:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
..... ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ। .... PRINT ਈ ਮੇਲ
today  s hukamnama  02 03 2020 1980 ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ ਖੱਦਰ ਦਾ ਕੁੜਤਾ ਪਾਇਆ ਹੋਇਆ ਸੀ। ਉਸ ਦੀ ਹਾਲਤ ਬਹੁਤ ਖਸਤਾ ਸੀ ਜਿਸ ਉੱਤੇ ਕਈ ਰੰਗ ਬਿਰੰਗੀਆਂ ਘਸਮੈਲੀਆਂ ਜਹੀਆਂ ਟਾਕੀਆਂ ਵੀ ਲਗੀਆਂ ਸਨ। ਉਹ ਬਜੁਰਗ ਚੌਕੜਾ ਲਗਾ ਕੇ ਤੇ ਸਿਰ ਸੁੱਟ ਕੇ ਅਡੌਲ ਚਿਤ ਬੈਠਾ
ਅੱਗੇ ਪੜੋ....
 
ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210).. PRINT ਈ ਮੇਲ

                ਫੋਟੋ ਦਾ ਕੋਈ ਵਰਣਨ ਉਪਲਬਧ ਨਹੀਂ ਹੈ।ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210)..
ਇੱਕ ਵਾਰ ਸ਼ਿਕਾਰ ਖੇਡਦਿਆਂ ਹਿਰਨ ਤੇ ਚਲਾਇਆ ਤੀਰ ਇੱਕ ਮੁੰਡੇ ਦੇ ਜਾ ਵਜਿਆ ਤੇ ਉਸਦੀ ਮੌਤ ਹੋ ਗਈ!
ਮ੍ਰਿਤਕ ਮਾਂ ਦਾ ਇਕਲੌਤਾ ਕਮਾਊ ਪੁੱਤ ਸੀ
ਬਾਦਸ਼ਾਹ ਨੇ ਅਗਲੇ ਦਿਨ ਖੁਦ ਕਾਜੀ ਨੂੰ ਆਖ ਆਪਣੇ ਆਪ ਤੇ ਕਤਲ ਦਾ ਮੁਕਦਮਾ ਚਲਵਾ ਦਿੱਤਾ!

ਅੱਗੇ ਪੜੋ....
 
ਇਨਸਾਫ ਲਈ ਅਕਾਲ ਤਖਤ ‘ਤੇ ਟਿੱਕੀਆਂ ਨਿਗਾਹਾਂ! PRINT ਈ ਮੇਲ

ਦਰ ਦਰਬਾਰ ਦਾ ਆਮ ਨਹੀਂ,
ਤਖਤ ਸਖਸ਼ ਦੇ ਨਾਮ ਨਹੀਂ।
ਸਿਫਤ ਹੀ ਹੁੰਦੀ ਏ ਅਲਾਹ ਦੀ,
ਕਿਸੇ ਆਦਮ ਦਾ ਪੈਗਾਮ ਨਹੀਂ।
ਧੁਰ ਦਰਗਾਹੋਂ ਆਇਆ ਏ,
ਇਹ ਆਮ ਨਹੀਂ ਇਹ ਆਮ ਨਹੀਂ।

ਲੇਖਕ: ਨਰਿੰਦਰ ਪਾਲ ਸਿੰਘ*

ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਗਟਾਏ ਇਹ ਜਜਬਾਤ ਬੀਤੇ ਕਲ੍ਹ ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਖਲਅੰਦਾਜੀ ਤੇ ਆਦੇਸ਼ ਦੀ ਕੀਤੀ ਮੰਗ ਬਾਅਦ ਸਾਹਮਣੇ ਆਏ ਹਨ। ਇਹੋ ਜਿਹੇ ਹਜਾਰਾਂ ਲੱਖਾਂ ਜਜਬਾਤਾਂ ਸਾਧਨ ਉਡੀਕ ਰਹੇ ਹੋਣਗੇ। ਵਿਸ਼ੇਸ਼ ਕਰਕੇ ਉਸ ਵੇਲੇ,ਜਦੋਂ ਕੁਝ ਕੱਟੜਵਾਦੀ ਤਾਕਤਾਂ ਦੇਸ਼ ਅੰਦਰ ਖੇਰੂੰ ਖੇਰੂੰ ਹੋ ਵਿਚਰ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਆਨੇ ਬਹਾਨੇ ਨਿਗਲ ਜਾਣ ਦੇ ਮਨਸੂਬੇ ਘੜ ਰਹੀਆਂ ਹਨ। ਅਜੇਹੇ ਮੌਕੇ ਮੁਸਲਮਾਨ ਭਾਈਚਾਰੇ ਦੀ ਇਸ ਪਹੁੰਚ ਨੇ ਸਦੀਆਂ ਪੁਰਾਣੀ ਉਸ ਧਾਰਣਾ ਤੇ ਵਰਤਾਰੇ ਤੇ ਮੋਹਰ ਲਾਈ ਹੈ ਕਿ ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਹੀ ਇੱਕ ਅਜੇਹਾ ਇਲਾਹੀ ਤਖਤ ਹੈ ਜੋ ਹਰ ਔਖੀ ਘੜੀ ਦੱਬੀ ਕੁਚਲੀ ਮਨੁਖਤਾ ਤੇ ਮਜਲੂਮਾਂ ਦੀ ਬਾਂਹ ਫੜ ਸਕਦਾ ਹੈ।

