:: ਗੁਜਰਾਤ ਦੌਰੇ ਤੇ ਅਰਵਿੰਦ ਕੇਜਰੀਵਾਲ, ਸਿੱਖਿਆ ਅਤੇ ਪਾਣੀ ਨੂੰ ਲੈ ਕੇ ਕੀਤੇ ਵੱਡੇ ਵਾਅਦੇ   :: ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ’ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ   :: ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ   :: PM ਮੋਦੀ ਭਲਕੇ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ’ਚ ਪਹਿਲੀ ਵਾਰ ਕਰਨਗੇ ਸਫ਼ਰ   :: ਪ੍ਰਚਾਰ ਤੇ ਖਰਚ ਕੀਤੇ ਬਿਨਾਂ ਗੁਜਰਾਤ ਚ ਵਿਕਾਸ ਪ੍ਰਾਜੈਕਟ ਲਾਗੂ ਕੀਤੇ: PM ਮੋਦੀ   :: PFI ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ   :: 7 ਸੂਬਿਆਂ ਚ ਭਗਵਾਨ ਜਗਨਨਾਥ ਦੀ 60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦਾ ਹੋਵੇਗਾ ਡਿਜੀਟਲੀਕਰਨ   :: ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ   :: ਸੁਪਰੀਮ ਕੋਰਟ ਨੇ EWS ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ   :: ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ   :: ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ   :: ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ   :: ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ   :: ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ   :: ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਫ਼ੈਸਲਾ ਸੁਰੱਖਿਅਤ ਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
***ਦਾੜ੍ਹੀ ਵਾਲੇ ਫਰਿਸ਼ਤੇ *** PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀ, ਦਾੜ੍ਹੀਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ ...ਦੇਖਦੇ ਹੀ ਬੋਲੀ
....ਕਿੱਥੇ ਰਹਿ ਗਿਆ ਸੀ ਬੰਸੀ ???
ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ ਦੇਰ ਨਾਲ ਨੀ ਆਇਆ, ਆ ਸਿਰ ਤੇ ਕੀ ਬੰਨ੍ਹਿਆ ਏ..??
.ਤੇ ਨਾਲੇ ਆ ਜੈਕੇਟ ਕਿੱਥੋਂ ਆਈ??*

ਅੱਗੇ ਪੜੋ....
 
