|
ਕਵਿਤਾਵਾਂ
ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕੁੱਕਡ਼ ਪਿੰਡੀਆ) ਨਮੀ ਕਲਮ ਲਿਆਉ,...ਕੁੱਕੜ ਪਿੰਡੀਆ ..78, |
|
|
ਰੱਬ ਦੀ ਬੇ ਅਵਾਜ ਹੈ ਲਾਠੀ , ਜਿਸ ਦੀ ਅਵਾਜ ਨਾਅ ਆਵੇ,
ਜਿਸ ਦੇ ਮੋਰਾਂ ਵਿਚ ਹੈ ਵਜਦੀ , ਉਸ ਦੇ ਹੋਸ਼ ਹਵਾਸ਼ ਉਡਾਵੇ!
ਗੁਰੂ ਤੇ ਸਿੱਖ ਦਾ ਗੁਡ਼ਾ ਰਿਸਤਾ , ਜੇ ਸ਼ਰਦਾ ਨਾਲ ਝੁਕ ਜਾਵੇ
ਗਰੀਬ ਨਿਵਾਜ ਗੁਸੈਈਆਂ ਮੋਰਾ , ਮਾਥੇ ਸ਼ਤਰ ਝੁਲਾਵੇ!
ਜੇ ਕੋਈ ਜੰਜ ਲੈਅ ਪਾਪ ਦੀ ਧਾਵੇ , ਤੇ ਤਾਨਾਂ ਸ਼ਾਹੀ ਦਿਖਾਵੇ,
ਸਿੱਖ ਸੈਂਟਰ ਦੀ ਕਮੇਟੀ ਵਾਂਗੂ , ਗੁਰ ਸਿੱਖ ਤੇ ਫਤਵੇ ਲਾਵੇ!
ਭਦਰ ਪੁਰਸ਼ਾ ਦੀ ਏਹ ਕਮੇਟੀ , ਹੁਣ ਗੁਰਦੂਆਰੇ ਕਾਤੇ ਨਹੀ ਵਡ਼ਦੀ,
ਮੈਕ ਤੇ ਥੁਕਣ ਵਾਲੇ ਸੈਕਟਰੀ ਦੀ , ਸੰਗਤ ਨੇ ਬਿਜਤੀ ਪਿਸ਼ੇ ਕਰਤੀ!
ਕਦੇ ਮੈਕ ਤੇ ਸਿੱਖ ਨੂੰ ਆਖੇ , ਫਲਾਨਾ ਸ਼ੇਰ ਦੀ ਖੱਲ ਵਿਚ ਖੋਤਾ,
ਹੁਣ ਵਖੀਆਂ ਨੀਲੀਆਂ ਹੋਣ ਤੋ ਡਰਦਾ , ਨਹੀ ਮੈਕ ਦੇ ਲਾਗੇ ਖਲੋਤਾ!
ਹੁਣ ਪਿਸ਼ੇ ਸੰਗਤ ਦੇ ਵਿਚ ਬੈਠਣ , ਜੇਹਡ਼ੇ ਭੁਡ਼ਕ ਭੁਡ਼ਕ ਸੀ ਅਗੇ ਬੈਂਦੇ,
ਹੁਣ ਕਿਉ ਏਹੋ ਗੂੰਗੇ ਹੋ ਗਏ , ਜੇਹਡ਼ੇ ਸਨ ਕੰਨ ਪਾਡ਼ਦੇ ਰਹਿੰਦੇ!
ਇਨਾ ਦਾ ਅਡਵਾਈਜਰ ਅੰਦਰ ਡਕ ਤਾ , ਦੇਖੋ ਰੱਬ ਨੇ ਕੀ ਖੇਡ ਰਚਾਈ,
ਜਿਸ ਨੇ ਕਦੇ ਹੱਟੀ ਵਾਲੇ ਨਾਲ ਰਲ ਕੇ , ਸੀ ਮੇਰੇ ਤੇ ਤੋਮਤ ਲੁਆਈ!
ਇਕ ਕਾਲੇ ਨਾਗ ਬਡ਼ੇ ਸ਼ਡੇ ਫਰਾਟੇ , ਆਪਣੇ ਆਪ ਨੂੰ ਜੱਟ ਕਹਾਵੇ,
ਪਰ ਸਕਲੋਂ ਸੁਰਤੋਂ ਲਗੇ ਕੁਸ਼ ਹੋਰ ਹੀ , ਕਿਸੇ ਪੰਡਤ ਨੁੰ ਹੱਥ ਦਿਖਾਵੇ!
ਚੋਰ ਕਮੇਟੀ ਦੇ ਦਿਨ ਨੇ ਥੋਡ਼ੇ , ਦਸ ਦਸੰਬਰ ਨੂੰ ਬਾਬਾ ਕਿਦਰੇ ਬੋਡ਼ੇ,
ਭਾਮੇ ਰੋਡਿਆਂ ਦੀ ਆਉ ਕਮੇਟੀ,ਅਜੰਟ ਅਤੇ ਚੋਰ ਸਿਖਾਂ ਨੂੰ ਬਾਬਾ ਕਿਦਰੇ ਰੋਡ਼ੇ !
ਨਮੇ ਪਰਬੰਦਕਾਂ ਦੇ ਸਤਕਾਰ ਲਈ ,(ਕੁੱਕਡ਼ ਪਿੰਡੀਆ) ਨਮੀ ਕਲਮ ਲਿਆਉ,
ਜੇ ਹੋਣ ਗੇ ਸ਼ਰਦਾਲੂ ਗੁਰਸਿੱਖ ,ਤਾਂ ਕਮੇਟੀ ਦਾ ਨਾਮ ਅੰਬਰਾਂ ਤਕ ਪਹੁਚਾਉ!
(0177-1852223)(kukar pindia pardhan siromni akali dal Germany)
|
ਅੱਗੇ ਪੜੋ....
|
|
ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ!...ਕੁੱਕੜ ਪਿੰਡੀਆ ..79, |
|
|
ਮੀਡੀਆ ਕੁੱਕੜ ਪਿੰਡ ਨੂੰ, ਕਈ ਟੈਲੀ ਫੂਨ ਆ ਰਹੇ ਨੇ,
ਧਿਆਨ ਰਖਣਾ ਵੀਰ ਜੀ ਮੇਰਾ, ਮੈਨੂ ਲੋਕੀ ਕੈਹ ਰਹੇ ਨੇ!
