:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਹੁਣ ਬਾਬਾ ਰਾਮ ਦੇਵ ਰਾਜਨੀਤੀ ਵਿਚ ਵੀ ਆਉਣ ਲੱਗੇ PRINT ਈ ਮੇਲ
cakdkyvgcaim9dhzcaqzo108caqv01xncaochjr3cangibsmcam4pnyxcakzwolcca0rxsx3capmmsk1ca1o7bcoca6yzcg7ca8jq18xca37vjpicalifb2xcazd0jn8caask5uycaajradx.jpgਨਵੀਂ ਦਿੱਲੀ, 10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-: ਯੋਗਾ ਗੁਰੂ ਰਾਮ ਦੇਵ ਨੇ ਭੁਵਨੇਸ਼ਵਰ ਉੜੀਸਾ ਵਿਚ ਐਲਾਨ ਕੀਤਾ ਹੈ ਕਿ ਉਹ 2014 ਵਿਚ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਚੰਗਾ ਸਿਆਸਤਦਾਨ ਬਣਨ  ਦੀ ਪ੍ਰਕਿਰਿਆ ਵਿਚ ਉਨ੍ਹਾਂ ਨੇ ਵੋਟ ਬੈਂਕ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਕੋਈ ਇੱਛਾ ਨਹੀਂ ਹੈ ਕਿ ਮੈਂ ਰਾਜਨੀਤੀ ਵਿਚ ਆਵਾਂ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮੇਰੀ ਇਜ਼ਤ ਕਰਦੇ ਹਨ ਤਾਂ ਮੈਂ ਵੀ ਉਨ੍ਹਾਂ ਵਿਚੋਂ ਕਿਉਂ ਨਾ ਬਣ ਜਾਵਾਂ। ਫਿਰ ਉਹ ਰਾਜਨੀਤੀ ਵਿਚ ਕਿਉਂ ਉਤਰ ਰਹੇ ਹਨ, ਇਸ ਬਾਰੇ ਵਿਚ ਕਿਸੇ ਵੀ ਜਵਾਬ ਤੋਂ ਪਰਹੇਜ਼ ਕੀਤਾ। ਰਾਮ ਦੇਵ ਨੇ ਕਿਹਾ ਕਿ ਹਿੰਦੋਸਤਾਨ ਦੇ ਹਰ ਇੱਕ ਪਿੰਡ ਵਿਚ ਘੱਟੋ-ਘੱਟ ਇੱਕ ਯੋਗਾ ਗੁਰੂ ਹੋਣਾ ਚਾਹਿਦਾ ਹੈ। ਜੋ ਲੋਕਾਂ ਨੂੰ ਯੋਗਾ ਦੇ ਰਾਹੀਂ ਸਿਹਤਮੰਦ ਰਹਿਣਾ ਸਿਖਾਵੇ। ਖਾਣ ਪੀਣ ਦੇ ਨਾਲ ਸਿਆਸਤ ਦਾ ਪਾਠ ਯੋਗ ਅਤੇ ਭਾਰਤ ਸਵੈਮਾਣ ਲੋਕਾਂ ਨੂੰ ਸਿਖਾਵੇ। ਉਨ੍ਹਾਂ ਨੇ ਦੱਸਿਆ ਕਿ ਉੜੀਸਾ ਵਿਚ 13000 ਯੋਗਾ ਟੀਚਰ ਅਤੇ 19000 ਭਾਰਤ ਸਵੈਮਾਣ ਮੁਹਿੰਮ ਦੇ ਮੈਂਬਰ ਹਨ। ਚੀਨ ਵਿਚ ਹੈ ਪਿਆਰ ਦੀ ਸੁਪਰ ਮਾਰਕੀਟ
 
ਪੈਟਰੋਲ 'ਚ 4 ਤੇ ਡੀਜ਼ਲ 'ਚ 1 ਰੁਪਏ ਪ੍ਰਤੀ ਲੀਟਰ ਵਾਧਾ ਸੰਭਵ PRINT ਈ ਮੇਲ

 à¨¨à¨µà©€à¨‚ ਦਿੱਲੀ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਤੇਲ ਦੀਆਂ ਕੀਮਤਾਂ ਵਿਚ ਵਾਧੇ ਦੀ ਤਿਆਰੀ ਦੇ ਤਹਿਤ ਪੈਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਯੂ.ਪੀ.ਏ. ਦੇ ਸਹਿਯੋਗੀਆਂ ਸਮੇਤ ਸਿਆਸੀ ਪਾਰਟੀਆਂ ਨਾਲ ਚਰਚਾ ਸ਼ੁਰੂ ਕਰ ਦਿੱਤੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਮਤੇ ਦੀ ਵੀਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਕੋਲ ਭੇਜਣ ਦੀ ਸੰਭਾਵਨਾ ਹੈ। ਇਸੇ ਸਿਲਸਿਲੇ ਵਿਚ ਦੇਵੜਾ ਨੇ ਅੱਜ ਸਵੇਰੇ ਡੀ.ਐਮ.ਕੇ. ਦੇ ਆਗੂ ਅਤੇ ਦੂਰ ਸੰਚਾਰ ਮੰਤਰੀ ਏ. ਰਾਜਾ ਨਾਲ ਮੁਲਾਕਾਤ ਕੀਤੀ। ਪੈਟਰੋਲੀਅਮ ਮੰਤਰੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕਰਨ ਅਤੇ ਕੈਰੋਸੀਨ ਅਤੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਮਾਮੂਲੀ ਵਾਧੇ ਲਈ ਆਮ ਰਾਏ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਰਾਜਾ ਨੇ ਇਸ ਮਸਲੇ 'ਤੇ ਦੇਵੜਾ ਨੂੰ ਕੋਈ ਭਰੋਸਾ ਨਹੀਂ ਦਿੱਤਾ ਹੈ। ਰਾਜਾ ਨੇ ਕਿਹਾ ਹੈ ਕਿ ਇਸ ਮਤੇ 'ਤੇ ਡੀ.ਐਮ.ਕੇ. ਦੇ ਮੁਖੀ ਐਮ. ਕਰੁਣਾਨਿਧੀ ਹੀ ਕੋਈ ਰੁਖ ਤੈਅ ਕਰ ਸਕਦੇ ਹਨ। ਕਾਂਗਰਸ ਦੀ ਕੋਰ ਕਮੇਟੀ ਦੀ ਵੀ ਅੱਜ ਸ਼ਾਮ ਬੈਠਕ ਹੋਈ ਜਿਸ ਵਿਚ ਤੇਲ ਕੀਮਤਾਂ 'ਤੇ ਕਿਰੀਟ ਪਾਰਿਖ ਕਮੇਟੀ ਦੀ ਰਿਪੋਰਟ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪੈਟਰੋਲੀਅਮ ਮੰਤਰਾਲਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕੀਤੇ ਜਾਣ ਦੀ ਪਾਰਿਖ ਕਮੇਟੀ ਦੀ ਸਿਫ਼ਾਰਸ਼ ਨੂੰ ਲਾਗੂ ਕਰਨ ਦੇ ਪੱਖ ਵਿਚ ਹੈ। ਹਾਲਾਂਕਿ ਮੰਤਰਾਲਾ ਚਾਹੁੰਦਾ ਹੈ ਕਿ ਐਨ.ਪੀ.ਜੀ. ਅਤੇ ਕੈਰੋਸਿਨ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਹੀ ਕੀਤਾ ਜਾਵੇ। ਪਾਰਿਖ ਕਮੇਟੀ ਨੇ ਕੈਰੋਸੀਨ ਦੀ ਕੀਮਤ ਵਿਚ 6 ਰੁਪਏ ਪ੍ਰਤੀ ਲੀਟਰ ਅਤੇ ਐਲ.ਪੀ.ਜੀ. 'ਤੇ 100 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਦੀ ਸਿਫ਼ਾਰਸ਼ ਕੀਤੀ ਹੈ।

ਅੱਗੇ ਪੜੋ....
 
ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਲੀਲਾਂ ਪੇਸ਼ PRINT ਈ ਮੇਲ

 

caombo6xca55cp8eca6oa03mcapff1ujcabdbyxqcaso2gmrcaxhz8psca3qxqj1cactdjumca2w9g64ca722182cayttigkcaj6m1ygca0wh0tdcad9nhtpcaj3wc3xcaimfexucavo1oup.jpg à¨¨à¨µà©€à¨‚ ਦਿੱਲੀ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  : 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਜਗਦੀਸ਼ ਟਾਇਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਰਿਪੋਰਟ ਦੇਨਾਲ ਸੀ.ਬੀ.ਆਈ. ਨੇ ਦਿੱਲੀ ਦੀ ਇਕ ਅਦਾਲਤ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਤੇ ਗਵਾਹਾਂ ਦੇ ਬਿਆਨਾਂ ਨੂੰ ਝੂਠਾ ਅਤੇ ਮਨਘੜਤ ਕਰਾਰ ਦਿੱਤਾ। ਸੀ.ਬੀ.ਆਈ. ਦੇ ਵਕੀਲ ਸੰਜੇ ਕੁਮਾਰ ਨੇ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟਰੇਟ ਰਾਕੇਸ਼ ਪੰਡਤ ਦੇ ਸਾਹਮਣੇ ਦਲੀਲ ਦਿੰਦਿਆਂ ਕਿਹਾ ਕਿ ਜਸਵੀਰ ਸਿੰਘ ਦਾ ਬਿਆਨ ਪੂਰੀ ਤਰ੍ਹਾਂ ਝੂਠ ਅਤੇ ਮਨਘੜਤ ਹੈ। ਉਨ੍ਹਾਂ ਗਲਤ ਢੰਗ ਨਾਲ ਟਾਇਟਲਰ ਨੂੰ ਫਸਾਉਣ ਦੇ ਇਰਾਦੇ ਨਾਲ ਬਿਆਨ ਦਿੱਤੇ। ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਇਕ ਹੋਰ ਗਵਾਹ ਸੁਰਿੰਦਰ ਸਿੰਘ ਦੇ ਪਿਤਾ, ਭਰਾ

ਅੱਗੇ ਪੜੋ....
 
ਸਾਰੇ ਅੰਦਾਜ਼ਿਆਂ ਤੋਂ ਵੱਧ ਰਹੇਗੀ ਆਰਥਿਕ ਵਾਧਾ ਦਰ : ਪ੍ਰਣਬ PRINT ਈ ਮੇਲ

 

 ca62nmpicauitnh3cacxuq3mca4safb5ca281zaaca8yifwmca84dqnkca5herzrcab5bwvrcaajzmooca3dmmvbcaycumb5ca4xtbnacaalz59icas1ux7rca8v193ecai5aa76ca3ex8he.jpgਨਵੀਂ ਦਿੱਲੀ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-   : ਆਰਥਿਕ ਵਿਕਾਸ ਦੀ ਰਫ਼ਤਾਰ ਚੰਗੀ ਬਣੀ ਰਹਿਣ ਪ੍ਰਤੀ ਆਸਵੰਦ ਵਿੱਤ ਮੰਤਰੀ ਪ੍ਰਣਬ ਮੁਖ਼ਰਜੀ ਨੇ ਅੱਜ ਇਕ ਵਾਰ ਫਿਰ ਕਿਹਾ ਕਿ ਇਸ ਸਾਲ ਆਰਥਿਕ ਵਾਧਾ 7.75 ਫ਼ੀਸਦੀ ਤੋਂ ਉਪਰ ਰਹੇਗਾ। ਮੁਖ਼ਰਜੀ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਕੁੱਲ ਘਰੇਲੂ ਉਤਪਾਦ ਵਿਚ 7.9 ਫ਼ੀਸਦੀ ਦਾ ਵਾਧ ਦਰਜ ਕੀਤਾ ਗਿਆ। ਆਗਾਮੀ ਦੋ ਤਿਮਾਹੀਆਂ ਅਤੇ ਪੂਰੇ ਸਾਲ ਲਈ ਜੀ.ਡੀ.ਪੀ. ਵਾਧੇ ਦੀਆਂ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਇਹ ਉਨ੍ਹਾਂ ਵਿਚ ਸਭ ਤੋਂ ਉਚੇ ਪੱਧਰ 'ਤੇ ਰਹਿਣ ਦੀ ਉਮੀਦ ਹੈ। ਵਿੱਤ ਮੰਰਤਾਲੇ ਨੇ ਆਪਣੀ ਅਰਧ ਸਾਲਾਨਾ ਸਮੀਖਿਆ ਵਿਚ 2009-10 ਦਾ ਜੀ.ਡੀ.ਪੀ. ਵਾਧਾ ਵੱਧ ਤੋਂ ਵੱਧ 7.75 ਫ਼ੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਸੀ। ਹਾਲਾਂਕਿ ਕੇਂਦਰੀ ਅੰਕੜਾ ਸੰਗਠਨ ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਵਿਚ ਇਸ

ਅੱਗੇ ਪੜੋ....
 
ਲੁਟੇਰੇ ਟਰੱਕ ਡਰਾਈਵਰ ਤੋਂ 5 ਲੱਖ ਲੁੱਟ ਕੇ ਫ਼ਰਾਰ PRINT ਈ ਮੇਲ

 

