ, ਜਾਣੋ ਕੀ ਹੈ ਵਜ੍ਹਾ
<< Start
< Prev
1
2
3
4
5
6
7
8
9
10
Next >
End >>
Results 64 - 72 of 958
[ Back ]
Advertisements
NEW Pictures
Bookmark Us
Polls
ਤੁਸੀ ਇਸ ਵੈੱਬਸਾਈਟ ਨੂੰ ਕਿਵੇਂ ਪਸੰਦ ਕਰਦੇ ਹੋ ?
ਬਹੁਤ ਸੋਹਣੀ
ਸੋਹਣੀ
ਠੀਕ ਠੀਕ
ਪਤਾ ਨਹੀ
Who's Online
We have 1 guest online
Clock
latest videos
Advertisements