ਮੈ ਤਾਂ ਸੱਬ ਦਾ ਖਿਆਲ ਰਖਦਾਂ, ਅਪਨਾ ਜਾਂ ਬੇਗਾਨਾ ਹੋਵੇ,
ਭਾਮੇ ਕੇਂਦਰੀ ਕਮੇਟੀ ਦਾ ,ਕਮੀਨਾ ਜਿਹਾ ਪਰਧਾਨ ਹੋਵੇ!
ਮੇਰੀ ਤਾਂ ਇਕ ਹੈ ਬੇਨਤੀ, ਮੇਰੀ ਮਦਤ ਤੂੰ ਹੀ ਕਰ ਸਕਦਾਂ,
ਐਦਕੀ ਪਰਧਾਨ ਬਣੋਨੇ ਨੂੰ ਕਹਿੰਦੇ, ਕੀ ਮੈ ਪਰਧਾਨ ਬਣ ਸਕਦਾਂ!
ਭਾਈ ਸਿੰਘਾਂ ਦੀ ਬੇਨਤੀ ਵੀ , ਹੁਕਮ ਵਰਗੀ ਹੀ ਹੂੰਦੀ ਏ,
ਮੈ ਤਾਂ ਸੱਬ ਦੇ ਨਾਲ ਖਲੋਤਾਂ , ਕੀ ਕੋਈ ਟੋਲੀ ਕੂਸ਼ ਕਹਿੰਦੀ ਏ!
ਨਹੀ ਉਂਜ ਤਾਂ ਮੇਰੇ ਨਾਲ ਨੇ ਸਾਰੇ, ਮੀਡੀਏ ਦੀ ਵੀ ਲੋੜ ਹੂੰਦੀ ਏ,
ਭੱਲ ਬਣੋਣੇ ਲਈ ਲੋਕਾਂ ਵਿਚ,ਅਖਬਾਰ ਦੀ ਵੀ ਲੋੜ ਹੂੰਦੀ ਏ!
ਕੁੱਕੜ ਪਿੰਡੀਏ ਬਣਾਏ ਕਈ ਗੁਰਦੂਆਰੇ,ਮੈ ਤਾਂ ਸੁਣਿਆ ਜਰਮਨ ਚ,
ਈਰਖਾ ਗਰੀਬ ਸਿੱਖ ਨਾਲ ਕਰਨ ਵਾਲੇ ,ਕਈ ਮਹੰਤ ਨਰੈਣੂ ਨੇ ਜਰਮਨ ਚ!
ਕੋਈ ਗਲ ਨਹੀ ਸਾਡਾ ਕੀ ਏ, ਗੁਰੂ ਹੋਰ ਕਿਦਰੇ ਸੇਵਾ ਲਾਅ ਦਉ ,
ਫਰੈਂਕਫਰਟ ਸ਼ੈਹਿਰ ਦੇ ਅੰਦਰ ,ਰੱਬ ਗੁਰਦੂਆਰਾ ਹੋਰ ਬਣਾ ਦਉ !
ਜੇ ਤਾਂ ਤੂੰ ਪਰਧਾਨ ਹੈ ਬਣਨਾ , ਪਹਿਲਾਂ ਸੰਗਤ ਦੀ ਜਾਕੇ ਸੇਵਾ ਕਰ,
ਜੋੜਿਆ ਦੇ ਨਾਲ ਦਰੀਆਂ ਝਾਂੜੀ , ਨਾਲੇ ਲੰਗਰ ਦੇ ਵਿਚ ਪਕੋੜੇ ਤੱਲ!
ਮਨ ਅਪਨੇ ਨੁੰ ਮਾਰ ਕੇ ਕੱਟੀ, ਗੰਡਿਆਂ ਵਾਲੀਆਂ ਬੋਰੀਆਂ ਦੋ,
ਵਾਹੇ ਗੁਰੂ ਦੀ ਧੂਨੀ ਨਾਲ ਸੋਧੀ ,ਮਨ ਅਪਨੇ ਦੀਆਂ ਅਖੀਆਂ ਦੋ!
ਪਰ ਸੇਵਾ ਕਰਦੇ ਬਚ ਕੇ ਰਹਿਣਾ ,ਕੋਈ ਧੀਰ ਮਲੀਆਂ ਆ ਕੇ ਟੋਕੇ ਨਾ,
ਤੇਰੀ ਸੇਵਾ ਦਾ ਫਲ ਤਾਂ ਤੈਨੂੰ ਮਿਲ ਜੂ,ਜੇ ਕੋਈ ਗੰਗੂ ਆ ਕੇ ਰੋਕੇ ਨਾ!
ਪਰ ਏਹ ਸੱਬ ਕੁਜ ਨਹੀ ਏਥੇ ਚਲਦਾ , ਏਥੇ ਜਟ ਦਾ ਪੁਤ ਆਂ ਦੀ ਰਟ ਲਾਈ ਜਾਅ,
ਖਾਲਿਸਤਾਨ ,ਖਾਲਿਸਤਾਨ- ਦੀ ਰੋਲੀ ,ਗੁਰਦੂਆਰੇ ਜਾਕੇ ਉਚੀ ਉਚੀ ਪਾਈ ਜਾਅ !
ਭਾਮੇ ਟਬੱਰ ਤੇਰਾ ਸ਼ੇਈ ਮਹੀਨੀ,ਜੈਅ ਹਿੰਦ ਜੈਅ ਹਿੰਦ ਦਿਲੀ ਏਅਰ ਪੋਰਟ ਤੇ ਗਾਵੇ,
ਭਾਰਤੀ ਅਜੰਸੀਆਂ ਨਾਲ ਰਲ ਕੇ, ਗੁਰਦੂਆਰਾ ਬਣੋਣ ਵਾਲਿਆਂ ਨੂੰ ਬਲੈਕ ਲਿਸਟ ਕਰਾਵੇ!
|
|
ਅਕਾਲੀ ਭਾਈ!...ਕੁੱਕੜ ਪਿੰਡੀਆ ..77, |
|
|
ਫਰੈਂਕ ਫਰਟ ਦੀ ਕੁਤੜੀ ਨੇ, ਕੁੱਕੜ ਪਿੰਡੀਆ ਬੜਾ ਤੜਫਾਇਆ,
ਲੜ ਲੜ ਕੇ ਧਫੜ ਪਾ ਦਿਤੇ, ਕੋਈ ਖੜਪੰਚ ਨੇੜੇ ਨਾ ਆਇਆ !
