:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਖੇਡ ਤੇ ਖਿਡਾਰੀ
ਅੰਡਰ-18 ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਭਾਰਤੀ ਟੀਮ ਸੈਮੀਫਾਈਨਲ ‘ਚ PRINT ਈ ਮੇਲ
ਸ਼ੰਘਾਈ/24 ਜੁਲਾਈ
ਇੱਥੇ ਚਲ ਰਹੇ ਅੰਡਰ-18 ਉਮਰ ਵਰਗ ਦੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿਚ ਅੱਜ ਦਾ ਦਿਨ ਭਾਰਤੀ ਟੀਮ ਲਈ ਸੁਨਹਿਰਾ ਸਾਬਿਤ ਹੋਇਆ। ਅੱਜ ਕੁਆਰਟਰਫਾਈਨਲ ਵਿਚ ਭਾਰਤੀ ਟੀਮ ਦਾ ਮੁਕਾਬਲਾ ਥਾਈਲੈਂਡ ਦੀ ਟੀਮ ਨਾਲ ਹੋਇਆ।
ਅੱਗੇ ਪੜੋ....
 
ਇੰਗਲੈਂਡ ਦਾ ਸੁਪਨਾ ਹੋ ਸਕਦਾ ਹੈ ਚਕਨਾਚੂਰ PRINT ਈ ਮੇਲ

ਲੰਦਨ , ਵੀਰਵਾਰ, 23 ਜੁਲਾਈ 2009

ਲੰਦਨ-ਐਂਡ੍ਰਿਊ ਫਲਿੰਟਆਫ਼ ਨੂੰ ਲੱਗਦਾ ਹੈ ਕਿ ਕੇਵਿਨ ਪੀਟਰਸਨ ਦੇ ਅਗਲੇ ਤਿੰਨ ਟੈਸਟ ਮੈਚਾਂ 'ਚ ਗੈਰਮੌਜੂਦਗੀ ਦਾ ਆਸਟ੍ਰੇਲਿਆ ਪੂਰ੍ਹਾ ਫ਼ਾਇਦਾ ਉਠਾਕੇ ਇੰਗਲੈਂਡ ਦੇ ਫ਼ਿਰ ਤੋਂ ਅਸ਼ੇਜ ਹਾਸਿਲ ਕਰਨ ਦਾ ਸੁਪਨੇ ਨੂੰ ਚਕਨਾਚੂਰ ਕਰ ਸਕਦਾ ਹੈ।

ਅੱਗੇ ਪੜੋ....
 
ਪੀਟਰਸਨ ਦੇ ਬਚਾਅ 'ਚ ਉੱਤਰੇ ਸਾਈਡਬਾਟਮ PRINT ਈ ਮੇਲ
ਲੰਦਨ-ਗੋਡੇ ਦੀ ਸੱਟ ਕਾਰਣ ਅਸ਼ੇਜ ਲੜੀ ਤੋਂ ਬਾਹਰ ਹੋਏ ਇੰਗਲੈਂਡ ਦੇ ਧਾਕੜ ਬੱਲੇਬਾਜ਼ ਕੇਵਿਨ ਪੀਟਰਸਨ ਦੇ ਪੱਖ 'ਚ ਨਾਟਿਘਮਸ਼ਰ ਟੀਮ 'ਚ ਉਨ੍ਹਾ ਦੇਸ ਆਥੀ ਸਾਈਡਬਾਟ ਉੱਤਰ ਆਏ ਹਨ।
ਅੱਗੇ ਪੜੋ....
 
ਕੇਵਿਨ ਪੀਟਰਸਨ ਅਸ਼ੇਜ ਤੋਂ ਬਾਹਰ PRINT ਈ ਮੇਲ
ਲੰਦਨ-ਇੰਗਲੈਂਡ ਦੀਆਂ ਅਸ਼ੇਜ ਦੀਆਂ ਉਮੀਦਾਂ ਨੂੰ ਬੁੱਧਵਾਰ ਨੂੰ ਤਦ ਕਰਾਰਾ ਝੱਟਕਾ ਲੱਗਿਆ,ਜਦ ਉਸ ਦੇ ਮੁੱਖ ਬੱਲੇਬਾਜ਼ ਕੇਵਿਨ ਪੀਟਰਸਨ ਪਿੰਡਲੀ ਦੀਆਂ ਮਾਂਸਪੇਸ਼ੀਆਂ 'ਚ ਸੱਟ ਦੇ ਆਪ੍ਰੇਸ਼ਨ ਕਾਰਣ ਅਸ਼ੇਜ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ।
ਅੱਗੇ ਪੜੋ....
 
ਪੌਂਟਿੰਗ ਨੂੰ ਅਸ਼ੇਜ ਜਿੱਤਣ ਦਾ ਭਰੋਸਾ PRINT ਈ ਮੇਲ

ਲੜੀ 'ਚ ਵਾਪਸੀ ਕਰਨ ਦਾ ਦਮ ਰੱਖਦੇ ਹਾਂ:ਪੋਂਟਿੰਗ

 

ਲੰਦਨ, ਮੰਗਲਵਾਰ, 21 ਜੁਲਾਈ 2009

 

 

ਇਤਿਹਾਸਕ ਲਾਰਡਸ 'ਚ ਇੰਗਲੈਂਡ ਦੇ ਹੱਥੋਂ 75 ਸਾਲਾਂ ਬਾਅਦ ਮਿਲੀ ਹਾਰ ਦੇ ਬਾਵਜੂਦ ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੂੰ ਭਰੋਸਾ ਹੈ ਕਿ ਉਨ੍ਹਾ ਦੀ ਟੀਮ ਇੰਗਲੈਂਡ ਖਿਲਾਫ਼ ਅਸ਼ੇਜ ਸੀਰਿਜ਼ ਜਿੱਤਣ 'ਚ ਕਾਮਯਾਬ ਹੋਵੇਗੀ।

ਅੱਗੇ ਪੜੋ....
 
<< Start < Prev 101 102 103 104 105 106 Next > End >>

Results 946 - 951 of 951

Advertisements

Advertisement
Advertisement
Advertisement
Advertisement
Advertisement