|
ਕਵਿਤਾਵਾਂ
ਨਹੀ ਗੁਰ ਸਿੱਖ ਕਦੇ ਹਾਰਿਆ!..ਕੁੱਕੜ ਪਿੰਡੀਆ ..49, |
|
|
ਚੋਰੀ ਦਾ ਸੂਰਾਖ ਨਹੀਓ ਚੋਰਾਂ ਨੇ ਛਡਿਆ,
50,60000 ਹਜਾਰ ਯੁਰੋ ਚੋਰਾਂ ਨੇ ਕਡਿਆ!
ਬਲੇ ਬਾਬਾ ਤੇਰਾ ਘਰ ਨਹੀ ਚੋਰਾਂ ਨੇ ਸ਼ਡਿਆ,
ਨੋਟ ਅਤੇ ਭਾਨ ਚੋ ਨਹੀ ਇਕ ਲਾਲ ਪੈਸਾ ਵੀ ਸ਼ਡਿਆ!
ਮਿਲੀ ਭੂਗਤ ਮਿਲੀ ਭੂਗਤ ਦਾ ਰੋਲਾ ਲੋਕੀਂ ਪੋਦੇਂ ਨੇ,
ਏਸੇ ਲਈ ਨਹੀ ਚੋਰ ਹਜੇ ਕਿਸੇ ਨੂੰ ਵੀ ਲਬਿਆ!
ਮੀਡੀਏ ਨੂੰ ਡਰੋਂਦੇ ਮੈਕ ਉਤੋਂ ਇੰਜ ਆਖਕੇ ,
ਜੇ ਲਾਈ ਕਿਸੇ ਖੱਬਰ ਕੇਸ ਕਰਾਂ ਗੇਂ ਏਹੋ ਆਖਦੇ!
ਸੱਚ ਬੋਲਣਾ ਸਿਖਾਇਆ ਸਾਨੂੰ ਪੰਜਾਂ ਪਿਆਰਿਆ,
ਕੇਸ ਕਰ ਕੇ ਦੇਖ ਲਉ ਨਹੀ ਗੁਰ ਸਿੱਖ ਕਦੇ ਹਾਰਿਆ!
ਕੇਹੋ ਜਿਹਾ ਚੋਰ ਜਮਿਆ ਕਿਸੇ ਮਾਂਅ ਕਲਜੋਗਣ ਨੇ,
ਜਿਨਾ ਲਈ ਕੀਤੀ ਚੋਰੀ ਉਹ ਜਵਾਨੀਆ ਨਹੀ ਭੋਗਣ ਗੇ!
ਕੁੱਕੜ ਪਿੰਡੀਆ ਤੂੰ ਕਲਾ ਹੀ ਦੂਹਾਈ ਜਿਆਦਾ ਪਾਮਦਾਂ,
ਜਿਨਾ ਕੀਤੀ ਚੋਰੀ ਕੀ ਉਹ ਰੱਬ ਨਹੀ ਸੀ ਧਿਆਂਮਦਾ!
ਸਤਿ ਗੁਰ ਉਤੇ ਛਡ ਸਬ ਕੁਜ ਗੁਰੂ ਨੂੰ ਦੇਓ ਜਾਣ ਕੇ,
ਘਡਾਓ ਟਬਰਾਂ ਦੀਆਂ ਚੀਕਾਂ ਸਾਰੇ ਚੋਰਾਂ ਨੂੰ ਪਛਾਣ ਕੇ!
ਰੱਬ ਹੀ ਜਾਣੇ ਕੀ ਗੁਰੂ ਮਾਹਰਾਜ ਨੂੰ ਭੌਂਦਾ ਆਂ,
ਕਦੇ ਕਦੇ ਬਾਬਾ ਮੋਦੀ ਖਾਂਨਾ ਵੀ ਲਟੋਂਦਾ !
ਤਿੰਨ ਹਜਾਰ ਪਾਠਕ ਮੀਡੀਆ ਦੇਸ਼ ਪੰਜਾਬ ਰੋਜ ਪੜਦਾ,
ਚੋਰ ਫੜਨੇ ਲਈ ਅਰਦਾਸ ਤਨੋ ਮਨੋ ਦੋਨੋ ਟੈਮ ਕਰਦਾ!
