:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲੇਖ /ਕਹਾਣੀਆਂ
ਸਿੱਖਿਆ ਲਈ ਢੁੱਕਵਾਂ ਮਾਹੌਲ ਸਿਰਜਣਾ ਨਾਗਾਲੈਂਡ ਦੇ ਭਾਈਚਾਰਿਆਂ ਨੇ ਰਾਹ ਵਿਖਾਇਆ PRINT ਈ ਮੇਲ


Untitled-1 ਭਾਰਤ ਦੇ ਉ¤ਤਰ-ਪੁੂਰਬੀ ਹਿੱਸੇ ਵਿੱਚ ਪੈਂਦਾ ਨਾਗਾਲੈਂਡ ਦਿਹਾਤਾਂ ਵਿੱਚ ਵੱਡੀਆਂ ਤਬਦੀਲੀਆਂ ਦਾ ਗਵਾਹ ਹੈ, ਜਿੱਥੇ ਸੂਬੇ ਦੇ 80 ਫੀਸਦੀ ਲੋਕ ਵੱਸਦੇ ਹਨ। ਰਾਜਧਾਨੀ ਕੋਹੀਮਾ ਤੋਂ ਕੋਈ 40 ਕਿਲੋਮੀਟਰ ਦੂਰ ਪੈਂਦਾ ਇੱਕ ਛੋਟਾ ਜਿਹਾ ਪਿੰਡ, ਖੋਨੋਮਾ ਇਸ ਦਾ ਸਬੂਤ ਹੈ। ਇੱਥੇ 6 ਸਕੂਲਾਂ ਦੇ ਬਾਵਜੂਦ 32 ਫੀਸਦੀ ਬੱਚੇ ਸਕੂਲੀ ਨਿਜ਼ਾਮ ਤੋਂ ਬਾਹਰ ਰਹਿੰਦੇ ਹਨ। ਅਧਿਆਪਕ ਗੈਰ-ਹਾਜ਼ਰ ਰਹਿੰਦੇ ਸਨ ਅਤੇ ਵਿੱਦਿਆ ਪ੍ਰਤੀ ਪਿੰਡ ਦੇ ਭਾਈਚਾਰੇ ਦਾ ਰਵੱਈਆ ਬੇਪ੍ਰਵਾਹੀ ਵਾਲਾ ਸੀ। ਅਜਿਹਾ ਸਾਲ 2002 ਤੋਂ ਪਹਿਲਾਂ ਦੀ ਗੱਲ ਹੈ।

ਅੱਜ ਖੋਨੋਮਾ ਵਿੱਚ ਇੱਕ ਵੀ ਬੱਚਾ ਅਜਿਹਾ ਨਹੀਂ, ਜਿਸ ਦਾ ਨਾਂਅ ਸਕੂਲ ਵਿੱਚ ਦਰਜ ਨਹੀਂ। ਪ੍ਰਬੰਧਨ ਅਤੇ ਨਿਗਰਾਨੀ ਦਾ ਇੱਕ ਅਜਿਹਾ ਨਿਜ਼ਾਮ ਤਿਆਰ ਕਰ ਲਿਆ ਗਿਆ ਹੈ।

ਅੱਗੇ ਪੜੋ....
 
ਭਾਰਤ ਚੀਨ ਸਬੰਧਾਂ ਤੋਂ ਪਾਕਿਸਤਾਨ ਸਬਕ ਸਿੱਖੇ PRINT ਈ ਮੇਲ

nayyer-k_80.jpg (2671 bytes)

ਕੁਲਦੀਪ ਨਈਅਰ

ਇਹ ਸੰਯੋਗ ਹੀ ਹੈ ਕਿ ਚੀਨੀ ਪ੍ਰਧਾਨ ਮੰਤਰੀ ਵੇਨ ਜੇਬਾਵੋ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਇਸ ਮਹੀਨੇ ਚਾਰ ਦਿਨਾਂ ਦੇ ਫਰਕ ਨਾਲ ਨਵੀਂ ਦਿੱਲੀ ਦੀ ਯਾਤਰਾ ਤੇ ਆ ਰਹੇ ਹਨ। ਇਨ੍ਹਾਂ ਵਿਚੋਂ ਇਕ 12 ਅਪਰੈਲ ਨੂੰ ਭਾਰਤ ਤੋਂ ਵਿਦਾ ਲੈਣਗੇ ਜਦੋਂਕਿ ਦੂਸਰੇ 17 ਅਪਰੈਲ ਨੂੰ ਆਉਣਗੇ। ਇਕ ਲਿਹਾਜ਼ ਨਾਲ ਇਨ੍ਹਾਂ ਦੋਨਾਂ ਦਾ ਆਉਣਾ ਇਕ ਹੀ ਉਦੇਸ਼ ਨਾਲ ਹੋ ਰਿਹਾ ਹੈ, ਉਹ ਇਹ ਹੈ ਕਿ ਭਾਰਤ ਦੇ ਜਿਸ ਖੇਤਰ ਤੇ ਉਨ੍ਹਾਂ ਦਾ ਦਾਅਵਾ ਹੈ, ਉਸ ਤੇ ਆਪਣੇ ਅਧਿਕਾਰ ਨੂੰ ਪੁਖਤਾ ਕੀਤਾ ਜਾਵੇ।

