:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਸ਼ਟਰੀ ਖ਼ਬਰਾਂ
ਹੁਣ ਏਆਈ ਦੇ ਪਾਇਲਟ ਹੜਤਾਲ 'ਤੇ, ਛੇ ਉਡਾਨਾਂ ਰੱਦ PRINT ਈ ਮੇਲ
ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟ ਸਮੂਹਿਕ ਛੁੱਟੀ ਲੈ ਕੇ ਹੜਤਾਲ ਉੱਪਰ ਚਲੇ ਗਏ ਹਨ।ਇਸ ਦੇ ਚੱਲਦਿਆਂ ਏਅਰ ਇੰਡੀਆ ਦੀਆਂ ਛੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨਾ ਪਿਆ।
ਅੱਗੇ ਪੜੋ....
 
20 ਵਰ੍ਹਿਆਂ ਮਗਰੋਂ ਦੁਸ਼ਹਿਰਾ ਮਨਾਉਣਗੇ ਕਸ਼ਮੀਰੀ ਪੰਡਤ PRINT ਈ ਮੇਲ
ਸ਼੍ਰੀਨਗਰ - ਕਸ਼ਮੀਰ ਵਾਦੀ ਵਿਚ ਰਹਿਣ ਵਾਲੇ ਘੱਟ ਗਿਣਤੀ ਪੰਡਿਤ ਪਰਿਵਾਰਾਂ ਨੇ ਲਗਭੱਗ ਦੋ ਦਹਾਕਿਆਂ ਮਗਰੋਂ ਪਹਿਲੀ ਦਫਾ ਇੱਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਇਸ ਦਾ ਆਯੋਜਨ ਕਰੇਗੀ।
ਅੱਗੇ ਪੜੋ....
 
ਵਿਆਸ 'ਚ ਬੇੜ੍ਹੀ ਡੁੱਬੀ, 1 ਮਹਿਲਾ ਸੈਲਾਨੀ ਦੀ ਮੌਤ PRINT ਈ ਮੇਲ
ਕੁੱਲੂ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲ੍ਹੇ ਵਿਚ ਭੁੰਤਰ ਲਾਗੇ ਵਿਆਸ ਨਦੀ ਵਿਚ ਇੱਕ ਬੇੜ੍ਹੀ ਦੇ ਡੁੱਬਣ ਨਾਲ ਇਸ ਵਿਚ ਸਵਾਰ ਮਹਿਲਾ ਸੈਲਾਨੀ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰਨਾਂ ਨੂੰ ਬਚਾ ਲਿਆ ਗਿਆ।
ਅੱਗੇ ਪੜੋ....
 
ਐਮਪੀ ਦੇ ਪੁੱਤਰਾਂ 'ਤੇ ਨਕਸਲੀ ਹਮਲਾ, 1 ਦੀ ਮੌਤ PRINT ਈ ਮੇਲ
ਰਾਏਪੁਰ - ਛੱਤੀਸਗੜ੍ਹ ਵਿਖੇ ਸ਼ੱਕੀ ਨਕਸਲੀਆਂ ਨੇ ਭਾਜਪਾ ਆਗੂ ਅਤੇ ਬਸਤਰ ਲੋਕਸਭਾ ਹਲਕੇ ਤੋਂ ਐਮਪੀ ਬਲੀਰਾਮ ਕਸ਼ਯੱਪ ਦੇ ਦੋ ਪੁੱਤਰਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਕਾਰਣ ਇੱਕ ਪੁੱਤਰ ਦੀ ਮੌਤ ਹੋ ਗਈ।
ਅੱਗੇ ਪੜੋ....
 