ਲੂਣ ਤੇਲ ਵਾਲੇ ਦੀ ਹਟੀ ਤੋਂ ,ਕੁਤੜੀ ਉਡ ਕੇ ਮੇਰੇ ਪਿਸ਼ੇ ਆਈ ,
ਹੁਣ ਯਰਦੇ ਨਾਲ ਵੇਚੇ ਬੀੜੀਆਂ , ਹਟੀ ਵਾਲਾ ਅਕਾਲੀ ਭਾਈ!
ਮੈਨੂ ਤਾਂ ਏਹ ਜਾਪੇ ਦੋਗਲਾ,ਕਦੇ ਸਰਨੇ ਪਿਸ਼ੇ ਪੂਸ਼ ਹਿਲਾਵੇ,
ਕਦੇ ਐਨ ਆਰ ਆਈ ਸਬਾ ਦੇ ,ਝੰਡੇ ਵਿਚ ਡੰਡਾ ਫਸਾਵੇ!
ਦਿੰਨ ਰਾਤ ਸੋਚਦਾ ਰਹਿੰਦਾ,ਅਕਾਲੀਆਂ ਦੀ ਪਰਧਾਨਗੀ ਥਿਆਵੇ,
ਮੋਰੇ ਵੀ ਕੁੱਕੜ ਪਿੰਡੀਆਂ,ਲਉ ਬਦਲਾ ਜਿਨਾ ਤੂੰ ਤੜਫਾਇਆ!
ਜਦੋਂ ਰਖੇ ਗੂੰਗੇ ਦੇ ਸਿਰ ਤੇਤੂੰ ਸੋਟੀ,ਤੇ ਅਰਥ ਗੀਤਾ ਦੇ ਕਰਾ ਦੇਮੇ,
ਜੇ ਨਿਗਾ ਹੋ ਜਾਏ ਸਵਲੀ ਕਿਦਰੇ, ਤਾਂ ਸ਼ੇਰਾਂ ਨੂੰ ਘਾਹ ਖੂਆ ਦੇਮੇ!
ਤੇਰੀ ਮੋਜ ਤੂੰ ਹੀ ਜਾਣਦਾ ਹੈ,ਕਿਸ ਵੇਲੇ ਤੂੰ ਕਿਸ ਨੂੰ ਕੀ ਕਹਿਣਾ,
ਅਮਰੂ ਨੁੰ ਨਿਥਾਵਾਂ ਕੋਈ ਆਖੇ, ਉਸ ਨੂੰ ਝਲੀ ਸੁਦੈਣ ਵੀ ਕਹਿਣਾ!
|
|
ਅਕਾਲੀ ਬਨ ਕੇ ਦੁਮਾਲੀ , ਖੁੰਡਾ ਖੋ ਲਿਜਾਣ ਗੇ,...ਕੁੱਕੜ ਪਿੰਡੀਆ ..76, |
|
|
ਅਕਾਲੀ ਬਨ ਕੇ ਦੁਮਾਲੀ , ਖੁੰਡਾ ਖੋ ਲਿਜਾਣ ਗੇ,
ਵਖੀਆਂ ਕਾਂਗਰਸੀਉ ਖੁਲਣ ਗੇ, ਖੂੰਡਾ ਬਰਾਣ ਗੇ!
ਇਕ ਅਕਾਲੀ ਨੇ ਖੋਹ ਲਿਆ ਖੂੰਡਾ ਸਮਾ ਵਾਲਾ,
ਜਿਸ ਤੇ ਲਖਿਆ ਮੇਡ ਇਨ ਪਾਕਿਸਤਾਨ ਵਾਲਾ!
ਵੇਲਾਂ ਬੁਟੀਆਂ ਨਾਲ ਕਿਸੇ ਵਧੀਆ ਕੀਤੀ ਘਡਾਈ,
ਉਤੇ ਲਿਖਿਆ ਅਰੂਸਾ ਪਾਕਿਸਤਾਨ ਤੋ ਲੈਕੇ ਆਈ!
ਉਨਾ ਦੇ ਕਲਾਕਾਰਾਂ ,ਉਤੇ ਫੋਟੋ ਵਧੀਆ ਜਹੀ ਬਣਾਈ,
ਕੈਪਟਨ ਪਪੀ ਲਇੰਦਾ ਦੇਖੋ ਆਰੂਸਾ ਨੂੰ ਜਫੀ ਪਾਈ!
ਮੋਤੀ ਮੈਹਿਲ ਦੇ ਦਰਬਾਰੀ ਜਾਂਦੇ ਮੁਹ ਚ ਉੰਗਲਾਂ ਪਾਈ,
ਸਿਰ ਮੋਡੇ ਨਾਲ ਲਾਕੇ ਬੈਠੀ ਜਿਵੇ ਪਰੀ ਅਰਸ਼ਾ ਤੋ ਆਈ!
ਇਸ ਨਮੀ ਮਹਾ ਰਾਣੀ ਨਾਲ ਕੀ ਲੀਲਾ ਰਚਾਣ ਗੇ,
ਅਕਾਲੀ ਬਨ ਕੇ ਦੁਮਾਲੀ ਖੂੰਡਾ ਖੋਹ ਲਿਜਾਣ ਗੇ!
(KUKAR PINDIA)
ਕਾਂਗਰਸੀ ਆਖਦੇ ਕੈਪਟਨ ਸਿੱਖ ਆਇਆ,
ਕਾਲੇ ਜਾਦੂ ਦੀ ਖੇਡ ਹਾਈ ਕਮਾਨ ਪਾਸੋਂ,
ਸੋਨੀਆਂ ਗਾਂਦੀ ਤੋਂ ਝੁਰਲੂ ਲੈ ਆਇਆ ,
ਹੁਣ ਪੈਸੇ ਕਡੂ ਗਾ ਪੰਜਾਬ ਦੀ ਖਾਣ ਵਿਚੋਂ!
