:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਮਾਘੀ 'ਤੇ ਵਿਸ਼ੇਸ਼ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਪੈਗ਼ਾਮ ਲੈ ਕੇ ਆਉਂਦਾ ਹੈ ਮਾਘੀ ਦਾ ਦਿਹਾੜਾ PRINT ਈ ਮੇਲ

ਮਕਰ ਸੰਕਰਾਂਤੀ ਜਾਂ ਮਾਘ ਮਹੀਨੇ ਦੀ ਸੰਗਰਾਂਦ ਦੀ ਆਪਣੀ ਸੱਭਿਆਚਾਰਕ ਅਤੇ ਸਮਾਜਿਕ ਮਹੱਤਤਾ ਹੈ। ਇਕ ਤਿਉਹਾਰ ਵਜੋਂ ਇਸ ਨੂੰ ਹਰ ਸਾਲ ਆਮ ਤੌਰ 'ਤੇ 13 ਜਨਵਰੀ (ਸਰਦੀ ਦੇ ਅੱਧ ਵਿਚ) ਨੂੰ ਬੜੇ ਉਤਸ਼ਾਹ ਅਤੇ ਭਿੰਨ-ਭਿੰਨ ਰਸਮਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਸਾਡੇ ਦੇਸ਼ ਵਿਚ ਮਕਰ ਸੰਕਰਾਂਤੀ ਦਾ ਦਿਨ ਬੜਾ ਸ਼ੁਭ ਤੇ ਪਵਿੱਤਰ ਸਵੀਕਾਰਿਆ ਜਾਂਦਾ ਹੈ। ਇਸ ਦਿਨ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲੇ ਲੋਕਾਂ ਵਲੋਂ ਤਨੋ, ਮਨੋ ਅਤੇ ਵਿਸ਼ਵਾਸ ਨਾਲ ਦਿਲ ਦੀਆਂ ਡੂੰਘਾਈਆਂ ਵਿਚੋਂ ਪਰਮਾਤਮਾ ਦੀ ਅਰਾਧਨਾ ਕੀਤੀ ਜਾਂਦੀ ਹੈ। ਰਵਾਇਤੀ ਤੌਰ 'ਤੇ ਮਕਰ ਸੰਕਰਾਂਤੀ ਦਾ ਤਿਉਹਾਰ ਸੂਰਜ ਦੀ ਯਾਤਰਾ ਅਤੇ ਨਵੇਂ ਸਾਲ ਦੀ ਆਮਦ ਨਾਲ ਸਬੰਧਿਤ ਹੈ। ਸੂਰਜੀ ਕੈਲੰਡਰ

ਅੱਗੇ ਪੜੋ....
 
ਮੁਕਤਸਰ ਦਾ ਇਤਿਹਾਸ ਤੇ ਵਰਤਮਾਨ PRINT ਈ ਮੇਲ
ਪੰਜਾਬ ਦਾ ਮੱਧਕਾਲੀ ਇਤਿਹਾਸ ਜੰਗਾਂ ਯੁੱਧਾਂ ਦਾ ਇਤਿਹਾਸ ਹੈ ਪਰ ਇਸ ਇਤਿਹਾਸ ਨੇ ਜਿਥੇ ਇਤਿਹਾਸਕ ਨਗਰਾਂ ਨੂੰ ਵਸਾਇਆ, ਉਥੇ ਪੰਜਾਬ ਦੇ ਭਵਿੱਖ ਲਈ ਨਵੀਆਂ ਪਰੰਪਰਾਵਾਂ ਵੀ ਸਿਰਜੀਆਂ ਅਤੇ ਨਵੀਆਂ ਰਵਾਇਤਾਂ ਰਾਹੀਂ ਮਨੁੱਖ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਇਕ ਵਿਲੱਖਣ ਘਟਨਾ ਨਾਲ ਜੁੜਿਆ ਹੋਇਆ ਹੈ।
ਕਿਹਾ ਜਾਂਦਾ ਹੈ ਕਿ ਪੁਰਾਤਨ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋ ਸ਼ਿਵ ਜੀ ਦੇ ਪੱਕੇ ਉਪਾਸ਼ਕ ਸਨ। ਇਨ੍ਹਾਂ ਦੇ ਨਾਂ ਸਨ - ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ ਸੀ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਿੱਲਤ ਰਹਿੰਦੀ ਸੀ ਕਿਉਂਕਿ ਪੁਰਾਤਨ ਇਤਿਹਾਸ ਮੁਤਾਬਕ ਕਿਸੇ ਸਮੇਂ ਇਹ ਖੇਤਰ ਰਾਜਸਥਾਨ ਦੇ ਮਾਰੂਥਲ ਦਾ ਹਿੱਸਾ ਸੀ।
ਅੱਗੇ ਪੜੋ....
 
ਦੁਨੀਆ ਦੀਆਂ ਮਾਵਾਂ ਲਈ ਚਾਨਣ ਮੁਨਾਰਾ ਮਾਤਾ ਗੁਜਰੀ ਜੀ PRINT ਈ ਮੇਲ
raitr.pngmata.jpgਸਿੱਖ ਇਤਿਹਾਸ ਵਿਚ ਪੋਹ ਮਹੀਨੇ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਮਹਾਨ ਸ਼ਹੀਦੀ ਸਾਕਾ ਵਾਪਰਿਆ ਸੀ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਲਾਸਾਨੀ ਕੁਰਬਾਨੀ ਅਤੇ ਸਿੱਖੀ ਸਿਦਕ ਦੇ ਪਿਛਲੇ ਪ੍ਰੇਰਨਾ ਸਰੋਤ ਤੇ ਮਹਾਨ ਸਿਦਕੀ ਮਾਂ, ਮਾਤਾ ਗੁਜਰੀ ਜੀ ਦੀ ਸ਼ਖ਼ਸੀਅਤ ਨਾਲ ਇਤਿਹਾਸਕਾਰਾਂ ਨੇ ਅਜੇ ਤੱਕ ਪੂਰਾ ਇਨਸਾਫ਼ ਨਹੀਂ ਕੀਤਾ। ਸਾਹਿਬਜ਼ਾਦਿਆਂ ਦੀ ਪਰਵਰਿਸ਼ ਵਿਚ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਇਹ ਮਾਤਾ ਜੀ ਦੀ ਤਾਲੀਮ ਦਾ ਹੀ ਨਤੀਜਾ ਸੀ ਕਿ ਸਾਹਿਬਜ਼ਾਦੇ ਏਨੇ ਮਹਾਨ ਨਿਕਲੇ ਸਨ।
ਮਾਤਾ ਗੁਜਰੀ ਜੀ, ਦੁਨੀਆ ਦੇ ਇਤਿਹਾਸ 'ਚ ਪਹਿਲੀ ਅਜਿਹੀ ਮਹਾਨ ਔਰਤ ਸੀ, ਜੋ ਆਪ ਸ਼ਹੀਦ, ਜਿਨ੍ਹਾਂ ਦਾ ਪਤੀ ਸ਼ਹੀਦ (ਸ੍ਰੀ ਗੁਰੂ ਤੇਗ਼ ਬਹਾਦਰ ਜੀ), ਪੁੱਤਰ ਸ਼ਹੀਦ (ਸ੍ਰੀ ਗੁਰੂ ਗੋਬਿੰਦ ਸਿੰਘ ਜੀ), ਪੋਤਰੇ ਸ਼ਹੀਦ (ਚਾਰ ਸਾਹਿਬਜ਼ਾਦੇ), ਭਰਾ ਸ਼ਹੀਦ (ਕਿਰਪਾਲ ਚੰਦ ਜੀ) ਅਤੇ ਨਨੋਤਰੇ (ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਪੰਜ ਪੁੱਤਰ : ਸੰਘੋਸ਼ਾਹ ਜੀ, ਗੁਲਾਬ ਚੰਦ ਜੀ, ਜੀਤ ਮੱਲ ਜੀ, ਗੰਗਾ ਰਾਮ ਜੀ ਅਤੇ ਮੋਹਰੀ ਚੰਦ ਜੀ) ਵੀ ਸ਼ਹੀਦ ਹੋਏ।
ਅੱਗੇ ਪੜੋ....
 