ਕੁੱਕੜ ਪਿੰਡੀਆ
|
|
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ। ..(ਗੁਰਵਿੰਦਰ ਸਿੰਘ ਕੋਹਲ) |
|
|
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ।
ਗਰੁੱਪ ਚੋਰਾ ਦਾ ਗੁਰੂ ਦੀ ਗੋਲਕ ਤੇ ਹੱਥ ਧੋ ਗਿਆ
ਕਰਨ ਅਰਦਾਸਾ ਦਾਤਾ ਚੋਰ ਸਾਹਮਣੇ ਲਿਆ ਦੇ ਤੂੰ
ਹਿਰਦੇ ਸੰਗਤਾ ਦੇ ਦੁੱਖੀ ਸੋਚਣ ਇਹ ਕੀ ਹੋ ਗਿਆ
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ।
ਪੁੱਛੀਏ ਉਹਨਾ ਨੂੰ ਤੁਹਾਡੀ ਅਕਲ ਨੂੰ ਕੀ ਹੋ ਗਿਆ
ਨਾ ਤੁਹਾਡੇ ਹੱਥ ਕੰਬੇ ਨਾ ਤੁਹਾਡਾ ਦਿਲ ਡਰਿਆ
ਤੁਹਾਡਾ ਹਿਰਦਾ ਕਿਉ ਇਤਨਾ ਕਠੋਰ ਹੋ ਗਿਆ
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ।
ਦਸਵੰਧ ਸੰਗਤਾ ਦਾ ਤੁਹਾਨੂੰ ਨਹੀ ਹਜਮ ਹੋਣਾ
ਜਦੋ ਨਿਕਲਿਆ ਪਛਤਾਓਗੇ ਦਾਤਾ ਸਾਥੋ ਕੀ ਹੋ ਗਿਆ
ਸਮਾ ਹੈ ਆ ਜਾਓ ਗੁਰੂ ਦੀ ਸ਼ਰਨ ਵਿੱਚ
ਮੰਗ ਲਵੋ ਮਾਫੀ ਕਿ ਦਾਤਾ ਸਾਥੋ ਇਹ ਕਸੂਰ ਹੋ ਗਿਆ
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ।
ਗੁਰੂ ਬਖਸ਼ਣ ਹਾਰ ਹੈ ਤੁਹਾਨੂੰ ਬਖਸ਼ ਦੇਵੇਗਾ
ਜੇ ਗਲ ਵਿੱਚ ਪੱਲਾ ਪਾ ਕਿ ਕਹੋਗੇ ਸਾਥੋ ਕਸੂਰ ਹੋ ਗਿਆ
ਤੁਸੀ ਦਾਤਾਂ ਦੇਣ ਵਾਲੇ ਦੀ ਗੋਲਕ ਸਾਫ ਕੀਤੀ
ਬੇੜਾ ਤੁਹਾਡਾ ਗਰਕ ਹੋਣਾ ਲਿਖਣ ਲਈ ਕੋਹਲੀ ਮਜਬੂਰ ਹੋ ਗਿਆ
ਹਨੇਰ ਸਾਈ ਦਾ ਸਾਈ ਦੇ ਘਰ ਹੋ ਗਿਆ।
(ਗੁਰਵਿੰਦਰ ਸਿੰਘ ਕੋਹਲ)
|
|
ਕੰਮ ਹੈ ਸਾਡਾ ਹੋਕਾ ਦੇਣਾ ਅਗੇ ਕੋਈ ਸਮਜੇ ਜਾਂਅ ਨਾ ਸਮਜੇ..ਕੁੱਕੜ ਪਿੰਡੀਆ ..37 |
|
|
ਕੰਮ ਹੈ ਸਾਡਾ ਹੋਕਾ ਦੇਣਾ ਅਗੇ ਕੋਈ ਸਮਜੇ ਜਾਂਅ ਨਾ ਸਮਜੇ
ਪਰਵਾਸੀ ਸਬਾ ਦੇ ਪਰਧਾਨ ਕਮਲ ਜੀਤ (ਹੇਅਰ)
ਜਰਮਨੀ ਵਿਚ ਵੀ ਦੇਖੋ ਪਰਨਾਲੀ ਖੱੜੀ ਕੀਤੀ!
ਸ਼ੱਡ ਕੇ ਸੱਬ ਪਰਵਾਸੀਆਂ ਨੂੰ ਲੋਕੋ ਤੂਸੀਂ ਵੇਖੋ,
ਪਰਵਾਸੀਆਂ ਦੀ ਜਾਂ ਪਰਵਾਰ ਦੀ ਗੱਲ ਕੀਤੀ!
ਏਹ ਪਰਵਾਸੀ ਸਬਾ ਨਹੀ ਪਰਿਵਾਰ ਸਬਾ ਆਖੋ,
ਏਹ ਦੋਨੋ ਲੂਟਣ ਗੇ ਪਰਵਾਸੀ ਪੰਜਾਬੀਆ ਨੁੰ!
ਚੀਫਔਰਗਨਾਈਜਰ ਅਤੇ ਪਰਧਾਨ ਭਰਾ ਸਕੇ,
ਤਾਰੇ ਦਿਨੇ ਦਿਖਾਲਨ ਗੇ ਮੇਰੇ ਪੰਜਾਬੀਆਂ ਨੂੰ!
ਚੇਅਰ ਮੈਨ ਦੀ ਲੋਕੋ ਤੂਸੀਂ ਸ਼ਕਲ ਵੇਖੀ ,
ਜਿਵੇ ਵਾੜ ਚ ਕੋਈ ਬਿਲਾ ਫਸਿਆ ਹੋਵੇ!
ਹੋਵੇ ਸ਼ਰਾਬੀ ਕੋਈ ਕਈਆਂ ਦਿਨਾ ਤੋਂ ਭੂਖਾ,
ਤੇ ਕਿਸੇ ਕੰਦ ਤੇ ਨੋ ਦੋ ਗਿਆਰਾਂ ਲਿਖਿਆਂ ਹੋਵੇ!
ਇਸ ਪਰਵਾਸੀ ਜਾਂ ਪਰਿਵਾਰਕ ਸਬਾ ਦੇ ਮੈਬਰਾਂ ਨੂੰ,
ਕੁੱਕੜ ਪਿੰਡੀਏ ਵਲੋ ਨਮੇ ਸਾਲ ਦੀ ਬਹੁਤ ਵਧਾਈ ਹੋਵੇ!
ਆਪੋ ਆਪਣੇ ਬਚਿਆ ਨੂੰ ਮੈਬਰ ਸਲਾਹ ਕਾਰ ਬਣਾ ਦੇਣਾ,
ਤੇ ਸਾਰੇ ਪਰਵਾਸੀਆਂ ਵਲੋਂ ਵੀ ਤੂਹਾਨੂ ਵਧਾਈ ਹੋਵੇ!
|
|
ਨਵਾਂ ਸਾਲ ਮੁਬਾਰਕ |
|
|
ਨਵਾਂ ਸਾਲ ਮੁਬਾਰਕ
ਅੱਜ ਨਵਾ ਸਾਲ ਹੈ ਚੜਿਆ,
ਸਬਨਾ ਨੇ ਸਵਾਗਤ ਹੈ ਕਰਿਆ!
