:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਹਾਲੇ ਨਾਰਾਇਣਨ ਬੱਚਾ ਹੈ : ਸੰਥਾਨਮ PRINT ਈ ਮੇਲ

ਨਵੀਂ ਦਿੱਲੀ : ਪੋਖਰਣ 2 ਪ੍ਰਮਾਣੂ ਟੈਸਟ ਉੱਤੇ ਸੁਆਲ ਉਠਾਉਣ ਵਾਲੇ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ ਦੇ ਸਾਬਕਾ ਵਿਗਿਆਨੀ ਕੇ ਸੰਥਾਨਮ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੂੰ ਉਹਨਾਂ ਦੀਆਂ ਟਿੱਪਣੀਆਂ ਦੇ ਲਈ ਦੋਵੇਂ ਹੱਥੀਂ ਲੈਂਦਿਆਂ ਕਿਹਾ ਕਿ ਨਾਰਾਇਣਨ ਐਟਮੀ ਮਾਮਲਿਆਂ ਦੇ ਵਿੱਚ ਹਾਲੇ ਕੱਚੇ ਤੇ ਬੱਚੇ ਹਨ।

ਅੱਗੇ ਪੜੋ....
 
ਰੋਂਦੇ ਹੋਏ ਕੋਰਟ ਪੁੱਜੇ ਸ਼ਾਈਨੀ PRINT ਈ ਮੇਲ
ਮੁੰਬਈ - ਪਿੱਠ ਦਰਦ ਤੋਂ ਪਰੇਸ਼ਾਨ ਅਭਿਨੇਤਾ ਸ਼ਾਈਨੀ ਆਹੂਜਾ ਨੂੰ ਅਦਾਲਤੀ ਆਦੇਸ਼ ਪਿੱਛੋਂ ਸ਼ੁਕਰਵਾਰ ਨੂੰ ਇਲਾਜ ਦੇ ਲਈ ਜੇਜੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਨੌਕਰਾਣੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅਭਿਨੇਤਾ ਸ਼ਾਈਨੀ ਆਹੂਜਾ 15 ਜੂਨ ਤੋਂ ਜੇਲ੍ਹ ਦੀ ਹਵਾ ਖਾ ਰਹੇ ਹਨ।
ਅੱਗੇ ਪੜੋ....
 
ਲੰਮੀ ਚੱਲੇਗੀ ਲੜ੍ਹਾਈ:ਚਿਦੰਬਰਮ PRINT ਈ ਮੇਲ
ਰਾਏਪੁਰ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨਕਸਲ ਪ੍ਰਭਾਵਿਤ ਸਾਰੇ ਰਾਜਾਂ ਨੂੰ ਨਕਸਲੀਆਂ ਨਾਲ ਲੋਹਾ ਲੈਣ ਅਤੇ ਉਹਨਾਂ ਨੂੰ ਹਰਾਉਣ ਲਈ ਲੜਾਈ ਵਿਚ ਹਰ ਸੰਭਵ ਸਹਾਇਤਾ ਕਰੇਗੀ ਜੋ ਲੰਮੀ ਜ਼ਾਰੀ ਰਹਿ ਸਕਦੀ ਹੈ।
ਅੱਗੇ ਪੜੋ....
 
ਬੇਕਾਰ ਹਨ ਚਵਾਨ PRINT ਈ ਮੇਲ
ਮੁੰਬਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਕੋਲ ਆਪਣੀ ਕੋਈ ਕਾਰ ਨਹੀਂ ਹੈ।ਚੌਹਾਨ ਨੇ ਆਪਣੇ ਜੱਦੀ ਜਿਲ੍ਹੇ ਨੰਦੇੜ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਭਰੇ ਨਾਮਜ਼ਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਆਪਣੇ ਅਤੇ ਪਤਨੀ ਅਮਿਤਾ ਕੋਲ ਕੁੱਲ 24 ਕਰੋੜ ਦੀ ਜਾਇਦਾਦ ਐਲਾਣੀ ਹੈ।
ਅੱਗੇ ਪੜੋ....
 
ਸਤੰਬਰ 'ਚ ਵਧੇ ਫੋਨ ਦੇ ਗਾਹਕ PRINT ਈ ਮੇਲ
ਨਵੀਂ ਦਿੱਲੀ - ਇਸ ਵਰ੍ਹੇ ਸਤੰਬਰ ਵਿਚ ਦੇਸ਼ ਵਿਚ ਟੈਲੀਫੋਨ ਗਾਹਕਾਂ ਦਾ ਅੰਕੜਾ 50 ਕਰੋੜ ਨੂੰ ਪਾਰ ਕਰ ਜਾਵੇਗਾ।ਅਗਸਤ ਮਹੀਨੇ ਵਿਚ ਟੈਲੀਫੋਨ ਗਾਅਕਾਂ ਦੀ ਗਿਣਤੀ ਵੱਧ ਕੇ 49 ਕਰੋੜ 40 ਲੱਖ 70 ਹਜ਼ਾਰ ਹੋ ਗਈ ਜੋ ਜੁਲਾਈ ਮਹੀਨੇ ਵਿਚ 47 ਕਰੋੜ 90 ਲੱਖ 70 ਹਜ਼ਾਰ ਮੁਕਾਬਲੇ ਡੇੜ ਕਰੋੜ ਵੱਧ ਹੈ।
ਅੱਗੇ ਪੜੋ....
 