ਜੈਨ 'ਚ ਹਿੱਸੇਦਾਰੀ ਖਰੀਦਣ ਦੀ ਇਛੁੱਕ ਬੀਐਸਐਨਐਲ PRINT ਈ ਮੇਲ
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਕਿਹਾ ਕਿ ਉਹ ਕੁਵੈਤ ਦੀ ਜੈਨ ਟੈਲੀਕਾਮ ਵਿੱਚ ਹਿੱਸੇਦਾਰੀ ਖਰੀਦਣ ਦੇ ਖਿਲਾਫ ਨਹੀਂ ਹੈ, ਪਰ ਇਸ ਬਾਰੇ ਵਿੱਚ ਅਜੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਬੀਐਸਐਨਐਲ ਨੇ ਨਾਲ ਹੀ ਕਿਹਾ ਕਿ ਇਸ ਸੌਦੇ ਲਈ ਵਵਾਸੀ ਨਾਲ ਗੱਠਜੋੜ ਨੂੰ ਲੈ ਕੇ ਸਾਵਧਾਨ ਹੈ। ਕੁਵੈਤ ਦੀ ਜੈਨ ਟੈਲੀਕਾਮ ਲਈ ਵਵਾਸੀ ਬੀਐਸਐਨਐਲ ਨਾਲ ਸਾਂਝੇਦਾਰੀ ਦੀ ਇਛੁੱਕ ਦੱਸੀ ਜਾਂਦੀ ਹੈ।
ਅੱਗੇ ਪੜੋ....
 
ਜੀਐੱਮ ਮੋਟਰਜ਼ ਤੇ ਰੇਵਾ 'ਚ ਸਮਝੌਤਾ PRINT ਈ ਮੇਲ
ਨਵੀਂ ਦਿੱਲੀ : ਜਨਰਲ ਮੋਟਰਜ਼ ਇੰਡੀਆ ਨੇ ਇੱਕ ਵਰ੍ਹੇ ਦੇ ਅੰਦਰ ਆਪਣੀ ਛੋਟੀ ਕਾਰ ਸ਼ੇਵਰਲੇ ਸਪਾਰਕ ਦਾ ਇਲੈਕਟ੍ਰਿਕ ਮਾਡਲ ਬਣਾਉਣ ਦੇ ਲਈ ਬੈਂਗਲੂਰ ਦੀ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ।
ਅੱਗੇ ਪੜੋ....
 
ਸੋਨਾ ਸਿਤਾਰਾ ਦੀ ਨਵੀਂ ਰੇਂਜ ਬਾਜਾਰ 'ਚ PRINT ਈ ਮੇਲ
ਪਟਨਾ : ਟਾਈਟਨ ਘੜੀਆਂ ਦੇ ਇੱਕ ਬਰਾਂਡ ਸੋਨਾਟਾ ਨੇ ਤਿਓਹਾਰਾਂ ਦੇ ਇਸ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਿਹਾਰ ਦੇ ਬਾਜਾਰ ਵਿੱਚ ਸੋਨਾ ਸਿਤਾਰਾ ਕਲੈਕਸ਼ਨ ਦੀ ਨਵੀਂ ਰੇਂਜ ਉਤਾਰੀ।
ਅੱਗੇ ਪੜੋ....
 
ਫਲੇਮ ਦਾ ਕਰੋ ਥੋੜ੍ਹਾ ਇੰਤਜਾਰ PRINT ਈ ਮੇਲ
ਨਵੀਂ ਦਿੱਲੀ : ਦੋ ਟਾਇਰਾ ਵਾਹਨ ਨਿਰਮਾਤਾ ਕੰਪਨੀ ਟੀਵੀਐੱਸ ਮੋਟਰ ਨੇ ਕਿਹਾ ਹੈ ਕਿ ਟਵਿਨ ਸਪਾਰਕ ਪਲਗ ਟੀਵੀਐੱਸ ਫਲੇਮ ਦੀ ਵਿੱਕਰੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਨਿਯਮ ਅਨੁਸਾਰ ਸਾਰੇ ਲੋੜੀਂਦੇ ਪ੍ਰਮਾਣ ਪੱਤਰਾਂ ਨੂੰ ਹਾਸਿਲ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰੇਗੀ।
ਅੱਗੇ ਪੜੋ....
 
ਐੱਚਸੀਐੱਲ ਦਾ ਮੀ ਬਰਾਂਡ ਬਾਜ਼ਾਰ 'ਚ PRINT ਈ ਮੇਲ
ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਹਾਰਡਵੇਅਰ ਸਰਵਿਸੇਜ ਤੇ ਆਈਸੀਟੀ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਚਸੀਐੱਲ ਇੰਫੋਸਿਸਟਮਜ਼ ਨੇ ਨਵਾਂ ਮਾਰਕਿਟਿੰਗ ਅਭਿਆਨ ਸ਼ੁਰੂ ਕਰਦਿਆਂ ਮੀ ਬ੍ਰਾਂਡ ਦੇ ਨਾਂਅ ਨਾਲ ਨੌਜਵਾਨਾਂ ਨੂੰ ਧਿਆਨ 'ਚ ਰੱਖਦਿਆਂ ਲੈਪਟਾਪ ਦੀ ਨਵੀਂ ਲੜੀ ਬਾਜ਼ਾਰ ਵਿੱਚ ਉਤਾਰੀ।
ਅੱਗੇ ਪੜੋ....
 