 à¨¸à¨°à¨¦à©‚ਲਗੜ੍ਹ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  : ਇਥੋਂ 8 ਕਿਲੋਮੀਟਰ ਦੂਰ ਜਧਬ ਕੈਂਚੀਆਂ 'ਤੇ ਬਲੈਰੋ ਗੱਡੀ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਇਕ ਟਰੱਕ ਡਰਾਈਵਰ ਪਾਸੋਂ ਰਾਤ 8 ਵਜੇ ਦੇ ਕਰੀਬ ਸਵਾ ਪੰਜ ਲੱਖ ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਚ.ਆਰ. 61-2428 ਟਰੱਕ ਇਕ ਗੇੜੇ ਦੀ ਪੇਮੈਂਟ ਲੈ ਕੇ ਆ ਰਿਹਾ ਸੀ ਜਿਸ ਨੂੰ ਡਰੱਕ ਡਰਾਇਵਰ ਸੰਜੇ ਕੁਮਾਰ ਜਾਟ ਵਾਸੀ ਕੇਵਰਬਾਲ ਜ਼ਿਲ੍ਹਾ ਭਵਾਨੀ ਚਲਾ ਰਿਹਾ ਸੀ। ਜਦੋਂ ਉਹ ਸਰਦੂਲਗੜ੍ਹ ਤੋਂ 9 ਕਿਲੋਮੀਟਰ ਕਰੰਡੀ ਪਾਸ ਪਹੁੰਚਿਆ ਤਾਂ ਉਥੇ ਉਸ ਨੂੰ ਸਲੇਟੀ ਰੰਗ ਦੀ ਬਲੇਰੋ ਕਾਰ ਵਿਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਵਿਚੋਂ ਦੋ ਮੋਨੇ ਤੇ ਇਕ ਸਰਦਾਰ ਸੀ, ਨੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੂੰ ਖਲ ਬਿਨਾਂ ਯੂਨੀਅਨ ਤੋਂ ਕਟਾ ਕੇ ਲਿਆਇਆ ਹੈ। ਇਥੇ ਜ਼ਿਕਰਯੋਗ ਹੈ ਕਿ ਵਾਪਸੀ ਸਮੇਂ ਉਹ ਬੋਰੀਆਂ ਵਿਚ ਖਲ ਲੈ ਕੇ ਆ ਰਿਹਾ ਸੀ ਤੇ ਉਹ ਤਿੰਨੇ ਵਿਅਕਤੀ ਡਰਾਇਵਰ, ਕੰਡਕਟਰ ਸਮੇਤ ਟਰੱਕ ਨੂੰ ਨਾਲ ਲੈ ਕੇ ਵਾਪਸ ਮਾਨਸਾ ਵੱਲ ਆ ਗਏ ਤੇ ਜਧਬ ਕੈਂਚੀਆਂ ਕੋਲ ਰੋਕ ਕੇ ਉਸ ਪਾਸੋਂ ਸਰੋਂ ਦੀ ਪੇਮੈਂਟ ਜੋ 5 ਲੱਖ 22 ਹਜ਼ਾਰ ਰੁਪਏ ਦੇ ਕਰੀਬ ਸੀ ਖੋਹ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਟਰੱਕ ਡਰਾਈਵਰ ਸੰਜੇ ਕੁਮਾਰ ਦੇਬਿਆਨਾਂ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 
ਸਿੱਖਿਆ 'ਚ ਪੀ.ਪੀ.ਪੀ. ਦਾ ਮਕਸਦ ਮੁਨਾਫ਼ਾ ਕਮਾਉਣਾ ਨਹੀਂ : ਸਿੱਬਲ PRINT ਈ ਮੇਲ


 à¨¨à¨µà©€à¨‚ ਦਿੱਲੀ,110ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਵਿਚਾਲੇ ਹੀ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਉਚੀ ਦਰ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਸਕੂਲੀ ਅਤੇ ਉਚ ਸਿੱਖਿਆ ਦੇ ਵਿਕਾਸ ਵਿਚ ਜਨਤਕ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸਦਾ ਉਦੇਸ਼ ਸਿਰਫ਼ ਲਾਭ ਕਮਾਉਣਾ ਨਹੀਂ। ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਨਾਉਣ ਲਈ ਸਿੱਖਿਆ ਅਤੇ ਸਿਖਲਾਈ ਦੇ ਸਰੂਪ ਵਿਚ ਬੁਨਿਆਦੀ ਤਬਦੀਲੀ 'ਤੇ ਜ਼ੋਰ ਦਿੰਦਿਆਂ ਸਿੱਬਲ ਨੇ ਅਧਿਆਪਕਾਂ ਨੂੰ ਪੜ੍ਹਾਈ ਨੂੰ ਹਿੱਸੇਦਾਰੀ ਪੂਰਨ ਬਨਾਉਣ ਲਈ ਕਿਹਾ। ਹਾਲਾਂਕਿ ਉਨ੍ਹਾਂ ਨਾਲ ਬਾਰਵੀਂ ਜਮਾਤ ਦੇ ਬੋਰਡ ਨੂੰ ਖ਼ਤਮ ਕਰਨ ਵਰਗੀ ਕਿਸੇ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਸਿੱਖਿਆ ਦੇ ਖੇਤਰ ਵਿਚ ਸੁਧਾਰ 'ਤੇ ਫਿੱਕੀ ਵਲੋਂ ਆਯੋਜਿਤ ਸੈਮੀਨਾਰ ਵਿਚ ਸਿੱਬਲ ਨੇ ਕਿਹਾ ਕਿ ਅੱਜ ਜਦੋਂ ਅਸੀਂ ਭਾਰਤ ਨੂੰ 21ਵੀਂ ਸਦੀ ਵਿਚ ਲਿਜਾਣ ਦੀ ਗੱਲ ਕਰਦੇ ਹਾਂ ਅਜਿਹੇ ਵਿਚ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਬੱਚਿਆਂ ਦੀ ਸਕੂਲੀ ਸਿੱਖਿਆ ਨਾਲ ਜੁੜੀ ਹੈ। ਬੱਚਿਆਂ ਦੇ ਪੜ੍ਹਾਈ ਵਿਚਾਲੇ ਛੱਡਣ ਦੀ ਉਚੀ ਦਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਥੇ ਤਕਰੀਬਨ 22 ਕਰੋੜ ਬੱਚੇ ਸਕੂਲ ਜਾਂਦੇ ਹਨ ਅਜਿਹੇ ਵਿਚ ਵਿਸ਼ੇਸ਼ ਤੌਰ 'ਤੇ ਮਿਡਲ ਪੱਧਰ ਦੇ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ 49 ਫ਼ੀਸਦੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੱਚਿਆਂ ਵਲੋਂ ਵਿਚਾਲੇ ਪੜ੍ਹਾਈ ਛੱਡਣ ਦੀ ਆਦਤ ਨੂੰ ਰੋਕਣਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਉਦੇਸ਼ ਲਈ ਅਸੀਂ ਜਨਤਕ-ਨਿੱਜੀ ਭਾਈਵਾਲੀ ਵਧਾਉਣ ਅਤੇ ਨਿੱਜੀ ਖੇਤਰ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਦੇ ਪੱਖ ਵਿਚ ਹਾਂ ਪਰ ਇਸ ਨਿਵੇਸ਼ ਦਾ ਮਕਸਦ ਸਿਰਫ਼ ਮੁਨਾਫ਼ਾ ਕਮਾਉਣਾ ਨਹੀਂ ਹੋਵੇਗਾ। ਸਿੱਬਲ ਨੇ ਕਿਹਾ ਕਿ ਇਹ ਵੱਡੀ ਚੁਣੌਤੀ ਹੈ ਕਿਉਂਕਿ ਸਕੂਲ ਜਾਣ ਵਾਲੇ 22 ਕਰੋੜ ਬੱਚਿਆਂ ਵਿਚੋਂ ਸਿਰਫ਼ 2.60 ਕਰੋੜ ਬੱਚੇ ਹੀ ਕਾਲਜ ਪੱਧਰ ਤੱਕ ਪਹੁੰਚਦੇ ਹਨ ਜਦੋਂ ਕਿ 19 ਕਰੋੜ ਬੱਚੇ ਕਾਲਜ ਨਹੀਂ ਜਾਂਦੇ।ਸਕੂਲਾਂ ਦੀ ਕਮੀ ਵੀ ਇਕ ਪ੍ਰਮੁੱਖ ਸਮੱਸਿਆ ਹੈ।

ਅੱਗੇ ਪੜੋ....
 