.........ਸੂਰ ਤੇ ਹਾਥੀ....... PRINT ਈ ਮੇਲ
JagdzeitThe taming of the pig took some wild turns | Science | AAASਇੱਕ ਹਾਥੀ ਦਰਿਆ ਵਿੱਚ ਨਹਾ ਕੇ ਆਪਣੇ ਠਿਕਾਣੇ ਵੱਲ ਤੁਰਿਆ ਜਾ ਰਿਹਾ ਸੀ ਕਿ ਪੁਲ ਪਾਰ ਕਰਨ ਲੱਗਿਆਂ ਸਾਹਮਣਿਓਂ ਆਉਂਦਾ ਚਿੱਕੜ ਨਾਲ ਲਿੱਬੜਿਆ ਸੂਰ ਮਿਲਿਆ –ਹਾਥੀ ਪਾਸੇ ਜਿਹੇ ਨੂੰ ਹੋ ਕੇ ਖੜ੍ਹ ਗਿਆ ਤੇ ਸੂਰ ਨੂੰ ਪਹਿਲਾਂ ਲੰਘਣ ਦਿੱਤਾ ---ਸੂਰ ਚਾਹਮਲ ਗਿਆ –ਫਿਰੇ ਟੌਹਰਾਂ ਮਾਰਦਾ ਕਿ ਦੇਖੋ ਮੈਂ ਕਿੰਨਾ ਵੱਡਾ ਹੋ ਗਿਆ ਹਾਂ ,ਕਿੰਨਾ ਤਾਕਤਵਰ ਹੋ ਗਿਆ ਹਾਂ ਕਿ ਹਾਥੀ ਵੀ ਮੈਥੋਂ ਡਰਦੇ ਨੇ –ਅੱਜ ਇੱਕ ਹਾਥੀ ਮੈਨੂੰ ਦੇਖ ਕੇ ਪਾਸੇ ਖੜ੍ਹਾ ਹੋ ਗਿਆ –ਤੇ ਮੈਨੂੰ ਪਹਿਲਾਂ ਲੰਘਣ ਦਿੱਤਾ ---ਪੂਰੇ ਜੰਗਲ ਵਿੱਚ ਖਬਰ ਫੈਲ ਗਈ –ਕੁਸ਼ ਦੋਸਤ ਹਾਥੀ ਉਸ ਹਾਥੀ ਕੋਲ ਗਏ ਤੇ ਕਹਿਣ ਲੱਗੇ ਕਿ ਤੂੰ ਤਾਂ ਸਾਡੀ ਬੇਇਜਤੀ ਕਰਵਾ ਦਿੱਤੀ –ਤੂੰ ਇਹ ਕੀ ਕੀਤਾ ---ਹਾਥੀ ਹੱਸਣ ਲੱਗਿਆ –ਕਹਿੰਦਾ ਇੱਕ ਲੱਤ ਮਾਰਦਾ ਤਾਂ ਸੂਰ ਨੇ ਔਹ ਜਾਣਾ ਸੀ –ਪਰ ਮੈਂ ਸਾਫ਼ ਸੀ ਤੇ ਓਹ ਚਿੱਕੜ ਨਾਲ ਭਰਿਆ ਹੋਇਆ –ਸੋ ਮੈਂ ਪਾਸੇ ਹੋਣਾ ਹੀ ਸਹੀ ਸਮਝਿਆ ---
ਸਬਕ ---ਜਰੂਰੀ ਨਹੀਂ ਆਪਣੀ ਤਾਕਤ ਜਾਂ ਸਿਆਣਪ ਦਿਖਾਉਣ ਲਈ ਉਲਝਿਆ ਹੀ ਜਾਵੇ ---ਆਪਣਾ ਸਮਾਂ ਅਤੇ ਸ਼ਾਂਤੀ ਬਣਾਏ ਰੱਖਣ ਲਈ ਕਈ ਵਾਰ ਚੁੱਪ ਹੋ ਜਾਣਾ ਜਾਂ ਪਾਸੇ ਹੋ ਜਾਣਾ ਵੀ ਸਹੀ ਹੁੰਦਾ ਹੈ।
ਲਿਬੜੇ ਹੋਏ ਸੂਰਾਂ ਤੋਂ ਬਚ ਕੇ ਲੰਘਣ ਚ ਹੀ ਭਲਾਈ ਹੈ
 
ਦਿੱਲੀ ਦੇ ਚਾਂਦਨੀ ਚੌਕ ਦਾ ਇਹ ਨਾਂ ਕਿਵੇਂ ਪਿਆ, ਜਾਣੋ ਇਸ ਇਤਿਹਾਸਕ ਥਾਂ ਦਾ ਹੁਣ ਤੱਕ ਦਾ ਸਫ਼ਰ PRINT ਈ ਮੇਲ
bbc news

ਆਗਰੇ ਦੇ ਕਿਲ੍ਹੇ ਵਿੱਚ ਚਹਿਲ ਪਹਿਲ ਹੈ। ਨਵੇਂ ਬਣੇ ਬਾਦਸ਼ਾਹ ਖ਼ੁਰਮ ਦੀ ਤਾਜ ਪੋਸ਼ੀ 14 ਫ਼ਰਵਰੀ 1628 ਨੂੰ ਹੋ ਰਹੀ ਹੋ।

