ਮੁੱਖ ਪੰਨਾ
ਲੇਖਿਕ
ਸਾਨੂੰ ਮਿਲ਼ੋ
ਸਾਡੇ ਬਾਰੇ
Site Map
ਸਾਡੇ ਪੱਤਰਕਾਰ
ਤਸਵੀਰਾਂ
ਅੰਤਰ-ਰਾਸ਼ਟਰੀ
ਰਾਸ਼ਟਰੀ
ਜਰਮਨੀ
SAD-NRI
::
ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਭਿਜਵਾਈ ਗਈ ‘703ਵੇਂ ਟਰੱਕ ਦੀ ਰਾਹਤ ਸਮੱਗਰੀ’
::
ਰਾਹੁਲ ਦੀ ਅਯੋਗਤਾ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਚ ਕਾਂਗਰਸ ਦਾ ਪ੍ਰਦਰਸ਼ਨ
::
ਗੁਜਰਾਤ 27 ਮਾਰਚ ਤੋਂ ਕਰੇਗਾ ਜੀ-20 ਗਰੁੱਪ ਦੇ ਅਗਲੇ ਦੌਰ ਦੀ ਮੇਜ਼ਬਾਨੀ
::
ਫਾਂਸੀ ਤੋਂ ਘੱਟ ਦਰਦਨਾਕ ਮੌਤ ਦੇ ਤਰੀਕੇ ਤੇ ਗੌਰ ਕਰੇ ਕੇਂਦਰ ਸਰਕਾਰ: ਸੁਪਰੀਮ ਕੋਰਟ
::
PM ਮੋਦੀ ਨੇ ਕੋਰੋਨਾ ਨੂੰ ਲੈ ਕੇ ਕੀਤੀ ਬੈਠਕ, ਜਨਤਕ ਸਿਹਤ ਤਿਆਰੀਆਂ ਦੀ ਕੀਤੀ ਸਮੀਖਿਆ
::
ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ
::
2 ਮਹੀਨਿਆਂ ਚ ਰਿਕਾਰਡ 2.5 ਲੱਖ ਸੈਲਾਨੀਆਂ ਕਸ਼ਮੀਰ ਪਹੁੰਚੇ, ਖ਼ੂਬਸੂਰਤ ਵਾਦੀਆਂ ਦਾ ਮਾਣਿਆ ਆਨੰਦ
::
UP ਚ ਲਗਾਤਾਰ 6 ਸਾਲ ਤੱਕ ਮੁੱਖ ਮੰਤਰੀ ਰਹਿਣ ਦਾ ਯੋਗੀ ਨੇ ਬਣਾਇਆ ਰਿਕਾਰਡ, ਰਾਮਲਲਾ ਦੇ ਕੀਤੇ ਦਰਸ਼ਨ
::
ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਨ ਕਾਰਨ ਖ਼ਤਮ ਹੋ ਜਾਵੇਗੀ ਭਾਜਪਾ : ਅਖਿਲੇਸ਼ ਯਾਦਵ
::
ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤੀ ਕੂਚ, ਹਜ਼ਾਰਾਂ ਦੀ ਗਿਣਤੀ ਚ ਪੁਲਸ ਮੁਲਾਜ਼ਮ ਤਾਇਨਾਤ
::
ਰਾਮ ਰਹੀਮ FIR ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
::
ਮਹਿਲਾ ਕਮਿਸ਼ਨ ਵਾਂਗ ਮਰਦਾਂ ਲਈ ਵੀ ਬਣੇ ਰਾਸ਼ਟਰੀ ਪੁਰਸ਼ ਕਮਿਸ਼ਨ, ਸੁਪਰੀਮ ਕੋਰਟ ਚ ਪਟੀਸ਼ਨ ਦਾਇਰ
::
ਭੋਪਾਲ ਗੈਸ ਤ੍ਰਾਸਦੀ: SC ਨੇ ਕੇਂਦਰ ਦੀ ਇਸ ਪਟੀਸ਼ਨ ਨੂੰ ਕੀਤਾ ਖਾਰਜ, ਘਟਨਾ ਚ ਵੱਡੀ ਗਿਣਤੀ ਚ ਮਾਰੇ ਗਏ ਸੀ ਲੋਕ
::
ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ
::
ਭੋਪਾਲ ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ
Main Menu
ਮੁੱਖ ਪੰਨਾ