ਫ਼ਿਲਮ ਦਾ ਵਿਰੋਧ ਕਰਨ ਵਾਲੇ 1000 ਸ਼ਿਵ ਸੈਨਿਕ ਗ੍ਰਿਫ਼ਤਾਰ PRINT ਈ ਮੇਲ
cappixgscau9gddocaf1jdj4ca1kux66catzeximcantwkbacaimrynqcarwazu7cantuhe9cazf9i20caxoftrnca97gfmaca2f2vgxcahhp981cadltn1hcaja5qt8cax9s5ylcajg7zp1.jpgਮੁੰਬਈ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-  : ਸ਼ਾਹਰੁਖ ਖਾਨ ਦੀ ਫ਼ਿਲਮ 'ਮਾਈ ਨੇਮ ਇਜ਼ ਖਾਨ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਸ਼ਿਵ ਸੈਨਾ ਵਲੋਂ ਇਸਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਧਾਏ ਜਾਣ ਤੋਂ ਬਾਅਦ ਪਾਰਟੀ ਦੇ ਇਕ ਹਜ਼ਾਰ ਤੋਂ ਵੱਧ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸ਼ਿਵ ਸੈਨਾ ਪਾਕਿਸਤਾਨੀ ਕ੍ਰਿਕਟਰਾਂ ਨੂੰ ਆਈ.ਪੀ.ਐਲ. ਵਿਚ ਸ਼ਾਮਲ ਕਰਨ ਦੇ ਪੱਖ ਵਿਚ ਸ਼ਾਹਰੁਖ ਖਾਨ ਦੇ ਬਿਆਨ ਦੀ ਵਜ੍ਹਾ ਕਰਕੇ ਇਸ ਫ਼ਿਲਮ ਦਾ ਵਿਰੋਧ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 1023 ਸ਼ਿਵ ਸੈਨਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 995 ਲੋਕਾਂ ਨੂੰ ਅਹਿਤਿਆਤੀ ਕਦਮਾਂ ਦੇ
ਅੱਗੇ ਪੜੋ....
 
ਵਾਲ-ਵਾਲ ਬਚੇ ਉਮਰ ਅਬਦੁੱਲਾ PRINT ਈ ਮੇਲ
ਜੰਮੂ, 10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਬੀਤੀ ਰਾਤ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਅੱਗ ਲੱਗਣ ਕਾਰਨ ਉਨ੍ਹਾਂ ਦੇ ਸਰਕਾਰੀ ਵਾਹਨ ਵਿਚ ਧੂੰਆਂ ਫੈਲ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਮਰ ਅਬਦੁੱਲਾ ਬੀਤੀ ਦੇਰ ਰਾਤ ਇਕ ਸਮਾਰੋਹ ਵਿਚ ਹਿੱਸਾ ਲੈਣ ਤੋਂ ਬਾਅਦ ਕਠੂਆ ਪਰਤ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਅੱਗ ਬੁਲੇਟ ਪਰੂਫ ਵਾਹਨ ਦੇ ਇੰਜਣ ਵਿਚ ਲੱਗੀ ਸੀ, ਜਿਸ ਨੂੰ ਤੁਰੰਤ ਬੁਝਾ ਲਿਆ ਗਿਆ। ਮੁੱਖ ਮੰਤਰੀ ਦੀ ਸੁਰੱਖਿਆ ਵਿਚ ਨਾਲ ਚੱਲ ਰਹੇ ਵਿਸ਼ੇਸ਼ ਸੁਰੱਖਿਆ ਗਾਰਡ ਵਾਹਨ ਵੱਲ ਦੌੜੇ ਅਤੇ ਉਮਰ ਅਤੇ ਵਾਹਨ ਚਾਲਕ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਇਸ ਘਟਨਾ ਦੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਅੱਗੇ ਪੜੋ....
 
ਮਹਿੰਗਾਈ ਖਿਲਾਫ਼ ਭਾਜਪਾ ਉਤਰੀ ਸੜਕਾਂ 'ਤੇ PRINT ਈ ਮੇਲ
ਨਵੀਂ ਦਿੱਲੀ, 10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਮਹਿੰਗਾਈ ਖਿਲਾਫ਼ ਭਾਜਪਾ ਅੱਜ ਸੜਕਾਂ 'ਤੇ ਉਤਰ ਆਈ। ਦਿੱਲੀ ਦੇ ਜੰਤਰ-ਮੰਤਰ 'ਤੇ ਵੱਡੀ ਗਿਣਤੀ ਵਿਚ ਭਾਜਪਾ ਦੇ ਕਈ ਸਮਰਥਕਾਂ ਦੇ ਨਾਲ ਪਾਰਟੀ ਪ੍ਰਧਾਨ ਮੰਤਰੀ ਨਿਤਿਨ ਗਡਕਰੀ, ਸੁਸ਼ਮਾ ਸਵਰਾਜ, ਮੁਰਲੀ ਮਨੋਹਰ ਜੋਸ਼ੀ, ਅਨੰਤ ਕੁਮਾਰ ਵਰਗੇ ਪਾਰਟੀ ਦੇ ਸੀਨੀਅਰ ਨੇਤਾ ਇਕੱਠੇ ਹੋਏ। ਇਥੇ ਭਾਜਪਾ ਸਮਰਥਕਾਂ ਵੱਲੋਂ ਕਾਂਗਰਸ ਵਿਰੋਧੀ ਨਾਅਰੇ ਲਗਾਏ ਗਏ। ਉਹ ਪਾਰਟੀ ਦੇ ਝੰਡੇ ਅਤੇ ਬੈਨਰ ਲਈ ਭਾਜਪਾ ਸਮਰਥਕ 'ਚੀਨੀ ਹੋਰ ਕੜਵੀ' ਅਤੇ 'ਕਾਂਗਰਸ ਆਈ ਮਹਿੰਗਾਈ ਲਿਆਈ' ਵਰਗੇ ਨਾਅਰੇ ਲਗਾ ਰਹੇ ਸਨ। ਪਾਰਟੀ ਸਮਰਥਕਾਂ ਵੱਲੋਂ ਮਹਿੰਗਾਈ ਨੂੰ ਕਾਬੂ ਕਰਨ ਵਿਚ ਅਸਮਰਥਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਅਤੇ ਖੇਤੀ ਮੰਤਰੀ ਸ਼ਰਦ ਪਵਾਰ ਦੇ ਖਿਲਾਫ਼ ਵੀ ਨਾਅਰੇ ਲਾਏ ਗਏ।ਇਸ ਦੌਰਾਨ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਹੀ ਮਹਿੰਗਾਈ ਸੱਤਵੇਂ ਅਸਮਾਨ ਪਹੁੰਚ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਵੱਡੇ ਘੋਟਾਲੇ ਕਾਰਨ ਮਹਿੰਗਾਈ ਵਧ ਰਹੀ ਹੈ ਅਤੇ ਸੱਤਾ ਵਿਚ ਬੈਠੇ ਨੇਤਾਵਾਂ ਦੇ ਸਮਰਥਨ ਤੋਂ ਬਿਨਾਂ ਅਜਿਹਾ ਸੰਭਵ ਨਹੀਂ ਹੈ। ਪਾਰਟੀ ਦੇ ਸੀਨੀਅਰ ਨੇਤਾ ਅਨੰਤ ਕੁਮਾਰ ਨੇ ਕਿਹਾ ਕਿ ਪਾਰਟੀ ਮਹਿੰਗਾਈ ਦੇ ਖਿਲਾਫ਼ ਆਪਣੇ ਅੰਦੋਲਨ ਨੂੰ ਹੋਰ ਵਧਾਵੇਗੀ ਅਤੇ ਵਧੀਆਂ ਕੀਮਤਾਂ ਲਈ ਮੰਤਰੀਆਂ ਦੀ ਮਿਲੀਭੁਗਤ ਦਾ ਉਹ ਪਰਦਾਫਾਸ਼ ਕਰਕੇ ਰਹਿਣਗੇ।
ਅੱਗੇ ਪੜੋ....
 
