:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਨਕਸਲੀਆਂ ਖਿਲਾਫ ਠੋਸ ਕਾਰਵਾਈ ਕਰੇਗੀ ਸਰਕਾਰ PRINT ਈ ਮੇਲ
ਨਵੀਂ ਦਿੱਲੀ - ਕੇਂਦਰ ਸਰਕਾਰ ਦੇਸ਼ ਵਿਚ ਨਕਸਲੀ ਹਿੰਸਾ ਦੀ ਸਮੱਸਿਆ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇਗੀ ਅਤੇ ਨਕਸਲੀਆਂ ਖਿਲਾਫ ਯੋਜਨਾ ਦਾ ਖਾਕਾ ਬਹੁਤ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ।
ਅੱਗੇ ਪੜੋ....
 
ਬ੍ਰਿਜ਼ਸਟੋਨ ਦੇ ਨਵੇਂ ਟਾਇਰਾਂ ਦੀ ਲੜੀ PRINT ਈ ਮੇਲ
ਨਵੀਂ ਦਿੱਲੀ : ਟਾਇਰ ਬਣਾਉਣ ਵਾਲੀ ਦੁਨੀਆ ਦੀ ਮੋਹਰੀ ਕੰਪਨੀ ਬ੍ਰਿਜਸਟੋਨ ਨੇ ਭਾਰਤੀ ਰੋਡ ਉੱਤੇ ਦਬਦਬਾ ਬਣਾਉਣ ਦੇ ਟੀਚੇ ਨਾਲ ਬੁੱਧਵਾਰ ਨੂੰ ਬਾਜ਼ਾਰ ਵਿੱਚ ਟਾਇਰਾਂ ਦੀ ਨਵੀਂ ਲੜੀ ਪੇਸ਼ ਕੀਤੀ।
ਅੱਗੇ ਪੜੋ....
 
ਮਹਿੰਦਰਾ ਦੀ ਲੋਗਨ ਪਲੇ ਬਾਜਾਰ 'ਚ PRINT ਈ ਮੇਲ
ਜੈਪੁਰ : ਮਹਿੰਦਰਾ ਰੈਨੋਲਟ ਪ੍ਰਾਈਵੇਟ ਲਿਮੀਟੇਡ ਨੇ ਰਾਜਸਥਾਨ ਵਿਖੇ ਆਪਣੀ ਲੋਗਨ ਕਾਰ ਦਾ ਨਵਾਂ ਮਾਡਲ 'ਲੋਗਨ ਪਲੇ' ਬੁੱਧਵਾਰ ਨੂੰ ਉਤਾਰਿਆ। ਮਹਿੰਦਰਾ ਰੈਨੋਲਟ ਦੇ ਜੈਪੁਰ ਵਿੱਚ ਉਪ ਮੁੱਖ ਪ੍ਰਬੰਧਕ ਰਾਕੇਸ਼ ਸੈਨ ਨੇ ਪੱਤਰਕਾਰਾਂ ਨੂੰ ਇੱਥੇ ਇਹ ਜਾਣਕਾਰੀ ਦਿੱਤੀ।
ਅੱਗੇ ਪੜੋ....
 
ਸੈਮਸੰਗ ਨੇ ਲਾਂਚ ਕੀਤਾ ਐਂਡ੍ਰੋਇਡ ਮੋਬਾਇਲ PRINT ਈ ਮੇਲ
ਨਵੀਂ ਦਿੱਲੀ - ਡਿਜੀਟਲ ਖੇਤਰ ਦੀ ਪ੍ਰਮੁੱਖ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਮੋਬਾਇਲ ਦੇ ਪ੍ਰੀਮੀਅਮ ਵਰਗ ਵਿੱਚ ਐਂਡ੍ਰੋਇਡ ਅਧਾਰਤ ਪਹਿਲਾ ਮੋਬਾਇਲ ਫੋਨ ਲਾਂਚ ਕਰਨ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ। ਕੰਪਨੀ ਦੇ ਨਵੇਂ ਮਾਡਲ ਗੈਲੇਕਸੀ ਵਿੱਚ ਗਾਹਕ ਸਰਚ ਇੰਜਣ ਗੂਗਲ ਨਾਲ ਜੁੜੀਆਂ ਸਭ ਸੇਵਾਵਾਂ ਦਾ ਲਾਭ ਲੈ ਸਕਣਗੇ। ਸੈਮਸੰਗ ਨੇ ਨਵੇਂ ਮੋਬਾਇਲ ਦਾ ਵਿਸ਼ੇਸ਼ ਮੁੱਲ 28 ਹਜਾਰ 990 ਰੁਪਏ ਰੱਖਿਆ ਹੈ।
ਅੱਗੇ ਪੜੋ....
 