ਚਾਰੇ ਪਾਸੇ ਖੂਸ਼ੀਆਂ ਖੇੜੇ,
ਖੂਸ਼ੀ ਖੂਸ਼ੀ ਹੈ ਕਾਰਜ ਕਰਿਆ!
ਰਹੇ ਜੱਗ ਹਰਿਆ ਭਰਿਆ,
ਅੱਜ ਨਵਾ ਸਾਲ ਹੈ ਚੜਿਆ!
ਨਿਕੇ ਵੱਡੇ ਬਜੁਰਗ ਸਿਆਣੇ
ਸੱਭ ਨੂੰ ਨਵਾ ਸਾਲ ਮੁਬਾਰਕ!
ਹੋਵੇ ਨਵਾ ਸਾਲ ਮੁਬਾਰਕ ,
ਹੋਵੇ ਨਵਾ ਸਾਲ ਮੁਬਾਰਕ!
10 ਵਾਂ ਵਰਾ ਜੋ ਬੀਤ ਗਿਆ,
ਸਾਡੇ ਲਈ ਹੈ ਠੀਕ ਰਿਹਾ
ਅਸੀ ਆਪਣਾ ਧਰਮ ਕਮਾਇਆ,
ਪਵਿਤਰ ਆਪਣਾ ਗਰੰਥ ਬਣਾਇਆ!
ਸਤਿ ਗੁਰ ਦੀ ਕਿਰਪਾ ਸਦਕਾ,
ਸੱਬ ਕੁਸ਼ ਹੈ ਚੰਗਾ ਪਾਇਆ!
11 ਵਾਂ ਵਰਾ ਵੀ ਚੰਗਾ ਗੁਜਰੇ,
ਚੰਗਾ ਚੜਿਆਂ ਚੰਗਾ ਉਤਰੇ!
ਆਉ ਅੱਜ ਹੀ ਪਰਣ ਕਰੀਏ,
ਧਰਮ ਆਪਣੇ ਦੀ ਜਿੰਦ ਜਾਨ ਬਣੀਏ!
ਜਿਸ ਨੇ ਦਿਤਾ ਸਾਨੂ ਕਿਨਾਰਾ,
ਰਵੀਦਾਸੀਆ ਧਰਮ ਪਿਆਰਾ!
ਧਰਮ ਤੋਂ ਵੱਧ ਹੈ ਕੀ ਪਿਆਰਾ,
ਧਰਮ ਲਈ ਜਦੋ ਜੈਹਿਦ ਕਰੀਏ,
ਲੋੜ ਪਵੇ ਜਾਂਨ ਹਥੇਲੀ ਤੇ ਧਰੀਏ!
ਘਰਾਂ ਦੇ ਕੰਮ ਤਾਂ ਰੋਜ ਹਾਂ ਕਰਦੇ,
ਕਦੇ ਧਰਮ ਦੀ ਗੱਲ ਵੀ ਕਰੀਏ!
ਏਕੇ ਦੇ ਵਿਚ ਆ ਜਾਉ ਸਾਰੇ,
ਮੰਜਲ ਦੇ ਵੱਲ ਆਪਾਂ ਵਧੀਏ!
(USHA RAJ)
|
|
ਚੋਰਾਂ ਅਤੇ ਮੋਰਾਂ ਨੂੰ ਨਮੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ!..ਕੁੱਕੜ ਪਿੰਡੀਆ ..50, |
|
|
ਦੂਨੀਆਂ ਰੰਗ ਰੰਗੀਲੀ ਯਾਰੋ, ਏਥੇ ਬੰਦੇ ਬੜੇ ਨਿਆਰੇ,
ਜਿਨਾ ਘਰ ਰੱਬ ਦੇ ਚੋਰੀ ਕੀਤੀ, ਉਹ ਵੀ ਨੇ ਗੁਰੂ ਪਿਆਰੇ!
ਜੱਟ ਕਹਿੰਦੇ ਮਚਲਾ ਹੋ ਗਿਆ, ਖੂਦਾ ਨੂੰ ਲੈ ਚੱਲੇ ਚੋਰ,
ਭਾਈ ਤੇ ਸੰਗਤ ਸੂਤੀ ਰੈਹ ਗਈ,ਮਾਇਆ ਲੈ ਗਯੇ ਮੋਰ!
(ਤਾਇਆ) ਮਾਇਆ ਲੈ ਗਯੇ ਚੋਰ............
ਫਰੈਂਕਫੋਰਟ ਗੁਰਦੂਆਰੇ ਦੀ ਗੋਲਕ, ਭੰਨ ਕੇ ਯੁਰੋ ਸਾਰੇ ਕਡੇ,
ਭਾਨ ਵੀ ਨਾ ਛਡੀ ਚੋਰਾਂ ,ਤੇ ਨਾ ਹੀ ਛਡੇ ਉਥੇ ਜਿੰਦੇ!
ਸਬੂਤ ਨਾ ਛਡਿਆ ਕੋਈ ਸੰਗਤੇ,ਉਹ ਸੱਨ ਪਕੇ ਚੋਰ,
ਘਰ ਦਾ ਭੇਤੀ ਲੰਕਾ ਢਾਹ ਗਿਆ, ਨਾ ਕੋਈ ਬੰਦਾਂ ਆਇਆ ਹੋਰ!