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੁਰੱਖਿਆ ਪਰੀਸ਼ਦ ਵਿਚ ਅਮਰੀਕੀ ਪ੍ਰਸਤਾਵ ਅਤੇ ਪਰਮਾਣੂ ਅਪ੍ਰਸਾਰ ਸੰਧੀ(ਐਨਪੀਟੀ PRINT ਈ ਮੇਲ
ਪਟਨਾ : ਆਯੁਰਵੇਦ ਦੇ ਰਾਹੀਂ ਫਲੂ ਤੇ ਵਾਇਰਸ ਦੇ ਨਾਲ ਲੜ੍ਹਨ ਵਾਸਤੇ ਦੇਸ਼ ਦੀ ਮੋਹਰੀ ਘਰੇਲੂ ਜ਼ਰੂਰਤ ਦੇ ਉਤਪਾਦ ਬਣਾਉਣ ਵਾਲੀ ਕੰਪਨੀ ਡਾਬਰ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ "ਪ੍ਰਤੀਰਕਸ਼ਿਤ ਭਾਰਤ ਜਾਗਰੂਕਤਾ ਅਭਿਆਨ" ਸ਼ੁਰੂ ਕੀਤਾ ਹੈ।
ਅੱਗੇ ਪੜੋ....
 
ਕਨੇਡਾ ਨੇ ਖੋਲ੍ਹਿਆ ਇੱਕ ਹੋਰ ਵਪਾਰ ਦਫ਼ਤਰ PRINT ਈ ਮੇਲ
ਅਹਿਮਦਾਬਾਦ : ਕਨੇਡਾ ਸਰਕਾਰ ਨੇ ਭਾਰਤ ਵਿੱਚ ਆਪਣੀ ਆਰਥਿਕ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਸ਼ੁਕਰਵਾਰ ਨੂੰ ਇੱਥੇ ਇੱਕ ਨਵੇਂ ਵਪਾਰ ਦਫ਼ਤਰ ਦੀ ਸ਼ੁਰੂਆਤ ਕੀਤੀ ਅਤੇ ਕਨੇਡਾ ਨੇ ਇਸ ਤੋਂ ਪਹਿਲਾਂ ਵੀ ਕਈ ਸੂਬਿਆਂ ਵਿੱਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ।
ਅੱਗੇ ਪੜੋ....
 
ਰਾਹੁਲ ਸਮੇਤ ਕਈਆਂ ਨੂੰ ਵੀਡੀਓਕੋਨ ਸਨਮਾਨ PRINT ਈ ਮੇਲ
ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਚੋਪੜਾ ਅਤੇ ਐਸ਼ਵਰਿਆ ਰਾਏ ਸਮੇਤ ਕਈ ਹਸਤੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਯੋਗਦਾਨ ਦੇ ਲਈ ਪਹਿਲਾ ਵੀਡੀਓਕੋਨ ਨੌਜਵਾਨ ਪ੍ਰਤੀਕ ਪੁਰਸਕਾਰ ਭੇਂਟ ਕੀਤਾ ਗਿਆ।

ਅੱਗੇ ਪੜੋ....
 