ਅੱਗੇ ਪੜੋ....
 
....ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ...... PRINT ਈ ਮੇਲ

(ਬਾਪ ਦਾ ਖ਼ਤ) 

ਮੈਂ ਅੱਜ ਫ਼ੈਸਲਾ ਕੀਤਾ ਹੈ ਕਿ ਤੈਨੂੰ ਇਕ ਸ਼ਹੀਦ ਦੀ ਅਮਰ ਗਾਥਾ ਸੁਣਾਵਾਂ। ਪਰ ਸ਼ੁਰੂ ਕਿਵੇਂ ਕਰਾਂ? ਕਿਹੜੇ ਸ਼ਹੀਦ ਦੀ ਗੱਲ ਸ਼ੁਰੂ ਕਰਾਂ? ਤੈਨੂੰ ਤਾਰੂ ਸਿੰਘ ਸ਼ਹੀਦ ਦੀ ਸਾਖੀ ਸੁਣਾਵਾਂ, ਜਿਸ ਨੇ ਸੀਸ ਦਾ ਪਿਆਲਾ ਬਣਾ ਕੇ ਉਸ ਵਿਚ ਆਪਣਾ ਲਹੂ ਇਸ ਲਈ ਦਿੱਤਾ, ਤਾਂਕਿ ਸਦੀਆਂ ਦੀ ਬੁਜ਼ਦਿਲੀ ਧੋਤੀ ਜਾ ਸਕੇ? ਜਾਂ ਕੀ ਤੈਨੂੰ ਭਾਈ ਬੋਤਾ ਸਿੰਘ ਦੀ ਸਾਖੀ ਚੰਗੀ ਲੱਗੇਗੀ, ਜਿਸ ਨੇ ਆਪਣੇ ਅਮਰ ਸ਼ਹੀਦ ਸਾਥੀ ਗਰਜਾ ਸਿੰਘ ਨਾਲ ਮਿਲ ਕੇ ਖ਼ਾਲਸੇ ਦੀ ਸਰਦਾਰੀ ਤੇ ਸੁਤੰਤਰਤਾ ਦਾ ਦਾਅਵਾ ਪੇਸ਼ ਕਰਨ ਲਈ ਮੁਗਲਾਂ ਦੀ ਹਿਕ ‘ਤੇ ਖੜੇ ਹੋ ਕੇ ਚੰਗੀ ਉਗਰਾਹੁਣੀ ਸ਼ੁਰੂ ਕਰ ਦਿੱਤੀ ਸੀ। ਸ਼ਾਇਦ ਤੈਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉਸ ਮਹਾਨ ਗ੍ਰੰਥੀ ਭਾਈ ਮਨੀ ਸਿੰਘ ਦੀ ਸਾਖੀ ਜ਼ਿਆਦਾ ਚੰਗੀ ਲੱਗੇਗੀ, ਜਿਸ ਦੇ ਸਰੀਰ ਦੇ ਬੰਦ ਬੰਦ ਕੱਟੇ ਗਏ, ਪਰ ਉਹ ਸ਼ਾਂਤ ਤੇ ਅਡੋਲ ਬੈਠਾ ਰਿਹਾ। ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦੇ ਬਹਾਦਰੀ ਭਰੇ ਕਾਰਨਾਮੇ ਤੈਨੂੰ ਵਧੇਰੇ ਦਿਲਚਸਪ ਲੱਗਣਗੇ, ਜਿਸ ਨੇ ਆਪਣੇ 800 ਸਾਥੀਆਂ ਸਮੇਤ ਅਦੁੱਤੀ ਸ਼ਹਾਦਤ ਦਿੱਤੀ ਸੀ। ਜਾਂ ਮੈਂ ਬਾਬਾ ਦੀਪ ਸਿੰਘ ਦੀ ਗੱਲ ਯਾਦ ਕਰਾਵਾਂ, ਜਿਸ ਬਾਰੇ ਅਜੇ ਤੀਕ ਇਹ ਨਿਰਣਾ ਨਹੀਂ ਹੋ ਸਕਿਆ ਕਿ ਉਸ ਦੀ ਬੁੱਧੀ ਵਧੇਰੀ ਤੇਜ਼ ਸੀ ਜਾਂ ਉਸ ਦਾ ਦੋਧਾਰਾ ਖੰਡਾ ? ਸ਼ਾਇਦ ਆਪਣਾ ਧਿਆਨ ਉਨ੍ਹਾਂ ਹਜ਼ਾਰਾਂ ਲੱਖਾਂ ਸ਼ਹੀਦਾਂ ਵੱਲ ਕਰਨਾ ਜ਼ਿਆਦਾ ਚੰਗਾ ਰਹੇਗਾ, ਜਿਨਾਂ ਨੇ ਖ਼ਾਲਸੇ ਦੀ ਆਜ਼ਾਦ ਹੋਣੀ ਮਨਵਾਉਣ ਲਈ ਆਪਣੀਆਂ ਜਾਨਾਂ ਹੱਸ ਹੱਸ ਵਾਰ ਦਿੱਤੀਆਂ। ਜਾਂ ਫਿਰ ਅੰਤ ਅਸੀਂ ਕਿਸੇ ਇਕ ਅਜਿਹੇ ਸ਼ਹੀਦ ਵੱਲ ਮੁੜੀਏ ਜਿਸ ਨੇ ਮੌਤ ਦਾ ਜਾਮ ਖ਼ਾਲਸੇ ਵੱਲੋਂ ਭਾਰੀ ਕੁਰਬਾਨੀਆਂ ਮਗਰੋਂ ਪ੍ਰਾਪਤ ਕੀਤੇ ਰਾਜ ਦੀ ਸ਼ਮਾ ਨੂੰ ਜਗਦੇ ਰੱਖਣ ਲਈ ਪੀਤਾ ਸੀ?