(ਤਾਇਆ)ਮਾਇਆ ਲੈ ਗਯੇ ਚੋਰ........
ਸਦਕੇ ਜਾਮਾ ਚੋਰਾਂ ਦੇ,ਤੂਸੀਂ ਕਿਡਾ ਦਿਲ ਵਿਖਾਇਆ,
ਦਰਵਾਜਾ ਕਿਸੇ ਖੂਲਾ ਛਡਿਆ, ਚੋਰ ਤਾਹੀਂ ਅੰਦਰ ਆਇਆ!
ਦੋ ਦੋ ਜਿੰਦੇ ਕਿਦਾ ਖੋਲੇ,ਜਾਂ ਡੰਡਾਂ ਜਾਦੂ ਦਾ ਕੋਈ ਲਾਇਆ,
ਲੰਗਰ ਖਾਅ ਕੇ ਗੂਕ ਸੂਤੀ ਸੰਗਤ,ਨਾ ਭਾਨ ਦਾ ਸੂਣਿਆ ਸ਼ੋਰ!
(ਤਾਇਆ)ਮਾਇਆ ਲੈ ਗਯੇ ਚੋਰ……
ਬੋਰੀਆਂ ਲੈਕੇ ਆਏ ਹੋਣ ਗੇ,ਜਾਂ ਫਿਰ ਵਡੇ ਵਡੇ ਤੰਗੜ ਤਾਨੀ,
ਗੋਲਕ ਸੀ ਜਦੋਂ ਅਸੀ ਖੋਲਦੇ, ਉਦੋ ਗੰਜ ਲਗਦਾ ਸੀ (ਸੂਣ ਮੁਲਤਾਨੀ)!
ਬੋਲ ਨੋਟਾ ਦਾ ਫਿਰ ਬਣ ਜਾਂਦਾ ਸੀ, ਜਦੋਂ ਗੋਲਕ ਸੀ ਢੇਰੀ ਕਰਦੇ,
ਗੋਲਕ ਚੋ ਏਨੀ ਮਾਇਆ ਨਿਕਲਦੀ, ਦੇਖ ਨਹੀ ਸੀ ਜਰਦੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………
ਮੈ ਸੀ ਖੱਬਰ ਚੋਰਾਂ ਦੀ ਲਾਈ,ਮੇਰੀ ਵੈਬ ਸਾਈਡ ਹੀ ਚੋਰੀ ਹੋ ਗਈ,
ਪੰਜਾਂ ਦਿਨਾਂ ਬਾਅਦ ਲਬੀ ਮੈਨੂੰ, ਏਹ ਪਤਾ ਨਹੀ ਕਿਥੇ ਸੀ ਖੋ ਗਈ!
ਅੱਖਬਾਰ ਤਾਇਆ ਤੇਰੀ ਚੋਰੀ ਹੋ ਗਈ, ਮੈਨੂੰ ਬੜੇ ਟੈਲੀ ਫੁਨ ਸੀ ਆਏ,
ਆਉ ਆਪਾਂ ਰੱਲ ਅਰਦਾਸ ਕਰੀਏ ,ਗੁਰੁ ਜੀ ਲੱਭਾ ਦਿਉ ਸਾਰੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………
(ਤਾਇਆ) ਸੱਬ ਫੜੇ ਜਾਣ ਗੇ ,ਸੰਗਤ ਦੀ ਦਾੜ ਹੇਠਾਂ ਦੜੇ ਜਾਣ ਗੇ,
ਸੰਗਤ ਜਦੋਂ ਹੋਉ ਗੀ ਕਠੀ,ਭੰਨ ਦਉ ਸੱਬ ਚੋਰਾਂ ਦੀ ਬੱਖੀ!
ਕੁੜਤੇ ਵਾਲੇ ਹੋਵਣ ਚੋਰ,ਜਾਂ ਜੀਨ ਵਾਲੇ ਮੋਰ, ਬਾਬਾ ਆਪੇ ਰੰਗ ਦਿਖਾਉ,
ਜਿਸ ਭੂਮੀਏ ਚੋਰ ਨੂੰ ਸਾਦ ਬਣਾਇਆ,ਉਸ ਤੋਂ ਉਪਰ ਨਹੀ ਕੋਈ ਹੋਰ!
(ਤਾਇਆ) ਮਾਇਆ ਲੈ ਗਯੇ ਚੋਰ…….
(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)
|
|
ਮਾਤਾ ਗੂਜਰੀ ਦੇ ਨੱਨੇ ਪੋਤਿਆ ਨੂੰ,ਕੁੱਕੜ ਪਿੰਡੀਆ ..48, |
|
|
ਏਹ ਕਰਿਸਮਸ ਹੈ ਖੂਨੀ ਸਾਕੇ ਵਾਲੀ,
ਸੂਲੀ ਚੱੜੇ ਯੀਸੂ ਨੂੰ ਯਾਦ ਕਰਦੀ ਏ!
ਦੋ ਫੂਲ ਝੜੋਦੀ ਉਸ ਦੀ ਸ਼੍ਰਦਾ ਅੰਦਰ,
ਤੇ ਮਾਂ ਮਰੀਅਮ ਨੂੰ ਸਦਾ ਯਾਦ ਕਰਦੀ ਏ!
ਮੀਡੀਆ ਦੇਸ਼ ਪੰਜਾਬ ਸਾਹਿਬ ਜਾਦਿਆ ਨੂੰ,
ਉਨਾ ਦੀ ਸ਼ਹੀਦੀ ਤੇ ਇੰਜ ਹੈ ਯਾਦ ਕਰਦਾ!