ਆਜ਼ਮਗੜ੍ਹ 'ਚ ਵਿਦਿਆਰਥੀਆਂ ਨੂੰ ਮਿਲਣਗੇ ਰਾਹੁਲ PRINT ਈ ਮੇਲ
ਨਵੀਂ ਦਿੱਲੀ,10ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਉਤਰ ਪ੍ਰਦੇਸ਼ ਦੇ ਆਜ਼ਮਗੜ੍ਹ ਪਹੁੰਚ ਕੇ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਕੁੱਝ ਸ਼ੱਕੀ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦਾ ਇਹ ਜ਼ਿਲ੍ਹਾ ਚਰਚਾ ਵਿਚ ਆਇਆ ਸੀ। ਪਾਰਟੀ ਦੀ ਉਤਰ ਪ੍ਰਦੇਸ਼ ਇਕਾਈ ਦੀ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਆਈ.ਏ.ਐਨ.ਐਸ. ਨੇ ਕਿਹਾ ਕਿ ਆਜ਼ਮਗੜ੍ਹ ਦੇ ਸ਼ਿਬਲੀ ਨੈਸ਼ਨਲ ਕਾਲਜ ਦੇ ਵਿਦਿਆਰਥੀ ਰਾਹੁਲ ਗਾਂਧੀ ਨੂੰ ਮਿਲਣ ਲਈ ਕਾਹਲੇ ਹਨ। ਉਨ੍ਹਾਂ ਨੇ ਸਾਡੇ ਕੋਲ ਆ ਕੇ ਰਾਹੁਲ ਦੇ ਦੌਰੇ ਲਈ ਅਪੀਲ ਕੀਤੀ ਹੈ। ਜੋਸ਼ੀ ਨੇ ਰਾਹੁਲ ਦੇ ਆਜ਼ਮਗੜ੍ਹ ਦੌਰੇ ਦੀ ਕੋਈ ਤਰੀਕ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਰਾਹੁਲ ਪੂਰਬੀ ਉਤਰ ਪ੍ਰਦੇਸ਼ ਦਾ ਦੌਰਾ ਕਰਨਗੇ ਤਾਂ ਉਹ ਆਜ਼ਮਗੜ੍ਹ ਜਾਣਗੇ। ਜ਼ਿਕਰਯੋਗ ਹੈ ਕਿ ਜੋਸ਼ੀ ਨੇ ਬੀਤੇ ਹਫ਼ਤੇ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਦੇ ਨਾਲ ਆਜ਼ਮਗੜ੍ਹ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਅਪੀਲ ਸੋਨੀਆ ਗਾਂਧੀ ਤੱਕ ਪਹੁੰਚਾ ਦਿੱਤੀ ਗਈ ਹੈ। ਸ਼ਿਬਲੀ ਕਾਲਜ ਦੀ ਚਰਚਾ ਕਰਦਿਆਂ ਜੋਸ਼ੀ ਨੇ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਮੌਲਾਨਾ ਆਜ਼ਾਦ ਵਰਗੇ ਲੋਕਾਂ ਨੇ ਇਥੋਂ ਦਾ ਦੌਰਾ ਕੀਤਾ ਸੀ
ਅੱਗੇ ਪੜੋ....
 
ਜਸਵਿੰਦਰ ਧਾਲੀਵਾਲ ਦਾ ਬਟਾਲਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ PRINT ਈ ਮੇਲ


<Samsung D70 / D75 / S730 / S750> ਗੁਰਦਾਸਪੁਰ 09ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਪੰਜਾਬ ਸਰਕਾਰ ਵਲੋਂ ਸ੍ਰ. ਜਸਵਿੰਦਰ ਸਿੰਘ ਧਾਲੀਵਾਲ ਨੂੰ ਐਨ.ਆਰ.ਆਈ. ਸਭਾ ਪੰਜਾਬ ਦਾ ਸਰਪ੍ਰਸਤ ਨਿਯੁਕਤ ਕਰਨ ਉਪਰੰਤ ਪਹਿਲੀਵਾਰ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਆਪਣੇ ਜੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੀ ਹਦੂਦ ਅੰਦਰ ਜਥੇਦਾਰ ਸੇਵਾ ਸਿੰਘ ਸੇਖਵਾਂ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਅਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਬਾਈਪਾਸ ਪਹੁੰਚਣ ਤੇ ਬਟਾਲਾ ਨਿਵਾਸੀਆਂ, ਅਕਾਲੀ ਭਾਜਪਾ ਵਰਕਰਾਂ, ਪੰਚਾ-ਸਰਪੰਚਾ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਜੋਸ਼ ਭਰਪੂਰ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਬਟਾਲਾ ਸਥਿਤ ਵਾਹਲਾ ਡੇਅਰੀ ਉਪੱਰ ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਸ੍ਰ. ਸੁਖਬੀਰ ਸਿੰਘ ਵਾਹਲਾ ਦੀ ਰਹਿਨੁਮਾਈ ਹੇਠ ਸੈਕੜਿਆਂ ਦੀ ਗਿਣਤੀ ਵਿੱਚ ਅਕਾਲੀ ਭਾਜਪਾ ਨੇਤਾਵਾਂ, ਵਰਕਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਸ੍ਰ. ਸੇਖਵਾਂ, ਸ੍ਰ. ਲੰਗਾਹ ਅਤੇ

ਅੱਗੇ ਪੜੋ....
 