ਇੰਜਨੀਅਰਸ ਇੰਡੀਆ ਦੀ 15 ਫੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ PRINT ਈ ਮੇਲ
ਨਵੀਂ ਦਿੱਲੀ - ਕੇਂਦਰ ਸਰਕਾਰ ਆਮ ਖੇਤਰ ਦੇ ਅਦਾਰੇ ਇੰਜਨੀਅਰਸ ਇੰਡੀਆ ਲਿਮਟਡ ਦੀ ਲਗਭੱਗ 15 ਫੀਸਦੀ ਹਿੱਸੇਦਾਰੀ 19 ਕਰੋੜ ਡਾਲਰ ਵਿਚ ਵੇਚਣ ਬਾਰੇ ਵਿਚਾਰ ਕਰ ਰਹੀ ਹੈ।ਕੰਪਨੀ ਦੇ ਪ੍ਰਧਾਨ ਮੁਕੇਸ਼ ਰੋਹਤਗੀ ਨੇ ਇੱਥੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ।
ਅੱਗੇ ਪੜੋ....
 
ਅਮਰੀਕਾ, ਬ੍ਰਿਟੇਨ, ਫ੍ਰਾਂਸ, ਚੀਨ ਅਤੇ ਹੋਰਨਾਂ ਦੇਸ਼ਾਂ ਦੇ ਸਮੂਹ ਜੀ-20 ਨੇ ਲਗਾਤਾਰ ਸੁਧਾਰ ਦਾ ਖਾਕਾ ਤਿਆਰ ਕਰਨ ਸੰਬੰਧੀ PRINT ਈ ਮੇਲ
ਨਵੀਂ ਦਿੱਲੀ - ਪਰਮਾਣੂ ਅਪ੍ਰਸਾਰ (ਐਨਪੀਟੀ) ਅਤੇ ਵਿਆਪਕ ਪਰਮਾਣੂ ਪਰੀਖਣ ਪ੍ਰਤੀਬੰਧ ਸੰਧੀ(ਸੀਟੀਬੀਟੀ) ਉੱਪਰ ਹਸਤਾਖਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਬਾਅ ਅੱਗੇ ਨਾ ਝੁੱਕਣ ਲਈ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਪਿੱਠ ਥੱਪੜੀ ਹੈ।
ਅੱਗੇ ਪੜੋ....
 
ਇੱਕ ਹਜ਼ਾਰ ਨੂੰ ਨੌਕਰੀ ਦੇਵੇਗੀ ਵਿਪਰੋ PRINT ਈ ਮੇਲ
 
ਕੋਝੀਕੋੜ - ਮੁੱਖ ਸੂਚਨਾ ਤਕਨੀਕੀ ਕੰਪਨੀ ਵਿਪਰੋ ਦੇਸ਼ ਭਰ ਵਿਚ ਆਪਣੇ ਬੀਪੀਓ ਲਈ ਕੈਂਪਸ ਭਰਤੀ ਰਾਹੀਂ ਲਗਭੱਗ 1000 ਨੌਜਵਾਨਾਂ ਦੀ ਭਰਤੀ ਕਰੇਗੀ।

ਵਿਪਰੋ ਦੇ ਸਹਿਯੋਗੀ ਉੱਪ ਪ੍ਰਧਾਨ ਪ੍ਰਵੀਣ ਕਾਮਥ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲੀਕੱਟ ਯੂਨੀਵਰਸਿਟੀ ਵੱਲੋਂ 29-30 ਸਤੰਬਰ ਨੂੰ ਆਯੋਜਿਤ ਰੁਜ਼ਗਾਰ ਮੇਲੇ ਵਿਚੋਂ ਚੁਣੇ ਗਏ ਨੌਜਵਾਨਾਂ ਨੂੰ ਚੇੱਨਈ, ਬੰਗਲੌਰ ਅਤੇ ਹੈਦਰਾਬਾਦ ਵਿਚ ਫੌਰਨ ਨਿਯੁਕਤ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਕਾਲੀਕੱਟ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਭਰਤੀ ਯੋਗ ਹੋਣਗੇ।
 