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ,
ਸ਼ਰਦਾ ਦੇ ਫੂਲ ਭੇਟ ਬਾਰ ਬਾਰ ਕਰਦਾ!
ਰਹੂ ਜੂਗਾ ਤੋੜੀ ਕੰਦ ਸਰਹੰਦ ਵਾਲੀ,
ਤੇ ਬਾਬਾ ਮੋਤੀ ਰਾਮ ਦਾ ਸਦਾ ਨਾਮ ਰੈਹ ਸੀ
ਟੋਡਰ ਮੱਲ ਤੇ ਨਬਾਬ ਮਲੇਰ ਕੋਟਲੇ ਦਾ,
ਰਹਿੰਦੀ ਦੂਨੀਆਂ ਤੇ ਸੱਦਾ ਨਾਮ ਰੈਹ ਸੀ!
|
|
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਬਾਲਾ ਨੂੰ..ਕੁੱਕੜ ਪਿੰਡੀਆ ..47, |
|
|
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਲਾਲਾਂ ਨੂੰ,
ਸ਼ਰਦਾ ਦੇ ਫੁਲ ਝੜੋਨਾ ਆਂ,ਮਾਤਾ ਗੁਜਰੀ ਦੇ ਸੋਹਣੇ ਲਾਲਾ ਨੂੰ!
ਉਹ ਪੋਹ ਮਾਗ ਦੀਆਂ ਰਾਤਾ ਸੀ,ਠਡੇ ਬੁਰਜ ਦੀਆਂ ਹਨ ਬਾਤਾ ਨੀ,
ਜਿਥੇ ਨੰਨੇ ਨੰਨੇ ਬਾਲਾਂ ਨੂੰ, ਸੁਣਾਵੇ ਦਾਦੀ ਬਾਬੇ ਦੀਆਂ ਬਾਤਾਂ ਨੀ!
ਪੜਦਾਦੇ ਗੁਰੂ ਅਰਜਨ ਵਾਂਗੂ,ਤੂਸੀ ਬਚਿਓ ਅਡੋਲ ਰਹਿਣਾ,
ਜਾਵੋ ਆਖਰੀ ਸਿਖਿਆ ਦੇ ਰਹੀ ਹਾਂ,ਹਰ ਜੁਲਮ ਹੱਸ ਹੱਸ ਕੇ ਸਹਿਣਾ!
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ..
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ,
ਜਦੋਂ ਮੈ ਸੀ ਸ਼ੋਟਾ ਜਿਹਾ ,ਮੇਰੀ ਮਾ ਸੀ ਮੈਨੂੰ ਆਖਦੀ,
ਥਲੇ ਸੋਣਾ ਅੱਜ ਰਾਤੀ, ਸੀ ਮੈਨੂੰ ਬਾਰ ਬਾਰ ਆਖਦੀ!
ਦਾਦੀ ਮਾ ਤੇ ਬਚਿਆ ਕੋਲ,ਨਾ ਕੋਈ ਲੇਫ ਤਲਾਂਈਆਂ ਸਨ,
ਨਾ ਕੋਈ ਮੰਜੀ ਪੀੜੀ ਅਤੇ,ਨਾ ਹੀ ਸੋਣੀਆ ਵਿਸ਼ਾਈਆ ਸਨ!
ਮਾਂ ਸਾਡੀ ਰੋਜ ਜਪਦੀ ਸੀ,ਜਪਜੀ,ਜਾਪ ਤੇ ਰਹਿਰਾਸ ਸ਼ਾਮ ਨੂੰ,
ਨਿਤ ਅਰਦਾਸ ਵਿਚ ਆਖਦੀ, ਸਿੱਖੀ ਬਕਸ਼ੀ ਮੇਰੇ ਵੀ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
ਸਾਗ ਵਾਲੀ ਤੋੜੀ ਨੂੰ ਤੜਕਾ,ਨਾ ਇਨਾ ਦਿਨਾ ਵਿਚ ਲੋਦੀ ਸੀ,
ਰੋਟੀ ਚੋਪੜਨ ਤੋ ਬਿਗੈਰ ਸਾਨੂੰ,ਇਨਾ ਦਿਨਾ ਚ ਖਵੋਦੀਂ ਸੀ!
ਧੰਨ ਸਿੱਖੀ ਧੰਨ ਸਿੱਖੀ,ਉਹ ਆਪ ਮੁਹਾਰੇ ਗੋਂਦੀ ਸੀ;
ਸਰਹੰਦ ਲਿਜਾ ਕੇ ਸਾਨੂੰ ,ਉਹ ਕੰਦ ਵੀ ਦਿਖੋਂਦੀ ਸੀ!
ਮੈ ਮਥਾ ਟੇਕ ਬੈਠ ਜਾਂਦਾ,ਉਸ ਸ਼ਹੀਦਾਂ ਦੀ ਦੀਵਾਰ ਨੂੰ,
ਦਿਲ ਵਿਚ ਸੋਚਦਾ ਮੈ ,ਮਲੇਰ ਕੋਟਲੇ ਦੀ ਪੂਕਾਰ ਨੂੰ!
ਇਨਾ ਬਚਿਆਂ ਦਾ ਕੀ ਕਸੂਰ, ਵਜੀਦਿਆ ਤੂੰ ਸੂਣ ਲੈ,
ਦੂਸ਼ਮਨੀ ਹੈ ਗੁਰੁ ਨਾਲ, ਨਾ ਮਾਰ ਨੰਨੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
ਨੀਹ ਸਿੱਖੀ ਦੀ ਪਕੀ ਕਰ ਗਯੇ ਨੇ,ਆਪ ਨੀਹਾ ਵਿਚ ਖੱੜ ਕੇ ਉਹ,
ਦਾਦੀ ਤੋਂ ਲੈ ਕੇ ਸਿਖਿਆ ,ਮੈਹਿਲ ਸਿੱਖੀ ਦਾ ਪੱਕਾ ਕਰ ਗਏ ਉਹ!