ਕਾਰਗੋ ਆਰਈ 600 ਬਾਜਾਰ 'ਚ PRINT ਈ ਮੇਲ
ਨਵੀਂ ਦਿੱਲੀ : ਤਿੰਨ ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਬਜਾਜ ਆਟੋ ਨੇ ਨਵਾਂ ਮਾਲ ਢੋਆ ਢੁਆਈ ਸਾਧਨ 'ਕਾਰਗੋ ਆਰਈ 600' ਬਾਜਾਰ ਵਿੱਚ ਉਤਾਰਿਆ ਹੈ।
ਅੱਗੇ ਪੜੋ....
 
ਹਰਿਆਣਾ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ PRINT ਈ ਮੇਲ
ਨਵੀਂ ਦਿੱਲੀ : ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਨੂੰ ਨਜ਼ਰੰਦਾਜ ਕਰਦੇ ਹੋਏ ਹਰਿਆਣਾ ਵਿੱਚ 13 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਬੁੱਧਵਾਰ ਨੂੰ 68 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।
ਅੱਗੇ ਪੜੋ....
 
ਰੋਹਤਾਸ 'ਚ ਮਾਓਵਾਦੀਆਂ ਖਿਲਾਫ ਮੁਹਿੰਮ ਜ਼ਾਰੀ PRINT ਈ ਮੇਲ
ਡੇਹਰੀ ਆਨ ਸੋਨ - ਬਿਹਾਰ ਦੇ ਅੱਤਵਾਦ ਪ੍ਰਭਾਵਿਤ ਰੋਹਤਾਸ ਜਿਲ੍ਹੇ ਦੀ ਕੈਮੂਰ ਪਹਾੜੀ ਉੱਪਰ ਪ੍ਰਤੀਬੰਧਤ ਅੱਤਵਾਦੀ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ ਦੇ ਸਥਾਪਨਾ ਦਿਹਾੜੇ ਨੂੰ ਲੈ ਕੇ ਅੱਤਵਾਦੀਆਂ ਦੇ ਜਮਾਂ ਹੋਣ ਦੀ ਸੂਚਨਾ ਮਗਰੋਂ ਪੁਲਿਸ ਵੱਲੋਂ ਵਿਸ਼ੇਸ਼ ਕਾਂਬਿੰਗ ਮੁਹਿੰਮ ਚਲਾਈ ਗਈ ਹੈ।
ਅੱਗੇ ਪੜੋ....
 
ਬਾਲਕੋ ਕਾਰਖਾਨੇ ਦੀ ਚਿਮਨੀ ਡਿੱਗੀ, 8 ਮਜ਼ਦੂਰ ਮਰੇ PRINT ਈ ਮੇਲ
ਕੋਰਬਾ - ਛੱਤੀਸਗੜ੍ਹ ਦੇ ਕੋਰਬਾ ਜਿਲ੍ਹੇ ਵਿਚ ਅੱਜ ਭਾਰਤ ਐਲਮੂਨੀਅਮ ਕੰਪਨੀ ਦੇ ਉਸਾਰੀ ਅਧੀਨ ਕਾਰਖਾਨੇ ਦੀ ਚਿਮਨੀ ਡਿੱਗਣ ਨਾਲ 8 ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਲਗਭੱਗ 100 ਮਜ਼ਦੂਰ ਮਲਬੇ ਵਿਚ ਦੱਬੇ ਹੋਏ ਹਨ।
ਅੱਗੇ ਪੜੋ....
 