ਲੋਕਲ ਰੇਲ 'ਚ ਯਾਤਰਾ ਕਰਕੇ ਪਰਚਾ ਭਰਿਆ ਕਾਂਬਲੀ ਨੇ PRINT ਈ ਮੇਲ
ਮੁੰਬਈ - ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨਾਲ ਮੁੰਬਈ ਵਿਖੇ ਕਈ ਵਰ੍ਹਿਆਂ ਤੱਕ ਕ੍ਰਿਕਟ ਖੇਡਣ ਵਾਲੇ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਨੇ ਲੋਕਲ ਰੇਲ ਗੱਡੀ ਵਿਚ ਯਾਤਰਾ ਕਰਕੇ ਪੂਰਬੀ ਉਪ ਨਗਰ ਵਿਕ੍ਰੋਲੀ ਤੋਂ ਮਹਾਰਾਸ਼ਟਰ ਵਿਧਾਨਸਭਾ ਚੌਣਾਂ ਲਈ ਆਪਣਾ ਪਰਚਾ ਦਾਖਲ ਕੀਤਾ।
ਅੱਗੇ ਪੜੋ....
 
ਆਰ ਕਾਮ ਦੀ ਐਸਟੀਡੀ ਹੋਰ ਵੀ ਸਸਤੀ PRINT ਈ ਮੇਲ
ਨਵੀਂ ਦਿੱਲੀ - ਦੂਰਸੰਚਾਰ ਖੇਤਰ ਦੀ ਮੋਹਰੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ (ਆਰ ਕਾਮ) ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਪਣੇ ਜੀਐਸਐਮ ਗਾਹਕਾਂ ਨੂੰ ਤਿਉਹਾਰ ਦੀ ਸੌਗਾਤ ਦਿੰਦਿਆਂ ਐਸਟੀਡੀ ਦਰ ਘਟਾ ਕੇ 39 ਪੈਸੇ ਪ੍ਰਤੀ ਮਿੰਟ ਕਰ ਦਿੱਤੀ।
ਅੱਗੇ ਪੜੋ....
 
ਚੌਟਾਲਾ ਨੇ ਨਾਮਾਂਕਨ ਭਰਿਆ PRINT ਈ ਮੇਲ
ਸਿਰਸਾ - ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਹਰਿਆਣਾ ਵਿਧਾਨਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤੇਗਾ।
ਅੱਗੇ ਪੜੋ....
 
ਮੁਥੁਟ ਕੈਪੀਟਲ ਦੇ ਸ਼ੁੱਧ ਮੁਨਾਫ਼ੇ 'ਚ ਵਾਧਾ PRINT ਈ ਮੇਲ
ਕੋਚੀ - ਜਨਤਾ ਅਤੇ ਲਘੂ ਉੱਦਮੀਆਂ ਨੂੰ ਕਰਜ਼ੇ ਉਪਲੱਬਧ ਕਰਵਾਉਣ ਵਾਲੀ ਨਿੱਜੀ ਫਰਮ ਮੁਥੁਟ ਕੈਪੀਟਲ ਸਰਵਿਸਜ ਲਿਮਿਟੇਡ ਦਾ ਸ਼ੁੱਧ ਲਾਭ ਵਿੱਤੀ ਸਾਲ 2008-09 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ ਦੇ ਚਾਰ ਕਰੋੜ 15 ਲੱਖ ਰੁੱਪਏ ਦੀ ਤੁਲਨਾ 'ਚ 35.36 ਫ਼ੀਸਦੀ ਵੱਧਕੇ ਪੰਜ ਕਰੋੜ 41 ਲੱਖ 75 ਹਜ਼ਾਰ ਰੁੱਪਏ ਹੋ ਗਿਆ ਹੈ।
ਅੱਗੇ ਪੜੋ....
 
ਵਿਰੋਧੀਆਂ ਨੇ ਥੱਪੜੀ ਮਨਮੋਹਨ ਸਰਕਾਰ ਦੀ ਪਿੱਠ PRINT ਈ ਮੇਲ
 
ਬੇਕਾਰ ਹਨ ਚਵਾਨ PRINT ਈ ਮੇਲ
ਬੇਕਾਰ ਹਨ ਚਵਾਨ  
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸ਼ੋਕ ਚਵਾਨ ਕੋਲ ਆਪਣੀ ਕੋਈ ਕਾਰ ਨਹੀਂ ਹੈ।ਚੌਹਾਨ ਨੇ ਆਪਣੇ ਜੱਦੀ ਜਿਲ੍ਹੇ ਨੰਦੇੜ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੀਆਂ 13 ਅਕਤੂਬਰ ਨੂੰ ਹੋਣ ਵਾਲੀਆਂ ਚੌਣਾਂ ਲਈ ਭਰੇ ਨਾਮਜ਼ਦਗੀ ਪੱਤਰ ਨਾਲ ਦਾਖਲ ਹਲਫਨਾਮੇ ਵਿਚ ਆਪਣੇ ਅਤੇ ਪਤਨੀ ਅਮਿਤਾ ਕੋਲ ਕੁੱਲ 24 ਕਰੋੜ ਦੀ ਜਾਇਦਾਦ ਐਲਾਣੀ ਹੈ।
ਅੱਗੇ ਪੜੋ....
 