ਇਕ ਖੂੰਡਾ ਤੇ ਡਬਾ ਵੀ ਉਸ ਦੇ ਹੱਥ ਫੜਿਆ,
ਡਬਾ ਹਰ ਕਾਂਗਰਸੀ ਦੇ ਮਗਰ ਲਾਵੇ ਗਾ ਉਹ,
ਪੰਜਾਬ ਸਿਰ ਚੜਿਆਂ ਜਿਨਾ ਕਰਜਾ ,
ਦੇਖਣਾ ਵੇਦਿਆਂ ਵੇਦਿਆਂ ਲਾਵੇ ਗਾਅ ਉਹ!
(kukar pindia)
Tel:-0177-1852223
|
|
ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!...ਕੁੱਕੜ ਪਿੰਡੀਆ ..75, |
|
|
ਗੁਰੂ ਨਾਨਕ ਨੇ ਦੇਖੋ ਸ਼ਕਤੀ, ਭਾਈ ਹਵਾਰੇ ਦੇ ਵਿਚ ਭਰਤੀ,
ਹਮਲਾ ਵਰ ਸੀ ਜਦੌਂ ਆਇਆ, ਅਗਿਉ ਕਰਾਰੀ ਮੂਹ ਤੇ ਜੜਤੀ!
ਬੁਬੀ ਵਿੰਗੀ ਹੋ ਗਈ ਉਸ ਦੀ ,ਬੋਦੀ,ਧੋਤੀ ਤੇ ਟੋਪੀ ਵਾਲੇ ਦੀ,
ਖਾਲਿਸ ਤਾਨ ਦੇ ਨਾਹਰੇ ਗੂੰਜੇ ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
ਲਗੀ ਸੁਬੇ ਦੀ ਕਚੈਰੀ,ਪੇਸ਼ੀ ਤੇ ਆਇਆ ਬੱਬਰ ਜੋਧਾ ਭਾਰੀ,
ਹੁਣ ਲਹੋਰ ਦੇ ਵਿਚ ਨਹੀ ਲਗਦੀ,ਲਗੇ ਚੰਡੀਗੜ ਤੇ ਜਾਂ ਮੋਹਾਲੀ!
ਪਰਸ਼ਾਸ਼ਨ ਦੀਆਂ ਕੰਬੀਆਂ ਲਤਾਂ,ਪੈ ਗਈ ਸੱਬ ਨੂੰ ਹੱਥਾਂ ਪੈਰਾਂ ਦੀ,
ਖਾਲਿਸ ਤਾਨ ਦੇ ਨਾਹਰੇ ਗੂੰਜੇ ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
ਏਹ ਜੋ ਬੱਬਰਾਂ ਦਾ ਭਾਈ ਹਵਾਰਾ,ਗਰਜਾ ਸਿੰਘ ਤੇ ਬੋਤਾ ਸਿੰਘ ਦਾ ਪੈਰੋਕਾਰਾ,
ਜਿਸ ਨੇ ਭਨਿਆ ਮਾਰ ਕੇ ਜੁਬਾੜਾ,ਕਹਿੰਦਾ ਗਸੀ ਦਿਨ ਦਿਹਾੜੇ ਪਾ ਦਉ ਗਾ!
ਗਿਆਰਾਂ, ਗਿਆਰਾਂ ਤੇ ਗਿਆਰਾਂ ਦਾ ਦਿਨ ਚੜਿਆ,ਚਮਕੀ ਚੰਗੀਂ ਘੜੀ ਹਵਾਰੇ ਦੀ,
ਖਾਲਿਸ ਤਾਨ ਦੇ ਨਾਹਰੇ ਗੂੰਜੇ ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
ਸਾਨੂ ਜਿਉਣਾ ਦਸਣ ਸਾਡੀਆਂ ਮਾਵਾ,ਆ ਅਣਖ ਲਈ ਜਿਉਣਾ ਪੁਤਾ ਸਿਖਾਂਵਾਂ,
ਅਸੀਂ ਲੋਰੀਆ ਦੇ ਵਿਚ ਸੁਣੀਆਂ,ਠੰਡੇ ਬੁਰਜ ਦੀਆਂ ਸਿਖਿਆਵਾਂ!
ਮਾਤਾ ਗੁਜਰੀ ਦੇ ਨਨੇ ਦੋ ਪੋਤੇਆਂ ,ਕਿਦਾਂ ਸ਼ਡੇ ਕਚੈਰੀ ਵਿਚ ਜੈਕਾਰੇ ਸੀ,
ਖਾਲਿਸ ਤਾਨ ਦੇ ਨਾਹਰੇ ਗੂੰਜੇ ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
ਜੇ ਕੋਈ ਜਥਾਂ ਸਿੰਘਾ ਦਾ ਉਥੇ ਆ ਜਾਂਦਾ,ਤਾਂ ਭਾਈ ਹਵਾਰਾ ਹਰਨ ਹੋ ਜਾਂਦਾਂ,
ਪੁਲਿਸ ਪਾਰਟੀ ਸਾਰੀ ਘਬਰਾਵੇ,ਆਖਣ ਸਾਡਾ ਕੋਟ ਮਾਰਸ਼ਲ ਹੋ ਜਾਂਦਾ!
ਨਾਲੇ ਫਿਰ ਸ਼ਾਮਤ ਜਹੀ ਆ ਜਾਂਦੀ, ਉਥੇ ਹਿੰਦੂ ਰਕਸ਼ਾ ਸਮਤੀ ਵਾਲਿਆ ਦੀ,
ਕਵਿਤਾ ਕੁੱਕੜ ਪਿੰਡੀਆ ਲਿਖਕੇ ਚਾੜੇ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
ਖਾਲਿਸ ਤਾਨ ਦੇ ਨਾਹਰੇ ਸੁਣ ਕੇ ,ਲੋਕੀਂ ਸੱਬ ਚੱੜ ਗਏ ਚੁਬਾਰੇ ਜੀ!
