ਕੁੜੀਆਂ ਦੇ ਪਰਾਂ 'ਤੇ ਬੈਠ ਕੇ ਆਸਟ੍ਰੇਲੀਆ ਪਹੁੰਚ ਰਹੇ ਹਨ ਪੰਜਾਬੀ ਮੁੰਡੇ |
|
|
ਉਹ ਬਹੁਤ ਸੋਹਣੀ,
ਸਲੀਕੇ ਵਾਲੀ
ਅਤੇ ਮਿਹਨਤੀ
ਕੁੜੀ ਸੀ।
ਗਰੀਬੀ ਬਹੁਤ
ਸੀ, ਬਾਪੂ
ਮਜ਼ਦੂਰ ਸੀ,
ਛੇ ਜੀਆਂ
ਦੇ ਪਰਿਵਾਰ
ਦਾ ਗੁਜ਼ਾਰਾ
ਬੜਾ ਔਖਾ
ਚੱਲਦਾ ਸੀ।
ਤਾਂ ਹੀ
ਤਾਂ ਇਸ
ਕੁੜੀ ਨੇ
12ਵੀਂ ਕਲਾਸ
ਵਿੱਚ ਪੜ੍ਹਦੇ
ਹੋਏ ਟਾਈਪ
ਵੀ ਸਿੱਖ
ਲਈ ਸੀ।
ਪੰਜਾਬੀ ਅਤੇ
ਅੰਗਰੇਜ਼ੀ ਦੀ ਟਾਈਪ ਵਿੱਚ ਵਾਹਵਾ
ਹੱਥ ਚੱਲਣ
ਕਾਰਨ ਉਸਨੂੰ
ਇੱਕ ਫ਼ੋਟੋਸਟੇਟ
ਦੀ ਦੁਕਾਨ
'ਤੇ ਨੌਕਰੀ
ਵੀ ਮਿਲ
ਗਈ ਸੀ।
ਜਿੱਥੇ ਉਹ ਇੱਕ ਕੰਪਿਊਟਰ ਤੇ ਹਰ ਵਕਤ ਕੁਝ ਨਾ ਕੁਝ ਟਾਈਪ ਕਰਨ ਵਿਚ ਰੁੱਝੀ ਰਹਿੰਦੀ। ਮੈਂ ਫ਼ੋਟੋ ਕਾਪੀਆਂ ਕਰਾਉਣ ਦੇ ਸਿਲਸਿਲੇ ਵਿਚ ਅਕਸਰ ਦੁਕਾਨ 'ਤੇ ਜਾਂਦਾ ਸੀ। ਉਸ ਦਾ ਸਲੀਕਾ ਅਤੇ ਮਿਹਨਤ ਵੇਖ ਕੇ ਮੈਂ ਉਸਨੂੰ ਅੱਗੇ ਪੜ੍ਹਨ ਦੀ ਪ੍ਰੇਰਨ ਦਿੱਤੀ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਉਸ ਦੀ ਫੀਸ ਭਰਨ ਦਾ ਵਾਅਦਾ ਦੇ ਦਿੱਤਾ। ਉਸਨੇ ਬੀ.ਏ. ਕਰ ਲਈ। ਹੁਣ ਉਹ ਪੀ.ਜੀ.ਡੀ.ਸੀ.ਏ. ਕਰਨਾ ਚਾਹੁੰਦੀ ਸੀ। ਮੈਂ ਉਸ ਲਈ ਵੀ ਹਾਂ ਕਰ ਦਿੱਤੀ ਸੀ। ਇੱਕ ਦਿਨ ਮੈਂ ਉਸ ਦੁਕਾਨ 'ਤੇ ਗਿਆ, ਉਹ ਕੁੜੀ ਉਥੇ ਨਹੀਂ ਸੀ, ਮੈਂ ਉਸ ਦੁਕਾਨ ਦੇ ਮਾਲਕ ਨੂੰ ਪੁੱਛਿਆ ਤਾਂ ਉਸ ਬੜੇ ਅਜੀਬ ਲਹਿਜੇ ਵਿਚ ਜਵਾਬ ਦਿੱਤਾ ਕਿ ਉਹ ਤਾਂ ਵਿਕ ਗਈ ਜੀ। ਉਸ ਵੇਲੇ ਤਾਂ ਨਾ
|
ਅੱਗੇ ਪੜੋ....
|
|
|
|
<< Start < Prev 121 122 123 124 125 Next > End >>
|
Results 1117 - 1122 of 1122 |