ਅਮਰੀਕਾ ਨੇ ਸੈਕਸ ਟੇਪ ਮਾਮਲੇ 'ਚ ਜਤਾਈ ਨਰਾਜ਼ਗੀ PRINT ਈ ਮੇਲ
ਅਮਰੀਕਾ ਨੇ ਸੈਕਸ ਟੇਪ ਮਾਮਲੇ 'ਚ ਜਤਾਈ ਨਰਾਜ਼ਗੀ  
ਅਮਰੀਕਾ ਨੇ ਰੂਸੀ ਵਿਦੇਸ਼ ਵਿਭਾਗ ਦੁਆਰਾ ਇੰਟਰਨੇਟ 'ਤੇ ਜ਼ਾਰੀ ਇੱਕ ਸੈਕਸ ਵੀਡਿਉ ਫੁਟੇਜ਼ ਨੂੰ ਲੈ ਕੇ ਅਪਣਾ ਵਿਰੋਧ ਦਰਜ਼ ਕਰਵਾਇਆ ਹੈ,ਜਿਸ ਵਿੱਚ ਉਸ ਦੇ ਇੱਕ ਰਾਜਨਾਇਕ ਨੂੰ ਕਥਿੱਤ ਰੂਪ ਨਾਲ ਦਿਖਾਇਆ ਗਿਆ ਹੈ।

ਅਗਸਤ 'ਚ ਇੰਟਨੇਟ 'ਤੇ ਜ਼ਾਰੀ ਇਸ ਵੀਡਿਉ 'ਚ ਮਾਸਕੋ ਸਥਿੱਤ ਅਮਰੀਕੀ ਦੂਤਘਰ 'ਚ ਤਾਇਨਾਤ ਇੱਕ 34 ਸਾਲਾ ਰਾਜਨਾਇਕ ਕੀਲ ਹੈਚਰ ਨੂੰ ਕਿਸੇ ਹੋਟਲ ਦੇ ਇੱਕ ਕਮਰੇ 'ਚ ਇੱਕ ਲੜਕੀ ਨਾਲ ਸੈਕਸ ਕਰਦਿਆਂ ਦਿਖਾਇਆ ਗਿਆ ਹੈ।

ਰੂਸ 'ਚ ਅਮਰੀਕਾ ਦੇ ਰਾਜਦੂਤ ਜਾਨ ਬੇਰਿਲ ਨੇ ਏਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਇਸ ਤਰ੍ਹਾਂ ਨਾਲ ਅਮਰੀਕੀ ਰਾਜਨੀਤਿਕਾਂ ਨੂੰ ਬਦਨਾਮ ਕਰਨਾ ਹੈ ਅਤੇ ਇਹ ਉਨ੍ਹਾ ਸਬੰਧਾਂ ਦੀ ਨਿਸ਼ਾਨੀ ਨਹੀਂ ਹੈ,ਜੋ ਅਸੀਂ ਰੂਸ ਨਾਲ ਬਨਾਉਣ ਦੀ ਕੋਸ਼ਿਸ ਕਰ ਰਹੇ ਹਾਂ।

ਅਮਰੀਕੀ ਅਧਿਕਾਰੀਆਂ ਨੇ ਸ਼ੱਕ ਜਤਾਇਆ ਹੈ ਕਿ ਇਹ ਵੀਡਿਉ ਰੂਸੀ ਖੁਫ਼ੀਆ ਏਜੰਸੀ 'ਐਫਐਸਬੀ' ਨੇ ਫਰਜ਼ੀ ਢੰਗ ਨਾਲ ਤਿਆਰ ਕੀਤਾ ਹੈ।ਬੇਰਿਲ ਨੇ ਦੱਸਿਆ ਹੈ ਕਿ ਵਾਸ਼ਿੰਗਟਨ 'ਚ ਇਸ ਟੇਪ ਦੀ ਜਾਂਚ ਕੀਤੀ ਗਈ ਹੈ ਅਤੇ ਫੈਸਲਾ ਲਿਆ ਗਿਆ ਹੈ ਕਿ ਦੂਤਘਰ 'ਚ ਧਾਰਮਿਕ ਅਤੇ ਮਾਨਵਾ ਅਧਿਕਾਰ ਸੰਗਠਨਾਂ ਨਾਲ ਸੰਪਰਕ ਦੀ ਜ਼ਿੰਮੇਦਾਰੀ ਦੇਖ ਰਹੇ ਹੈਚਰ ਆਪਣੇ ਅਹੁਦੇ 'ਤੇ ਬਣੇ ਰਹਿਣਗੇ।ਉਨ੍ਹਾ ਨੇ ਦੱਸਿਆ ਹੈ ਕਿ ਹੈਚਰ ਨੇ ਕੁੱਝ ਵੀ ਗੱਲਤ ਨਹੀਂ ਕੀਤਾ ਹੈ।ਇਹ ਟੇਪ ਕਈ ਅਲੱਗ-ਅਲੱਗ ਕਲਿਪ ਜੋੜਕੇ ਬਣਾਇਆ ਗਿਆ ਹੈ ਅਤੇ ਇੱਕ ਦਮ ਫਰਜ਼ੀ ਹੈ।
 