ਵਧਾਈ ਬਾਬੇ ਦੇ ਜਨਮ ਦਿਹਾੜੇ ਦੀ,ਵਧਾਈ ਬਾਬੇ ਦੇ ਜਨਮ ਦਿਹਾੜੇ ਦੀ!
|
|
ਨਿਤਾਰਾ ਕੁੱਕੜ ਪਿੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਿਖਾਲ ਦੇ !...ਕੁੱਕੜ ਪਿੰਡੀਆ ..74, |
|
|
ਜਨਮ ਦਿਹਾੜੇ ਤੇ ਵਿਸ਼ੇਸ (ਕਵਿਤਾ)
ਜਿਨੇ ਮਹੀਨੇ ਮੈ ਹਸਪਤਾਲਾਂ ਚ ਗੁਜਾਰੇ ਬਾਬਾ,
ਉਨੇ ਸਾਲਾਂ ਦੀ ਸਜਾ ਇਸ ਅਪਰਾਦੀ ਨੂੰ ਹੋਣੀ ਚਾਹੀਦੀ!
ਦੁਨੀਆਂ ਏਹਦੇ ਵਲ ਦੇਖ ਕੇ ਥੂ ਥੂ ਕਰੇ ਬਾਬਾ,
ਨਾਲ ਹੱਟੀ ਵਾਲੇ ਨੂੰ ਵੀ ਸਜਾ ਥੋਡ਼ੀ ਹੋਣੀ ਚਾਹੀਦੀ!
ਅਕਾਲੀ ਦਲ ਦਾ ਪਰਧਾਨ ਬਣਨੇ ਲਈ ਏਥੇ ਲੋਕਾਂ,
ਕਿਨੀਆਂ ਨੇ ਗੰਦੀਆਂ (ਖੇਡਾ) ਇਨਾ ਏਥੇ ਖੇਡੀਆਂ!
ਨਾਨਕਨਾਮ ਜਹਾਜ ਵਾਲੀ ਕਹਾਣੀ ਦੁਹਰਾਈ ਏਥੇ,
ਇਲਜਾਮਾ ਦੀਆਂ ਝਡ਼ੀਆਂ ਦੁਨੀਆਂ ਨੇ ਏਥੇ ਦੇਖੀਆਂ!
ਮੇਰੀ ਜੇਹਡ਼ੀ ਹਾਲਤ ਹੋਈ, ਮੈ ਤੇ ਤੂੰ ਜਾਣਦਾ ਹੈ,
ਕਿਨੀਆਂ ਸਰੀਰ ਮੇਰੇ, ਬਮਾਰੀਆਂ ਨੇ ਦੇਖੀਆਂ!
ਤੇਰੇ ਤੇ ਸੀ ਮਾਣ ਬਹੁਤਾ ,ਬੱਚ ਗਿਆ ਮੈ ਇਸ ਕਰਕੇ,
ਅਗਲੇ ਦੁਆਰ ਦੀਆਂ ,ਮੈ ਤਾਂ ਗਲੀਆਂ ਸੀ ਦੇਖੀਆਂ!
ਪਤਾ ਨਹੀ ਕੇਹਡ਼ੀ ਰਜਾ, ਵਿਚ ਤੂੰ ਰਾਜੀ ਰਹਿਨਾ ,
ਅਰਦਾਸਾ ਬੇਨਤੀਆਂ , ਬਡ਼ੀਆਂ ਤੂੰ ਕਰੋਨਾ ਬਾਬਾ!
ਨਦਰ ਸਵਲੀ ਤੇਰੀ ,ਜਦੋਂ ਹੋ ਜਾਂਦੀ ਬਾਬਾ,
ਫਰਿ ਸ਼ੇਰਾਂ ਤਾਈ ਤੂੰ ,ਘਾਹ ਵੀ ਖਵੋਨਾ ਬਾਬਾ!
ਹੋਰ ਵੀ ਸੀ ਜਿਨੇ ਏਹਦੇ ,ਸੰਗੀ ਅਤੇ ਸਾਥੀ ਸਾਰੇ,
ਉਨਾ ਲੋਕਾਂ ਨੂੰ ਵੀ ਸੇਕ ,ਥੋਡ਼ਾ ਜਿਹਾ ਤਾਂ ਦਿਖਾਲ ਦੇ,
ਜਨਾਨੀਆਂ ਤੇ ਬੰਦਿਆਂ ਦਾ ,ਸ਼ਰਾਰਤੀ ਸੀ ਟੋਲਾ ਏਹੋ,
ਨਿਤਾਰਾ ਕੁੱਕਡ਼ ਪੰਡੀਏ ਦੇ ਨਾਲ, ਸਾਰੀ ਦੁਨੀਆਂ ਨੂੰ ਦਖਾਲ ਦੇ !
|
|
(ਕਾਫਲਾ ਵਧੀਆ ਬਣਾ ਦਿਤਾ!)...ਕੁੱਕੜ ਪਿੰਡੀਆ ..73, |
|
|
(ਕਾਫਲਾ ਵਧੀਆ ਬਣਾ ਦਿਤਾ!)
ਗੁਰੂ ਨਾਨਕ ਤੇਰੀ ਓਟ ਲੈ ਕੇ, ਅਸੀਂ ਨਗਾਰੇ ਤੇ ਚੋਟ ਲਾਅ ਦਿਆਂ ਗੇ,
ਫਰੈਂਕਫਰਟ ਸੈਹਿਰ ਦੇ ਵਿਚ ਦਾਤਾ ,ਅਸੀ ਦੂਜਾ ਨਿਸ਼ਾਨ ਸਾਹਿਬ ਝੁਲਾ ਦਿਆਂ ਗੇ!
ਰਖੀਂ ਮੇਹਰ ਦੀ ਨਿਗਾ,ਤੇ ਬੱਲ ਬਕਸ਼ੀਂ,ਹੋਸਲਾ ਸਾਡਾ ਨਾਅ ਕਦੇ ਡੋਲਣ ਦੇਮੀ,
ਖੀਸਾ ਤੇਰਾ ਤੇ ਹੱਥ ਸੰਗਤ ਦਾ ਹੋਵੇ,ਐਸੀ ਕਲਾ ਕੋਈ ਆਪਣੀ ਕਰ ਦੇਮੀ!