ਵਿਦੇਸ਼ੀ ਪੰਜਾਬੀਆਂ ਨੇ ਪੰਜਾਬ ਦੇ ਪਿੰਡਾਂ ਨੂੰ ਕੀਤਾ ਵਿਕਸਤ PRINT ਈ ਮੇਲ
ca92o15ucajvqndncab53nhdcau25uvecagtiz23caugqz9fcac1xm3cca4lb62kcaedkh4lca4hnnrlcakyvyk8ca27niddcay0cc35cara7wosca19iii6caxn5u5lcabsorancalc2dgv.jpgਜਲੰਧਰ, 09ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਪੰਜਾਬ ਭਾਰਤ  ਦਾ ਇਕ ਅਜਿਹਾ ਸੂਬਾ ਹੈ ਜਿਸ ਦੇ ਵੱਡੀ ਗਿਣਤੀ ਵਸਨੀਕ ਵਿਦੇਸ਼ਾਂ ਵਿਚ ਵਸੇ ਹੋਏ ਹਨ। ਵਿਦੇਸ਼ ਵਿਚ ਰਹਿੰਦੇ ਹੋਏ ਵੀ ਉਹਨਾਂ ਦਾ ਦਿਲ ਪੰਜਾਬ ਵਿਚ ਹੀ ਹੁੰਦਾ ਹੈ। ਦੁਆਬਾ ਪੰਜਾਬ ਦਾ ਇਕ ਅਜਿਹਾ ਖੇਤਰ ਹੈ ਜੋ ਕਿ ਕਿਸੇ ਸਮੇਂ ਅੰਬਾਂ ਕਰਕੇ ਮਸ਼ਹੂਰ ਹੁੰਦਾ ਸੀ। ਅੱਜਕੱਲ੍ਹ ਇਹ ਪ੍ਰਵਾਸੀ ਪੰਜਾਬੀਆਂ ਕਰਕੇ ਪ੍ਰਸਿੱਧ ਹੈ। ਦੁਆਬੇ ਦੇ ਇਲਾਕੇ 'ਚ ਕਿਸੇ ਵੀ ਪਿੰਡ ਦੀ ਕਿਸੇ ਵੀ ਗਲੀ ਵਿਚ ਕੋਈ ਘਰ ਅਜਿਹਾ ਨਹੀਂ, ਜਿੱਥੇ ਕਿ  ਰਹਿੰਦੇ ਲੋਕਾਂ ਵਿਚ ਕੋਈ ਵਿਦੇਸ਼ ਨਾ ਗਿਆ ਹੋਵੇ ਜਾਂ ਉਨ੍ਹਾਂ ਦਾ ਸਕਾ ਸਬੰਧੀ ਵਿਦੇਸ਼ ਵਿਚ ਨਾ ਹੋਵੇ। ਕਹਿਣ ਦਾ ਭਾਵ ਇਹ ਹੈ ਕਿ ਦੁਆਬੇ ਦੀ ਧਰਤੀ ਨੂੰ ਇਹ ਮਾਣ ਹੈ ਕਿ ਇਸ ਦੀ ਕੁੱਖੋਂ ਜਾਏ ਵੱਡੀ ਗਿਣਤੀ ਵਸਨੀਕ ਅੱਜਕਲ੍ਹ ਸਤ ਸਮੁੰਦਰ ਪਾਰ ਵਿਦੇਸ਼ ਵਿਚ ਬੈਠੇ ਹਨ। ਦੁਆਬਾ ਖੇਤਰ ਨੂੰ
ਅੱਗੇ ਪੜੋ....
 
ਚਾਰ ਮਹੀਨੇ ਵਿਚ ਹੀ ਮੂਰਤੀ ਮਾਮਲਾ ਨਿਬੇੜਨ ਦੇ ਹੁਕਮ PRINT ਈ ਮੇਲ

ਨਵੀਂ ਦਿੱਲੀ :09ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :-: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈਕੋਰਟ ਨੂੰ ਉਹਨਾਂ ਪਟੀਸ਼ਨਾਂ ਦਾ ਚਾਰ ਮਹੀਨੈ ਵਿਚ ਨਿਪਟਾਰਾ ਕਰਨ ਦੇ ਨਿਰਦੇਸ ਦਿਤੇ ਹਨ, ਜਿਨਾਂ ਵਿਚ ਨਿਪਟਾਰਾ ਕਰਨ ਦੇ ਹੁਕਮ ਦਿਤੇ ਹਨ,ਜਿਹਨਾਂ ਵਿਚ 2600 ਕਰੋੜ ਰੁਪਏ ਦੀ ਲਾਗਤ ਨਾਲ ਦਲਿਤ ਨੇਤਾਵਾਂ ਦੀਆਂ ਮੂਰਤੀਆਂ ਲਗਾਏ ਜਾਣ ਸਬੰਧੀ ਸਰਕਾਰ ਦੇ ਫੈਸਲੇ ਦੀਆਂ ਸੰਵੈਧਾਨਿਕ ਵੈਧਤਾ ਨੂੰ ਚੁਣੌਤੀ ਦਿਤੀ ਗਈ ਹੈ।ਜਸਟਿਸ ਐਚ ਐਸ ਬੇਦੀ ਅਤੇ ਜਸਟਿਸ ਏ ਕੇ ਪਟਨਾਇਕ ਨੇ ਹਾਲਾਂਕਿ ਰਾਜ ਸਰਕਾਰ ਨੂੰ ਉਸ ਸਥਾਨ ਉਪਰ ਕੁੱਝ ਨਿਸ਼ਚਿਤ ਰਖਰਖਾਉ ਦੇ ਕੰਮ ਦੀ ਮਨਜੂਰੀ ਦੇ ਦਿਤੀ ਜਿਥੇ ਉਸਨੇ ਪਹਿਲਾਂ ਸਾਰੇ ਤਰਾਂ ਦੀਆਂ ਉਸਾਰੀਆਂ ਉਪਰ ਰੋਕ ਲਗਾ ਦਿਤੀ ਸੀ।