ਚੌਟਾਲਾ ਨੇ ਨਾਮਾਂਕਨ ਭਰਿਆ PRINT ਈ ਮੇਲ
ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਹਰਿਆਣਾ ਵਿਧਾਨਸਭਾ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤੇਗਾ।

ਸਾਬਕਾ ਮੁੱਖਮੰਤਰੀ ਅਤੇ ਇਨੈਲੋ ਦੇ ਪ੍ਰਮੁੱਖ ਓਮਪ੍ਰਕਾਸ਼ ਚੌਟਾਲਾ ਨੇ ਜਿਲ੍ਹੇ ਦੇ ਐਲਣਾਬਾਦ ਵਿਧਾਨਸਭਾ ਖੇਤਰ ਤੋਂ ਅਪਣਾ ਨਾਮਾਂਕਨ ਪੱਤਰ ਦਾਇਰ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕੀਤਾ।ਇਸ ਮੌਕੇ 'ਤੇ ਪੰਜਾਬ ਦੇ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ,ਇਨੈਲੋ ਦੇ ਨੌਜਵਾਨ ਆਗੂ ਅਭੈ ਚੌਟਾਲਾ ਅਤੇ ਹਰਿਆਣਾ ਲੋਕ ਸੇਵਾ ਆਯੋਗ ਦੇ ਸਾਬਕਾ ਪ੍ਰਧਾਨ ਐਲ ਡੀ ਮੇਹਤਾ ਵੀ ਮੌਜੂਦ ਸਨ।


ਅੱਗੇ ਪੜੋ....
 
ਆਰ ਕਾਮ ਦੀ ਐਸਟੀਡੀ ਹੋਰ ਵੀ ਸਸਤੀ PRINT ਈ ਮੇਲ
ਆਰ ਕਾਮ ਦੀ ਐਸਟੀਡੀ ਹੋਰ ਵੀ ਸਸਤੀ  
ਦੂਰਸੰਚਾਰ ਖੇਤਰ ਦੀ ਮੋਹਰੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ (ਆਰ ਕਾਮ) ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਪਣੇ ਜੀਐਸਐਮ ਗਾਹਕਾਂ ਨੂੰ ਤਿਉਹਾਰ ਦੀ ਸੌਗਾਤ ਦਿੰਦਿਆਂ ਐਸਟੀਡੀ ਦਰ ਘਟਾ ਕੇ 39 ਪੈਸੇ ਪ੍ਰਤੀ ਮਿੰਟ ਕਰ ਦਿੱਤੀ।

ਕੰਪਨੀ ਨੇ ਇੱਥੇ ਦੱਸਿਆ ਕਿ ਇਸ ਲਈ ਨਵਾਂ ਵਿਸ਼ੇਸ਼ ਐਸਟੀਡੀ ਟੈਰਿਫ ਵਾਉਚਰ ਪੇਸ਼ ਕੀਤਾ ਗਿਆ ਹੈ ਜਿਸ ਦੀ ਵਰਤੋਂ ਕਰਕੇ ਗਾਹਕ 39 ਪੈਸੇ ਪ੍ਰਤੀ ਮਿੰਟ ਦੀ ਦਰ ਉੱਪਰ ਦੇਸ਼ ਵਿਚ ਕਿਤੇ ਵੀ ਗੱਲ ਕਰ ਸਕਣਗੇ।

ਇਹ ਸੇਵਾ ਅਜੇ ਸਿਰਫ ਦਿੱਲੀ ਅਤੇ ਐਨਸੀਆਰ ਵਿਚ ਪੇਸ਼ ਕੀਤੀ ਗਈ ਹੈ।ਇਸ ਵਾਉਚਰ ਦੀ ਮਿਆਦ ਮਹੀਨਾ ਹੋਵੇਗੀ ਅਤੇ ਇਹ ਦਿੱਲੀ ਅਤੇ ਐਨਸੀਆਰ ਵਿਚ ਕੰਪਨੀ ਵਿਚ 18 ਹਜ਼ਾਰ ਆਉਟਲੈਟਾਂ ਉੱਪਰ ਮਿਲੇਗਾ।
 