ਚਪਣੀਆ ਵੀ ਲੁਹਾ ਗਏ ਨੇ, ਮੈਹਿਲ ਸਿੱਖੀ ਦਾ ਸਿਧਾ ਰੱਖਣੇ ਲਈ,
ਬਾਬੇ ਦੀ ਗੋਦੀ ਜਾ ਬੈਠੇ , ਧਰਮ ਜਿੰਦਾ ਦੂਨੀਆ ਤੇ ਰੱਖਣੇ ਲਈ!
ਫਿਰ ਟੋਡਰ ਮੱਲ ਤੇ ਹੋਈ ਕਿਰਪਾ,ਜਿਸ ਬਚਿਆ ਨੂੰ ਨਮਸ਼ਕਾਰ ਕੀਤਾ,
ਉਸ ਮੋਹਰਾ ਵਿਸ਼ਾਈਆਂ ਧਰਤੀ ਤੇ,ਤੇ ਬਚਿਆਂ ਦਾ ਸੱਸਕਾਰ ਕੀਤਾ!
ਸਿੱਖ ਧਰਮ ਦੇ ਠੇਕੇ ਦਾਰੋ ਤੂਸੀ,ਕੰਨ ਪਾੜਮੀਆ ਆਵਾਜਾਂ ਕਡੋ ਨਾ,
ਕੁੱਕੜ ਪਿੰਡੀਏ ਨੁੰ ਸਿਜਦਾ ਕਰਨ ਦਿਉ,ਔਹ ਰੱਬੀ ਰੂਪ ਜਹੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!
(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)
|
ਅੱਗੇ ਪੜੋ....
|
|
ਧੰਨ ਹੈ ਤੂੰ ਬਾਬਾ ਨਾਨਕ ਜੀ ,ਕੁੱਕੜ ਪਿੰਡੀਆ ..46 |
|
|
ਤੂੰ ਆਪਣੇ ਦਰ ਦੇ ਝਾੜੂ ਬਰਦਾਰਾ ਦੀ,
ਪੱਤ ਸਦਾ ਹੀ ਰੱਖਦਾ ਆਇਆ ਹੈਂ!
ਜਿਸ ਤੇਰੇ ਤੇ ਡੋਰੀਆਂ ਸਿਟੀਆਂ ਨੇ,
ਤੂੰ ਉਨਾ ਨੂੰ ਗੱਲ ਲਾਉਦਾ ਆਇਆ ਹੈ!
ਬਾਬਾ ਅਰਦਾਸ ਤੇਰੇ ਜਨਮ ਦਿਹਾੜੇ ਤੇ,
ਮੈ ਦੋਵੇ ਕਰ ਜੋੜ ਕੇ ਕੀਤੀ ਸੀ!
ਤੂੰ ਸੂਣੇ ਗਾ ਬਹੁਤ ਜਲਦੀ ਹੀ ,
ਮੈ ਬੇਨਤੀ ਦਾਤਾ ਕੀਤੀ ਸੀ!
ਵਿਰੋਦੀਆਂ ਨੂੰ ਤੂੰ ਪੜਨੇ ਪਾ ਦਿਤਾ,
ਤੇਰੇ ਸੋਟੇ ਦੀ ਆਈ ਅਵਾਜ ਨਹੀ!
ਹੁਣ ਅੰਦਰ ਤਾੜਿਆ ਪੁਲਿਸ ਵੇਖੋ,
ਕੀ ਏਹ ਤੇਰੀ ਕਰਾ ਮਾਤ ਨਹੀ !
ਬਲਾਤ ਕਾਰ ਦੇ ਕੇਸ ਚ ਫਸ ਕੇ ਵੀ,
ਕੂਸ਼ ਹੋਰ ਹੀ ਬਾਹਰ ਆ ਦਸਣ ਗੇ!
ਪਰ ਧੰਨ ਹੈ ਤੂੰ ਬਾਬਾ ਨਾਨਕ ਜੀ ,
ਤੇਰੇ ਸ਼ਰਧਾਲੂ ਮਾਣ ਤੇਰੇ ਤੇ ਰਖੱਣ ਗੇ!
ਜਿਸ ਮੇਰੀ ਕਦੇ ਝੂਠੀ ਗੱਲ ਉਡਾਈ ਸੀ,
ਇਲਜਾਮ ਲੋਦੇਂ ਨੂੰ ਰਤਾ ਸ਼ਰਮ ਨਾ ਆਈ ਸੀ
ਦੇਖੋ ਲੋਕੋ ਅੱਜ ਰੱਬ ਨੇ ਮੁਕੂ ਬੰਨ ਦਿਤਾ,
ਕੋਲਡ ਸਟੋਰ ਵਿਚ ਬੈਠਾ ਪੋਂਦਾ ਦੂਹਾਈ ਜੀ!
ਨਦਰ ਸਵਲੀ ਜੇ ਕਰੇਂ ,ਸੂਲਤਾਨਾਂ ਘਾਓ ਕਰਾਂਏ ਦਾ,
ਦਰ ਮੰਗਣ ਭਿੱਖ ਨਾ ਪਾਏ ਦਾ!
ਝੂਠੀ ਖੱਬਰ ਲੋਣ ਵਾਲੇ,ਮੈਕ ਤੇ ਭੋਕਣ ਵਾਲੇ ਸੱਬ,
ਦੇਖੋ ਕਿਦਾਂ ਪਸ਼ਤਾ ਰਹੇ ਨੇ!