ਕੇਂਦਰ ਵੱਲੋਂ ਪੰਜਾਬ ਨੂੰ ਗ੍ਰਾਂਟ ਨਾ ਦੇਣ ਦੀ ਧਮਕੀ PRINT ਈ ਮੇਲ
ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਵਾਹਰ ਲਾਲ ਨਹਿਰੂ ਸ਼ਹਿਰੀ ਨਵੀਨੀਕਰਨ ਪ੍ਰੋਗਰਾਮ ਹੇਠ ਅੱਗੋਂ ਪੈਸਾ ਦੇਣ 'ਤੇ ਰੋਕ ਲਗਾਏ ਜਾਣ ਦੀ ਧਮਕੀ ਦਿੱਤੀ ਗਈ ਹੈ। ਸ਼ਹਿਰੀ ਵਿਕਾਸ ਸਬੰਧੀ ਕੇਂਦਰੀ ਮੰਤਰੀ ਸ੍ਰੀ ਜੈਪਾਲ ਰੈਡੀ ਅਤੇ ਕੇਂਦਰ ਵਿਚ ਇਸ ਵਿਭਾਗ ਦੇ ਸਕੱਤਰ ਸ੍ਰੀ ਰਾਮ ਚੰਦਰਨ ਵੱਲੋਂ ਰਾਜ ਸਰਕਾਰ ਨੂੰ ਲਿਖੇ ਗਏ ਵੱਖ ਵੱਖ ਪੱਤਰਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਉਕਤ ਸਕੀਮ ਅਧੀਨ ਗਰਾਂਟ ਪ੍ਰਾਪਤ ਕਰਨ ਲਈ ਕੇਂਦਰ ਨਾਲ ਜੋ ਸਮਝੌਤਾ ਕੀਤਾ ਗਿਆ ਸੀ, ਉਸ 'ਤੇ ਅੱਗੋਂ ਅਮਲ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਕੇਂਦਰ ਇਸ ਸਕੀਮ ਅਧੀਨ ਰਾਜ ਨੂੰ ਅਗਲੀ ਕਿਸ਼ਤ ਜਾਰੀ ਨਹੀਂ ਕਰ ਸਕੇਗਾ।
ਅੱਗੇ ਪੜੋ....
 
ਮਨਮੋਹਨ ਸਿੰਘ ਨੇ ਪਾਕਿ ਨੂੰ ਚਿਤਾਇਆ PRINT ਈ ਮੇਲ
ਨਿਊਯਾਰਕ ਵਿਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਵਰਗਾ ਬਣਾਉਣਾ ਚਾਹੁੰਦਾ ਹੈ ਪਰ ਇਸ ਲਈ ਉਸ ਨੂੰ ਭਾਰਤ ਦੇ ਖਿਲਾਫ ਅੱਤਵਾਦ ਨੂੰ ਸਰਕਾਰੀ ਨੀਤੀ ਦੇ ਔਜਾਰ ਵਜੋਂ ਵਰਤਣ ਦੀ ਆਪਣੀ ਮਾਨਸਿਕਤਾ ਛੱਡਣੀ ਚਾਹੀਦੀ ਹੈ ਅਤੇ ਮੁੰਬਈ ਹਮਲਿਆਂ 'ਚ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਅੱਗੇ ਪੜੋ....
 
ਪਾਮੇਲਾ ਸਿਰ ਅਰਬਾਂ ਦਾ ਕਰਜ਼ਾ PRINT ਈ ਮੇਲ
ਐਕਟਰੈਸ ਪਾਮੇਲਾ ਐਂਡਰਸਨ ਉੱਤੇ ਅਰਬਾਂ ਡਾਲਰ ਦਾ ਉਧਾਰ ਬਕਾਇਆ ਹੋ ਗਿਆ ਹੈ। ਸਟਾਰ ਪੱਤ੍ਰਿਕਾ ਦੀ ਖ਼ਬਰ ਅਨੁਸਾਰ ਪਾਮੇਲਾ ਨੂੰ ਇੱਕ ਨਿਰਮਾਣ ਕੰਪਨੀ ਨੇ ਅਦਾਲਤ ਵਿੱਚ ਖਿੱਚ ਲਿਆਂਦਾ ਹੈ।

ਕੰਪਨੀ ਨੇ ਪਾਮੇਲਾ ਦੇ ਮਾਲਿਬੂ ਸਥਿਤ ਘਰ ਦਾ ਮੁੜ੍ਹ ਨਿਰਮਾਣ ਕੀਤਾ ਸੀ, ਜਿਸਦਾ ਉਹਨਾਂ ਨੇ ਬਿਲ ਨਹੀਂ ਚੁਕਾਇਆ ਹੈ। ਬਰੂਡਰ ਕੰਸਟਰਕਸ਼ਨ ਨੇ ਅਦਾਲਤ ਵਿੱਚ ਪਾਮੇਲਾ ਦੁਆਰਾ ਲਗਭਗ ਪੌਣੇ ਸੱਤ ਲੱਖ ਡਾਲਰ ਨਹੀਂ ਚੁਕਾਉਣ ਉੱਤੇ ਅਪੀਲ ਦਾਇਰ ਕੀਤੀ ਹੈ।