ਟਾਟਾ ਨੇ ਸਾਬਤ ਕੀਤਾ ਨਹੀਂ ਹੈ ਮੰਦੀ PRINT ਈ ਮੇਲ
ਟਾਟਾ ਨੇ ਸਾਬਤ ਕੀਤਾ ਨਹੀਂ ਹੈ ਮੰਦੀ  
ਟਾਟਾ ਸਮੂਹ ਦਾ ਗੜ੍ਹ ਮੰਨੇ ਜਾਂਦੇ ਦੇਸ਼ ਦੇ ਮੁੱਖ ਉਦਯੋਗਿਕ ਸ਼ਹਿਰ ਜਮਸ਼ੇਦਪੁਰ ਦੀਆਂ ਲਗਭੱਗ 1000 ਛੋਟੀਆਂ ਵੱਡੀਆਂ ਉਦਯੋਗਿਕ ਇਕਾਇਆਂ ਵਿਚ ਇਸ ਮਹੀਨੇ ਬੋਨਸ ਦੀ ਬਰਸਾਤ ਨੇ ਮੰਦੀ ਦੇ ਚੱਲਦਿਆਂ ਕੁੱਝ ਮਹੀਨੇ ਪਹਿਲਾਂ ਕਈ ਕਾਰਖਾਨਿਆਂ ਵਿਚ ਹੋਈ ਬੰਦੀ ਅਤੇ ਹਜ਼ਾਰਾਂ ਕਾਮਿਆਂ ਦੀ ਛੰਟਣੀ ਤੋਂ ਪੈਦਾ ਹੋਈ ਮਾਯੂਸੀ ਦੇ ਮਾਹੌਲ ਨੂੰ ਕਾਫੀ ਹੱਦ ਤੱਕ ਗਾਇਬ ਕਰ ਦਿੱਤਾ ਹੈ।

ਦੇਸ਼ ਦੀ ਸੱਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਦੇ ਕਾਰਖਾਨੇ ਅਤੇ ਦੁਨੀਆ ਦੀ 8ਵੀਂ ਸੱਭ ਤੋਂ ਵੱਡੀ ਇਸਪਾਤ ਕੰਪਨੀ ਟਾਟਾ ਸਟੀਲ ਨੇ ਇੱਕ ਮਾਤਰ ਭਾਰਤੀ ਪਲਾਂਟ ਤੋਂ ਅਲਾਵਾ ਸਮੂਹ ਦੀਆਂ ਹੋਰਨਾਂ ਕੰਪਨੀਆਂ ਅਤੇ ਸੈਂਕੜੇ ਕਾਮਿਆਂ ਨੂੰ ਇਸ ਮਹੀਨੇ ਅਜੇ ਤੱਕ ਸਾਲਾਨਾ ਬੋਨਸ ਵਜੋਂ ਲਗਭੱਗ 200 ਕਰੋੜ ਰੁਪਏ ਮਿਲ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਮੰਦੀ ਦੇ ਦੌਰੇ ਕਾਰਣ ਟਾਟਾ ਮੋਟਰਸ ਕਾਰਖਾਨਾ ਰਿਕਾਰਡ 5 ਵਾਰ ਅਸਥਾਈ ਤੌਰ ਉੱਪਰ ਠੱਪ ਹੋ ਗਿਆ ਸੀ।

ਇਸ ਦੇ ਚੱਲਦਿਆਂ ਸੈਂਕੜ੍ਹੇ ਉਦਯੋਗ ਖਸਤਾਹਾਲ ਹੋ ਗਏ ਸਨ ਜਿਸ ਨਾਲ ਸ਼ਹਿਰ ਵਿਚ ਮਾਯੂਸੀ ਛਾ ਗਈ ਸੀ।ਕੁੱਝ ਸਮੇਂ ਪਹਿਲਾਂ ਟਾਟਾ ਮੋਟਰਸ ਅਤੇ ਟਾਟਾ ਸਟੀਲ ਵੱਲੋਂ ਐਲਾਣੇ ਅਰਬਾਂ ਰੁਪਏ ਦੇ ਘਾਟੇ ਵਾਲੇ ਸਿੱਟਿਆਂ ਤੋਂ ਵੀ ਇੱਥੇ ਕਾਮਿਆਂ ਵਿਚ ਉਦਾਸੀ ਦਾ ਮਾਹੌਲ ਸੀ।
 
ਮੁਥੁਟ ਕੈਪੀਟਲ ਦੇ ਸ਼ੁੱਧ ਮੁਨਾਫ਼ੇ 'ਚ ਵਾਧਾ PRINT ਈ ਮੇਲ
ਮੁਥੁਟ ਕੈਪੀਟਲ ਦੇ ਸ਼ੁੱਧ ਮੁਨਾਫ਼ੇ 'ਚ ਵਾਧਾ  
ਜਨਤਾ ਅਤੇ ਲਘੂ ਉੱਦਮੀਆਂ ਨੂੰ ਕਰਜ਼ੇ ਉਪਲੱਬਧ ਕਰਵਾਉਣ ਵਾਲੀ ਨਿੱਜੀ ਫਰਮ ਮੁਥੁਟ ਕੈਪੀਟਲ ਸਰਵਿਸਜ ਲਿਮਿਟੇਡ ਦਾ ਸ਼ੁੱਧ ਲਾਭ ਵਿੱਤੀ ਸਾਲ 2008-09 'ਚ ਪਿੱਛਲੇ ਸਾਲ ਦੀ ਇਸ ਅੱਵਧੀ ਦੀ ਤੁਲਨਾ ਦੇ ਚਾਰ ਕਰੋੜ 15 ਲੱਖ ਰੁੱਪਏ ਦੀ ਤੁਲਨਾ 'ਚ 35.36 ਫ਼ੀਸਦੀ ਵੱਧਕੇ ਪੰਜ ਕਰੋੜ 41 ਲੱਖ 75 ਹਜ਼ਾਰ ਰੁੱਪਏ ਹੋ ਗਿਆ ਹੈ।