ਸਰੂਪ ਹੈ ਸੂਨੈਰੀ ਜਿਲਤ ਵਾਲਾ, ਕਿਸੇ ਸ਼ਰਧਾਲੂ ਸੋਨੇ ਦੀ ਜਿਲਤ ਮੜਾਈ ਹੈ,
ਇਕ ਇਕ ਅਖਰ ਜਿਸ ਦਾ ਹੈ ਸੁਨੈਰੀ, ਤੇ ਬਾਣੀ ਧੁਰ ਕੀ ਅਰਸ਼ਾ ਤੋ ਆਈ ਹੈ!
ਤੇਰੇ ਨਾਮ ਦਾ ਜਸ ਗਾਵਣੇ ਲਈ, ਕੁੱਕੜ ਪਿੰਡੀਏ ਬਿਗਲ ਵਜਾ ਦਿਤਾ,
ਸੰਗਤ ਵੀ ਤਾਂ ਕਾਫੀ ਨਾਲ ਜੁੜ ਗਈ,ਤੂੰ ਵਧੀਆ ਕਾਫਲਾ ਬਣਾ ਦਿਤਾ!
Dalbir singh :-0177-1852223
|
|
ਮਨ ਅਤੇ ਚਿਤ ਸਦਾ ਤੇਰੀ ਸੇਵਾ ਵਿਚ ਲਾਇਆ ਹੈ!...ਕੁੱਕੜ ਪਿੰਡੀਆ ..72, |
|
|
ਬਾਬਾ ਮੈਨੂ ਦਸ ਤੇਰੇ ਜਨਮ ਦਿਹਾੜੇ ਤੇ,
ਭਾਈ ਲਾਲੋ ਵਾਂਗ ਤੈਨੂੰ ਘਰ ਕਦੋਂ ਮੈ ਬੁਲਾਮਾ ਗਾਅ!
ਦਿਲ ਦੀਆਂ ਕਿਤੇ ਦਿਲ ਵਿਚ ਹੀ ਨਾ ਰੈਹ ਜਾਣ,
ਖੋਲੇਂ ਗਾ ਕੁਆੜ ਕਦੋਂ ਮੈ ਦਰਸ਼ਨ ਕਦ ਪਾਮਾ ਗਾਅ!
ਤੇਰੇ ਦਰ ਦੇ ਸ਼ਰਧਾਲੂਆ ਨੇ ਅਖੀਆਂ ਨੇ ਭਰੀਆਂ ,
ਵਧੀਕੀਆਂ ਸਰੀਕਾਂ ਦੀਆਂ ਬਹੁਤ ਹੀ ਨੇ ਜਰੀਆਂ !
ਜੇ ਪਰਖਣਾ ਸੀ ਸਿੱਖ ਨੂੰ ਇਮਤਿਹਾਨ ਤੂਂ ਦਵਾ ਲੈਦਾਂ,
ਤਪਦੇ ਕੜਾਹੇ ਵਿਚ ਹੱਥ ਭਾਮੇ ਤੂੰ ਪਵਾ ਲੈਂਦਾ!
ਤੋੜ ਵਿਸ਼ੋੜਾ ਮੈਥੋ ਜਰਿਆ ਨਹੀ ਜਾਵਣਾ,
ਵਿਸ਼ੋੜਾ ਤੇਰੇ ਦਰ ਵਾਲਾ ਸਹਿਆ ਨਹੀ ਜਾਵਣਾ!
ਪੰਚਾਂ ਖੜਪੰਚਾ ਨੇ ਥੱਮ ਬਹੁਤ ਹੀ ਤਪਾਇਆ ਹੈ,
ਤੇਰੇ ਆਸਰੇ ਮੈ ਜਫਾ ਹੁਣ ਥਮ ਨਾਲ ਪਾਇਆ ਹੈ!
ਇਕ ਆਸ ਨਾਲ ਕਹਿੰਦੇ ਏਹ ਦੂਨੀਆ ਹੈ ਵਸਦੀ,
ਕੋਈ ਚੇਤੇ ਕਰੇ ਮਨ ਨਾਲ ਤਾਂ ਡੋਲ ਜਾਂਦੀ ਭਗਤੀ!
ਕੁੰਜਾਂ ਵਾਂਗ ਤੈਨੂੰ ਸਦਾ ਕੁੱਕੜ ਪਿੰਡੀਏ
ਧਿਆਇਆ ਹੈ!
ਮਨ ਅਤੇ ਚਿਤ ਸਦਾ ਤੇਰੀ ਸੇਵਾ ਵਿਚ ਲਾਇਆ ਹੈ!
ਤੂੰ ਜਾਣੀ ਜਾਣ ਸੱਬ ਦੇ ਦਿਲਾਂ ਦੀਆਂ ਜਾਣਦਾ,
ਚੰਗੇ ਮੰਦਿਆਂ ਦੇ ਕੰਮ ਸੱਬ ਤੂੰ ਹੈ ਪਹਿਚਾਨਦਾ !
ਬੰਦਾਂ ਜਾਂ ਜਨਾਨੀ ਕੋਈ ਤੂੰ ਸੱਬ ਦੇ ਭੇਤ ਜਾਣਦਾ ,
ਵਧੀਕੀ ਕਰਨ ਵਾਲਿਆਂ ਨੁੰ ਤੂੰ ਨਥ ਬਾਬਾ ਪਾਮਦਾ!
ਜਦੋ ਰੁਕਦਾ ਫਿਰ ਸੁਸੂ ਇਨਾ ਵਡੇ ਹੰਕਾਰੀਆਂ ਦਾ
ਸ਼ਿਤਰ ਸਿੱਖ ਦਾ ਤੂੰ ਉਸ ਦੇ ਸਿਰ ਵਿਚ ਲਾਮਦਾ!
ਕਰਾਂ ਤੇਰੇ ਉਤੇ ਮਾਣ ਤੈਨੂੰ ਆਪਣਾ ਮੈ ਜਾਣ ਕੇ,
ਰਖੀਂ ਗਲ ਨਾਲ ਲਾਕੇ ਬੁਦੂ ਕਮਲਾ ਹੀ ਜਾਣ ਕੇ !