ਅੰਜੂਮੰਦ ਆਰਾ ਇਸ ਮੌਕੇ 'ਤੇ ਹੋਣ ਵਾਲੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਪਰ ਰੌਸ਼ਨ ਆਰਾ ਥੱਕ ਕੇ ਸੌਂ ਚੁੱਕੀ ਹੈ।

ਬਾਕੀ ਬੱਚੇ ਦਾਰਾ, ਸ਼ੁਜਾ ਅਤੇ ਔਰੰਗਜ਼ੇਬ ਤੀਰ ਅੰਦਾਜ਼ੀ ਦੇ ਅਭਿਆਸ ਲਈ ਜਾ ਚੁੱਕੇ ਹਨ। ਜਹਾਂ ਆਰਾ ਨੂੰ ਕੋਈ ਕੰਮ ਨਹੀਂ ਹੈ ਅਤੇ ਉਹ ਮਹਿਲ ਦੇ ਕੋਨੇ ਵਿੱਚ ਬਣੀ ਮਸਜਿਦ ਵੱਲ ਰੁਖ਼ ਕਰਦੀ ਹੈ, ਜਿਸ ਵਿੱਚ ਆਮ ਤੌਰ 'ਤੇ ਹਰਮ (ਸ਼ਾਹੀ ਔਰਤਾਂ ਦਾ ਨਿਵਾਸ) ਦੀਆਂ ਔਰਤਾਂ ਹੀ ਜਾਂਦੀਆਂ ਹਨ।

ਅੱਗੇ ਪੜੋ....
 
ਊਸ਼ਾ ਮਹਿਤਾ: ਭਾਰਤ ਦੀ ਅਜ਼ਾਦੀ ਲਈ ਖ਼ੂਫੀਆ ਰੇਡੀਓ ਚਲਾਉਣ ਵਾਲੀ ਔਰਤ PRINT ਈ ਮੇਲ
bbc news20(ਮੀਡੀਦੇਸਪੰਜਾਬ)- ਊਸ਼ਾ ਮਹਿਤਾ 22 ਸਾਲਾਂ ਦੀ ਸੀ ਜਦੋਂ ਉਹ ਬ੍ਰਿਟੇਨ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਖ਼ਾਤਰ ਇੱਕ ਖ਼ੂਫੀਆ ਰੈਡੀਓ ਸਟੇਸ਼ਨ ਚਲਾਉਣ ਲਈ "ਅੰਡਰਗਰਾਊਂਡ" ਹੋ ਗਈ ਸੀ। ਇਹ ਰਿਪੋਰਟ ਬੀਬੀਸੀ ਗੁਜਰਾਤੀ ਸੇਵਾ ਦੇ ਪਾਰਥ ਪਾਂਡਿਆ ਅਤੇ ਰਵੀ ਪਰਮਾਰ ਦੀ ਹੈ।
ਅੱਗੇ ਪੜੋ....
 
ਰਾਹਤ ਇੰਦੋਰੀ ਜੀ ਦੀ ਯਾਦ ’ਚ ਵਿਸ਼ੇਸ਼ : ਜਾਣੋ ਕਲਾ ਅਤੇ ਸ਼ਖਸੀਅਤ ਬਾਰੇ PRINT ਈ ਮੇਲ
rahat indori  memory  art  personality

ਲੇਖਕ :ਅੱਬਾਸ ਧਾਲੀਵਾਲ, 
ਮਲੇਰਕੋਟਲਾ ।
ਸੰਪਰਕ :9855259650 
This e-mail address is being protected from spam bots, you need JavaScript enabled to view it

"ਜਨਾਜ਼ੇ ਪਰ ਮੇਰੇ ਲਿੱਖ ਦੇਣਾ ਯਾਰੋ। 
ਮੁਹੱਬਤ ਕਰਨੇ ਵਾਲਾ ਜਾ ਰਹਾ ਹੈ..! "

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 46 - 54 of 1076

Advertisements

Advertisement
Advertisement
Advertisement
Advertisement
Advertisement
Advertisement
Advertisement