ਪਰ ਦੋਹਾਂ ਵਿਚ ਫਰਕ ਇਹ ਹੈ ਕਿ ਪੇਈਚਿੰਗ ਨੇ ਸਮਝੌਤੇ ਲਈ ਢੁਕਵੇਂ ਹਾਲਾਤ ਨਵੀਂ ਦਿੱਲੀ ਨਾਲ ਵਪਾਰਕ ਮਾਰਗਾਂ ਤੇ ਆਰਥਿਕ ਸਬੰਧਾ ਦੀ ਸਥਾਪਨਾ ਕਰਕੇ ਬਣਾਏ ਹਨ। ਦੂਜੇ ਪਾਸੇ ਇਸਲਾਮਾਬਾਦ ਨੇ ਅਜੇ ਵੀ ਭਾਰਤ ਨੂੰ ਸਭ ਤੋਂ ਵੱਧ ਢੁਕਵੇਂ ਰਾਸ਼ਟਰ ਦੀ ਪੇਸ਼ਕਸ਼ ਕਰਨੀ ਹੈ, ਜਦਕਿ ਭਾਰਤ ਕਈ ਸਾਲ ਪਹਿਲਾਂ ਹੀ ਪਾਕਿਸਤਾਨ ਨੂੰ ਇਹ ਦਰਜਾ ਦੇ ਚੁੱਕਾ ਹੈ।

ਅੱਗੇ ਪੜੋ....
 
ਭੁਚਾਲ ਸੁਰੱਖਿਅਤ ਭਵਨ : ਸਮੱਸਿਆ ਅਤੇ ਅਗਲਾ ਰਸਤਾ PRINT ਈ ਮੇਲ

         
2473811662_22836e1e1c

ਭੂਮਿਕਾ ਭੁਚਾਲਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਭਵਿੱਖ ਵਿੱਚ ਅਜਿਹੀ ਤਬਾਹੀ ਨੂੰ ਘੱਟ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕਰਦੀਆਂ ਹਨ। ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਾਲਿਆਂ ਵੱਲੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਸਾਰੇ ਦੇਸ਼ ਵਿੱਚ ਵਰਕਸ਼ਾਪਾਂ ਅਤੇ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਯਕੀਨ ਹੁੰਦਾ ਹੈ ਕਿ ਭੁਚਾਲ ਸੁਰੱਖਿਆ ਦੀ  ਸਮੱਸਿਆ ਨਾਲ ਨਜਿੱਠਿਆ ਜਾ ਰਿਹਾ ਹੈ, ਪਰ ਅਗਲੇ ਵੱਡੇ ਭੁਚਾਲ ਤੱਕ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਿਛਲੀ ਘਟਨਾ ਤੋਂ ਬਾਅਦ ਅਸਲ ਵਿੱਚ ਕੁਝ ਵੀ ਨਹੀਂ ਕੀਤਾ ਗਿਆ।

 

ਅੱਗੇ ਪੜੋ....
 
ਸਿੱਖ-ਮਤ ਦੇ ਬਾਰੇ PRINT ਈ ਮੇਲ
    
ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ। ਇਹ ਮੱਧ ਕਾਲ ਉੱਘੇ ਭਗਤ ਜਨ ਸਨ।
    
ਭਗਤ ਸੂਰਦਾਸ ਜੀ ਇੱਕ ਅਜਿਹੇ ਭਗਤ ਹਨ ਜਿਨ੍ਹਾਂ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਸ ਨੂੰ ਸਿਰਲੇਖ 'ਸਾਰੰਗ ਮਹਲਾ 5 ਸੂਰਦਾਸ' ਹੇਠ ਦਿੱਤਾ ਹੋਇਆ ਹੈ।
   
ਅੱਗੇ ਪੜੋ....
 
ਬਿਨੁ ਭਾਗਾ ਸਤਸੰਗੁ ਨ ਲਭੈ PRINT ਈ ਮੇਲ
img1091031046_1_1.jpgਇੱਕ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਦ ਜਲੰਦੇ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਦੇ ਬਾਹਰ ਪਹੁੰਚੇ। ਇਥੇ ਹੀ ਗੁਰੂ ਸਾਹਿਬ ਜੀ ਨੇ ਟਿਕਾਣਾ ਕਰ ਲਿਆ। ਪਿੰਡ ਵਿੱਚ ਇੱਕ ਸ਼ਰਧਾਲੂ ਰਹਿੰਦਾ ਸੀ ਜੋ ਖੱਤਰੀ ਸੀ।

ਗੁਰੂ ਸਾਹਿਬ ਜੀ ਰੋਜ ਉਥੇ ਕੀਰਤਨ ਕਰਦੇ ਅਤੇ ਰੋਜ ਹੀ ਖੱਤਰੀ ਸਤਿਸੰਗ ਵਿੱਚ ਆਉਂਦਾ ਤੇ ਕੀਰਤਨ ਸੁਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੁੰਦਾ। ਉਸ ਦੇ ਹਟਵਾਣੀਏ ਦੀ ਹੱਟੀ ਸੀ, ਉਹ ਰੋਜ ਵੇਖੇ ਕਿ ਇਹ ਖੱਤਰੀ ਰੋਜ ਹੀ ਇੱਥੇ ਲੰਘਦਾ ਹੈ। ਇੱਕ ਦਿਨ ਨੇ ਖੱਤਰੀ ਨੂੰ ਪੁੱਛ ਲਿਆ। ਖੱਤਰੀ ਨੇ ਦੱਸਿਆ ਕਿ ਉਹ ਸਤਿਸੰਗ ਵਿੱਚ ਜਾਂਦਾ ਹੈ।

ਅੱਗੇ ਪੜੋ....
 
<< Start < Prev 111 112 113 114 115 116 117 118 119 Next > End >>

Results 1000 - 1008 of 1065

Advertisements

Advertisement
Advertisement
Advertisement
Advertisement
Advertisement