:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲੇਖ /ਕਹਾਣੀਆਂ
ਭਗਤ ਸ੍ਰੀ ਸੈਣ ਜੀ PRINT ਈ ਮੇਲ

images.jpgਭਗਤ ਸ੍ਰੀ ਸੈਣ ਜੀ, ਸੈਨ ਨਾਈ ਬੁਤਕਾਰੀਆ, ਉਹ ਘਰ-ਘਰ ਸੁਣਿਆ॥ ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੇਂ ਗਨਿਆ॥ਰਾਗ ਆਸਾ ਵਿੱਚ ਗੁਰਬਾਣੀ  ਦੇ ਉਪਰੋਕਤ ਪਵਿੱਤਰ ਮਹਾਂ ਵਾਕ ਅਨੁਸਾਰ ਨਾਈ ਬਰਾਦਰੀ ਵਿੱਚ ਜਨਮ ਲੈਣ ਵਾਲੇ ਤੇ ਲੋਕਾਂ ਦੀਆਂ ਗੰਢਾਂ ਬੁੱਤੀਆਂ (ਵਗਾਰਾਂ) ਕਰਨ ਵਾਲੇ ਭਗਤ ਸ੍ਰੀ ਸੈਣ ਜੀ ਅਧਿਆਤਮਿਕ ਬਲ ਨਾਲ ਰੂਹਾਨੀਅਤ ਸ਼ਕਤੀ ਵਿੱਚ ਭਰਪੂਰ ਭਗਤਾਂ ਦੀ ਸਫ (ਕਤਾਰ) ਵਿੱਚ ਆ ਖਲੋਤੇ ਹਨ। ਜਿਨ੍ਹਾਂ ਦੀ ਗਿਣਤੀ ਸ਼੍ਰੋਮਣੀ ਭਗਤਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ।  ਭਗਤ ਸ੍ਰੀ ਸੈਣ ਜੀ ਦੀ ਯਾਦਗਾਰੀ ਇਮਾਰਤ ਪਿੰਡ ਪਰਤਾਬਪੁਰਾ ਜ਼ਿਲ੍ਹਾ ਜ¦ਧਰ ਵਿਖੇ ਬਣੀ ਹੋਈ ਹੈ।

ਅੱਗੇ ਪੜੋ....
 
ਮਹਾਨ ਤਿਆਗੀ, ਪਰਮ ਤਪੱਸਵੀ ਤੇ ਵਿਦਵਾਨ-ਸ਼ੇਖ ਫਰੀਦ PRINT ਈ ਮੇਲ

 bfarid.jpgਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ, ਸ਼ੇਖ ਫਰੀਦ ਜੀ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ, ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿੱਚ ਹੀ  ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ, ਕਿਉਂਕਿ ਉਨ੍ਹਾਂ ਦਿਨਾਂ ’ਚ ਮੁਲਤਾਨ, ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਕਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ।  ਬਾਬਾ ਫਰੀਦ ਜੀ ਮਹਾਨ ਤਿਆਗੀ ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ।

ਅੱਗੇ ਪੜੋ....
 
ਭਗਤੀ ਅਤੇ ਸ਼ਕਤੀ ਦੇ ਪੁੰਜ ਬਾਬਾ ਦੀਪ ਸਿੰਘ ਜੀ PRINT ਈ ਮੇਲ

ਪ੍ਰੋ.ਐੱਚ.ਐੱਸ.ਡਿੰਪਲ
baba-ji

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਅੰਮ੍ਰਿਤਸਰ ਦੇ ਪਿੰਡ ‘ਪਹੁਵਿੰਡ’ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਂ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਬਾਅਦ ਇਹ ਨੌਜਵਾਨ ਅਵਸਥਾਂ ਵਿਚ ਵਿਚਰਦਿਆਂ ਬਾਲਕ ਦੀਪਾ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿਚ ਜਾ ਹਾਜ਼ਰ ਹੋਇਆ।

ਅੱਗੇ ਪੜੋ....
 
ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ-2 PRINT ਈ ਮੇਲ
1. ਕੀ ਕਦੇ-ਕਦੇ ਤੁਹਾਨੂੰ ਅਜਿਹਾ ਅਨੁਭਵ ਹੁੰਦਾ ਹੈ ਕਿ ਤੁਹਾਡੇ ਅਪਾਰਟਮੈਂਟ ਦਾ ਕੋਈ ਕਮਰਾ ਹੋਰਾਂ ਕਮਰਿਆਂ ਦੀ ਬਜਾਏ ਘੱਟ ਸੁਖੀ ਪ੍ਰਤੀਤ ਹੁੰਦਾ ਹੈ। ਇਸਦਾ ਕਾਰਨ ਕਮਰੇ ਵਿੱਚ ਯਿਨ ਅਤੇ ਯਾਂਗ ਦਾ ਅਸੰਤੁਲਨ ਹੋਵੇਗਾ। ਜੇਕਰ ਉਸ ਕਮਰੇ ਵਿੱਚ ਜਾਂ ਪੂਰੇ ਅਪਾਰਟਮੈਂਟ ਵਿੱਚ ਪ੍ਰਵੇਸ਼ ਦਾ ਸਹੀ ਪ੍ਰਬੰਧ ਹੋਵੇਗਾ, ਹਵਾ ਦੀ ਸਹੀ ਆਵਾਜਾਈ ਹੋਵੇਗੀ ਤਾਂ ਉਲਟਾ ਅਨੁਭਵ ਕਦੇ ਨਹੀਂ ਹੋਵੇਗਾ। ਪ੍ਰਕਾਸ਼ ਨੂੰ ਫੈਂਗਸ਼ੁਈ ਦੇ ਮਹੱਤਵਪੂਰਨ ਉਪਾਆਂ ਚੋਂ ਇੱਕ ਮੰਨਿਆ ਜਾਂਦਾ ਹੈ। ਕੁਝ ਅਜਿਹੇ ਸਥਾਨ ਹੁੰਦੇ ਹਨ, ਜਿਵੇਂ ਸਟੋਰ ਆਦਿ ਜਿੱਥੇ ਲਾਭਦਾਇਕ 'ਚੀ' ਵੀ ਰੁਕ ਕੇ ਸੜਨ ਲੱਗਦੀ ਹੈ, ਪ੍ਰਕਾਸ਼ ਦੁਆਰਾ ਸਿਰਫ਼ ਉਸ ਨੂੰ ਜਗਮਗਾਇਆ ਹੀ ਨਹੀਂ ਜਾਂਦਾ, ਬਲਕਿ ਉੱਥੋਂ ਦੀ 'ਚੀ' ਨੂੰ ਪ੍ਰਭਾਵਿਤ ਵੀ ਕੀਤਾ ਸਾ ਸਕਦਾ ਹੈ। 2. ਜੇਕਰ ਲੌਬੀ ਦਾ ਮੁੱਖ ਦਰਵਾਜ਼ਾ ਜਿਆਦਾ ਪ੍ਰਕਾਸ਼ਿਤ ਨਹੀਂ ਰਹਿੰਦਾ ਤਾਂ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਉਪਾਅ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਪ੍ਰਕਾਸ਼ ਦੁਆਰਾ 'ਚੀ' ਆਕਰਸ਼ਿਤ ਹੋ ਕੇ ਅਪਾਰਟਮੈਂਟ ਵਿੱਚ ਪ੍ਰਵੇਸ਼ ਕਰ ਸਕੇ। ਫੈਂਗਸ਼ੁਈ ਦੇ ਅਨੁਸਾਰ ਜਿੱਥੇ ਪ੍ਰਕਾਸ਼ ਹੁੰਦਾ ਹੈ, ਉੱਥੇ 'ਚੀ' ਸਹਿਜੇ ਹੀ ਆਕਰਸ਼ਿਤ ਹੋ ਜਾਂਦੀ ਹੈ।
ਅੱਗੇ ਪੜੋ....
 