Dalbir singh (kukarpindia) Tel:0049 0177 1852223
|
ਅੱਗੇ ਪੜੋ....
|
|
ਰੈਹਿਤ ਪਿਆਰੀ ਮੁਜ ਕੋ, ਨਹੀ ਸਿੱਖ ਪਿਆਰਾ ?..ਕੁੱਕੜ ਪਿੰਡੀਆ ..71, |
|
|
ਰੈਹਿਤ ਪਿਆਰੀ ਮੁਜ ਕੋ, ਨਹੀ ਸਿੱਖ ਪਿਆਰਾ
ਹੁਣ ਹੂੰਦੀਆਂ ਨਹੀ ਜਮਾਨਤਾਂ,ਤੇ ਨਾ ਹੀ ਪੈਣ ਤਰੀਕਾਂ,
ਅੰਦਰ ਯੱਤ ਦੇ ਬਾਲੇ ਗਿਣਦੇ , ਤੇ ਕਰਨ ਫਟੀਕਾਂ!
ਓ ਦੇਖੋ ਦੂਨੀਆ ਵਾਲਿਓ , ਰੱਬ ਦੇ ਖੇਡ ਨਿਆਰੇ,
ਜੇਹਡ਼ੇ ਕਰਦੇ ਸੀ ਭੰਡੀ ਸਿੱਖ ਦੀ ,ਉਹ ਅਲਾ ਨੇ ਅੰਦਰ ਤਾਡ਼ੇ!
ਚਲਾਕ ਲੂੰਬਡ਼ ਦੀ ਢਾਣੀ ,ਖੇਂਰੂ ਖੇਂਰੂ ਹੋ ਗਈ,
ਪਾਰਟੀ ਨੂੰ ਦੇਣ ਅਸਤੀਫੇ,ਜਦ ਬਾਜੀ ਪੂਠੀ ਹੋ ਗਈ!
ਸ਼ੇਰ ਦੀ ਖੱਲ ਵਿਚ ਖੋਤਾ , ਸੀ ਜੋ ਸਿੱਖ ਨੂੰ ਕਹਿੰਦਾ,
ਮੁਆਫੀ ਘਰ ਜਾਕੇ ਉਸ ਤੋ ਮੰਗਦਾ, ਗਲਤੀ ਹੋ ਗਈ ਕਹਿੰਦਾ
!
ਦੇਖੋ ਜਰਮਨੀ ਵਿਚ ਬਾਬੇ ਨਾਨਕ ਨੇ,ਕੀ ਕੀ ਖੇਡ ਰਚਾਏ,
ਗਰੀਬ ਸਿੱਖ ਦੀ ਪਤ ਰੱਖ ਲਈ,ਤੇ ਧੀਰ ਮਲੀਏ ਫਸਾਏ !
ਏਹ ਸ਼ਰਾਰਤੀ ਅੰਨਸਰ ਜਿਨੇ ਵੀ, ਭਾਈ ਦਾਤੂ ਤੇ ਜਾਏ,
ਠੁਡਾ ਗੁਰ ਸਿੱਖ ਨੂੰ ਸੀ ਮਾਰਦੇ, ਕਿਨੇ ਹੰਕਾਰ ਚ ਆਏ!
ਏਥੇ ਬੋਹ ਸਮਤੀ ਪਠੇ ਵਡਾਂ ਦੀ,ਤੇ ਏਹ ਅਕਲੋਂ ਖਾਲੀ,
ਗੁਰਦੂਆਰੇ ਬਣੋਣ ਵਾਲਿਆਂ ਤੇ, ਇਨਾ ਪਾਬੰਦੀ ਲਾ ਤੀ!
ਭਾਈ ਤਪੇ ਦੀ ਸੰਨਤਾਨ, ਕਰਦੀ ਸੱਬ ਪੂਠੇ ਕਾਰੇ,
ਪੰਜਾਂ ਪਿਆਰਿਆ ਦੇ ਨਾ ਯੋਗ ਕੋਈ,ਏਥੇ ਹੰਕਾਰੀ ਸਾਰੇ!
ਓ ਪੀਰਾਂ ਦੇ ਪੀਰ ਨਾਨਕਾ , ਤੂੰ ਡਾਡਾ ਨਿਆਰਾ,
ਰੈਹਤਿ ਪਿਆਰੀ ਜਿਸ ਨੂੰ , ਨਹੀ ਸਿੱਖ ਪਿਆਰਾ!
ਸਦਾ ਸਿੱਖੀ ਸਿਦਕ ਭਰੋਸੇ ਦੀ , ਤੂੰ ਲਾਜ ਹੈ ਰਖਦਾ,
ਸੀਸ ਝੂਕੋਦਾਂ ਕੁੱਕੜ ਪਿੰਡੀਆ ,ਤੂੰ ਮਾਣ ਰੱਖੀ ਸੱਬ ਦਾ!
Dalbir Singh Tel:-01771852223
|
ਅੱਗੇ ਪੜੋ....
|
|
ਗਲੀ ਵਿਚ ਖੰਗੂਰੇ ..ਕੁੱਕੜ ਪਿੰਡੀਆ ..70, |
|
|
ਸਾਡਾ ਭਤੀਜਾ ਤੇ ਭਾਣਜਾ ,ਸਨ ਇਕੋ ਦਿਨ ਹੋਏ,
ਫਿਰ ਲਡੂ ਖਾਅ ਖਾਅ, ਅਸੀਂ ਵੀ ਵਾਵਾ ਮੋਟੇ ਹੋਏ!
ਮੇਰੀ ਸਿੰਗਣੀ ਦਾ ਭਤੀਜਾ ਸੀ ਅੱਜ ਦੇ ਦਿਨ ਜਾਇਆ,
ਮੇਰਾ ਭਾਣਜਾ ਦੋਸਤੋ ਪਿਸ਼ੇ ਪਿਸ਼ੇ ਨਠਾ ਨਠਾ ਆਇਆ !
ਮਾਮੀ ਅਤੇ ਭਾਣਜੀ ਨੂੰ ਲੋਕੀ ਦੇਣ ਲਗੇ ਵਧਾਂਈਆ,
ਦੋਨਾਂ ਦੀਆਂ ਦਾਈਆ ਨੇ ਖੂਬ ਤਾੜੀਆ ਲਾਈਆ!
