|
ਕਮਿਊਨਿਸਟਾਂ ਦਾ ਮੁੱਖ ਕਾਰਜ |
|
|
ਕਮਿਊਨਿਸਟ ਚੇਤਨਾ ਦੇਣੀ ਜਾਂ ਸਰਮਾਏਦਾਰੀ ਦਾ ਵਿਕਾਸ ਕਰਨਾ
ਗੁਰਬਚਨ ਸਿੰਘ
ਸੰਪਾਦਕ
ਦੇਸ਼ ਪੰਜਾਬ, ਜਲੰਧਰ
‘ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ’ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਹੁੰਦੀ ਹੈ,
‘‘ਯੂਰਪ ਨੂੰ ਇੱਕ ਪ੍ਰੇਤ ਡਰਾ ਰਿਹਾ ਹੈ ਅਤੇ ਇਹ ਪ੍ਰੇਤ ਕਮਿਊਨਿਜ਼ਮ ਦਾ ਹੈ। ਪੁਰਾਣੇ ਯੂਰਪ ਦੀਆਂ ਸਾਰੀਆਂ ਤਾਕਤਾਂ-ਪੋਪ ਅਤੇ ਜਾਰ, ਮੈਟਰਨਿਖ ਅਤੇ ਗੁਜੋਂ, ਫਰਾਂਸੀਸੀ ਤੱਤੇ ਅਤੇ ਜਰਮਨ ਖੁਫੀਆ ਪੁਲਿਸ-ਸਾਰਿਆਂ ਨੇ ਇਸ ਪ੍ਰੇਤ ਨੂੰ ਖਤਮ ਕਰਨ ਲਈ ਇੱਕ ਗੱਠਜੋੜ ਬਣਾ ਲਿਆ ਹੈ।
ਕਿਹੜੀ ਵਿਰੋਧੀ ਪਾਰਟੀ ਹੈ, ਜਿਸ ’ਤੇ ਸਰਕਾਰੀ ਧਿਰਾਂ ਨੇ ਕਮਿਊਨਿਸਟ ਹੋਣ ਦਾ ਠੱਪਾ ਨਾ ਲਾਇਆ ਹੋਵੇ? ਕਿਹੜੀ ਵਿਰੋਧੀ ਪਾਰਟੀ ਹੈ ਜਿਸ ਨੇ ਮੋੜਵੇਂ ਰੂਪ ’ਚ ਆਪਣੇ ਤੋਂ ਵੱਧ ਅਗਾਂਹਵਧੂ ਪਾਰਟੀਆਂ ਅਤੇ ਆਪਣੇ ਪਿਛਾਖੜੀ ਵਿਰੋਧੀਆਂ ਨੂੰ ਕਮਿਊਨਿਜ਼ਮ ਦਾ ਮਿਹਣਾ ਨਾ ਮਾਰਿਆ ਹੋਵੇ?
ਇਸ ਤੱਥ ਤੋਂ ਦੋ ਸਿੱਟੇ ਨਿਕਲਦੇ ਹਨ :
|
ਅੱਗੇ ਪੜੋ....
|
|
ਲੱਪ ਮਿੱਟੀ |
|
|
ਹਰਭਜਨ ਸਿੰਘ ਬਰਾੜ
92161-44432
ਚੰਡੀਗੜ੍ਹ ਮੋਹਾਲੀ ਪ੍ਰਫੈਸਰ ਅਤੈ ਸਿੰਘ ਅਤੇ ਸੁਰਿੰਦਰ ਅਤੈ ਸਿੰਘ ਨੂੰ ਮਿਲਣ ਜਾਣਾ ਸੀ। ਮੋਹਾਲੀ ਬੱਸ ਤੋਂ ਉਤਰੇ ਅਤੇ ਰਿਕਸ਼ਾ ਲੈ ਲਿਆ, ਘਰ ਦਾ ਭੁਲੇਖਾ ਪੈ ਗਿਆ। ਘਰ ਤੋਂ ਪੰਜ-ਛੇ ਸੌ ਗਜ਼ ਦੂਰ ਉਤਰ ਗਏ। ਮੈਂ ਅਤੇ ਮੇਰੀ ਘਰਵਾਲੀ ਸੁਖਜੀਤ ਕੌਰ ਬਰਾੜ, ਵੈਸੇ ਤਾਂ ਅਸੀਂ ਦਸ ਮਿੰਟ ਵੀ ਇਕੱਠੇ ਨਹੀਂ ਬੈਠ ਸਕਦੇ। ਅਸੀਂ ਅੰਮ੍ਰਿਤਸਰ ਤੋਂ ਡੀਲੈਕਸ ਬੱਸ ’ਤੇ ਚੰਡੀਗੜ੍ਹ ਗਏ, ਰਾਹ ਵਿੱਚ ਵੀ ਦੋ-ਤਿੰਨ ਵਾਰ ਔਖੇ ਸੌਖੇ ਹੋਏ। ਚੱਲੋ ਇਹ ਤਾਂ ਆਮ ਹੀ ਗੱਲ ਹੈ। ਘਰਾਂ ਵਿੱਚ ਲੜਦੇ ਤਾਂ ਸਾਰੇ ਹੀ ਨੇ। ਕੋਈ ਬਾਹਰ ਕਿਸੇ ਨੂੰ ਦੱਸਦਾ ਏ ਤੇ ਕੋਈ ਨਹੀਂ ਦੱਸਦਾ। ਚਲੋ ਅਸਲੀ ਗੱਲ ’ਤੇ ਆਈਏ, ਅਸੀਂ ਰਿਕਸ਼ੇ ਤੋਂ ਉਤਰ ਕੇ ਜਾ ਰਹੇ ਸਾਂ ਕਿ ਇੱਕ ਬਜ਼ੁਰਗ ਘਰ ਦੇ ਅੱਗੇ ਕੁਰਸੀ ਡਾਹ ਕੇ ਬੈਠਾ ਸੀ, ਦੇਖਣ ਨੂੰ ਘਰ ਅੱਛਾ ਲੱਗਦਾ ਸੀ ਅਤੇ ਬਜ਼ੁਰਗ ਦੀ ਪਰਸਨੈਲਟੀ ਵੀ ਚੰਗੀ। ਕਿਸੇ ਚੰਗੇ ਮਹਿਕਮੇ ਵਿੱਚੋਂ ਰਿਟਾਇਰ ਹੋਇਆ ਲੱਗਦਾ ਸੀ। ਉਸ ਦੀ ਉਮਰ ਵੀ ਤਕਰੀਬਨ ਅੱਸੀ-ਪੰਝਾਸੀ ਸਾਲ ਲੱਗਦੀ ਸੀ। ਅਸੀਂ ਜਦੋਂ ਉਸ ਦੇ ਲਾਗੇ ਦੀ ¦ਘਣ ਲੱਗੇ ਤਾਂ ਮੈਂ
|
ਅੱਗੇ ਪੜੋ....
|
|
ਬਾਗ਼ੀ ਮਸੀਹਾ |
|
|
ਅਜੀਤ ਰਾਹੀ
ਅੰਗਰੇਜ਼ਾਂ ਨੇ ਸਰਾਤ-ਉਦ-ਦੌਲਾ ਨੂੰ ਕਈ ਤੋਹਫੇ ਭੇਜੇ ਤਾਂ ਕਿ ਉਹ ਉਨ੍ਹਾਂ (ਅੰਗਰੇਜ਼ਾਂ) ਨਾਲ ਮਿੱਤਰਤਾ ਕਾਇਮ ਕਰ ਸਕਣ ਅਤੇ ਸਾਨੂੰ ਉਹ ਉਸ ਪਾਸੋਂ ਪ੍ਰਾਪਤ ਕਰ ਸਕਣ। ਪਰ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਇਆ ਉਹ ਅੰਗਰੇਜ਼ਾਂ ਦੀਆਂ ਸਭ ਚਾਲਾਂ ਨੂੰ ਸਮਝਦਾ ਸੀ। ਇਸ ਲਈ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ। ਜਿਵੇਂ ਮੈਂ ਪਹਿਲਾਂ ਦੱਸ ਆਇਆ ਹਾਂ ਕਿ ਜਦੋਂ ਅਸੀਂ ਇਰਾਨ ਪਹੁੰਚੇ ਸੀ ਤਾਂ ਇੱਥੇ ਅਨਾਰਕੀ ਫੈਲੀ ਹੋਈ ਸੀ। ਉਸ ਵਕਤ ਮੇਰੇ ਤਿੰਨ ਹੀ ਸਾਥੀ ਸਨ। ਜ਼ਿਆ-ਉਲ-ਹੱਕ ਨੂੰ ਮੈਂ ਹਿੰਦੋਸਤਾਨ ਵਾਪਸ ਭੇਜ ਦਿੱਤਾ ਸੀ। ਸੂਫੀ ਜੀ ਨੂੰ ਮੈਂ ਪਹਿਲਾਂ ਹੀ ਸ਼ਿਰਾਜ ਭੇਜ ਜਿੱਤਾ ਸੀ। ਹੁਣ ਮੈਂ ਰਿਸ਼ੀ ਕੇਸ਼ ਲੱਠਾ ਹੀ ਰਹਿ ਗਏ ਸੀ। ਜਦੋਂ ਅਸੀਂ ਆਪਣਾ ਸਫਰ ਅੱਗੇ ਸ਼ੁਰੂ ਕੀਤਾ ਉਸ ਵਕਤ ਮੈਂ ਅਤੇ ਰਿਸ਼ੀਕੇਸ਼ ਲੱਠਾ ਹੀ ਸਾਂ। ਲੱਠਾ ਮੈਥੋਂ ਸੌ ਗਜ਼ ਪਿੱਛੇ ਰਹਿੰਦਾ ਸੀ। ਜਦੋਂ ਅਸੀਂ ਇੱਕ ਨਦੀ ਉ¤ਤੇ ਪਹੁੰਚੇ, ਜਿਸ ਨੂੰ ਅਸੀਂ ਪਹਿਲਾਂ ਵੀ ਇੱਕ ਵਾਰ ਪਾਰ ਕੀਤਾ ਸੀ। ਉਸ ਨਦੀ ਉ¤ਤੇ ਤਿੰਨ ਆਦਮੀ ਸਾਨੂੰ ਮਿਲੇ, ਜਿਨ੍ਹਾਂ ਕੋਲ ਰਾਈਫਲਾਂ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੈਂ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ। ਮੈਨੂੰ ਉਸ ਨੂੰ ਕਿਹਾ ਤੁਹਾਡਾ ਇਸ ਨਾਲ ਕੀ ਲੈਣਾ ਦੇਣ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ।
|
ਅੱਗੇ ਪੜੋ....
|
|
ਅਹਿੰਸਾ ਦਾ ਪੁਜਾਰੀ |
|
|
ਬਲਦੇਵ ਸਿੰਘ ਸਿੱਧੂ
ਕਹਿੰਦੇ ਹਨ ਕਿ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਜੀ ਇੱਕ ਪਿੰਡ ਵਿੱਚ ਉਪਦੇਸ਼ ਦੇਣ ਲਈ ਪਹੁੰਚੇ। ਉੁਨ੍ਹ੍ਯਾਂ ਲੋਕਾਂ ਨੂੰ ਦੁੱਖੀ ਤੇ ਉਦਾਸ ਵੇਖ ਕੇ ਬੁੱਧ ਨੇ ਇਸ ਦਾ ਕਾਰਨ ਪੁੁੱਛਿਆ ਤਾਂ ਲੋਕਾਂ ਨੇ ਡਾਕੂ ਉਂਗਾਲੀਮੱਲ ਦੇ ਜ਼ੁਲਮਾਂ ਬਾਰੇ ਮਹਾਤਮਾ ਨੂੰ ਦੁੱਖ ਸੁਣਾਏ। ਇਹ ਗੱਲ ਸੁਣ ਕੇ ਉਹ ਬਹੁਤ ਦੁੱਖੀ ਹੋਏ।
ਉਹ ਅਗਲੇ ਦਿਨ ਲੋਕਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜੰਗਲ ਵੱਲ ਨੂੰ ਉਸ ਰਸਤੇ ਚੱਲ ਪਏ, ਜਿਸ ਰਸਤੇ ’ਤੇ ਡਾਕੂ ਲੋਕਾਂ ਨੂੰ ਮਾਰ ਕੇ ਉਨ੍ਹਾਂ ਦਾ ਸਾਮਾਨ ਲੁੱਟ ਲੈਂਦਾ ਸੀ। ਇਸ ਤਰ੍ਹ੍ਯਾਂ ਬੁੱਧ ਜੀ ਆਪਣੀ ਮਸਤੀ ’ਚ ਮੁਸ਼ਕਿਲ ਨਾਲ ਅੱਧਾ ਕੋਹ ਹੀ ਗਏ ਹੋਣਗੇ ਕਿ ਉਨ੍ਹਾਂ ਨੂੰ ਇੱਕ ਗਰਜ਼ਵੀ ਆਵਾਜ਼ ਸੁਣਾਈ ਦਿੱਤੀ। ਬੁੱਧ ਜੀ ਰੁਕ ਗਏ। ਉਸ ਸਮੇਂ ਹੀ ਸੰਘਣੀਆਂ ਝਾੜੀਆਂ ’ਚ ਨਿਕਲ ਕੇ ਇੱਕ ਡਾਕੂ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ।
|
ਅੱਗੇ ਪੜੋ....
|
|
|
|
<< Start < Prev 121 122 123 124 125 Next > End >>
|
Results 1090 - 1098 of 1122 |