 
ਸ਼ਿਵ ਸੈਨਿਕ ਮੁੰਬਈ ਵਿਖੇ ਸ਼ਾਹਰੁਖ ਖਾਨ ਦੇ ਪੋਸਟਰ 'ਤੇ ਜੁੱਤੀਆਂ ਮਾਰਦੇ ਹੋਏ। PRINT ਈ ਮੇਲ

ca0729jpcaptozztcazifooycambb2g0cayipz4mca2qbx9qcaaofm97ca7qr7xfcas6mebccacwhgpmcaul7vejca3jczgyca8c01vjca01b2ctcalrfi2wcajlev1dcaigxw15caeq312d.jpgshiv.jpgਮੁੰਬਈ, 09ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- -ਸ਼ਾਹਰੁਖ ਖਾਨ ਦੀ ਨਵੀਂ ਫਿਲਮ 'ਮਾਈ ਨੇਮ ਇਜ਼ ਖਾਨ' ਦੇ ਵਿਰੋਧ ਵਿਚ ਸ਼ਿਵ ਸੈਨਿਕ ਅੱਜ ਸੜਕਾਂ ਉਤੇ ਉਤਰ ਆਏ। ਮੁੰਬਈ ਪੁਲਿਸ ਵੱਲੋਂ ਇਸ ਫਿਲਮ ਨੂੰ ਸੁਰੱਖਿਅਤ ਰਿਲੀਜ਼ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਹੰਗਾਮਾ ਮਚਾਇਆ। ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਕਰਣ ਜੌਹਰ ਨੇ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਫਿਲਮ ਨੂੰ ਸੁਰੱਖਿਅਤ ਰਿਲੀਜ਼ ਕਰਵਾਉਣ ਦੀ ਅਪੀਲ ਕੀਤੀ ਸੀ ਤੇ ਪੁਲਿਸ ਵੱਲੋਂ ਵੀ ਉਨ੍ਹਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਸ਼ਿਵ ਸੈਨਿਕਾਂ ਵੱਲੋਂ ਕੁਝ ਸਿਨੇਮਾ ਘਰਾਂ ਦੀ ਭੰਨ ਤੋੜ ਕੀਤੀ ਗਈ ਤੇ ਫਿਲਮ ਦੇ ਪੋਸਟਰਾਂ ਨੂੰ ਫਾੜਿਆ ਗਿਆ।


ਅੱਗੇ ਪੜੋ....
 
ਬੀ.ਟੀ. ਬੈਂਗਣ 'ਤੇ ਰੋਕ PRINT ਈ ਮੇਲ

bengan.jpgਨਵੀਂ ਦਿੱਲੀ, 09ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ :- : ਕੇਂਦਰੀ ਵਾਤਾਵਰਣ ਮੰਤਰੀ ਜੈ ਰਾਮ ਰਮੇਸ਼ ਨੇ ਕਿਹਾ ਹੈ ਕਿ ਬੀ.ਟੀ. ਬੈਗਣ 'ਤੇ ਵਿਗਿਆਨਕ ਅਧਿਐਨ ਹੋਣ ਅਤੇ ਸਰਬਸੰਮਤੀ ਬਣਨ ਤੱਕ ਸਰਕਾਰ ਇਸ ਦੇ ਵਪਾਰਕ ਉਤਪਾਦਨ 'ਤੇ ਰੋਕ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨਕ ਭਾਈਚਾਰਾ ਬੀ.ਟੀ.ਬੈਂਗਣ ਦੇ ਖ਼ਿਲਾਫ਼ ਹੈ, ਰਾਜ ਸਰਕਾਰਾਂ ਇਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਜ਼ਿੰਮੇਵਾਰ ਨਾਗਰਿਕ ਭਾਈਚਾਰਾ ਇਸ ਦੇ ਪੱਖ ਵਿਚ ਨਹੀਂ ਹੈ, ਇਸ ਲਈ ਇਕ ਜਵਾਬਦੇਹ ਸਰਕਾਰ ਵਾਂਗ ਇਸ 'ਤੇ ਫ਼ਿਲਹਾਲ ਰੋਕ ਲਗਾਉਣ

ਅੱਗੇ ਪੜੋ....
 
ਮਹਿੰਗਾਈ ਨੂੰ ਜਲਦ ਪਾਈ ਜਾਵੇਗੀ ਨੱਥ : ਮੁਖ਼ਰਜੀ PRINT ਈ ਮੇਲ

ਕੋਲਕਾਤਾ,08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ  : ਖਾਧ ਵਸਤਾਂ 'ਤੇ ਅਧਾਰਤ ਮੁਦਰਾ ਸਫੀਤੀ ਦੇ 17 ਫ਼ੀਸਦੀ ਤੋਂ ਉਪਰ ਪਹੁੰਚ ਜਾਣ ਦੇ ਚਲਦਿਆਂ ਸਰਕਾਰ ਨੇ ਅੱਜ ਕਿਹਾ ਕਿ ਕੀਮਤਾਂ ਦੀ ਨਿਯਮਤ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਏਸ਼ੀਆਟਿਕ ਸੁਸਾਇਟੀ ਵਿਚ ਇੰਦਰਾ ਗਾਂਧੀ ਸਨਮਾਨ ਹਾਸਲ ਕਰਨ ਤੋਂ ਬਾਅਦ ਵਿੱਤ ਮੰਤਰੀ ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਦੇ ਉਪਾਅ ਜਾਰੀ ਹਨ। ਮੈਨੂੰ ਉਮੀਦ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਜਲਦ ਹੀ

ਅੱਗੇ ਪੜੋ....
 
ਮਾਮਲੇ ਨੂੰ 6 ਮਹੀਨੇ ਅੰਦਰ ਨਿਬੇੜਨ ਦੇ ਹੁਕਮ PRINT ਈ ਮੇਲ

ਨਵੀਂ ਦਿੱਲੀ, 08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ : ਸੀ.ਬੀ.ਆਈ. ਅਤੇ ਦਿੱਲੀ ਪੁਲਿਸ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਲਈ ਦਿੱਲੀ ਹਾਈ ਕੋਰਟ ਦੇ ਸਾਹਮਣੇ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਮਾਮਲੇ ਦੀ ਸੁਣਵਾਈ 6 ਮਹੀਨੇ ਦੇ ਅੰਦਰ ਪੂਰੀ ਕਰਨ ਦਾ ਹੁਕਮ ਦਿੱਤਾ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸੀਨੀਅਰ ਵਕੀਲਾਂ ਨੂੰ ਮਾਮਲਿਆਂ ਦੀ ਦੇਖਰੇਖ ਲਈ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕੀਤਾ ਗਿਆ ਹੈ।ਏਜੰਸੀਆਂ ਵਲੋਂ

ਅੱਗੇ ਪੜੋ....
 
ਬਾਦਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਝੋਨਾ-201 ਕਿਸਮ ਦੀ ਸਥਿਤੀ ਸਪਸ਼ਟ ਕਰਨ ਲਈ ਕਿਹਾ PRINT ਈ ਮੇਲ