ਮਾਮਾ ਅਤੇ ਭੁਆ ਅਸੀ ਇਕੋ ਦਿਨ ਕਠੇ ਬਣ ਗਏ,
ਦੋਨਾ ਦੇ ਲੱਡੂ ਕਠੇ ਵੰਡੀਏ,ਅਸੀ ਭੁਆ ਫੁਫੜ ,ਮਾਮਾ ਮਾਮੀ ਬਣ ਗਏ!
ਜਦੋਂਲਾਲ ਦੋਨਾਂ ਦੀ ਗੋਦੀ ਵਿਚ ਆਏ,ਫਿਰ ਮਾਮੀ ਭਾਣਜੀ ਨੇ ਕਠੇ ਮੰਜੇ ਡਾਏ,
ਮਾਮਾ ਅਤੇ ਭਣੋਈਆ ਸਾਡਾ ਵਟ ਮੁਸ਼ਾ ਨੁੰ ਚਾੜਨ,ਨਾਲੇ ਗਲੀ ਵਿਚ ਖੰਗੂਰੇ ਮਾਰਨ!
ਕੁੱਕੜ ਪਿੰਡੀਆ
|
ਅੱਗੇ ਪੜੋ....
|
|
ਕਵਿਤਾ..ਕੁੱਕੜ ਪਿੰਡੀਆ ..69, |
|
|
ਤੇਰੇ ਬੰਦੇ ਕਾਤੋਂ ਜਾਂਦੇ ਨੇ ਕੁੱਕੜ ਪਿੰਡੀਏ ਦੇ ਦੂਆਰੇ,
ਅਸੀ ਉਸ ਤੇ ਹੈ ਲਾਈ ਪਾਬੰਦੀ ਸੁਣ ਦੋਸ਼ੀ ਬਲਕਾਰੇ!
ਤੂਹਾਡੀ ਚਾਤਰ ਕਮੇਟੀ ਨੇ ਸੱਪ ਕੂੰਡਲੀ ਵਾਲਾ ਸ਼ਡਿਆ,
ਘਪਲਾ ਹਿਸਾਬ ਕਿਤਾਬ ਚ ਮੇਰੇ ਵਲ 1ਲੱਖ88ਹਜਾਰ ਕਡਿਆ!
ਤੂਹਾਡੀ ਕੜੀ ਕਮੇਟੀ ਨੇ ਮੀਡੀਏ ਵਿਚ ਖਬਰ ਲੂਆਈ,
ਪੰਦਰਾਂ ਸਾਲ ਪੂਰਾਣੀ ਗਲ ਵਧਾ ਝੜਾ ਕੇ ਖਬਰ ਬਣਾਈ!
ਹਿਸਾਬ ਦੀ ਮੈਨੂ ਦੇਵੋ ਕਾਪੀ ਮੈ ਵੀ ਖਬਰ ਕਿਤੇ ਲੂਆਮਾ,
ਸਰਸਰੀ ਜਹੀ ਨਿਗਾ ਉਸ ਉਤੇ ਕੁੱਕੜ ਪਿੰਡੀਏ ਦੀ ਪੂਆਂਵਾਂ!
ਤੇਰੀ ਏਹ ਵਡੀ ਗਲਤੀ ਐ ਤੂੰ ਉਸ ਦੇ ਕੋਲ ਦੂਖੜਾ ਗਾਇਆ,
ਮਥਾ ਟੇਕਣ ਆਏ ਨੂੰ ਅਸੀ ਉਸ ਨੂ ਪੁਲਿਸ ਕੋਲ ਫੜਵਾਇਆ!
ਚੋਣਾ ਵਿਚ ਪਰਧਾਂਨਗੀ ਲਈ ਹਮੇਸ਼ਾ ਤੂਸੀ ਸੀ ਦੋਨੋ ਖੜਦੇ,
ਇਕ ਚੇਅਰਮੈਨ ਤੇ ਦੂਜਾ ਪਰਧਾਨ ਸਮਜੋਤਾ ਤੂਸੀ ਸੀ ਕਰਦੇ!
ਅਸੀ ਬੜੀ ਸਿਆਸਤ ਨਾਲ ਦੋਨਾਂ ਨੂੰ ਗੁਰਦੂਅਰੇ ਵਿਚੋ ਕਡਿਆ,
ਝੂਠੇ ਇਲਜਾਮ ਲਾਕੇ ਸਾਰੀ ਦੂਨੀਆਂ ਵਿਚ ਤੂਹਾਨੂ ਭੰਡਿਆ!
ਅਸੀ ਉਸ ਦੇ ਭਰੋਸੇ ਹਾਂ ਤੂਸੀ ਬਥੇਰੀਆਂ ਕੀਤੀਆਂ ਤਦੀਆ,
ਜਕਰੀਏ ਤੇ ਅਰੰਗੇ ਨੂੰ ਸੀ ਗਾਲਾਂ ਲੋਕਾਂ ਬਥੇਰੀਆਂ ਕਡੀਆਂ!
ਜਰਮਨੀ ਵਿਚ ਬਥੇਰੀਆਂ ਗਾਲਾਂ ਲੋਕੀ ਇਸ ਕਮੇਟੀ ਨੁੰ ਕਡਦੇ,
ਏਹ ਜਗੋ ਤੇਰਮੀ ਆਈ ਕਮੇਟੀ ਗੁਰਦੂਆਰੇ ਆਕੇ ਗਲਾਂ ਕਰਦੇ!
ਚੋਰ ਤਾਂ ਏਹ ਫੜਾ ਨਹੀ ਸਕੇ ਗੁਰ ਸਿੱਖਾਂ ਨੂੰ ਫੜਾਂਮਣ,
ਮਿਲੀ ਭੁਗਤ ਨਾਲ ਹੋਈ ਚੋਰੀ ਲੋਕੀਂ ਰੋਲੀ ਪਾਵਣ!
ਲੋਕੀ ਰੋਲੀ ਪਾਵਣ,ਲੋਕੀ ਰੋਲੀ ਪਾਵਣ.........
ਏਹ ਕਵਿਤਾ ਜਲਦੀ ਹੀ ਪੁਰੀ ਲਿਖਾਂ ਗਾਂ ਇੰਤਜਾਰ ਕਰੋ....
|
|
| | << Start < Prev 51 52 53 54 55 56 Next > End >>
| Results 751 - 765 of 836 |
|