ਅੰਤਰ-ਰਾਸ਼ਟਰੀ ਖ਼ਬਰਾਂ
ਰਾਸ਼ਟਰੀ ਖ਼ਬਰਾਂ
ਪੰਜਾਬ ਤੋਂ ਖ਼ਬਰਾਂ
ਜਰਮਨੀ ਤੋਂ ਖ਼ਬਰਾਂ
ਖੇਡ ਤੇ ਖਿਡਾਰੀ
ਮਨੋਰੰਜਨ
ਲੇਖ /ਕਹਾਣੀਆਂ
ਚੂੰਜ ਤੇ ਚੋਬਾ
ਸੰਪਾਦਕੀ
ਮੁਲਾਕਾਂਤਾ
ਕਵਿਤਾਵਾਂ
ਤਸਵੀਰਾਂ
ਸਹਿਯੋਗੀ
SAD-NRI
Punjabi Font
Radio
Weather
Patiala
Amritsar
New Delhi
Advertisements
ਖੇਡ ਤੇ ਖਿਡਾਰੀ
ਜਲੰਧਰ ਦੇ ਮਨਪ੍ਰੀਤ ਸਿੰਘ FIH ਦੇ ਸਰਵਸ੍ਰੇਸ਼ਠ ਖਿਡਾਰੀ ਬਣਨ ਵਾਲੇ ਪਹਿਲੇ ਭਾਰਤੀ ਪੁਰਸ਼
ਜਲੰਧਰ
:
-
14
ਫਰਵਰੀ-
20(
ਮੀਡੀ
ਆ
ਦੇ
ਸਪੰਜਾਬ)
-
ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕਪਤਾਨ ਤੇ ਜਲੰਧਰ ਦੇ ਵਸਨੀਕ ਮਨਪ੍ਰੀਤ ਸਿੰਘ ਵੀਰਵਾਰ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦੇ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦਾ ਇਨਾਮ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਇਸ ਤਰ੍ਹਾਂ ਉਨ੍ਹਾਂ ਲਈ 2019 ਦਾ ਸਾਲ ਯਾਦਗਾਰ ਰਿਹਾ, ਜਿੱਥੇ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਨੇ ਓਲੰਪਿਕ 'ਚ ਵੀ ਜਗ੍ਹਾ
ਅੱਗੇ ਪੜੋ....
ਸਾਬਕਾ ਹਾਕੀ ਖਿਡਾਰੀ ਅਸੁੰਤਾ ਲਾਕੜਾ-ਵਿਮਲ ਲਾਕੜਾ ਕਾਂਗਰਸ ਚ ਸ਼ਾਮਲ
ਪ੍ਰਾਗ ਸ਼ਤਰੰਜ ਟੂਰਨਾਮੈਂਟ ਚ ਵਿਦਿਤ ਗੁਜਰਾਤੀ ਦੀ ਜਿੱਤ ਨਾਲ ਸ਼ੁਰੂਆਤ
ਪ੍ਰਾਗ
:
-
13
ਫਰਵਰੀ-
20(
ਮੀਡੀ
ਆ
ਦੇ
ਸਪੰਜਾਬ)
-
ਭਾਰਤ ਦੇ ਵਿਦਿਤ ਸੰਤੋਸ਼ ਗੁਜਰਾਤੀ ਨੇ ਇੱਥੇ ਪ੍ਰਾਗ ਸ਼ਤਰੰਜ ਮਹਾਉਸਤਵ ਦੇ ਮਾਸਟਰਸ ਵਰਗ 'ਚ ਅਮਰੀਕਾ ਦੇ ਸੈਮ ਸ਼ੇਂਕਲੈਂਡ ਖਿਲਾਫ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਵਿਦਿਤ ਨੇ ਸੈਮ ਖਿਲਾਫ ਵਿਰੋਧੀ ਖਿਡਾਰੀ ਦੀ ਗਲਤੀ ਦਾ ਲਾਹਾ ਲੈਂਦੇ ਹੋਏ 32 ਚਾਲ 'ਚ ਜਿੱਤ ਦਰਜ ਕੀਤੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਪੀ. ਹਰੀਕ੍ਰਿਸ਼ਨਾ ਨੇ ਬੁੱਧਵਾਰ ਨੂੰ ਸਵੀਡਨ ਦੇ ਨਿਲਸ ਗ੍ਰੈਂਡੇਲੀਅਮ ਦੇ ਨਾਲ 36 ਚਾਲ 'ਚ ਡਰਾਅ ਖੇਡਿਆ।
ਅੱਗੇ ਪੜੋ....