ਚੰਡੀਗੜ੍ਹ,08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ  ,ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਗੁਲਾਮ ਨਬੀ ਆਜ਼ਾਦ ਨੂੰ ਰਾਜ ਵਿੱਚ ਝੋਨੇ ਦੀ ਪੀ.ਏ.ਯੂ. 201 ਕਿਸਮ ਦੀ ਛੜਾਈ ਲਈ ਰਾਹ ਪੱਧਰਾ ਕਰਨ ਲਈ ਸੈਂਪਲਾਂ ਦੀ ਸਮੇਂ ਸਿਰ ਜਾਂਚ ਕਰਨ ਲਈ ਕਿਹਾ। ਸ਼ੈਲਰ ਮਾਲਕਾਂ ਵਲੋਂ ਇਸ ਕਿਸਮ ਦੀ ਛੜਾਈ ਨੂੰ ਬੰਦ ਕਰਨ ਨਾਲ ਅਨਿਸਚਤਤਾ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਨਾਕਿਸਾਨਾਂ ਨੂੰ ਵੱਡਾ ਘਾਟਾ ਪਵੇਗਾ।ਮੁੱਖ ਮੰਤਰੀ ਨੇ ਅੱਜ ਸਵੇਰੇ ਸ਼੍ਰੀ ਆਜ਼ਾਦ ਦੇ ਨਿਵਾਸ 'ਤੇ ਮਿਲ ਕੇ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਵਲੋਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਝੋਨੇ ਦੇ ਸੈਂਪਲ ਇਕੱਤਰ ਕੀਤੇ ਗਏ ਸਨ ਅਤੇ ਹੁਣ ਇਨ੍ਹਾਂ ਦੇ ਟੈਸਟ ਸਿਹਤ ਮੰਤਰਾਲੇ ਵਲੋਂ ਕੀਤੇ ਜਾਣੇ ਹਨ। ਉਨ੍ਹਾਂ ਨੇ ਸ਼੍ਰੀ ਆਜ਼ਾਦ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਅਗਲੇ ਦੋ ਤਿੰਨ ਦਿਨਾਂ ਵਿੱਚ ਸੈਂਪਲ ਦੇ ਨਤੀਜੇ ਖੇਤੀਬਾੜੀ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਝੋਨਾ ਸੁੱਕ ਰਿਹਾ ਹੈ ਜਿਸ

ਅੱਗੇ ਪੜੋ....
 
ਗਰੀਬਾਂ ਦੇ ਮਸੀਹਾ ਬਣਨ ਦੀ ਕੋਸ਼ਿਸ਼ 'ਚ ਨੇ ਮੋਦੀ PRINT ਈ ਮੇਲ

mo.jpgਅਹਿਮਦਾਬਾਦ,08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ  : ਗੁਜਰਾਤ ਦੇ ਸੀ.ਈ.ਓ. ਕਹੇ ਜਾਣ ਵਾਲੇ ਮੁੱਖ ਮੰਤਰੀ ਨਰੇਂਦਰ ਮੋਦੀ ਆਪਣੀ ਸਾਖ ਬਦਲਣ ਅਤੇ ਸੂਬੇ ਭਰ ਵਿਚ ਗ਼ਰੀਬ ਕਲਿਆਣ ਮੇਲਾ ਆਯੋਜਿਤ ਕਰਕੇ ਖੁਦ ਨੂੰ ਗ਼ਰੀਬਾਂ ਦੇ ਮਸੀਹਾ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਵਿਰੋਧੀ ਧਿਰ ਨੇ ਇਸ ਨੂੰ ਦਿਖਾਵਾ ਅਤੇ ਤਮਾਸ਼ਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਵਜੋਂ ਆਪਣੇ ਪੰਜ ਸਾਲ ਦੇ ਕਾਰਜਕਾਲ ਵਿਚਾਲੇ ਮੋਦੀ ਆਪਣੀ ਸਾਖ ਬਦਲਣ ਦੀ ਕੋਸ਼ਿਸ਼ ਵਿਚ ਗੁਜਰਾਤ ਵਿਚ ਘੱਟੋ ਘੱਟ 25 ਗ਼ਰੀਬ ਮੇਲਿਆਂ ਦਾ ਆਯੋਜਨ ਕਰ ਚੁੱਕੇ ਹਨ। ਸੂਬਾ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦਾ ਗਰੀਬਾਂ ਤੱਕ ਲਾਭ ਪਹੁੰਚਾਉਣਾ ਹੈ।

ਅੱਗੇ ਪੜੋ....
 
ਜੋਸ਼ੀ ਵੱਲੋਂ ਨਰੇਗਾ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ 'ਤੇ ਜ਼ੋਰ PRINT ਈ ਮੇਲ
 

ਨਵੀਂ ਦਿੱਲੀ, 08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ  ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਡਾ.ਸੀ.ਪੀ. ਜੋਸ਼ੀ ਨੇ ਪੇਂਡੂ ਖੇਤਰਾਂ ਵਿੱਚ ਨਰੇਗਾ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਨਾਲ ਪੰਚਾਇਤੀ ਰਾਜ ਦੇ ਸੰਸਥਾਵਾਂ ਦੇ ਮਹੱਤਵਪੂਰਨ ਰੋਲ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਪੰਚਾਇਤਾਂ, ਜ਼ਿਲ੍ਹਾ ਬਲਾਕ ਅਤੇ ਪਿੰਡ ਪੱਧਰ 'ਤੇ ਨਰੇਗਾ ਨੂੰ ਲਾਗੂ ਕਰਨ ਅਤੇ ਵਿਓਂਤਬੰਦੀ ਕਰਨ ਵਿੱਚ ਮੁੱਖ ਅਥਾਰਟੀਆਂ ਹੋਣਗੀਆਂ। 50 ਫੀਸਦੀ ਨਰੇਗਾ ਦਾ ਫੰਡ ਗ੍ਰਾਮ ਪੰਚਾਇਤਾਂ ਰਾਹੀਂ ਖਰਚ ਕੀਤਾ ਜਾਵੇਗਾ। ਗ੍ਰਾਮ ਸਭਾ ਹੀ ਵਿਸ਼ੇਸ਼ ਪ੍ਰਾਜੈਕਟਾਂ ਦੀ ਸਿਫਾਰਿਸ਼ ਕਰੇਗੀ ਅਤੇ ਨਰੇਗਾ ਦੇ ਕੰਮਾਂ ਦਾ ਸਮਾਜਿਕ ਆਡਿਟ ਕਰਵਾਏਗੀ। ਪੰਚਾਇਤੀ ਕੰਮਾਂ 'ਚ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਤੇ ਅਫਸਰ ਸਹਿਯੋਗ ਦੇਣਗੇ।

ਅੱਗੇ ਪੜੋ....
 
ਅਮਰੀਕਾ ਦੇ ਇਸ਼ਾਰੇ 'ਤੇ ਭਾਰਤ ਨੇ ਪਾਕਿ ਨਾਲ ਗੱਲਬਾਤ ਮੁੜ ਤੋਰੀ : ਅਡਵਾਨੀ PRINT ਈ ਮੇਲ

ad.jpgਨਵੀਂ ਦਿੱਲੀ,08ਫਰਵਰੀ :-ਮੀਡੀਆ ਦੇਸ਼ ਪੰਜਾਬ ਬਿਊਰੋ  :ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸਰਕਾਰ 'ਤੇ ਅੱਜ ਦੋਸ਼ ਲਗਾਇਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿੱਧੇ ਦਬਾਅ ਅਧੀਨ ਉਸ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਡਵਾਨੀ ਨੇ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੌਰਾਨ ਓਬਾਮਾ ਦੀਆਂ ਕੁੱਝ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਦੇ ਸਾਜਿਸ਼ਕਰਤਾਵਾਂ ਖ਼ਿਲਾਫ਼ ਪਾਕਿਸਤਾਨ ਵਲੋਂ ਕਾਰਵਾਈ ਕੀਤੇ ਜਾਣ ਤੱਕ ਉਸ ਨਾਲ ਗੱਲਬਾਤ ਨਾ ਕਰਨ

ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 451 452 453 454 455 456 457 458 459 460 Next > End >>

Results 14075 - 14105 of 16218

Advertisements