ਹੋਰ ਵੀ ਕਈ ਭਾਈ ਬੰਦ ਇਨਾ ਦੇ ,
ਜ੍ਹੇੜੇ ਬਾਹਲੇ ਭੁਸਰੇ ਫਿਰਦੇ ਸੀ!
ਨੰਬਰ ਸੱਬ ਦਾ ਤੂੰ ਦਾਤਾ ਲਾਵੇ ਗਾਂ,
ਸਾਡੀ ਡੋਰੀ ਤੇਰੇ ਉਤੇ ਈ!
ਜਿਨਾ ਚਿਰ ਤੇਰੇ ਦਰ ਤੋਂ ਭੂਲ ਬਕਸ਼ੌਦੇ ਨਹੀ,
ਤੂੰ ਮਿਲੀ ਇਨਾ ਨੂੰ ਮੇਰੇ ਪਾਤਿਸ਼ਾਂਹ!
ਮੈ ਬੇਨਤੀ ਤੇ ਬੇਨਤੀ ਕਰ ਰਿਹਾ ਹਾਂ,
ਤੇਰੀ ਜੈਅ ਜੈਅ ਕਾਰ ਹੋਵੇ ਅਰਦਾਸ ਕਰ ਰਿਹਾ ਹਾਂ!
|
|
ਤੜਫਦੀਆਂ ਆਂਦਰਾਂ ਨੂੰ ਮਾਣ ਤੇਰੇ ਦਰ ਤੇ,..ਕੁੱਕੜ ਪਿੰਡੀਆ ..45, |
|
|
ਸੋਟੇ ਵਾਲੇ ਬਾਬਾ ਤੈਨੂੰ ਯਾਦ ਕਰਾਂ,
ਸਿਜਦਾ ਜਨਮ ਦਿਹਾੜੇ ਤੇ ਝੁਕ ਝੁਕ ਕਰਾਂ!
ਇਕ ਬੇਨਤੀ ਮੇਰੀ ਸੂਣਦਾ ਤੂੰ ਜਾਂਮੀ,
ਵਿਰੋਦੀਆਂ ਨੂੰ ਬਾਬਾ ਰਾਹ ਤੂੰ ਦਿਖਾਂਮੀ!
ਜੇ ਮਨਣ ਨਾਂ ਉਦਾਂ ਕੋਈ ਕੋਤਕ ਦਿਖਾਂਮੀ,
ਪਰ ਜੋ ਤੈਨੂੰ ਭਾਵੇ ਉਹ ਕਰਕੇ ਦਿਖਾਂਮੀ!
ਜੇਹੜਾ ਤੇਰਾ ਭਾਣਾ ਮੈ ਮੰਨਦਾ ਰਹਾਂ ਗਾਂ,
ਇਨਸਾਫ ਤੇਰੇ ਦਰ ਤੌਂ ਮੰਗਦਾਂ ਰਹਾਂ ਗਾਂ!
ਤੜਫਦੀਆਂ ਆਂਦਰਾਂ ਨੂੰ ਮਾਣ ਤੇਰੇ ਦਰ ਤੇ,
ਤੂੰ ਕਰੇਂ ਗਾ ਕੋਈ ਕੋਤਕ ਝਟ ਪਟ ਪਲ ਚ!
ਤੇਰੇ ਦਰ ਦਾ ਝਾੜੂ ਬਰਦਾਰ ਇੰਜ ਆਖਦਾ,
ਮਜਬੂਰ ਏਹੋ ਸਿੱਖ ਤੇਰੇ ਦਰ ਵਲ ਝਾਕਦਾ!
|
|
( ਭਾਂਣਜੇ ਦਾ ਮਾਮਾ)..ਕੁੱਕੜ ਪਿੰਡੀਆ ..44, |
|
|
ਦੋ ਵਾਰੀ ਮਾਂ ਮਾਂ ਕਹੀਏ ,
ਤਾਂ ਜਾਕੇ ਮਾਮਾ ਬਣਦਾ ਹੈ!
ਮਾਮੇ ਦਾ ਹਕ ਭਾਣਜੇ ਓਤੇ,
ਮਾਂ ਜਿਨਾਂ ਹੀ ਤਾਂ ਬਣਦਾ ਹੈ!
ਤੂਹਾਡੀ ਪੈੜ ਦੀ ਖਸ਼ਬੂ ਲੈਕੇ,
ਕਦਮ ਪੂਟਿਆ ਮੈ ਅਪਣਾ ਹੈ!
ਤੇਰੇ ਨਕਸ਼ੇ ਕਦਮ ਤੇ ਚਲਣ ਲਈ,
ਤੇਰੀ ਪੈੜ ਤੇ ਧਰਿਆ ਪਬ ਆਪਨਾ ਹੈ!
ਮੇਰੇ ਸਾਰੇ ਖਾਨ ਦੇ ਦਾਨ ਵਿਚੋ ,
ਮੈ ਸਮਜਾ ਇਕੋ ਇਕ ਰੂਹ ਸਿਆਂਣੀ!
ਡਾ :ਆਰ ਐਸ ਢਿਲੋ ਸਾਹਿਬ ਜੋ ,
ਸੂਲਜੇ ਹੋਏ ਇਕ ਵਧੀਆ ਪਰਾਣੀ!
ਜਿਸ ਦੀ ਸੋਚ ਨੇ ਮੈਨੂ ਦਿਤਾ ਹੋਸਲਾ,
ਉਸ ਦੀ ਕਲਮ ਠਲੇ ਦਰਿਆ ਦਾ ਪਾਣੀ!