ਪੁੱਤਾਂ ਦੀ ਘੋੜੀ ਤੇ ਧੀਆਂ ਦੀ ਲੋਹੜੀ PRINT ਈ ਮੇਲ

ਲੋਹੜੀ   -08ਜਨਵਰੀ-(ਮੀਡੀਆ,ਦੇਸਪੰਜਾਬ)-  ਪੰਜਾਬ ਦਾ ਮੌਸਮੀ ਤਿਉੁਹਾਰ ਹੈ | ਇਹ ਤਿਉਹਾਰ ਪੋਹ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ ਜੋ ਅਕਸਰ 12 ਜਾਂ 13 ਜਨਵਰੀ ਨੂੰ ਹੁੰਦਾ ਹੈ | ਇਸ ਤੋਂ ਅਗਲੇ ਦਿਨ ਭਾਵ ਮਾਘ ਮਹੀਨੇ ਦੇ ਪਹਿਲੇ ਦਿਨ ਮਕਰ ਸੰਕਰਾਂਤੀ ਹੁੰਦੀ ਹੈ | ਸਾਲ ਦੀਆਂ ਬਾਰਾਂ ਸੰਗਰਾਂਦਾਂ ਵਿੱਚੋਂ ਮਕਰ ਸੰਗਰਾਂਦ ਵਿਸ਼ੇਸ਼ ਅਹਿਮੀਅਤ ਰੱਖਦੀ ਹੈ ਕਿਉੁਾਕਿ ਇਸ ਦਿਨ ਸੂਰਜ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਅਤੇ ਇਸ ਦਿਨ ਤੋਂ ਉਹ ਆਪਣੀ ਯਾਤਰਾ ਉੁੱਤਰ ਤੋਂ ਦੱਖਣ ਵੱਲ ਨੂੰ ਕਰਦਾ ਹੈ | ਇਸ ਪੱਖੋਂ ਇਹ ਦਿਨ ਲੋਕਾਂ ਲਈ ਭਰਪੂਰ ਸਰਦੀ ਤੋਂ ਬਾਅਦ ਰਾਹਤ ਦਾ ਦਿਨ ਹੁੰਦਾ ਹੈ ਕਿਉੁਾਕਿ ਇਹ ਦਿਨ ਸਰਦੀ ਦੇ ਖ਼ਾਤਮੇ ਦਾ ਪੈਗ਼ਾਮ ਦਿੰਦਾ ਹੈ | ਏਦਾਂ ਲੋਹੜੀ ਫਿੱਕੇ ਮਾਹੌਲ ਤੇ ਭਿਅੰਕਰ ਸਰਦੀ ਦੇ ਮਹੀਨੇ ਪੋਹ (ਅੱਧ ਦਸੰਬਰ ਤੋਂ ਅੱਧ ਜਨਵਰੀ) ਦੇ ਅੰਤ ਦੀ ਸੂਚਕ ਹੁੰਦੀ ਹੈ |
ਅੱਗੇ ਪੜੋ....
 
ਦਸਮ ਪਿਤਾ ਦਾ ਗੁਰਪੁਰਬ 5 ਜਨਵਰੀ ਜਾਂ ਪੋਹ ਸੁਦੀ ਸੱਤਵੀਂ 25 ਦਸੰਬਰ PRINT ਈ ਮੇਲ

guru.jpgਦਸਮ ਪਿਤਾ ਦਾ ਗੁਰਪੁਰਬ 5 ਜਨਵਰੀ ਜਾਂ
ਪੋਹ ਸੁਦੀ ਸੱਤਵੀਂ 25 ਦਸੰਬਰ

ਅੱਜ-ਕੱਲ੍ਹ ਫੇਸਬੁੱਕ ਤੇ ਆ ਰਿਹਾ ਹੈ ਕਿ 25 ਦਸੰਬਰ ਨੂੰ ਗੁਰਪੁਰਬ ਮਨਾਉਣ ਵਾਲੇ ਆਰ ਐਸ ਐਸ ਦੇ ਏਜੰਟ ਹਨ ਅਤੇ ਗੁਰੂ ਕੇ ਸਿੱਖ 5 ਜਨਵਰੀ ਨੂੰ ਮਨਾਉਣਗੇ।

ਇਸ ਮਾਮਲੇ ਵਾਰੇ ਤਕਨੀਕੀ ਤੌਰ ਤੇ ਦੋਹਾਂ ਧਿਰਾਂ ਦੀ ਲੰਬੀ ਬਹਿਸ ਵਿੱਚ ਹਿੱਸਾ ਲੈਣ ਵਾਲਿਆਂ ਵਿਚ ਡਾਕਟਰ ਅਨੁਰਾਗ ਸਿੰਘ ਸਰਦਾਰ ਜਸਬੀਰ ਸਿੰਘ ਸਰਦਾਰ ਰਣਧੀਰ ਸਿੰਘ ਅਤੇ ਬੀਬੀ ਗੁਰਪ੍ਰੀਤ ਕੌਰ ਦੀਆਂ ਅਕੱਟ ਦਲੀਲਾਂ ਦਾ ਕੋਈ ਜਵਾਬ ਵਿਰੋਧੀਆਂ ਕੋਲ ਨਹੀਂ ਹੈ। ਡਾਕਟਰ ਅਨੁਰਾਗ ਸਿੰਘ ਜੀ ਨੇ ਸਾਬਤ ਕਰ ਦਿੱਤਾ ਹੈ ਕਿ 5 ਜਨਵਰੀ ਨੂੰ ਮਨਾਉਣ ਵਾਲੇ ਕੈਲੰਡਰ ਦਾ ਰਚੇਤਾ ਪੂਰੇਵਾਲ ਕਾਮਰੇਡੀ ਮਾਨਸਿਕਤਾ ਵਾਲਾ ਸਾਜਿਸ਼ ਅਧੀਨ ਕੰਮ ਕਰ ਰਿਹਾ ਹੈ।

ਅਸੀਂ ਇਸ ਸਾਜਿਸ਼ ਦਾ ਦੂਸਰਾ ਪੱਖ ਪੇਸ਼ ਕਰ ਰਹੇ ਹਾਂ ਕਿ ਪੰਥ ਵਿਚ ਪੁਆੜੇ ਪਾਉਣ ਵਾਲਿਆਂ ਦੀ ਮਾਨਸਿਕਤਾ ਅਤੇ ਉਨ੍ਹਾਂ ਦਾ ਦਸਮੇਸ਼ ਪਿਤਾ ਨਾਲ ਕਿੰਨੀਕੁ ਸ਼ਰਧਾ ਅਤੇ ਪਿਆਰ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਬਿਕ੍ਰਮੀ ਸੰਮਤ ਗੁਰੂ ਸਾਹਿਬ ਦਾ ਪ੍ਰਵਾਨਿਤ ਸੰਮਤ ਹੈ। ਪਿਛਲੀ ਸਦੀ ਦੇ ਪਹਿਲੇ ਅੱਧ ਤੱਕ ਦਾ ਸਾਡਾ ਸਾਰਾ ਇਤਿਹਾਸ ਬਿਕ੍ਰਮੀ ਸੰਮਤ ਅਨੁਸਾਰ ਹੀ ਸੀ। ਅੰਗ੍ਰੇਜ਼ਾਂ ਦੀ ਗੁਲਾਮੀ ਕਰਕੇ ਅਸੀਂ ਈਸਵੀ ਸਨ ਅਪਣਾ ਲਿਆ।

ਅੱਗੇ ਪੜੋ....
 
<< Start < Prev 11 12 13 14 15 16 17 18 19 20 Next > End >>

Results 172 - 180 of 1122

Advertisements