ਇਸ ਅੱਵਧੀ 'ਚ ਕੰਪਨੀ ਕੁੱਲ੍ਹ ਆਮਦਨ 41.8 ਪ੍ਰਤਿਸ਼ਤ ਵੱਧਕੇ 17 ਕਰੋੜ 38 ਲੱਖ 61 ਹਜ਼ਾਰ ਰੁੱਪਏ ਰਹੀ,ਜਦੋਂਕਿ ਪਿੱਛਲੇ ਸਾਲ ਦੀ ਇਸ ਅੱਵਧੀ 'ਚ ਇਹ 12 ਕਰੋੜ 25 ਲੱਖ 40 ਹਜ਼ਾਰ ਰੁੱਪਏ ਸੀ।

ਕੰਪਨੀ ਨੇ ਅੱਜ ਇੱਥੇ ਦੱਸਿਆ ਹੈ ਕਿ ਬਜ਼ਾਰ 'ਚ ਪੂੰਜੀ ਤਰਲਤਾ ਦੀ ਕੜੀ ਸਥਿੱਤੀ ਅਤੇ ਬਿਆਜ਼ ਦਰਾਂ ਦੇ ਮੱਦੇਨਜ਼ਰ ਵਿੱਤੀ ਸਾਲ 2008-09 'ਚ ਕੰਪਨੀ ਦਾ ਖਰਚ 54.93 ਫੀਸਦੀ ਵੱਧਕੇ 61 ਕਰੋੜ 50 ਲੱਖ 29 ਹਜ਼ਾਰ ਰਿਹਾ,ਜਦੋਂਕਿ ਇਸ ਤੋਂ ਪਹਿਲਾਂ ਅੱਵਧੀ 'ਚ ਇਹ 39 ਕਰੋੜ 70 ਲੱਖ 15 ਹਜ਼ਾਰ ਰੁੱਪਏ ਸੀ।
 
ਇੰਦੌਰ 'ਚ ਹੋਵੇਗਾ ਗਲੋਬਲ ਸਿਨੇਮਾ ਫੈਸਟੀਬਲ PRINT ਈ ਮੇਲ
ਇੰਦੌਰ 'ਚ ਹੋਵੇਗਾ ਗਲੋਬਲ ਸਿਨੇਮਾ ਫੈਸਟੀਬਲ  
ਮੱਧਪ੍ਰਦੇਸ਼ ਦੀ ਉਦਯੋਗਿਕ ਰਾਜਧਾਨੀ ਇੰਦੌਰ 'ਚ ਅਗਾਮੀ ਅੱਠ ਅਕਤੂਬਰ ਤੋਂ ਆਯੋਜਤ ਹੋਣ ਵਾਲੇ ਗਲੋਬਲ ਸਿਨੇਮਾ ਫੈਸਟੀਵਲ 'ਚ 57 ਦੀਆਂ ਵਿਭਿੰਨ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਮੱਧਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਦੁਆਰਾ ਆਯੋਜਤ ਇਸ ਫ਼ਿਲਮੋ ਉੱਤਸਵ ਦੇ ਸਬੰਧ 'ਚ ਫ਼ਿਲਮ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਜੀਤੇਂਦਰ ਜੈਨ,ਮਹਾਸਕੱਤਰ ਸੁਪ੍ਰਾਨ ਸੇਨ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਅੱਠ ਅਕਤੂਬਰ ਨੂੰ ਫ਼ਿਲਮ ਉਤਸਵ ਦਾ ਉਦਘਾਟਨ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਣ ਦੀ ਮੌਜੂਦਗੀ 'ਚ ਹੋਵੇਗਾ।ਉਦਘਾਟਨ ਸਮਾਰੋਹ ਦੀ ਸ਼ੁਰੂਆਤ 'ਹਰੀਸ਼ਚੰਦਰ ਚੀ ਫੈਕਟ੍ਰੀ' ਨਾਮਕ ਮਰਾਠੀ ਫ਼ਿਲਮ ਨਾਲ ਹੋਵੇਗਾ।ਵਰਨਣਯੋਗ ਹੈ ਕਿ ਇਸ ਫ਼ਿਲਮ ਨੂੰ ਆਸਕਰ ਐਵਾਰਡ ਦੇ ਲਈ ਨਾਮੰਕਿਤ ਕੀਤਾ ਗਿਆ ਹੈ।