ਇਸਦੇ ਨਾਲ ਹੀ ਪਾਮੇਲਾ ਨੂੰ ਭਾਰੀ ਮਾਤਰਾ ਵਿੱਚ ਆਮਦਨੀ ਕਰ ਵੀ ਚੁਕਾਉਣਾ ਹੈ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪਾਮੇਲਾ ਨੂੰ ਕਥਿਤ ਤੌਰ 'ਤੇ ਅਮਰੀਕੀ ਸਰਕਾਰ ਨੂੰ 252360 ਡਾਲਰ ਦਾ ਇਨਕਮ ਟੈਕਸ ਚੁਕਾਉਣਾ ਹੈ।
 
ਅਰਜੁਨ ਦੀ ਦੀਵਾਨੀ ਦੀਪਿਕਾ ਨਵੀਂ ਦਿੱਲੀ PRINT ਈ ਮੇਲ
ਲੱਖਾਂ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਉਭਰਦੀ ਸਿਨੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਪ੍ਰਗਟਾਵਾ ਕੀਤਾ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਹ ਮਾਡਲ ਤੋਂ ਅਭਿਨੇਤਾ ਬਣੇ ਅਰਜੁਨ ਰਾਮਪਾਲ ਦੀ ਦੀਵਾਨੀ ਸੀ।

ਦੀਪਿਕਾ ਨੇ ਇੱਕ ਟੀਵੀ ਚੈਨਲ ਉੱਤੇ ਪ੍ਰਸਾਰਿਤ ਹੋਣ ਵਾਲੇ ਸੁਆਲ ਜੁਆਬ ਆਧਾਰਿਤ ਸ਼ੋਅ ਦੇ ਦੌਰਾਨ ਮੇਜ਼ਬਾਨ ਫਿਲਮ ਨਿਰਦੇਸ਼ਕ ਫਰਾਹ ਖਾਨ ਨੂੰ ਕਿਹਾ ਕਿ ਜਦੋਂ ਤੁਸੀਂ ਮੈਨੂੰ ਫਿਲਮ ਓਮ ਸ਼ਾਂਤੀ ਓਮ ਦੇ ਲਈ ਚੁਣਿਆ ਤੇ ਕਿਹਾ ਕਿ ਅਰਜੁਨ ਮੇਰੇ ਪਤੀ ਦੀ ਭੂਮਿਕਾ ਵਿੱਚ ਹੋਣਗੇ ਤਾਂ ਮੈਂ ਬਹੁਤ ਖੁਸ਼ ਹੋਈ ਕਿਉਂਕਿ ਮੈਂ ਉਹਨਾਂ ਦੀ ਦੀਵਾਨੀ ਰਹੀ ਹਾਂ।

ਸਟਾਰ ਪੱਲਸ ਉੱਤੇ ਚੱਲ ਰਹੇ 'ਤੇਰੇ ਮੇਰੇ ਬੀਚ ਮੇਂ' ਪ੍ਰੋਗ੍ਰਾਮ ਦੀ ਇਹ ਕਿਸ਼ਤ ਅੱਜ ਰਾਤ ਨੂੰ ਪ੍ਰਸਾਰਿਤ ਹੋਵੇਗੀ।
 
ਸ਼ਹੀਦੇ ਆਜ਼ਮ ਲਈ ਹਿੰਸਾ ਦੇ ਅਰਥ PRINT ਈ ਮੇਲ
 
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਲਈ ਹਿੰਸਾ ਦਾ ਅਰਥ ਸੀ ਅਨਿਆਂ ਲਈ ਕੀਤੀ ਗਿਆ ਬਲ ਪ੍ਰਯੋ।ਮਹਾਤਮਾ ਗਾਂਧੀ ਨੇ ਲਾਰਡ ਇਰਵਿਨ ਦੀ ਰੇਲਗੱਡੀ ਉਡਾਉਣ ਦੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਦਸੰਬਰ 1929 ਵਿਚ 'ਬੰਬ ਦੀ ਸੰਸਕ੍ਰਿਤੀ' ਨਾਂ ਨਾਲ ਇੱਕ ਸਿਰਲੇਖ ਲਿਖਿਆ ਸੀ।
ਅੱਗੇ ਪੜੋ....
 