ਸਫ਼ਲ ਜੀਵਨ ਦੇ ਪੰਜ ਸਿਧਾਤ PRINT ਈ ਮੇਲ
ਚੀਨ ਦੀ ਇੱਕ ਕਹਾਵਤ ਵਿੱਚ ਸਫ਼ਲ ਜੀਵਨ ਦੇ ਆਧਾਰਭੂਤ ਪੰਜ ਸਿਧਾਤਾਂ ਦਾ ਵਰਣਨ ਮਿਲਦਾ ਹੈ। ਇਹ ਕਹਾਵਤ ਇਸ ਪ੍ਰਕਾਰ ਹੈ, 'ਪਹਿਲਾ ਕੁਦਰਤ, ਫਿਰ ਕਿਸਮਤ, ਤੀਸਰਾ ਫੈਂਗਸ਼ੁਈ, ਚੌਥਾ ਪਰਉਪਕਾਰ ਅਤੇ ਪੰਜਵਾਂ ਸਿੱਖਿਆ।' ਕਸ਼ਟਾਂ ਅਤੇ ਮੁਸੀਬਤਾਂ ਦਾ ਨਿਰਧਾਰਨ ਵਿਅਕਤੀ ਦੀ ਜਨਮ-ਕੁੰਡਲੀ ਤੋਂ ਹੁੰਦਾ ਹੈ ਜੋ ਸਪੱਸ਼ਟ ਰੂਪ ਨਾਲ ਉਸਦੀ ਦੁਰਲਭਤਾ, ਸ਼ਕਤੀ ਅਤੇ ਸੰਭਾਵਨਾਵਾਂ ਦਾ ਖੁਲਾਸਾ ਕਰਦੀ ਹੈ। ਕੁਝ ਬਾਲਕਾਂ ਨੂੰ ਅਮੀਰ ਮਾਤਾ-ਪਿਤਾ ਦੇ ਘਰ ਜਨਮ ਲੈਣ ਤੋਂ ਬਾਅਦ ਵੀ ਉੱਚ ਜਨਮ ਕੁੰਡਲੀ ਦੇ ਬਿਨਾ ਕੋਈ ਵਿਸ਼ੇਸ਼ ਉਪਲਬਧੀ ਹਾਸਿਲ ਨਹੀਂ ਹੁੰਦੀ ਜਦੋਂ ਕਿ ਉਹਨਾਂ ਨੂੰ ਹਰ ਸੰਭਵ ਸਹਾਇਤਾ ਅਤੇ ਸੁਨਹਿਰੇ ਅਵਸਰ ਪ੍ਰਾਪਤ ਹੁੰਦੇ ਹਨ। ਪਰ ਇਸਦੇ ਉਲਟ ਕੁਝ ਬਾਲਕ ਸਧਾਰਨ ਘਰਾਂ ਵਿੱਚ ਪੈਦਾ ਹੁੰਦੇ ਹਨ, ਜਿੱਥੇ ਨਾ ਤਾਂ ਉਹਨਾਂ ਨੂੰ ਉੱਤਮ ਭੋਜਨ ਮਿਲਦਾ ਹੈ ਅਤੇ ਨਾ ਹੀ ਉੱਚ ਸਿੱਖਿਆ ਨਸੀਬ ਹੁੰਦੀ ਹੈ ਫਿਰ ਵੀ ਉਹ ਆਪਣੀ ਜਨਮ ਕੁੰਡਲੀ ਦੇ ਸ਼ਕਤੀਸ਼ਾਲੀ ਹੋਣ ਤੇ ਸਾਰੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ।
ਅੱਗੇ ਪੜੋ....
 
<< Start < Prev 111 112 113 114 115 116 117 118 119 Next > End >>

Results 1027 - 1035 of 1065

Advertisements

Advertisement
Advertisement
Advertisement
Advertisement
Advertisement