ਓਸ਼ੀਅਨਸੈਟ-2 ਦਾ ਪ੍ਰਖੇਪਣ ਸ਼ਾਨਦਾਰ ਪ੍ਰਾਪਤੀ : ਨਾਇਰ PRINT ਈ ਮੇਲ
ਸ਼੍ਰੀਹਰੀਕੋਟਾ - ਭਾਰਤੀ ਪੁਲਾੜ ਸੋਧ ਸੰਗਠਨ ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਬੁੱਧਵਾਰ ਨੂੰ ਛੇ ਹੋਰਨਾਂ ਨੈਨੋ ਉਪਗ੍ਰਹਿਆਂ ਸਮੇਤ ਓਸ਼ੀਅਨਸੈਟ-2 ਦੇ ਪ੍ਰਖੇਪਣ ਨੂੰ ਸ਼ਾਨਦਾਰ ਪ੍ਰਾਪਤੀ ਕਰਾਰ ਦਿੱਤਾ।ਨਾਇਰ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ।
ਅੱਗੇ ਪੜੋ....
 
ਰਮਨ ਦੀ ਮੰਤਰੀਆਂ ਨੂੰ ਹਿਦਾਇਤ PRINT ਈ ਮੇਲ
ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਆਪਣੇ ਮੰਤਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਮੀਡੀਆ ਸਾਹਮਣੇ ਸੀਨੀਅਰ ਅਧਿਕਾਰੀਆਂ ਨਾਲ ਜੁੜੀ ਕੋਈ ਵੀ ਆਮ ਟਿੱਪਣੀ ਕਰਦੇ ਹੋਏ ਲੱਛਮਣ ਰੇਖਾ ਦਾ ਖਿਆਲ ਜ਼ਰੂਰ ਰੱਖਣ।
ਅੱਗੇ ਪੜੋ....
 
ਓਸ਼ੀਅਨਸੈਟ-2 ਉਪਗ੍ਰਹਿ ਪਰਕੰਮਾ 'ਚ ਸਥਾਪਤ PRINT ਈ ਮੇਲ
ਸ਼੍ਰੀਹਰੀਕੋਟਾ - ਮਹਤੀ ਚੰਦਰਯਾਨ-1 ਮੁਹਿੰਮ ਦੇ ਅਚਾਨਕ ਖਤਮ ਹੋਣ ਮਗਰੋਂ ਭਾਰਤੀ ਪੁਲਾੜ ਸੋਧ ਕੇਂਦਰ ਨੇ ਆਪਣੀ ਪਹਿਲੀ ਸਫਲ ਮੁਹਿੰਮ ਅਧੀਨ 20 ਮਿੰਟ ਦੇ ਸਮੇਂ ਵਿਚ ਭਾਰਤੀ ਉਪਗ੍ਰਹਿ ਓਸ਼ੀਅਨਸੈਟ-2 ਸਮੇਤ 7 ਉਪਗ੍ਰਹਿਆਂ ਨੂੰ ਪੁਲਾੜ ਪਰਕੰਮਾ ਵਿਚ ਸਥਾਪਤ ਕੀਤਾ।
ਅੱਗੇ ਪੜੋ....
 
ਸੁਜਲੋਨ ਨੇ ਵੇਚੇ ਸ਼ੇਅਰ PRINT ਈ ਮੇਲ
ਮੁੰਬਈ -ਪਵਨ ਊਰਜ਼ਾ ਖੇਤਰ ਦੀ ਪ੍ਰਮੁੱਖ ਕੰਪਨੀ ਸੁਜਲੋਨ ਐਨਰਜ਼ੀ ਦੇ ਮੋਢੀਆਂ ਨੇ ਕੰਪਨੀ 'ਚ ਆਪਣੀ ਹਿੱਸੇਦਾਰੀ ਦੇ ਸੱਤ ਕਰੋੜ ਸ਼ੇਅਰ ਵੇਚੇ ਹਨ।
ਅੱਗੇ ਪੜੋ....
 