ਹਾਲੇ ਨਾਰਾਇਣਨ ਬੱਚਾ ਹੈ : ਸੰਥਾਨਮ PRINT ਈ ਮੇਲ

ਨਵੀਂ ਦਿੱਲੀ : ਪੋਖਰਣ 2 ਪ੍ਰਮਾਣੂ ਟੈਸਟ ਉੱਤੇ ਸੁਆਲ ਉਠਾਉਣ ਵਾਲੇ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ ਦੇ ਸਾਬਕਾ ਵਿਗਿਆਨੀ ਕੇ ਸੰਥਾਨਮ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੂੰ ਉਹਨਾਂ ਦੀਆਂ ਟਿੱਪਣੀਆਂ ਦੇ ਲਈ ਦੋਵੇਂ ਹੱਥੀਂ ਲੈਂਦਿਆਂ ਕਿਹਾ ਕਿ ਨਾਰਾਇਣਨ ਐਟਮੀ ਮਾਮਲਿਆਂ ਦੇ ਵਿੱਚ ਹਾਲੇ ਕੱਚੇ ਤੇ ਬੱਚੇ ਹਨ।

ਅੱਗੇ ਪੜੋ....
 
ਰੋਂਦੇ ਹੋਏ ਕੋਰਟ ਪੁੱਜੇ ਸ਼ਾਈਨੀ PRINT ਈ ਮੇਲ
ਮੁੰਬਈ - ਪਿੱਠ ਦਰਦ ਤੋਂ ਪਰੇਸ਼ਾਨ ਅਭਿਨੇਤਾ ਸ਼ਾਈਨੀ ਆਹੂਜਾ ਨੂੰ ਅਦਾਲਤੀ ਆਦੇਸ਼ ਪਿੱਛੋਂ ਸ਼ੁਕਰਵਾਰ ਨੂੰ ਇਲਾਜ ਦੇ ਲਈ ਜੇਜੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਨੌਕਰਾਣੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅਭਿਨੇਤਾ ਸ਼ਾਈਨੀ ਆਹੂਜਾ 15 ਜੂਨ ਤੋਂ ਜੇਲ੍ਹ ਦੀ ਹਵਾ ਖਾ ਰਹੇ ਹਨ।
ਅੱਗੇ ਪੜੋ....
 
ਲੰਮੀ ਚੱਲੇਗੀ ਲੜ੍ਹਾਈ:ਚਿਦੰਬਰਮ PRINT ਈ ਮੇਲ
ਰਾਏਪੁਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਕਸਲ ਪ੍ਰਭਾਵਿਤ ਸਾਰੇ ਰਾਜਾਂ ਨੂੰ ਨਕਸਲੀਆਂ ਨਾਲ ਲੋਹਾ ਲੈਣ ਅਤੇ ਉਹਨਾਂ ਨੂੰ ਹਰਾਉਣ ਲਈ ਲੜਾਈ ਵਿਚ ਹਰ ਸੰਭਵ ਸਹਾਇਤਾ ਕਰੇਗੀ ਜੋ ਲੰਮੀ ਜ਼ਾਰੀ ਰਹਿ ਸਕਦੀ ਹੈ।
ਅੱਗੇ ਪੜੋ....
 
ਬੇਕਾਰ ਹਨ ਚਵਾਨ PRINT ਈ ਮੇਲ
ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਕੋਲ ਆਪਣੀ ਕੋਈ ਕਾਰ ਨਹੀਂ ਹੈ।ਚੌਹਾਨ ਨੇ ਆਪਣੇ ਜੱਦੀ ਜਿਲ੍ਹੇ ਨੰਦੇੜ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਭਰੇ ਨਾਮਜ਼ਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਆਪਣੇ ਅਤੇ ਪਤਨੀ ਅਮਿਤਾ ਕੋਲ ਕੁੱਲ 24 ਕਰੋੜ ਦੀ ਜਾਇਦਾਦ ਐਲਾਣੀ ਹੈ।
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14137 - 14167 of 15150

Advertisements

Advertisement
Advertisement
Advertisement
Advertisement
Advertisement
Advertisement