ਪੀਟਰਸਨ ਦੇ ਬਚਾਅ 'ਚ ਉੱਤਰੇ ਸਾਈਡਬਾਟਮ |
|
|
ਲੰਦਨ-ਗੋਡੇ ਦੀ ਸੱਟ ਕਾਰਣ ਅਸ਼ੇਜ ਲੜੀ ਤੋਂ ਬਾਹਰ ਹੋਏ ਇੰਗਲੈਂਡ ਦੇ ਧਾਕੜ ਬੱਲੇਬਾਜ਼
ਕੇਵਿਨ ਪੀਟਰਸਨ ਦੇ ਪੱਖ 'ਚ ਨਾਟਿਘਮਸ਼ਰ ਟੀਮ 'ਚ ਉਨ੍ਹਾ ਦੇਸ ਆਥੀ ਸਾਈਡਬਾਟ ਉੱਤਰ ਆਏ
ਹਨ।
|
ਅੱਗੇ ਪੜੋ....
|
|
ਕੇਵਿਨ ਪੀਟਰਸਨ ਅਸ਼ੇਜ ਤੋਂ ਬਾਹਰ |
|
|
ਲੰਦਨ-ਇੰਗਲੈਂਡ ਦੀਆਂ ਅਸ਼ੇਜ ਦੀਆਂ ਉਮੀਦਾਂ ਨੂੰ ਬੁੱਧਵਾਰ ਨੂੰ ਤਦ ਕਰਾਰਾ ਝੱਟਕਾ
ਲੱਗਿਆ,ਜਦ ਉਸ ਦੇ ਮੁੱਖ ਬੱਲੇਬਾਜ਼ ਕੇਵਿਨ ਪੀਟਰਸਨ ਪਿੰਡਲੀ ਦੀਆਂ ਮਾਂਸਪੇਸ਼ੀਆਂ 'ਚ ਸੱਟ
ਦੇ ਆਪ੍ਰੇਸ਼ਨ ਕਾਰਣ ਅਸ਼ੇਜ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ।
|
ਅੱਗੇ ਪੜੋ....
|
|
ਪੌਂਟਿੰਗ ਨੂੰ ਅਸ਼ੇਜ ਜਿੱਤਣ ਦਾ ਭਰੋਸਾ |
|
|
ਲੜੀ 'ਚ ਵਾਪਸੀ ਕਰਨ ਦਾ ਦਮ ਰੱਖਦੇ
ਹਾਂ:ਪੋਂਟਿੰਗ
ਲੰਦਨ, ਮੰਗਲਵਾਰ, 21 ਜੁਲਾਈ
2009
ਇਤਿਹਾਸਕ ਲਾਰਡਸ 'ਚ ਇੰਗਲੈਂਡ ਦੇ
ਹੱਥੋਂ 75 ਸਾਲਾਂ ਬਾਅਦ ਮਿਲੀ ਹਾਰ ਦੇ ਬਾਵਜੂਦ ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੂੰ ਭਰੋਸਾ ਹੈ
ਕਿ ਉਨ੍ਹਾ ਦੀ ਟੀਮ ਇੰਗਲੈਂਡ ਖਿਲਾਫ਼ ਅਸ਼ੇਜ ਸੀਰਿਜ਼ ਜਿੱਤਣ 'ਚ ਕਾਮਯਾਬ ਹੋਵੇਗੀ।
|
ਅੱਗੇ ਪੜੋ....
|
|
ਪਹਿਲੇ ਇਕ ਰੋਜ਼ਾ ਮੈਚ ਵਿਚ ਭਾਰਤ ਦੀ ਵੈੱਸਟਇੰਡੀਜ਼ 'ਤੇ ਜਿੱਤ |
|
|
ਕਿੰਗਸਟਨ,27 ਜੂਨ :ਭਾਰਤ ਵਲੋਂ ਰੱਖੇ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈੱਸਟਇੰਡੀਜ਼ ਦੀ ਟੀਮ 48.1 ਓਵਰਾਂ 'ਚ 319 ਦੌੜਾਂ ਬਣਾ ਕੇ ਆਊਟ ਹੋਈ। ਵੈੱਸਟਇੰਡੀਜ਼ ਵਲੋਂ ਸ਼ਿਵ ਨਾਰਾਇਣ ਚੰਦਰਪਾਲ ਨੇ ਸਭ ਤੋਂ ਵੱਧ 63 ਦੌੜਾਂ ਬਣਾਈਆਂ ਜਦਕਿ ਭਾਰਤ ਦੀ ਤਰਫ਼ੋਂ ਅਸ਼ੀਸ ਮਹਿਰਾ ਅਤੇ ਯੂਸਫ਼ ਪਠਾਨ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਨਿਰਧਾਰਤ 50 ਓਵਰਾਂ 'ਚ ਭਾਰਤ ਨੇ 6 ਵਿਕਟਾਂ ਗੁਆ ਕੇ 339 ਦੌੜਾਂ ਬਣਾਈਆਂ, ਜਦਕਿ ਵੈੱਸਟਇੰਡੀਜ਼ ਨੇ ਇਹ ਮੈਚ ਜਿੱਤਣ ਲਈ 50 ਓਵਰਾਂ ਵਿਚ 340 ਦੌੜਾਂ ਬਣਾਉਣੀਆਂ ਸਨ। ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦੀ ਬੱਲੇਬਾਜੀ ਭਾਰਤੀ ਪਾਰੀ ਦਾ ਹਾਸਲ ਰਹੀ। ਰੋਹਿਤ ਸ਼ਰਮਾ 4 ਦੌੜਾਂ ਬਣਾ ਕੇ ਅਤੇ ਗੌਤਮ ਗੰਭੀਰ ਕੁਝ ਖ਼ਾਸ ਨਹੀਂ ਕਰ ਸਕੇ। ਉਹ ਜਲਦੀ ਹੀ ਆਊਟ ਹੋ ਗਏ। ਦਿਨੇਸ਼ ਕਾਰਤਿਕ 67 ਦੌੜਾਂ ਬਣਾ ਕੇ ਪ੍ਰਨਾਡ ਦਾ ਸ਼ਿਕਾਰ ਹੋਇਆ।
|
|
|
<< Start < Prev 101 102 103 104 105 106 107 Next > End >>
|
Results 955 - 958 of 958 |