:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲੇਖ /ਕਹਾਣੀਆਂ
ਆਜ਼ਾਦ ਦੇਸ਼ ਦੇ ‘ਗ਼ੁਲਾਮ’ PRINT ਈ ਮੇਲ

002-azad-boat1-200.jpgਮੈਂ ਆਜ਼ਾਦ ਦੇਸ਼ ਭਾਰਤ ਦਾ ਨਾਗਰਿਕ ਆਪਣੇ ਘਰਦਿਆਂ ਨੂੰ ਗ਼ਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਤੇ ਚੰਗੇ ਭਵਿੱਖ ਦੀ ਭਾਲ ਵਿੱਚ ਹੀ ਅੱਜ ਯੂਰਪ ਦੇ ਇਟਲੀ ਦੇਸ਼ ਵਿਚ 5-6 ਸਾਲ ਤੋਂ ਪਰਵਾਸ ਕਰ ਰਿਹਾ ਹਾਂ। ਪੱਕੇ ਹੋਣ ਤੋਂ ਬਿਨਾਂ ਇੱਥੇ ਚੰਗਾ ਭਵਿੱਖ ਨਹੀਂ ਬਣ ਸਕਦਾ। ਇਕ ਤਰ੍ਹਾਂ ਨਾਲ ਅਜੇ ਤਾਂ ਗ਼ੁਲਾਮਾਂ ਵਾਲੀ ਜ਼ਿੰਦਗੀ ਹੰਢਾ ਰਿਹਾ ਹਾਂ। ਭਾਵੇਂ ਇੰਡੀਆਂ ਨਾਲੋਂ ਸਥਿਤੀ ਬਿਹਤਰ ਹੈ, ਪਰ ਮੈਂ ਅਜੇ ਆਪਣੀ ਮਰਜੀ ਨਾਲ ਇੰਡੀਆ ਜਾਣ ਲਈ ਅਜੇ ਜਹਾਜ਼ ਨਹੀਂ ਝੂਟ ਸਕਦਾ।

ਅੱਗੇ ਪੜੋ....
 
ਕੱਤਕ ਕਿ ਵੈਸਾਖ? PRINT ਈ ਮੇਲ

ਕੱਤਕ ਕਿ ਵੈਸਾਖ?
ਇਕਵਾਕ ਸਿੰਘ ਪੱਟੀ
ਮੂਲ ਲੇਖਕ: ਕਰਮ ਸਿੰਘ ਹਿਸਟੋਰੀਅਨ

(ਨੋਟ: ਬੇਸ਼ੱਕ ਅੱਜ ਦੇ ਸਮੇਂ ਵਿੱਚ ਗੁਰੂ ਸਾਹਿਬ ਦੇ ਜਨਮ ਸਬੰਧੀ ਇਹੋ ਜਿਹੇ ਵਿਵਾਦ ਵਿੱਚ ਪੈਣਾ ਸਿਆਣਪ ਨਹੀਂ ਸਮਝੀ ਜਾਂਦੀ, ਕਿਉਂਕਿ ਮੁੱਖ ਲੋੜ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਅਸੂਲਾਂ, ਗੁਰਮਤਿ ਵੀਚਾਰਧਾਰਾ ਨੂੰ ਮੰਨਣ, ਸਮਝਨ ਦੀ ਹੈ ਨਾ ਕਿ ਵਿਵਾਦਤ ਮਸਲਿਆਂ ਨੂੰ ਉਛਾਲਣ ਦੀ, ਇਸ ਲੇਖ ਸਬੰਧੀ ਕਾਫੀ ਲੋਕਾਂ ਨੇ ਇਤਰਾਜ਼ ਕੀਤਾ ਹੈ ਕਿ ਇਸਨੂੰ ਛੱਪਣ ਲਈ ਨਾ ਭੇਜਿਆ ਜਾਵੇ, ਕੌਮ ਕੋਲ ਪਹਿਲੇ ਵਿਵਾਦ ਹੀ ਅਜੇ ਹੱਲ ਨਹੀਂ ਹੋ ਰਹੇ, ਪਰ ਦਾਸ ਸਮਝਦਾ ਹੈ ਕਿ ਇਹ ਵੀ ਇੱਕ ਬਦਕਿਸਮਤੀ ਹੋਵੇਗੀ ਕਿ ਸਿੱਖ ਧਰਮ ਦੇ ਬਾਨੀ ਦਾ ਜਨਮ ਬਾਰੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਇੱਕ ਰਾਏ ਨਾ ਹੋਵੇ ਤਾਂ ਸ਼ਰਮ ਦੀ ਗੱਲ ਹੈ। ਅੱਜ ਅਸੀਂ ਸਕੂਲਾਂ/ਕਾਲਜਾਂ ਵਿੱਚ ਅਤੇ ਬਚਪਨ ਵਿੱਚ ਵੀ ਬੱਚਿਆਂ ਨੂੰ ਯਾਦ ਕਰਵਾਉਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਜਨਮ

ਅੱਗੇ ਪੜੋ....
 
ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਦਾ ਸੁਬੋਲ ਪ੍ਰਤੀਕ PRINT ਈ ਮੇਲ

ਬੱਬੂ ਮਾਨ ਦੀ ਨਵੀਂ ਕੈਸਿਟ
ਅਵਤਾਰ ਸਿੰਘ

4095819054_6d08ef7e08 ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇੱਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿੱਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ  ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿੱਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ, ਉਸ ਵਿੱਚ ਕਿਸੇ ਵੀ ਥਾਂ ਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ।

ਅੱਗੇ ਪੜੋ....
 
ਸਿੱਖ ਨੂੰ ਸਿੱਖ ਮਾਰੇ, ਯਾ ਮਾਰੇ ਕਰਤਾਰ! PRINT ਈ ਮੇਲ
- ਤਰਲੋਚਨ ਸਿੰਘ ਦੁਪਾਲਪੁਰ

ਥੋੜ੍ਹੇ ਦਿਨਾਂ ਤੱਕ ਇਕ ਹੋਰ ਅੱਲੋਕਾਰੀ ਘਟਨਾ ਸਿੱਖ ਇਤਿਹਾਸ ਦੇ ਪੱਤਰਿਆਂ ਵਿਚ ਦਰਜ ਹੋਣ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਬਾ-ਹੈਸੀਅਤ ‘ਗੁਨਾਹਗਾਰ’ ਮੌਜੂਦਾ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣਗੇ। ਉਨ੍ਹਾਂ ਉਪਰ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਕ ਵਿਦੇਸ਼ੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਦਿਆਂ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਬਰਖਿਲਾਫ ਅਪ-ਸ਼ਬਦ ਬੋਲੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪ੍ਰੋਫੈਸਰ ਸਾਹਿਬ ਵਲੋਂ ਬੋਲੇ ਦੱਸੇ ਜਾਂਦੇ ਇਹ ‘ਅਪ-ਸ਼ਬਦ’ ਨਾ ਤਾਂ ਉਸ ਗੁਰੂ ਘਰ ਵਿਖੇ ਇਕੱਤਰ ਹੋਈ ਸੰਗਤ ਵਿਚੋਂ ਕਿਸੇ ਨੂੰ ਸੁਣੇ ਅਤੇ ਨਾ ਹੀ ਉਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਕੰਨੀਂ ਪਏ। ਇਥੋਂ ਤੱਕ ਕਿ ਇਸ ਸਮਾਗਮ ਦੀ ਵੀਡੀਓਗ੍ਰਾਫੀ ਕਰ ਰਹੇ ਇਕ ਸਿੱਖ ਕੈਮਰਾਮੈਨ ਨੂੰ ਵੀ ਇਹ ‘ਭੈੜੇ ਸ਼ਬਦ’ ਸੁਣਾਈ ਨਾ ਦਿੱਤੇ! ਵੱਡੇ ਸਿਤਮ ਦੀ ਗੱਲ ਹੈ ਕਿ ਇੰਨੀਆਂ ਅੱਖਾਂ ਅਤੇ ਇੰਨੇ ਕੰਨਾਂ ਦੀ ਪਰਖ-ਪੜਚੋਲ ਵਿਚ ਨਾ ਆਉਣ ਵਾਲੇ ਇਹ ਬੁਰੇ ਸ਼ਬਦ ਇਕ ਹੋਰ ‘ਪ੍ਰਸਿੱਧ ਸਿੱਖ ਵਿਦਵਾਨ’ ਦੇ ਨਜ਼ਰੀਂ ਪੈ ਗਏ। ਦੱਸਿਆ ਜਾਂਦਾ ਹੈ ਕਿ ਇਸ ਬੁੱਧੀਜੀਵੀ ਪ੍ਰਚਾਰਕ ਨੇ ‘ਮਹਾਨ ਪਰਉਪਕਾਰ’ ਇਹ ਕੀਤਾ ਕਿ ਉਸਨੇ ਕੀਰਤਨ ਸਮਾਗਮ ਦੀ ‘ਸੀ.ਡੀ.’ ਕੈਮਰਾਮੈਨ ਪਾਸੋਂ ਲੈ ਕੇ, ਇਸਦੀ ਕਾਂਟ-ਛਾਂਟ ਆਪਣੀ ‘ਲੋੜ ਅਨੁਸਾਰ’ ਕਰ ਲਈ। ਕਿਉਂਕਿ ‘ਦਸਮ ਗ੍ਰੰਥ’ ਦੇ ਮੁੱਦੇ ਬਾਬਤ ਇਹ ਬੁੱਧੀਜੀਵੀ, ਪ੍ਰੋਫੈਸਰ ਸਾਹਿਬ ਨਾਲੋਂ ਭਿੰਨ ਵਿਚਾਰ ਰੱਖਦਾ ਹੈ।
ਅੱਗੇ ਪੜੋ....
 
ਮੇਰਾ ਦੇਸ ਮਹਾਨ PRINT ਈ ਮੇਲ
ਡਾ. ਜਸਬੀਰ ਕੌਰ ਮੁਹਾਲੀ

ਇਤਿਹਾਸ ਬੀਤੇ ਦੀ ਜ਼ੁਬਾਨੀ ਹੁੰਦੀ ਹੈ ਤੇ ਇਹ ਜ਼ੁਬਾਨੀ ਵਕਤ ਦਾ ਸੱਚ ਬਿਆਨ ਕਰਦੀ ਹੈ,ਪਰ ਜੇ ਸੱਚ ਸਾਬਿਤ ਹੋਣ ਲਈ ਦਹਾਕੇ ਹੀ ਬੀਤ ਜਾਣ ਪਰ ਫਿਰ ਵੀ ਸੱਚ ਨਾਂ ਨਿਕਲੇ ਤਾਂ ਇਤਿਹਾਸ ਕਿਸ ਦੀ ਗਵਾਹੀ ਭਰੇਗਾ.??ਸੱਚ ਸਾਮ੍ਹਣੇ ਆਉਦਿਆਂ ਪੀੜੀਆਂ ਬਦਲ ਜਾਣ ਉਸ ਵੇਲੇ ਕਿਸ ਇਤਿਹਾਸ ਨੂੰ ਸੱਚ ਮੰਨਿਆ ਜਾਏ????????
ਅੱਗੇ ਪੜੋ....
 
<< Start < Prev 111 112 113 114 115 116 117 118 119 Next > End >>

Results 1009 - 1017 of 1065

Advertisements

Advertisement
Advertisement
Advertisement
Advertisement
Advertisement