ਵੇਲਿੰਗਟਨ ਚ ਕੋਹਲੀ ਕੋਲ ਵੱਡਾ ਮੌਕਾ, ਪਿੱਛਲੇ 52 ਸਾਲ ਤੋਂ ਕੋਈ ਟੈਸਟ ਨਹੀਂ ਜਿੱਤੀ ਹੈ ਟੀਮ ਇੰਡੀਆ
ਸਪੋਰਟਸ ਡੈਸਕ
:
-
13
ਫਰਵਰੀ-
20(
ਮੀਡੀ
ਆ
ਦੇ
ਸਪੰਜਾਬ)
-
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 21 ਫਰਵਰੀ ਤਾਂ ਵੇਲਿੰਗਟਨ ਦੇ ਬੇਸਿਨ ਰਿਜ਼ਰਵ ਸਟੇਡੀਅਮ 'ਚ ਖੇਡਿਆ ਜਾਣਾ ਹੈ। ਜਿੱਥੇ ਦੋਵਾਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਵੇਲਿੰਗਟਨ ਟੈਸਟ ਜਿੱਤ ਕੇ ਇਤਿਹਾਸ ਰਚਨ ਦਾ ਸ਼ਾਨਦਾਰ ਮੌਕਾ ਹੈ।
ਅੱਗੇ ਪੜੋ....
ਇਕ ਵਾਰ ਫਿਰ ਕ੍ਰਿਕਟ ਮੈਦਾਨ ਤੇ ਆਮਨੇ-ਸਾਹਮਣੇ ਹੋਣਗੇ ਸਚਿਨ ਅਤੇ ਲਾਰਾ
ਸਪੋਰਟਸ ਡੈਸਕ
:
-
13
ਫਰਵਰੀ-
20(
ਮੀਡੀ
ਆ
ਦੇ
ਸਪੰਜਾਬ)
-
ਵਰਲਡ ਕ੍ਰਿਕਟ ਦੇ ਦੋ ਵੱਡੇ ਨਾਂ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਦਿੱਗਜ਼ ਬੱਲੇਬਾਜ਼ ਬ੍ਰਾਇਨ ਲਾਰਾ ਇਕ ਚੰਗੇ ਕੰਮ ਲਈ ਇਕ ਵਾਰ ਫਿਰ ਇਕ ਦੂਜੇ ਖਿਲਾਫ ਖੇਡਦੇ ਹੋਏ ਨਜ਼ਰ ਆਉਣਗੇ। ਇਹ ਦੋਵੇਂ ਚੈਂਪੀਅਨ ਖਿਡਾਰੀ ਟੀ-20 ਟੂਰਨਾਮੈਂਟ 'ਅਨਅਕੈਡਮੀ ਸੜਕ ਸੁਰੱਖਿਆ ਵਰਲਡ ਸੀਰੀਜ਼' ਦੇ ਪਹਿਲੇ ਮੈਚ 'ਚ ਆਮਨੇ ਸਾਹਮਣੇ ਹੋਣਗੇ ਜਦੋਂ
ਅੱਗੇ ਪੜੋ....
ਅੱਗੇ ਹੋਰ ਵੀ ਹੈ...
9 ਦੌਡ਼ਾਂ ਬਣਾ ਹੋਇਆ ਆਊਟ, ਨਿਊਜ਼ੀਲੈਂਡ ਦਾ ਸਕੋਰ 110/2 (20.0)
ਓਲੰਪਿਕ ਨੂੰ ਯਾਦਗਾਰ ਬਣਾਉਣ ਲਈ ਜਾਪਾਨ ਚ ਕੀਤੇ ਜਾ ਰਹੇ ਹਨ ਇਹ ਖਾਸ ਉਪਰਾਲੇ
ਹਾਓ ਹੱਥੋਂ ਮਿਲੀ ਹਾਰ ਤੋਂ ਬਾਅਦ ਪ੍ਰਗਿਆਨੰਦਾ ਦਾ ਜੇਤੂ ਰੱਥ ਰੁਕਿਆ
ਫੁੱਟਬਾਲਰ ਜੇਵੀਅਰ ਦੀ ਪਤਨੀ Sara Kohan ਨੇ ਕਿਹਾ- ਚੁੱਬਦੇ ਹਨ ਕੱਪੜੇ, ਇਕੱਲੇ ਰਹਿਣਾ ਹੈ ਪਸੰਦ
<< Start
< Prev
1
2
3
4
5
6
7
8
9
10
Next >
End >>
Results 73 - 81 of 958
[ Back ]
Advertisements
NEW Pictures
Bookmark Us
Polls
ਤੁਸੀ ਇਸ ਵੈੱਬਸਾਈਟ ਨੂੰ ਕਿਵੇਂ ਪਸੰਦ ਕਰਦੇ ਹੋ ?
ਬਹੁਤ ਸੋਹਣੀ
ਸੋਹਣੀ
ਠੀਕ ਠੀਕ
ਪਤਾ ਨਹੀ
Who's Online
Clock
latest videos
Advertisements