ਵੈਹਿਣ ਸਮੂੰਦਰ ਦੇ ਰੂਕ ਜਾਂਦੇ ਨੇ ,
ਜਦੋ ਲਿਖਦਾ ਹੋਵੇ ਓਹ ਕਵਿਤਾ ਕਹਾਣੀ!
ਦੋ ਚਾਰ ਵਾਰੀ ਮੈ ਸਿਰਫ ਹਾਂ ਮਿਲਿਆ,
ਕਈ ਬਾਰ ਸੂਣੀ ਮੈ ਓਸ ਦੀ ਕਹਾਣੀ!
ਮਾਂ ਮੇਰੀ ਦਾ ਵੀਰ ਓਹ ਲਾਡਲਾ ਸ਼ੋਟਾ,
ਜਿਸ ਦਾ ਜਗ ਵਿਚ ਕੋਈ ਨਾ ਸਾਹਣੀ!
ਚੰਗੇ ਕੰਮ ਦੀ ਨਕਲ ਚੰਗੀਂ ਹੈ ਹੂੰਦੀ ,
ਦੂਨੀਆਂ ਦੇ ਸਿਆਣੇ ਬੰਦੇ ਕਹਿਦੇ ਨੇ!
ਕੂਕੜ ਪਿੰਡੀਆ ਆਖੇ ਇਕ ਗਲ ਸਬਨੂ,
ਇਸ ਦੂਨੀਆਂ ਤੇ ਚੰਗੇ ਬੰਦੇ ਬੀ ਰਹਿੰਦੇ ਨੇ!
|
|
ਆਉ ਮੀਡੀਆ ਦੇਸ਼ ਪੰਜਾਬ ਆਖੇ ..ਕੁੱਕੜ ਪਿੰਡੀਆ ..43, |
|
|
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਮਿੱਟੀ ਨੂੰ ਸ਼ੋਹ ਗੁਰੂਆਂ ਪੀਰਾਂ ਦੀ ਹੈ,
ਜਿਸ ਦੇ ਯੋਦਿਆਂ ਚ ਹਾੱਥੀਆਂ ਜਿਨਾ ਬੱਲ!
ਜਿਨਾ ਦੀ ਸਿਮਰਨ ਤੇ ਬੰਦਗੀ ਤੇ ਮਾਣ ਕਰੀਏ,
ਅਰਦਾਸ ਕਰਨ ਤਾਂ ਜਾਂਦੇ ਨੇ ਦਰਿਆ ਠੱਲ!
ਜਿਥੇ ਸਵਾ ਲੱਖ ਨਾਲ ਇਕ ਇਕ ਲੜਾਏ ਯੋਦੇ,
ਗੁਰੂ ਗੋਬਿੰਦ ਸਿੰਘ ਤੋਂ ਲੈਕੇ ਸ਼ਕਤੀ ਤੇ ਬੱਲ!
ਆਉ ਮੀਡੀਆ ਦੇਸ਼ ਪੰਜਾਬ ਆਖੇ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਦੇ ਜਰਨੈਲ ਨਲੂਏ ਵਰਗੇ ਯੋਦਿਆਂ ਦਾ,
ਨਾਮ ਕਾਬਲ ਕੰਧਾਰ ਚ ਅੱਜ ਤੱਕ ਗੂੰਜਦਾ ਹੈ!
ਰੂਦੇ ਹਿੰਦ ਭੁਮੇ ਹਿੰਦ ਦੋ ਸ਼ੈਹਿਰ ਦਸਦੇ ਨੇ,
ਨਾਮ ਇਰਾਨ ਵਿਚ ਪੰਜਾਬੀਆ ਦਾ ਜਿਉਮਦਾ ਹੈ!
ਇਟਲੀ ਅਤੇ ਬੈਲਜੀਅਮ ਦੇ ਸ਼ਹਿਰਾਂ ਅੰਦਰ,
ਪੰਜਾਬੀਆਂ ਦੀਆਂ ਕਬਰਾਂ ਤੇ ਫੁਲ ਝੜਾਏ ਜਾਂਦੇ!
ਈਪਰ ਸ਼ੈਹਿਰ ਅੰਦਰ ਮਈ ਦੇ ਮਹੀਨੇ,
ਪੰਜਾਬੀਆਂ ਦੀ ਯਾਦ ਵਿਚ ਲੰਗਰ ਵੀ ਲਾਏ ਜਾਂਦੇ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਪਾਨ ਜਰਮਨੀ ਦੀਆਂ ਵਡੀਆਂ ਜੰਗਾਂ ਅੰਦਰ,
ਹੱਥ ਪੰਜਾਬੀਆਂ ਖੂਬ ਦਿਖਾਏ ਸਨ!
ਪੈਰਿਸ ਦੀ ਠੰਡੀ ਸੜਕ ਜ੍ਹੇੜੀ ,
ਉਥੇ ਜਾਲਮ ਕਈ ਵਿਸ਼ਾਏ ਸਨ!
ਅੱਜ ਵੀ ਇੰਗਲੈਂਡ ਦੇ ਫੋਜੀ ਬਿਰਦ ਗੋਰੇ ਆਖਦੇ ਨੇ,
ਸਿਖਾਂ ਦੀਆਂ ਪਗਾ ਚੋ ਸ਼ਰਰੇ ਨਿਕਲਦੇ ਦੇਖੇ ਦੂਸ਼ਮਨ ਵਲ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
|
|
| | << Start < Prev 51 52 53 54 55 56 Next > End >>
| Results 781 - 795 of 833 |
|