ਇੰਫੋਟੇਕ ਨੇ ਜੁਟਾਏ ਕਰੋੜਾਂ ਰੁਪਏ PRINT ਈ ਮੇਲ
ਨਵੀਂ ਦਿੱਲੀ : ਸੂਚਨਾ ਤਕਨੀਕ ਕੰਪਨੀ ਥ੍ਰੀ ਆਈ ਇੰਫੋਟੇਕ ਲਿਮੀਟੇਡ ਨੇ 84.75 ਰੁਪਏ ਪ੍ਰਤੀ ਸ਼ੇਅਰ ਮੁੱਲ ਉੱਤੇ ਕੁਆਲੀਫਾਈਡ ਇੰਸਟੀਟਿਊਸ਼ਨਲ ਪਲੇਸਮੈਂਟ (ਕਿਊਆਈਪੀ) ਦੇ ਰਾਹੀਂ 317.81 ਕਰੋੜ ਰੁਪਏ ਜੁਟਾਏ ਹਨ।
ਅੱਗੇ ਪੜੋ....
 
ਮੁੜ੍ਹ ਗਠਨ ਤੋਂ ਪਹਿਲਾਂ ਸੂਚਨਾ ਜ਼ਰੂਰੀ : ਸੇਬੀ PRINT ਈ ਮੇਲ
ਮੁੰਬਈ - ਸਕਿਊਰਿਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਐਂਕਰ ਨਿਵੇਸ਼ਕਾਂ ਦੇ ਲਈ ਇੰਡੀਅਨ ਡਿਪੋਜ਼ੀਟਰੀ ਰਿਸੀਟ (ਆਈਡੀਆਰ) ਜਾਰੀ ਕਰਨ ਦੀ ਸਹੂਲਤ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ।
ਅੱਗੇ ਪੜੋ....
 
ਜੁਸਕੋ ਵਿੱਚ 18.5 ਪ੍ਰਤੀਸ਼ਤ ਬੋਨਸ PRINT ਈ ਮੇਲ
ਜਮਸ਼ੇਦਪੁਰ - ਦੇਸ਼ ਵਿੱਚ ਨਿੱਜੀ ਖੇਤਰ ਦੀ ਇੱਕਲੌਤੀ ਨਗਰੀ ਸੇਵਾ ਪ੍ਰਦਾਨ ਕਰਨ ਵਾਲੀ ਅਤੇ ਇਸ ਵਰ੍ਹੇ ਦੀ ਰਾਸ਼ਟਰੀ ਸ਼ਹਿਰੀ ਜਲ ਪੁਰਸਕਾਰ ਵਿਜੇਤਾ ਕੰਪਨੀ ਜਮਸ਼ੇਦਪੁਰ ਯੂਟੀਲੀਟੀਜ਼ ਐਂਡ ਸਰਵਿਸੇਜ ਕੰਪਨੀ ਲਿਮੀਟੇਡ (ਜੁਸਕੋ) ਨੇ ਆਪਣੇ ਕਰਮਚਾਰੀਆਂ ਨੂੰ 18.5 ਬੋਨਸ ਦੇਣ ਦੀ ਘੋਸ਼ਣਾ ਕੀਤੀ ਹੈ।
ਅੱਗੇ ਪੜੋ....
 
ਐਮਟੀਐਨ-ਭਾਰਤੀ ਮਰਜਿੰਗ: ਮਿੱਤਲ ਮਿਲੇ ਪੀਐਮ ਨੂੰ PRINT ਈ ਮੇਲ
ਨਵੀਂ ਦਿੱਲੀ - ਦੱਖਣ ਅਫ਼ਰੀਕੀ ਦੂਰਸੰਚਾਰ ਕੰਪਨੀ ਐਮਟੀਐਨ ਨੂੰ ਖਰੀਦਣ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਭਾਰਤੀ ਏਅਰਟੇਲ ਪ੍ਰਮੁੱਖ ਸੁਨੀਲ ਮਿੱਤਲ ਨੇ ਬੀਤੇ ਕੱਲ੍ਹ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ।ਪ੍ਰਧਾਨਮੰਤਰੀ ਸਮੂਹ-20 ਦੇਸ਼ਾਂ ਦੀ ਬੈਠਕ ਦੇ ਦੌਰਾਨ ਅਫ਼ਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਨੂੰ ਮਿਲਣ ਵਾਲੇ ਹਨ। ਇਸ ਤਰ੍ਹਾਂ ਇਸ ਮੁਲਾਕਾਤ ਦਾ ਮਹੱਤਵ ਵਧ ਜਾਂਦਾ ਹੈ।
ਅੱਗੇ ਪੜੋ....
 