ਪੰਦਰਾ ਅਕਤੂਬਰ ਤੱਕ ਚੱਲਣ ਵਾਲੇ ਇਸ ਸਮਾਰੋਹ 'ਚ ਪਹਿਲੀ ਵਾਰ ਬੱਚਿਆਂ ਦੀਆਂ ਫ਼ਿਲਮਾ ਦਾ ਪ੍ਰਦਰਸ਼ਨ ਵੀ ਹੋਵੇਗਾ।ਸ਼ਾਰਟ ਫ਼ਿਲਮਾਂ ਅਤੇ ਮੈਂਟ੍ਰੀ ਫ਼ਿਲਮਾਂ ਨੂੰ ਪੁਰਸਕਾਰ ਵੀ ਸ਼੍ਰੇਣੀ 'ਚ ਰੱਖਿਆ ਗਿਆ ਹੈ।
 
ਮਨਮੋਹਨ ਵੱਲੋਂ ਅਮਰੀਕੀ ਕਦਮ ਦੀ ਹਿਮਾਇਤ PRINT ਈ ਮੇਲ
109092512433640.jpg 
ਇੱਕ ਅਮਰੀਕੀ ਪ੍ਰਸਤਾਵ ਅਧੀਨ ਕੌਮਾਂਤਰੀ ਮੁੱਦਰਾ ਫੰਡ(ਆਈਐਮਐਫ) ਵਿਚ ਮੁੱਖ ਵਿਕਾਸਸ਼ੀਲ ਦੇਸ਼ਾਂ ਦੇ ਵੋਟਿੰਗ ਅਧਿਕਾਰਾਂ ਵਿਚ ਵਾਧੇ ਨੂੰ ਭਾਰਤ ਨੇ ਸਹੀ ਦਿਸ਼ਾ ਵਿਚ ਇੱਕ ਮਹਤੱਵ ਪੂਰਨ ਕਦਮ ਦੱਸਿਆ ਹੈ।

ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੱਕ ਮੁੱਖ ਸਹਾਇਕ ਮੋਂਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਬੀਤੇ ਮਹੀਨੇ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੇ ਵਿੱਤ ਮੰਤਰੀਆਂ ਨੇ ਆਈਐਮਐਫ ਵਿਚ ਵੋਟ ਅਧਿਕਾਰ ਵਿਚ ਸੱਤ ਫੀਸਦੀ ਦੇ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ।

ਆਹਲੂਵਾਲੀਆ ਨੇ ਜੀ-20 ਸ਼ਿਖਰ ਸੰਮੇਲਨ ਤੋਂ ਪਹਿਲਾਂ ਕਿਹਾ ਕਿ ਜੇਕਰ ਅਮਰੀਕਾ 5 ਫੀਸਦੀ ਦਾ ਪ੍ਰਸਤਾਵ ਰੱਖਦਾ ਹੈ ਤਾਂ ਬ੍ਰਿਕਸ ਨੇ ਜੋ ਸੁਝਾਅ ਦਿੱਤਾ ਹੈ, ਉਸ ਤੋਂ ਇਹ ਕਾਫੀ ਘੱਟ ਹੈ ਪਰ ਨਿਸ਼ਚਿਤ ਹੀ ਵੋਟਿੰਗ ਅਧਿਕਾਰ ਵਿਚ ਇੱਕ ਮਹਤੀ ਬਦਲਾਅ ਹੋਵੇਗਾ।

ਤੁਸੀਂ ਜਾਣਦੇ ਹੋ ਕਿ ਮੇਰਾ ਮੰਨਣਾ ਹੈ ਕਿ ਇਹ ਸਹੀ ਦਿਸ਼ਾ ਵਿਚ ਇੱਕ ਮਹਤੱਵ ਪੂਰਨ ਕਦਮ ਹੋਵੇਗਾ।

ਜ਼ਿਕਰਯੋਗ ਹੈ ਕਿ ਚੀਨ, ਦੱਖਣੀ ਕੋਰੀਆ, ਮੈਕਸਿਕੋ ਅਤੇ ਤੁਰਕੀ ਸਮੇਤ ਭਾਰਤ ਉਹਨਾਂ ਮੁੱਖ ਵਿਕਾਸਸ਼ੀਲ ਦੇਸ਼ਾਂ ਵਿਚ ਸ਼ਾਮਲ ਹੈ ਜਿੰਨ੍ਹਾਂ ਦੇ ਆਈਐਮਐਫ ਵਿਚ ਵੋਟਿੰਗ ਅਧਿਕਾਰ ਨੂੰ ਬੀਤੇ ਵਰ੍ਹੇ ਵਧਾਇਆ ਗਿਆ ਹੈ।
 
ਅੱਗੇ ਹੋਰ ਵੀ ਹੈ...
<< Start < Prev 491 492 493 494 495 496 497 498 499 500 Next > End >>

Results 15222 - 15252 of 16218

Advertisements