ਅੱਗੇ ਪੜੋ....
 
ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਗੁਰਬਾਣੀ ਪ੍ਰਸਾਰਣ ਉੱਤੇ ਪੀ.ਟੀ.ਸੀ. ਦੀ ਅਜਾਰੇਦਾਰੀ ਦਾ ਪੱਖ ਪੂਰਿਆ PRINT ਈ ਮੇਲ
ਚੰਡੀਗੜ੍ਹ::20(ਮੀਡੀਆਦੇਸਪੰਜਾਬ)- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਪਰ ਇੱਕ ਨਿੱਜੀ ਚੈਨਲ ਪੀ.ਟੀ.ਸੀ. ਦੀ ਅਜਾਰੇਦਾਰੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੀ ਭੂਮਿਕਾ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਤਾਜਾ ਮਾਮਲਾ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ ਗਏ ਉਸ ਬਿਆਨ ਨਾਲ ਉੱਠਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਵਿੱਚ ਤਬਦੀਲੀ ਕਰਨੀ ਸੰਭਵ ਹੀ ਨਹੀਂ ਹੈ। ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ਼੍ਰੋ.ਗੁ.ਪ੍ਰ.ਕ. ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਗੁਰਬਾਣੀ ਪ੍ਰਸਾਰਣ ਦੇ ਪ੍ਰਬੰਧ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੰਗਤੀ ਤਰੀਕੇ ਵਾਲਾ ਬਣਾਉਣ ਲਈ ਬੇਨਤੀ ਕਰਨ ਬਾਰੇ ਪ੍ਰਤੀਕਰਮ ਦਿੰਦਿਆਂ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੋ ਵੀ ਗੁਰਬਾਣੀ ਪ੍ਰਸਾਰਣ ਹੋ ਰਿਹਾ ਹੈ ਉਹ ਨਿਯਮਾਂ ਤਹਿਤ ਹੋ ਰਿਹਾ ਹੈ ਅਤੇ ਇਸ ਵਿੱਚ ਤਬਦੀਲੀ ਸੰਭਵ ਨਹੀਂ ਹੈ।

ਅੱਗੇ ਪੜੋ....
 
<< Start < Prev 11 12 13 14 15 16 17 18 19 20 Next > End >>

Results 100 - 108 of 1122

Advertisements