ਸੌਦਾ ਨਿਯਮਾਂ ਅਨੁਸਾਰ ਹੋਵੇਗਾ : ਏਅਰਟੈੱਲ PRINT ਈ ਮੇਲ
ਨਵੀਂ ਦਿੱਲੀ - ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਕਿਹਾ ਹੈ ਕਿ ਅਫ਼ਰੀਕਾ ਦੀ ਐੱਮਟੀਐੱਨ ਦੇ ਨਾਲ ਉਸਦਾ ਪ੍ਰਸਤਾਵਿਤ ਸੌਦਾ ਦੋਵਾਂ ਦੇਸ਼ਾਂ ਦੇ ਕਾਨੂੰਨਾਂ ਦੇ ਅਨੁਸਾਰ ਹੋਵੇਗਾ।
ਅੱਗੇ ਪੜੋ....
 
ਡਾਕਖ਼ਾਨਿਆਂ ਵਿੱਚ ਹੋਵੇਗੀ ਕੋਰ ਬੈਂਕਿੰਗ ਸੇਵਾ PRINT ਈ ਮੇਲ
ਨਵੀਂ ਦਿੱਲੀ : ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਏ.ਰਾਜਾ ਨੇ ਕਿਹਾ ਕਿ ਦੇਸ਼ ਭਰ ਦੇ ਸਾਰੇ ਡਾਕਖ਼ਾਨਿਆਂ ਵਿੱਚ ਜਲਦੀ ਹੀ ਕੋਰ ਬੈਂਕਿੰਗ ਸੇਵਾ ਸ਼ੁਰੂ ਕੀਤੀ ਜਾਵੇਗੀ।
ਅੱਗੇ ਪੜੋ....
 
ਢਾਡੀ ਪ੍ਰਥਾ ਨੂੰ ਬਾਦਲ ਨੇ ਸਲਾਹਿਆ PRINT ਈ ਮੇਲ
ਢਾਡੀ ਪ੍ਰਥਾ ਨੂੰ ਬਾਦਲ ਨੇ ਸਲਾਹਿਆ  
ਢਾਡੀ ਪ੍ਰਥਾ ਸਿੱਖੀ ਰਵਾਇਤਾਂ ਨੂੰ ਬਰਕਰਾਰ ਰੱਖਣ ਅਤੇ ਸਮੇਂ ਸਮੇਂ ਲੜੇ ਗਏ ਧਰਮ ਯੁੱਧਾਂ ਦੀ ਪ੍ਰੇਰਨਾ ਸਰੋਤ ਰਹੀ ਹੈ ਕਿਉਂਕਿ ਪੰਥ ਦੇ ਮਹਾਨ ਢਾਡੀਆਂ ਵੱਲੋਂ ਸਿੱਖ ਪੰਥ ਦਾ ਸ਼ਾਨਾਮਤੀ ਇਤਿਹਾਸ ਸਟੇਜਾਂ ਰਾਹੀਂ ਲੋਕਾਂ ਤਕ ਪਹੁੰਚਾਇਆ ਹੈ। ਜਿਸ ਨਾਲ ਸਿੱਖੀ ਪ੍ਰਫੁੱਲਤ ਹੋਈ ਹੈ ਅਤੇ ਕੌਮ ਵਿਚ ਕੁਰਬਾਨੀ ਦਾ ਜਜ਼ਬਾ ਪਰਪੱਕ ਹੋਇਆ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰ੍ਰੋਮਣੀ ਢਾਡੀ ਸਭਾ ਸ੍ਰੀ ਅੰਮ੍ਰਿਤਸਰ ਵੱਲੋਂ ਖਾਲਸਾ ਪੰਥ ਦੇ ਸਿਰਮੌਰ ਢਾਡੀ ਗਿਆਨੀ ਸੋਹਨ ਸਿੰਘ ਸੀਤਲ ਦੀ ਜਨਮ ਸ਼ਤਾਬਦੀ ਮੌਕੇ ਕਰਵਾਏ ਦੋ ਰੋਜ਼ਾ ਢਾਡੀ ਦਰਬਾਰ ਸਮੇਂ ਜੁੜੇ ਵੱਡੇ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਇਸ ਮੌਕੇ 'ਤੇ ਦੋ ਲੱਖ ਰੁਪਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰ੍ਰੋਮਣੀ ਢਾਡੀ ਸਭਾ ਨੂੰ ਦੇਣ ਦਾ ਐਲਾਨ ਕੀਤਾ ਅਤੇ ਵੱਖ ਵੱਖ ਪ੍ਰਸਿੱਧ ਢਾਡੀ ਜਥਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ: ਰਤਨ ਸਿੰਘ ਅਜਨਾਲਾ ਮੈਂਬਰ ਪਾਰਲੀਮੈਂਟ, ਸ: ਬਲਦੇਵ ਸਿੰਘ ਐਮ.ਏ. ਪ੍ਰਧਾਨ ਢਾਡੀ ਸਭਾ ਤੇ ਮੈਂਬਰ ਐਸ.ਜੀ.ਪੀ.ਸੀ., ਸ: ਹਰਦਿਆਲ ਸਿੰਘ ਮੈਂਬਰ ਐਸ.ਜੀ.ਪੀ.ਸੀ., ਸ: ਸੁਰਜੀਤ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵੀ ਹਾਜ਼ਰ ਸਨ।

ਇਸ ਤੋਂ ਪਹਿਲਾਂ ਸ: ਬਾਦਲ ਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪ੍ਰਬੰਧਕਾਂ ਵੱਲੋਂ ਸ੍ਰੀ ਬਾਦਲ ਨੂੰ ਸ੍ਰੀ ਸਾਹਿਬ, ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।
 
ਮਰਨ ਵਰਤ 'ਤੇ ਬੈਠੀ ਨਾਲਿਨੀ PRINT ਈ ਮੇਲ
ਚੈਨਈ- ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਦੋਸ਼ੀ ਨਾਲਿਨੀ ਮੁਰੁਗਨ ਨੇ ਵੈਲੋਰ ਜੇਲ੍ਹ ਤੋਂ ਜਲਦ ਆਪਣੀ ਰਿਹਾਈ ਦੀ ਮੰਗ ਨੂੰ ਲੈਕੇ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ ਤੇ ਸਮੇਂ ਤੋਂ ਪਹਿਲਾਂ ਆਪਣੀ ਰਿਹਾਈ ਲਈ ਸਲਾਹਕਾਰ ਬੋਰਡ ਦਾ ਜਲਦੀ ਤੋਂ ਜਲਦੀ ਗਠਨ ਕਰਨ ਦੀ ਮੰਗ ਵੀ ਕੀਤੀ ਹੈ।
ਅੱਗੇ ਪੜੋ....
 
ਮਿਠਾਸ ਵਿੱਚ ਬਦਲੀ ਕੜੱਤਣ PRINT ਈ ਮੇਲ
ਪੁੰਛ : ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਮੌਜੂਦ ਚਕਨ-ਦਾ-ਬਾਗ ਕ੍ਰਾਸਿੰਗ ਪੁਆਇੰਟ ਉੱਤੇ ਉਸ ਵੇਲੇ ਮਾਹੌਲ ਬਹੁਤ ਖੁਸ਼ਨੁਮਾ ਹੋ ਗਿਆ, ਜਦੋਂ ਇੱਥੇ ਤਾਇਨਾਤ ਭਾਰਤੀ ਸੈਨਿਕਾਂ ਨੇ ਈਦ ਦੇ ਮੌਕੇ ਉੱਤੇ ਪਾਕਿਸਤਾਨੀ ਸੈਨਿਕਾਂ ਨੂੰ ਮਿਠਾਈਆਂ ਤੇ ਸੁੱਕੇ ਮੇਵੇ ਭੇਂਟ ਕੀਤੇ।
ਅੱਗੇ ਪੜੋ....
 
ਅੱਗੇ ਹੋਰ ਵੀ ਹੈ...
<< Start < Prev 491 492 493 494 495 496 497 498 499 500 Next > End >>

Results 15253 - 15283 of 16218

Advertisements